smart device
-
Netflix ਇਨ੍ਹਾਂ ਸਮਾਰਟ ਡਿਵਾਇਸਾਂ 'ਤੇ 1 ਦਸੰਬਰ ਤੋਂ ਨਹੀਂ ਕਰੇਗਾ ਕੰਮਹਰਮਨਪਿਆਰੇ ਵੀਡਿਓ ਪਲੇਟਫਾਰਮ ਨੈੱਟਫਲਿਕਸ ਯੂਜਰਸ ਲਈ ਮਾੜੀ ਖ਼ਬਰ ਹੈ। ਕੰਪਨੀ ਨੇ ਇਕ ਦਸੰਬਰ ਤੋਂ ਕਈ ਡਿਵਾਇਸਾਂ 'ਤੇ ਆਪਣੇ ਸਪੋਰਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਨਤੀਜਨ ਕਈ ਡਿਵਾਇਸਾਂ 'ਤੇ ਇਸ ਹਰਮਨਪਿਆਰੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਨੂੰ ਅਕਸੇਸ ਨਹੀਂ ਕੀਤਾ ਜਾ ਸਕੇਗਾ।Technology28 days ago
-
Amazon Echo ਹੁਣ ਬਿਮਾਰ ਪੈਣ 'ਤੇ ਕਰੇਗਾ ਡਾਕਟਰ ਨੂੰ ਕਾਲ, ਮੰਗਵਾਏਗਾ ਦਵਾਈਆਂAmazon Echo ਸਮਾਰਟ ਡਿਵਾਈਸ 'ਚ ਹੁਣ ਇਕ ਨਵਾਂ ਫੀਚਰ ਜੁੜ ਗਿਆ ਹੈ। ਹੁਣ ਇਹ ਸਮਾਰਟ ਡਿਵਾਈਸ ਨਾ ਸਿਰਫ਼ ਡਾਕਟਰ ਨੂੰ ਕਾਲ ਕਰੇਗਾ, ਬਲਕਿ ਇਹ ਤੁਹਾਨੂੰ ਮੈਡੀਕਲ ਹੈਲਪ ਲਈ ਵੀ ਪ੍ਰੋਵਾਈਡ ਕਰਾਏਗਾ। ਆਮ ਤੌਰ 'ਤੇ ਜਦੋਂ ਅਸੀਂ ਬਿਮਾਰ ਹੁੰਦੇ ਹਾਂ ਤਾਂ ਅਸੀਂ ਆਪਣੇ ਬਿਸਤਰ ਤੋਂ ਉਠਣਾ ਪਸੰਦ ਨਹੀਂ ਕਰਦੇ ਹਾਂ।Technology1 month ago
-
ਗਲੂਕੋਮਾ ਦੇ ਮਰੀਜ਼ਾਂ ਦੀ ਨਜ਼ਰ ਬਚਾ ਸਕਦੈ ਸਮਾਰਟ ਡਿਵਾਈਸਦੁਨੀਆ ਭਰ 'ਚ ਅੰਧਰਾਤੇ ਦੀ ਦੂਜੀ ਸਭ ਤੋਂ ਵੱਡੀ ਵਜ੍ਹਾ ਮੰਨੀ ਜਾਣ ਵਾਲੀ ਬਿਮਾਰੀ 'ਗਲੂਕੋਮਾ' ਯਾਨੀ 'ਕਾਲਾ ਮੋਤੀਆ' ਦੇ ਪੀੜਤਾਂ ਲਈ ਉਮੀਦ ਦੀ ਨਵੀਂ ਕਿਰਨ ਦਿਸੀ ਹੈ। ਵਿਗਿਆਨਕਾਂ ਨੇ ਇਕ ਅਜਿਹਾ ਸਮਾਰਟ ਡਿਵਾਈਸ ਤਿਆਰ ਕੀਤਾ ਹੈ, ਜੋ ਗਲੂਕੋਮਾ ਦੇ ਮਰੀਜ਼ਾਂ ਦੀ ਨਜ਼ਰ ਨੂੰ ਬਣਾਈ ਰੱਖਣ 'ਚ ਮਦਦ ਕਰਦਾ ਹੈ। ਗਲੂਕੋਮਾ ਦੇ ਮਰੀਜ਼ਾਂ 'ਚ ਆਪਰੇਸ਼ਨ ਰਾਹੀਂ ਲਗਾਏ ਜਾਣ ਵਾਲੇ ਡ੫ੇਨੇਜ ਡਿਵਾਈਸ ਪਿਛਲੇ ਕਈ ਸਾਲਾਂ ਤੋਂ ਲੋਕਪਿ੫ਆ ਹਨ। ਹਾਲਾਂਕਿ ਇਨ੍ਹਾਂ 'ਚੋਂ ਕੁਝ ਹੀ ਡਿਵਾਈਸ ਹਨ ਜੋ ਪੰਜ ਸਾਲ ਤੋਂ ਜ਼ਿਆਦਾ ਕਾਰਗਰ ਰਹਿ ਪਾਉਂਦੇ ਹਨ। ਇਸ ਦੀ ਵਜ੍ਹਾ ਹੈ ਕਿ ਆਪਰੇਸ਼ਨ ਤੋਂ ਪਹਿਲਾਂ ਤੇ ਬਾਅਦ 'ਚ ਡਿਵਾਈਸ 'ਤੇ ਕੁਝ ਮਾਈਯੋਆਰਗੇਨਿਜ਼ਮ (ਸੂਖ਼ਮ ਜੈਵਿਕ ਕਣ) ਇਕੱਠੇ ਹੋ ਜਾਂਦੇ ਹਨ। ਇਸ ਦੀ ਵਜ੍ਹਾ ਨਾਲ ਡਿਵਾਈਸ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਮਰੀਕਾ ਦੀ ਪਰਡਿਊ ਯੂਨੀਵਰਸਿਟੀ ਦੇ ਯੋਵੋਨ ਲੀ ਨੇ ਕਿਹਾ, 'ਅਸੀਂ ਅਜਿਹਾ ਡਿਵਾਈਸ ਤਿਆਰ ਕਰ ਲਿਆ ਹੈ, ਜੋ ਇਸ ਪਰੇਸ਼ਾਨੀ ਤੋਂ ਪਾਰ ਪਾਉਣ 'ਚ ਸਮਰੱਥ ਹੈ।News1 year ago
-
ਸਮਾਰਟ ਚਿੱਪ ਨਾਲ ਕੰਮ ਕਰਨ ਲੱਗੇ ਲਕਵਾ ਪੀੜਤ ਦੇ ਅੰਗ- ਸਰਜਰੀ ਨਾਲ ਪੀੜਤ ਦੀਆਂ ਮਾਸਪੇਸ਼ੀਆਂ 'ਚ ਫਿਟ ਕੀਤਾ ਗਿਆ ਕੰਪਿਊਟਰ ਚਿੱਪ ਨਿਊਯਾਰਕ (ਏਜੰਸੀ) : ਅਮਰੀਕੀ ਖ਼ੋਜਾਰਥੀਆਂNews3 years ago