slow
-
Coronavirus in India : ਦੇਸ਼ 'ਚ ਮੱਠੀ ਪਈ ਕੋਰੋਨਾ ਦੀ ਰਫ਼ਤਾਰ, ਮਰੀਜ਼ਾਂ ਦੇ ਉਭਰਨ ਦੀ ਦਰ ਵੱਧ ਕੇ 95.83 ਫ਼ੀਸਦੀ ਹੋਈਕੋਰੋਨਾ ਮਹਾਮਾਰੀ ਖ਼ਿਲਾਫ਼ ਜੰਗ 'ਚ ਭਾਰਤ ਦੀ ਸਥਿਤੀ ਬਿਹਤਰ ਹੋ ਰਹੀ ਹੈ...National20 days ago
-
ਇੰਟਰਲਾਕਿੰਗ ਟਾਈਲਾਂ ਲਾਉਣ ਦਾ ਕੰਮ ਧੀਮੀ ਗਤੀ ਨਾਲ ਚੱਲਣ 'ਤੇ ਲੋਕਾਂ 'ਚ ਰੋਸਸਥਾਨਕ ਰੂਪ ਚੰਦ ਰੋਡ 'ਤੇ ਲੱਖਾਂ ਰੁਪਏ ਦੀ ਗਰਾਂਟ ਨਾਲ ਇੰਟਰਲਾਕਿੰਗ ਟਾਈਲਾਂ ਲਾ ਕੇ ਨਿਰਮਾਣ ਕੀਤਾ ਜਾ ਰਿਹਾ ਹੈ, ਨਿਰਮਾਣ ਅਧੀਨ ਕੰਮ ਦੀ ਧੀਮੀ ਗਤੀ ਹੋਣ ਕਾਰਨ ਸੜਕ ਸਥਿਤ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਬਕਾ ਕੌਂਸਲਰ ਦਵਿੰਦਰ ਦੀਕਸ਼ਿਤ (ਟੀਟੂ) ਦਾ ਕਹਿਣਾ ਹੈ ਕਿ ਸੜਕ ਦੇ ਨਿਰਮਾਣ ਲਈ ਠੇਕੇਦਾਰ ਨੂੰ ਲਗਭਗ 7 ਮਹੀਨੇ ਪਹਿਲਾਂ ਉਦਘਾਟਨ ਕੀਤਾ ਗਿਆ ਸੀ, ਪਰ ਕੰਮ ਦੀ ਧੀਮੀ ਚਾਲ ਹੋਣ ਕਾਰਨ ਬਹੁਤ ਦਿੱਕਤਾਂ ਆ ਰਹੀਆਂ ਹਨ,Punjab2 months ago
-
ਇਜ਼ਰਾਈਲ 'ਚ ਲਾਕਡਾਊਨ 'ਚ ਢਿੱਲ ਮਿਲਦਿਆਂ ਹੀ ਨੇਤਨਯਾਹੂ ਖ਼ਿਲਾਫ਼ ਪ੍ਰਦਰਸ਼ਨ ਹੋਏ ਤੇਜ਼ਕੋਰੋਨਾ ਵਾਇਰਸ ਲਾਕਡਾਊਨ ਤਹਿਤ ਲਾਗੂ ਹੰਗਾਮੀ ਪਾਬੰਦੀਆਂ ਵਿਚ ਢਿੱਲ ਮਿਲਦੇ ਹੀ ਇਜ਼ਰਾਈਲ ਵਿਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਪ੍ਰਦਰਸ਼ਨ ਤੇਜ਼ ਹੋ ਗਏ ਹਨ।World3 months ago
-
ਝੋਨੇ ਦੀ ਆਮਦ 'ਚ ਤੇਜ਼ੀ ਆਈ, ਨਹੀਂ ਹੋ ਰਹੀ ਚੁਕਾਈਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ 'ਚ ਤੇਜ਼ੀ ਆਉਂਦੀ ਜਾ ਰਹੀ ਹੈ ਪਰ ਕਿਸਾਨਾਂ ਨੂੰ ਅਦਾਇਗੀ ਤੇ ਮੰਡੀਆਂ 'ਚ ਚੁਕਾਈ ਦੀ ਰਫ਼ਤਾਰ ਮੱਠੀ ਹੋਣ ਕਾਰਨ ਦਿੱਕਤਾਂ ਵੀ ਵੱਧ ਰਹੀਆਂ ਹਨ।Punjab3 months ago
-
Wi-fi ਚੱਲ ਰਿਹਾ ਹੈ Slow ਤਾਂ ਇਨ੍ਹਾਂ ਟਿਪਸ ਦੀ ਮਦਦ ਨਾਲ ਫਾਸਟ ਕਰੋ ਇੰਟਰਨੈੱਟ ਸਪੀਡCoronaVirus ਕੋਰੋਨਾ ਸੰਕ੍ਰਮਣ ਕਾਲ 'ਚ ਲੋਕ ਵਰਕ ਫਾਰਮ ਹੋਮ ਕਰ ਰਹੇ ਹਨ ਤੇ ਅਜਿਹੇ 'ਚ ਇੰਟਰਨੈੱਟ ਦਾ ਵੀ ਖੂਬ ਇਸਤੇਮਾਲ ਕੀਤਾ ਜਾ ਰਿਹਾ ਹੈ। ਲਾਕਡਾਊਨ ਤੇ ਅਨਲਾਕ ਦੀ ਪ੍ਰਕਿਰਿਆ 'ਚ ਵੀ ਹੁਣ ਤਕ ਸਕੂਲ, ਕਾਲਜ ਤੇ ਕਈ ਦਫਤਰ ਓਪਨ ਨਹੀਂ ਹੋਏ ਹਨ। ਅਜਿਹੇ 'ਚ ਜਿੱਥੇ ਬੱਚੇ ਇੰਟਰਨੈੱਟ ਰਾਹੀਂ ਕਲਾਸਾਂ ਲਾ ਰਹੇ ਹਨ ਦੂਜੇ ਪਾਸੇ ਵਰਕ ਫਾਰਮ ਹੋਮ ਕਰ ਰਹੇ ਹਨ।Technology3 months ago
-
IPL 2020 : ਹੌਲੀ ਓਵਰ ਰਫ਼ਤਾਰ ਲਈ ਸ਼੍ਰੇਅਸ 'ਤੇ ਲੱਗਾ 12 ਲੱਖ ਦਾ ਜੁਰਮਾਨਾਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਅਰ 'ਤੇ ਇੱਥੇ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਆਈਪੀਐੱਲ ਮੈਚ ਦੌਰਾਨ ਟੀਮ ਦੀ ਹੌਲੀ ਓਵਰਾਂ ਦੀ ਰਫ਼ਤਾਰ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ।Cricket3 months ago
-
ਹੋਲੀ ਓਵਰ ਰਫ਼ਤਾਰ ਕਾਰਨ ਕੋਹਲੀ ਨੂੰ 12 ਲੱਖ ਦਾ ਜੁਰਮਾਨਾਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੇ ਕਪਤਾਨ ਵਿਰਾਟ ਕੋਹਲੀ ਨੇ ਕਿੰਗਸ ਇਲੈਵਨ ਪੰਜਾਬ ਖ਼ਿਲਾਫ਼ ਖੇਡੇ ਗਏ ਮੈਚ 'ਚ ਦੋ ਕੈਚ ਛੱਡੇ, ਜੋ ਟੀਮ ਦੀ ਹਾਰ ਦਾ ਵੱਡਾ ਕਾਰਨ ਬਣੇ।Cricket3 months ago
-
ਸ਼ਹਿਰੀ ਗ਼ਰੀਬਾਂ ਲਈ ਅਵਾਸ ਨਿਰਮਾਣ ਦੀ ਰਫ਼ਤਾਰ ਢਿੱਲੀਸੂਬਿਆਂ ਦੇ ਢਿੱਲੇ-ਮੱਠੇ ਰਵੱਈਏ ਤੇ ਹਾਲ ਦੇ ਕੋਰੋਨਾ ਸੰਕਟ ਕਾਰਨ ਸ਼ਹਿਰੀ ਗ਼ਰੀਬਾਂ ਲਈ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਦੀ ਰਫ਼ਤਾਰ ਢਿੱਲੀ ਪੈ ਗਈ ਹੈ।National5 months ago
-
ਇੰਟਰਨੈੱਟ ਸਪੀਡ 'ਚ ਭਾਰਤ ਵਰਲਡ ਰੈਂਕਿੰਗ 'ਚ ਸਾਬਿਤ ਹੋਇਆ ਫਾਡੀ, ਜੂਨ 'ਚ 187 ਦੇਸ਼ਾਂ ਵਿੱਚੋਂ ਏਨੀ ਰਹੀ ਰੈਂਕਿੰਗਭਾਰਤ ਡਿਜੀਟਲ ਇੰਡੀਆ ਵੱਲ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ ਪਰ ਭਾਰਤ ਦੀ ਇੰਟਰਨੈੱਟ ਸਪੀਡ ਇਸ ਰਫ਼ਤਾਰ ਨੂੰ ਬ੍ਰੇਕ ਲਾਉਣ ਦਾ ਕੰਮ ਕਰ ਰਹੀ ਹੈ।Technology5 months ago
-
CBSE 12th Result: ਇਕ-ਇਕ ਵਿਦਿਆਰਥੀ ਨੂੰ ਨਤੀਜਾ ਦੇਖਣ 'ਚ ਆ ਰਹੀ ਮੁਸ਼ਕਲ, ਬੋਰਡ ਦੀ ਵੈੱਬਸਾਈਟ ਵੀ ਸਲੋਅBSE ਨੇ ਸੋਮਵਾਰ ਨੂੰ 12ਵੀਂ ਦਾ ਨਤੀਜਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਬੋਰਡ ਨੇ ਇਹ ਨਤੀਜਾ ਸਕੂਲਵਾਰ ਨਹੀਂ ਭੇਜਿਆ ਹੈ। ਹਰ ਵਿਦਿਆਰਥੀ ਦਾ ਵਿਅਕਤੀਗਤ ਤੌਰ 'ਤੇ ਜਾਰੀ ਕੀਤਾ ਹੈ। ਭਾਰੀ ਭੀੜ ਕਾਰਨ ਸੀਬੀਐੱਸਈ ਦੀ ਵੈੱਬਸਾਈਟ ਵੀ ਬਹੁਤ ਸਲੋਅ ਹੋ ਗਈ ਹੈ।Punjab6 months ago
-
Weather : ਇਸ ਹਫ਼ਤੇ ਹੌਲੀ ਰਹਿ ਸਕਦੀ ਹੈ ਮੌਨਸੂਨ ਦੀ ਰਫ਼ਤਾਰਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਮੌਨਸੂਨ ਨੇ ਪੱਛਮੀ ਤੇ ਮੱਧ ਭਾਰਤ ਦਾ ਇਕ ਅਹਿਮ ਹਿੱਸਾ ਕਵਰ ਕਰ ਲਿਆ ਹੈ ਪਰ ਇਸ ਹਫ਼ਤੇ ਇਸ ਦੀ ਰਫ਼ਤਾਰ ਹੌਲੀ ਰਹੇਗੀ।National7 months ago
-
ਨਿਊਯਾਰਕ 'ਚ ਕੋਰੋਨਾ ਮਹਾਮਾਰੀ ਦੀ ਰਫ਼ਤਾਰ ਹੋਈ ਘੱਟਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਦੇ ਨਿਊਯਾਰਕ ਸੂਬੇ ਵਿਚ ਇਨਫੈਕਸ਼ਨ ਦੀ ਰਫ਼ਤਾਰ ਘੱਟਦੀ ਦਿਖਾਈ ਦੇ ਰਹੀ ਹੈ।World7 months ago
-
ਨੈਸ਼ਨਲ ਹਾਈਵੇਅ 354 'ਤੇ ਸ਼ੱਕੀ ਕਿਰਨ ਨਾਲੇ ਦੇ ਪੁਲ ਦਾ ਨਿਰਮਾਣ ਢਿੱਲਾਬਰਸਾਤੀ ਮੌਸਮ ਤੋਂ ਪਹਿਲਾਂ ਕਿਰਨ ਨਾਲੇ ਦਾ ਨਿਰਮਾਣ ਮੁਕੰਮਲ ਹੋਣਾ ਦਿਖਾਈ ਨਹੀਂ ਦੇ ਰਿਹਾ ਜਿਸ ਕਾਰਨ ਇਸ ਇਲਾਕੇ ਦੇ ਕਿਸਾਨਾਂ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਵੱਡੀ ਚਿੰਤਾ ਵਿੱਚ ਡੁੱਬੇ ਹੋਏ ਹਨ।Punjab7 months ago
-
ਮੰਡੀਆਂ 'ਚ ਕਣਕ ਦੀ ਆਮਦ ਤੇਜ਼ ਪਰ ਲਿਫਟਿੰਗ ਦੀ ਰਫ਼ਤਾਰ ਠੰਢੀਮਾਛੀਵਾੜਾ ਅਨਾਜ ਮੰਡੀ ਤੇ ਉਪ ਖਰੀਦ ਕੇਂਦਰਾਂ 'ਚ ਕਣਕ ਦੀ ਆਮਦ ਸਿਖ਼ਰਾਂ 'ਤੇ ਪਹੁੰਚ ਚੁੱਕੀ ਹੈ ਪਰ ਲਿਫਟਿੰਗ ਦੀ ਰਫ਼ਤਾਰ ਠੰਢੀ ਹੈ ਜਿਸ ਕਾਰਨ ਆੜ੍ਹਤੀਆਂ ਨੇ ਪ੍ਰਸਾਸ਼ਨ ਤੋਂ ਇਸ 'ਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ।Punjab8 months ago
-
ਰਾਏਕੋਟ ਮੰਡੀਆਂ 'ਚ ਖਰੀਦ ਤੇਜ਼, ਲਿਫਟਿੰਗ ਸੁਸਤਮਾਰਕੀਟ ਕਮੇਟੀ ਰਾਏਕੋਟ ਅਧੀਨ ਪੈਂਦੀ ਮੁੱਖ ਦਾਣਾ ਮੰਡੀ ਰਾਏਕੋਟ ਅਤੇ ਪਿੰਡਾਂ ਵਿਚਲੇ ਖਰੀਦ ਕੇਂਦਰਾਂ 'ਚ ਕਣਕ ਦੀ ਖਰੀਦ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ ਪ੍ਰੰਤੂ ਲਿਫਟਿੰਗ ਦੀ ਰਫਤਾਰ ਮੱਠੀ ਚੱਲ ਰਹੀ ਹੈ। ਇੱਕ ਹਫਤੇ ਵਿਚ ਚਾਰ ਲੱਖ ਟਨ ਦੇ ਕਰੀਬ ਕਣਕ ਦੀ ਖਰੀਦ ਹੋ ਚੁੱਕੀ ਹੈ, ਜਦਕਿ ਲਿਫਟਿੰਗ 9 ਹਜ਼ਾਰ ਟਨ ਦੇ ਕਰੀਬ ਹੋਈ ਹੈ। ਇਸ ਦੌਰਾਰ ਮਾਰਕੀਟ ਕਮੇਟੀ ਦੇ ਸਕੱਤਰ ਜਸਮੀਤ ਸਿੰਘ ਬਰਾੜ ਵੱਲੋਂ ਦਾਣਾ ਮੰਡੀ ਰਾਏਕੋਟ ਅਤੇ ਖਰੀਦ ਕੇਂਦਰਾਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਕਿਸਾਨਾਂ ਤੇ ਆੜਤੀਆਂ ਨਾਲ ਗੱਲਬਾਤ ਕਰਕੇ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਰਾਏਕੋਟ ਵਿਚ ਖਰੀਦ ਦਾ ਕੰਮ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ, ਉਥੇ ਹੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਮੰਡੀਕਰਨ ਬੋਰਡ ਵੱਲੋਂ ਢੁੱਕਵੇਂ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਤੱਕ ਮਾਰਕੀਟ ਕਮੇਟੀ ਅਧੀਨ ਪੈਂਦੀ ਰਾਏਕੋਟ ਦਾਣਾ ਮੰਡੀ ਸਮੇਤ ਖਰੀਦ ਕੇਂਦਰਾਂ 'ਚ ਖਰੀਦ ਏਜੰਸੀਆਂ ਵੱਲੋਂ 39363 ਟਨ ਕਣਕ ਦੀ ਖਰੀਦ ਹੋਈ ਹੈ, ਜਿਸ ਵਿਚ 8857 ਟਨ ਦੀ ਲਿਫਟਿੰਗ ਹੋਈ ਹੈ, ਜਦਕਿ 26797 ਟਨ ਲਿਫਟਿੰਗ ਵਜੋਂ ਰPunjab8 months ago
-
ਦੱਖਣੀ ਕੋਰੀਆ 'ਚ ਵਿਦੇਸ਼ੀਆਂ ਦੇ ਦਾਖ਼ਲੇ 'ਤੇ ਹੋਰ ਸਖ਼ਤੀਦੱਖਣੀ ਕੋਰੀਆ ਨੇ ਕੋਰੋਨਾ ਦੇ ਨਵੇਂ ਮਾਮਲੇ ਰੋਕਣ ਲਈ ਆਪਣੀਆਂ ਸਰਹੱਦਾਂ 'ਤੇ ਪਾਬੰਦੀਆਂ ਹੋਰ ਵਧਾ ਦਿੱਤੀਆਂ ਹਨ। ਬੁੱਧਵਾਰ ਨੂੰ ਕੋਰੋਨਾ ਮਹਾਮਾਰੀ 'ਤੇ ਹੋਈ ਬੈਠਕ ਵਿਚ ਪ੍ਰਧਾਨ ਮੰਤਰੀ ਚੁੰਗ ਸਾਈ-ਕਿਊਨ ਨੇ ਕਿਹਾ ਕਿ ਬੇਹੱਦ ਜ਼ਰੂਰੀ ਨਾ ਹੋਣ 'ਤੇ ਵਿਦੇਸ਼ੀ ਨਾਗਰਿਕਾਂ ਨੂੰ ਦੱਖਣੀ ਕੋਰੀਆ ਵਿਚ ਦਾਖ਼ਲੇ ਦੀ ਇਜਾਜ਼ਤ ਨਹੀਂ ਮਿਲੇਗੀ।World9 months ago
-
Apple ਨੇ ਜਾਣ-ਬੂਝ ਕੇ ਸਲੋਅ ਕੀਤੇ ਸਨ ਪੁਰਾਣੇ iPhones, ਕੰਪਨੀ 'ਤੇ ਲੱਗਾ 200 ਕਰੋੜ ਦਾ ਜੁਰਮਾਨਾਅਮਰੀਕਾ ਦੀ ਟੇਕ ਕੰਪਨੀ Apple 'ਤੇ 27 ਮਿਲੀਅਨ ਡਾਲਰ ਯਾਨੀ ਕਰੀਬ 200 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਕੰਪਨੀ 'ਤੇ ਦੋਸ਼ ਹੈ ਕਿ ਇਸ ਨਾਲ ਪੁਰਾਣੇ iPhones ਨੂੰ ਜਾਣ-ਬੂਝ ਕੇ ਸਲੋਅ ਕੀਤਾ ਗਿਆ ਹੈ। Apple 'ਤੇ ਇਹ ਜੁਰਮਾਨਾ ਫ੍ਰਾਂਸ ਦੀ ਇਕ ਏਜੰਸੀ ਨੇ ਵੀ ਲਾਇਆ ਹੈ।Technology11 months ago
-
ਵਿਰਾਟ ਕੋਹਲੀ ਦੀ ਟੀਮ ਇੰਡੀਆ ਨੂੰ ਠੁਕਿਆ ਜੁਰਮਾਨਾ, ਦੇਣਾ ਪਵੇਗਾ ਮੈਚ ਫੀਸ ਦਾ 40 ਫ਼ੀਸਦੀ ਹਿੱਸਾਲਿੰਗਟਨ 'ਚ ਭਾਰਤੀ ਟੀਮ ਨੂੰ ਸੁਪਰ ਓਵਰ 'ਚ ਬੇੱਸ਼ਕ ਜਿੱਤ ਮਿਲੀ ਤੇ ਵਿਰਾਟ ਨੇ ਹਾਰੀ ਹੋਈ ਬਾਜ਼ੀ ਜਿੱਤ ਲਈ, ਪਰ ਟੀਮ ਇੰਡੀਆ ਨੂੰ ਇਸ ਮੈਚ 'ਚ ਸਲੋਅ ਓਵਰ ਰੇਟ ਦਾ ਖਮਿਆਜ਼ਾ ਵੀ ਭੁਗਤਣਾ ਪਵੇਗਾ।Cricket11 months ago
-
ਕੀੜੀ ਦੀ ਚਾਲ ਚੱਲ ਰਿਹੈ ਹਾਈਵੇਅ ਦਾ ਨਿਰਮਾਣ, ਸ਼ਰਧਾਲੂਆਂ ਨੇ ਤੇਜ਼ੀ ਲਿਆਉਣ ਦੀ ਕੀਤੀ ਮੰਗਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਤਿਆਰ ਕਰਵਾਏ ਜਾ ਰਹੇ ਨੈਸ਼ਨਲ ਹਾਈਵੇ-354 (ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ- ਰਮਦਾਸ ਮਾਰਗ) ਦਾ ਨਿਰਮਾਣ ਪਿਛਲੇ ਕਈ ਮਹੀਨਿਆਂ ਤੋਂ ਬਹੁਤ ਹੀ ਸੁਸਤ ਰਫ਼ਤਾਰ ਵਿਚ ਹੋਣ ਕਾਰਨ ਡੇਰਾ ਬਾਬਾ ਨਾਨਕ ਸਥਿਤ ਕਰਤਾਰਪੁਰ ਲਾਂਘੇ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।Punjab1 year ago
-
ਪਾਸਪੋਰਟ ਕਾਰਨ ਿਢੱਲੀ ਰਜਿਸਟ੍ਰੇਸ਼ਨ, ਚਾਰ ਦਿਨਾਂ 'ਚ 69 ਸ਼ਰਧਾਲੂਜੇਐੱਨਐੱਨ, ਜਲੰਧਰ : ਨਵੇਂ ਖੋਲ੍ਹੇ ਜਾ ਰਹੇ ਕਰਤਾਰਪੁਰ ਕਾਰੀਡੋਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੇ ਇਛੁੱਕ ਸ਼ਰਧਾਲੂਆਂ ਨੂੰ ਰਜਿਸਟ੍ਰੇਸ਼ਨ ਲਈ ਹੁਣ ਕੋਈ ਪੈਸਾ ਨਹੀਂ ਦੇਣਾ ਪਵੇਗਾ। ਸੇਵਾ ਕੇਂਦਰਾਂ 'ਚ ਲਈ ਜਾ ਰਹੀ 20 ਰੁਪਏ ਫਾਰਮ ਦੀ ਫੀਸ ਸੋਮਵਾਰ ਤੋਂ ਹੁਣ ਨਹੀਂ ਲਈ ਜਾ ਰਹੀ। ਹਾਲਾਂਕਿ ਪਾਸਪੋਰਟ ਦੀ ਸ਼ਰਤ ਕਾਰਨ ਸ਼ਰਧਾਲੂਆਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਤੇ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਦੀ ਗਿਣਤੀ ਕਾਫੀ ਘੱਟ ਹੈ।Punjab1 year ago