ਦੱਖਣੀ ਕੋਰੀਆ ਨੇ ਫਿਰ ਭੇਜੀ ਕਿਮ ਵਿਰੋਧੀ ਪ੍ਰਚਾਰ ਸਮੱਗਰੀ
ਦੱਖਣੀ ਕੋਰੀਆ ਦੇ ਇਕ ਸਮਾਜਿਕ ਕਾਰਕੁੰਨ ਨੇ ਮੰਗਲਵਾਰ ਨੂੰ ਗੁਬਾਰਿਆਂ ਦੇ ਮਾਧਿਅਮ ਰਾਹੀਂ ਲੱਖਾਂ ਦੀ ਗਿਣਤੀ ਵਿਚ ਕੂੜ ਪ੍ਰਚਾਰ ਸਮੱਗਰੀ ਉੱਤਰੀ ਕੋਰੀਆ ਵੱਲ ਭੇਜੇ ਜਾਣ ਦਾ ਦਾਅਵਾ ਕੀਤਾ। ਇਹ ਕਦਮ ਉੱਤਰੀ ਕੋਰੀਆ ਦੀ ਉਸ ਚਿਤਾਵਨੀ ਪਿੱਛੋਂ ਸਾਹਮਣੇ ਆਇਆ ਹੈ
World8 months ago