singh
-
Punjab Assembly Budget Session: ਤਜਰਬਾ ਇੱਥੇ ਰਹਿ ਜਾਵੇਗਾ, ਜੇਕਰ ਸ਼ਾਮ ਨੂੰ ਕਿਸੇ ਨੇ ਗੋਲ਼ੀ ਮਾਰ ਦਿੱਤੀ : ਬਾਜਵਾਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸਦਨ ਵਿਚ ਕਾਫੀ ਗਰਮਾ-ਗਰਮੀ ਹੋਈ। ਕਾਨੂੰਨ-ਵਿਵਸਥਾ ਦੀ ਸਥਿਤੀ ’ਤੇ ਵਿਰੋਧੀ ਧਿਰ ਵੱਲੋਂ ਲਿਆਂਦਾ ਗਿਆ ਕੰਮ ਰੋਕੂ ਮਤਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਇਹ ਮਾਮਲਾ ਵਿਚਾਰ ਅਧੀਨ ਹੈ। ਇਸ ’ਤੇ ਵਿਰੋਧੀ ਵਿਧਾਇਕਾਂ ਨੇ ਕਾਫੀ ਹੰਗਾਮਾ ਕੀਤਾ ਅਤੇ ਵਾਕਆਊਟ ਕਰ ਗਏ। ਇਸ ਤੋਂ ਪਹਿਲਾਂ ਸਪੀਕਰ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਮਨਾ ਕੇ ਬਿਠਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਤੁਸੀਂ ਸਦਨ ਦੇ ਸਭ ਤੋਂ ਤਜਰਬੇਕਾਰ ਨੇਤਾ ਹੋ, ਇਸ ਲਈ ਤੁਹਾਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ।Punjab4 hours ago
-
ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਜੇਲ੍ਹ 'ਚ ਨਵਜੋਤ ਸਿੰਘ ਸਿੱਧੂ ਨਾਲ ਕੀਤੀ ਮੁਲਾਕਾਤਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਇੱਥੇ ਕੇਂਦਰੀ ਜੇਲ੍ਹ ਵਿਚ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਕਰੀਬ ਪੌਣਾ ਘੰਟਾ ਚੱਲੀ ਮੁਲਾਕਾਤ ਤੋਂ ਬਾਅਦ ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਿਵਾੜੀ ਨੇ ਰਾਜਸੀ ਤੌਰ ’ਤੇ ਤਾਂ ਕੋਈ ਗੱਲ ਨਹੀਂ ਕੀਤੀ ਪਰ ਕਿਹਾ,Punjab4 hours ago
-
ਰਾਜਾ ਵੜਿੰਗ ਵੱਲੋਂ ਕੀਤੇ 60 ਕਰੋੜ ਰੁਪਏ ਦੇ ਬੱਸ ਖ਼ਰੀਦ ਤੇ ਬਾਡੀ ਬਿਲਡਿੰਗ ਘੁਟਾਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਮੁੱਖ ਮੰਤਰੀ : ਅਕਾਲੀ ਦਲਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਸਾਬਕਾ ਟਰਾਂਸਪੋਰਟ ਮੰਤਰੀ ਤੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 840 ਬੱਸਾਂ ਦੀ ਖ਼ਰੀਦ 'ਚ ਕੀਤੇ 60 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ।Punjab4 hours ago
-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾਇਆਅਕਸ਼ੇਦੀਪ ਸ਼ਰਮਾ, ਆਦਮਪੁਰ : ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਵਿਖੇ ਸ਼ੁੱਕਰਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਧਰਮ, ਗੁਰਮਤਿ ਵਿਚਾਰਧਾਰਾ ਅਤੇ ਸਿੱਖ ਇਤਿਹਾਸ ਦੇ ਪ੍ਰਚਾਰਕ ਬੀਬੀ ਤਰਲੋਚਨ ਕੌਰ ਨੇ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੂੰ ਸੰਬੋਧਨ ਕੀਤਾ।Punjab10 hours ago
-
ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆਂ ਢਹਿ-ਢੇਰੀ ਹੁੰਦੀਆਂ ਇਮਾਰਤਾਂ ਸੰਵਾਰੇਗਾ ਪ੍ਰਸ਼ਾਸਨਸ਼ਾਮ ਸਿੰਘ ਘੁੰਮਣ, ਦੀਨਾਨਗਰ : ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਰਹੇ ਦੀਨਾਨਗਰ ਸ਼ਹਿਰ ਅੰਦਰ ਮੌਜੂਦ ਸਿੱਖ ਰਾਜ ਦੀਆਂ ਅਹਿਮ ਨਿਸ਼ਾਨੀਆਂ ਉੱਤੇ ਪੰਜਾਬ ਸਰਕਾਰ ਦੀ ਨਜ਼ਰ ਸੁਵੱਲੀ ਹੋਣ ਲੱਗੀ ਹੈ। ਹਾਲਾਂਕਿ ਸਿੱਖ ਰਾਜ ਸਮੇਂ ਹੋਏ ਕਈ ਅਹਿਮ ਫੈਸਲਿਆਂ ਦੀਆਂ ਗਵਾਹ ਰਹੀਆਂ ਇਹ ਇਮਾਰਤਾਂ ਖੰਡਰ ਦਾ ਰੂਪ ਧਾਰਨ ਕਰ ਚੱਕੀਆਂ ਹਨ ਪਰ ਹੁਣ ਇਨ੍ਹਾਂ ਇਮਾਰਤਾਂ ਦੁਆਲੇ ਪ੍ਰਸ਼ਾਸਨ ਦੀਆਂ ਅਚਾਨਕ ਵਧੀਆਂ ਸਰਗਰਮੀਆਂ ਨੇ ਢਹਿ-ਢੇਰੀ ਹੁੰਦੀਆਂ ਉਨ੍ਹਾਂ ਇਮਾਰਤਾਂ ਦੇ ਮੁੜ ਸੁਰਜੀਤ ਹੋਣ ਦੀ ਉਮੀਦ ਵਧਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਦੀਨਾਨਗਰ ਵਿਖੇ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ ਜਾ ਰਹੀ ਹੈPunjab11 hours ago
-
ਗ੍ਰਾਮ ਸਭਾ ਦੇ ਆਮ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਇਆ ਮਤਾਵਕੀਲ ਮਹਿਰੋਂ, ਮੋਗਾ : ਪਿੰਡ ਡਗਰੂ ਦੀ ਗ੍ਰਾਮ ਪੰਚਾਇਤ ਵੱਲੋਂ ਜੂਨ ਮਹੀਨੇ ਦਾ ਆਮ ਇਜਲਾਸ ਰੱਖਿਆ ਗਿਆ। ਇਸ ਮੌਕੇ ਿ ਵਕੀਲ ਮਹਿਰੋਂ, ਮੋਗਾ : ਪਿੰਡ ਡਗਰੂ ਦੀ ਗ੍ਰਾਮ ਪੰਚਾਇਤ ਵੱਲੋਂ ਜੂਨ ਮਹੀਨੇ ਦਾ ਆਮ ਇਜਲਾਸ ਰੱਖਿਆ ਗਿਆ। ਇਸ ਮੌਕੇ ਿPunjab11 hours ago
-
ਕਿਸਾਨਾਂ ਨੂੰ ਮਿਲ ਰਹੀ ਸਰਪਲੱਸ ਬਿਜਲੀ ਸਪਲਾਈ : ਸੂਬਾ ਸਿੰਘਸਚਿਨ ਮਿੱਢਾ, ਜਲਾਲਾਬਾਦ ਵਰਤਮਾਨ ਦੀ ਮੌਜੂਦਾ ਸਰਕਾਰ 'ਚ ਇਸ ਵਾਰ ਝੋਨੇ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਸਰਪਲੱਸ ਬਿਜਲੀ ਸਪਲPunjab12 hours ago
-
ਯੂਰੀਆ ਖਾਦ ਦੀ ਕਿੱਲਤ ਕਾਰਨ ਸਰਹੱਦੀ ਕਿਸਾਨ ਪਰੇਸ਼ਾਨਗੰਨੇ ਦੀ ਬਿਜਾਈ ਦੌਰਾਨ ਵੀ ਯੂਰੀਆ ਖਾਦ ਦੀ ਕਮੀ ਰਹੀ ਸੀ ਪਰ ਹੁਣ ਝੋਨੇ ਦੀ ਲਵਾਈ ਤੋਂ ਬਾਅਦ ਵੀ ਯੂਰੀਆ ਖਾਦ ਨਹੀ ਮਿਲ ਰਹੀ। ਜਿਸ ਕਰ ਕੇ ਕਿਸਾਨ ਮਜਬੂਰੀ ਵੱਸ ਮਹਿਗੇ ਪਾ ਦੀ ਯੂਰੀਆ ਖਾਦ ਖਰੀਦਣ ਲਈ ਮਜਬੂਰ ਹੋਵੇਗਾ।Punjab12 hours ago
-
ਹਥਿਆਰਾਂ ਦੀ ਸਿਖਲਾਈ ਬਾਰੇ ਜਥੇਦਾਰ ਦੀ ਮਨਸ਼ਾ ਸਪੱਸ਼ਟ ਨਹੀਂ : ਲਾਲਪੁਰਾਸਿੰਘ ਸਾਹਿਬ ਨੂੰ ਇਸ ਸਿਖਲਾਈ ਦੀ ਲੋਡ਼ ਬਾਰੇ ਸਪੱਸ਼ਟ ਕਰਨਾ ਚਾਹੀਦਾ ਸੀ ਖਾਸ ਕਰਕੇ ਉਦੋਂ ਜਦੋਂ ਪੰਜਾਬ ਗੈਂਗਲੈਂਡ ਬਣ ਗਿਆ ਹੈ। ਆਤਮ ਰੱਖਿਆ ਲਈ ਜਾਂ ਪੁਲਿਸ ਦੀ ਮਦਦ ਲਈ ਸ਼ਸਤਰਾਂ ਦੀ ਵਰਤੋਂ ਕਰਨੀ ਜਾਇਜ਼ ਹੈ ਪਰ ਇਸ ਵੇਲੇ ਦੇ ਹਾਲਾਤ ਕੁਝ ਹੋਰ ਹੀ ਹਨ।Punjab13 hours ago
-
ਨਸ਼ਾ ਛੱਡਣ ਦੇ ਚਾਹਵਾਨ ਲੋਕਾਂ ਲਈ ਸਹਾਈ ਸਿੱਧ ਹੋ ਰਹੇ ਓਟ ਸੈਂਟਰ : ਡਾ. ਕੁਲਤਾਰ ਸਿੰਘਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਿਹਤ ਵਿਭਾਗ ਤੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੀ ਅਗਵਾਈ ਹੇਠ ਜ਼ਲਿ੍ਹਾ ਸ੍ਰੀ ਮੁਕPunjab13 hours ago
-
ਸ਼ਹੀਦ ਭਾਈ ਮਨੀ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ 26 ਨੂੰਪਿੰਡ ਡਰੋਲੀ ਕਲਾਂ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਦੇ ਅਸਥਾਨ 'ਤੇ ਗੁਰਦੁਅਪਿੰਡ ਡਰੋਲੀ ਕਲਾਂ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਦੇ ਅਸਥਾਨ 'ਤੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਪ੍ਰਬੰਧਕ ਕਮੇਟੀ ਡਰੋਲੀ ਕਲਾਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਮਨੀ ਸਿੰਘPunjab13 hours ago
-
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਜਰਨਲ ਲਾਰਡ ਬੈਂਟਿਕ ਦੀ ਸ਼ਾਹੀ ਮੁਲਾਕਾਤ ਦਾ ਗਵਾਹ ਪਿੱਪਲ ਸੁੱਕਿਆ,ਪ੍ਰਸ਼ਾਸਨ ਅਵੇਸਲਾਇਤਿਹਾਸ ਅਨੁਸਾਰ ਇਸੇ ਪਿੱਪਲ ਥੱਲੇ ਬੈਠ ਕੇ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਸ਼ਾਹੀ ਮੁਲਾਕਾਤ ਹੋਈ ਸੀ ਪ੍ਰੰਤੂ ਉਹ ਪਿੱਪਲ ਬੁਹਤ ਸਾਲ ਪਹਿਲਾਂ ਟੁੱਟ ਗਿਆ ਸੀ। ਜਿਹਡ਼ਾ ਪਿੱਪਲ ਹੁਣ ਖਡ਼੍ਹਾ ਹੈ, ਉਹ ਪੁਰਾਣੇ ਪਿੱਪਲ ਦੀਆਂ ਜਡ਼੍ਹਾਂ ਵਿਚੋਂ ਹੀ ਦੁਬਾਰਾ ਉੱਗਿਆ ਹੈPunjab17 hours ago
-
ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜਾਇਦਾਦ ਅਟੈਚ ਕਰਨ ਦੀ ਤਿਆਰੀ ’ਚ ਵਿਜੀਲੈਂਸ, ਜਲਦ ਹੋ ਸਕਦੀ ਹੈ ਕਾਰਵਾਈਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਧਰਮਸੋਤ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਦਰੱਖਤਾਂ ਦੀ ਕਟਾਈ ਤੇ ਜੰਗਲਾਤ ਅਧਿਕਾਰੀਆਂ ਦੀ ਤਾਇਨਾਤੀ ਦੇ ਬਦਲੇ ਜਿੰਨਾ ਪੈਸਾ ਲਿਆ ਜਾਂਦਾ ਸੀ, ਉਹ ਉੱਪਰ ਤਕ ਜਾਂਦਾ ਸੀ।Punjab17 hours ago
-
ਮਾਸਟਰ ਤਾਰਾ ਸਿੰਘ ਨਾਲ ਜੁੜੀਆਂ ਮਿੱਥਾਂਰਾਜਨੀਤਕ ਧਰਾਤਲ ’ਤੇ ਸਿੱਖ ਕੌਮ ਲਈ ਪੰਥ ਰਤਨ ਮਾਸਟਰ ਤਾਰਾ ਸਿੰਘ ਦਾ ਰੁਤਬਾ ਤੇ ਭੂਮਿਕਾ ਉਹੀ ਜਾਂ ਉਸ ਤੋਂ ਵੀ ਵੱਧ ਹੈ ਜੋ ਪਾਕਿਸਤਾਨ ਲਈ ਇਸ ਦੇ ਬਾਬਾ-ਏ ਕੌਮ ਮੁਹੰਮਦ ਅਲੀ ਜਿਨਾਹ ਅਤੇ ਹਿੰਦੁਸਤਾਨ ਲਈ ਇਸ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਹੈ। ਪਾਕਿਸਤਾਨ ਤੇ ਹਿੰਦੁਸਤਾਨ ਨੇ ਆਪਣੇ ਰਹਿਬਰਾਂ ਅਤੇ ਆਗੂਆਂ ਨੂੰ ਨਾ ਕੇਵਲ ਬਣਦਾ ਸਨਮਾਨ ਦੇ ਕੇ ਆਪਣਾ ਫ਼ਰਜ਼ ਪੂਰਾ ਕੀਤਾ ਬਲਕਿ ਆਪਣੀ ਕੌਮੀ ਇੱਜ਼ਤ ਵਿਚ ਵੀ ਵਾਧਾ ਕੀਤਾ।Editorial20 hours ago
-
ਸੁਖਬੀਰ ਸਿੰਘ ਬਾਦਲ ਨੇ ਸਾਂਝੇ ਪੰਥਕ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ 'ਚ ਕੀਤੇ ਯਤਨਾਂ ਲਈ ਅਹੁਦੇਦਾਰਾਂ ਤੇ ਵਰਕਰਾਂ ਦਾ ਕੀਤਾ ਧੰਨਵਾਦਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਂਝੇ ਪੰਥਕ ਤੇ ਅਕਾਲੀ ਦਲ ਤੇ ਬਸਪਾ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿਚ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਕੀਤੇ ਯਤਨਾਂ ਲਈ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ।Punjab21 hours ago
-
ਦਵਾਈਆਂ ਨਾਲੋਂ ਪਰਹੇਜ਼ ਜ਼ਰੂਰੀ : ਗੁਰਮੇਲ ਸਿੰਘਮਨੁੱਖੀ ਸਰੀਰ ਨੂੰ ਜ਼ਿਆਦਾਤਰ ਬਿਮਾਰੀਆਂ ਗਲਤ ਜਾਂ ਵੱਧ ਖਾਣ ਪੀਣ ਦੀਆਂ ਆਦਤਾਂ ਕਰਕੇ ਲਗਦੀਆਂ ਹਨ। ਜੇਕਰ ਸਾਡਾ ਖਾਣ-ਪੀਣ ਤਰੀਕੇ ਨਾਲ ਹੋਵੇ ਤਾਂ ਅਨੇਕਾਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਕਤ ਪ੍ਰਗਟਾਵਾ ਲੰਮੇ ਸਮੇਂ ਤੋਂ ਬਤੌਰ ਆਰਐੱਮਪੀ ਸੇਵਾਵਾਂ ਨਿਭਾਅ ਰਹੇ ਗੁਰਮੇਲ ਸਿੰਘ ਕਰੋਦੀਆਂ ਨੇ ਕੀਤਾ। ਉਨ੍ਹਾਂ ਕਿਹਾ ਬੇਸ਼ਕ ਬਿਮਾਰ ਹੋਣ 'ਤੇ ਸਾਨੂੰ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਪੱਕੇ ਤੌਰ 'ਤੇ ਪਰਹੇਜ਼ ਹੀ ਬਿਮਾਰੀ ਤੋਂ ਬਚਣ ਦਾ ਮੁੱਖ ਉਪਾਅ ਹੈ। ਸਰੀਰ ਲਈ ਸਭ ਤੋਂ ਜ਼ਰੂਰੀ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰਨਾ ਹਰ ਬਿਮਾਰੀ ਤੋਂ ਬਚਾਉਂਦਾ ਹੈ। ਤਲੀਆਂ ਤੇ ਬੋਝਲ ਵਸਤੂਆਂ ਦਾ ਸੇਵਨ ਬਿਮਾਰੀਆਂ ਨੂੰ ਸੱਦਾ ਦੇਣ ਹੈ। ਫਰਿੱਜ ਵਾਲੀਆਂ ਠੰਢੀਆਂ ਵਸਤੂਆਂ ਤੇ ਠੰਢਾ ਪਾਣੀ ਨੁਕਸਾਨ ਦੇਹ ਹਨ ਇਨ੍ਹਾਂ ਤੋਂ ਪਰਹੇਜ਼ ਜਰੂਰੀ ਹੈ। ਸ਼ੂਗਰ ਤੇ ਹਾਈ ਬਲੱਡ ਪ੍ਰਰੈਸ਼ਰ ਦੇ ਮਰੀਜ਼ਾਂ ਲਈ ਹਰ ਰੋਜ਼ ਸੈਰ ਕਰਨਾ ਜ਼ਰੂਰੀ ਜਿਆਦਾ ਖੰਡ ਵਾਲੀਆਂ ਚੀਜਾਂ ਦਾ ਸੇਵਨ ਘਾਤਕ ਹੁੰਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਦਵਾਈਆਂ ਤੋਂ ਜਰੂਰੀ ਪਰਹੇਜ਼ ਹੀ ਇਕਮਾਤਰ ਸਹੀ ਇਲਾਜ ਹੈ।Punjab1 day ago
-
ਡਾਇਰੈਕਟਰ ਨਿਰਮਲ ਸਿੰਘ ਡੱਲਾ ਨੂੰ ਕੀਤਾ ਸਨਮਾਨਿਤਪਿੰਡ ਮਾਣੂੰਕੇ ਜ਼ੋਨ ਤੋਂ ਲੈਂਡ ਮਾਰਗੇਜ਼ ਬੈਂਕ ਜਗਰਾਓਂ ਦੇ ਨਵ ਨਿਯੁਕਤ ਡਾਇਰੈਕਟਰ ਨਿਰਮਲ ਸਿੰਘ ਡੱਲਾ ਨੂੰ ਸ਼ੁੱਕਰਵਾਰ ਗ੍ਰਾਮ ਪੰਚਾਇਤ ਡੱਲਾ ਤੇ ਪਿੰਡ ਵੱਲੋਂ ਸਨਮਾਨਿਤ ਕੀਤਾ। ਇਸ ਮੌਕੇ ਸਰਪੰਚ ਜਸਵਿੰਦਰ ਕੌਰ ਸਿੱਧੂ, ਪਰਮਜੀਤ ਕੌਰ, ਸ਼ਿੰਦਰ ਕੌਰ, ਗੁਰਮੇਲ ਕੌਰ, ਮੁਖਤਿਆਰ ਕੌਰ, ਪਰਮਜੀਤ ਕੌਰ, ਚੰਦ ਕੌਰ, ਭਗਵਾਨ ਕੌਰ, ਗੁਲਾਬ ਕੌਰ, ਹਰਜੀਤ ਕੌਰ, ਕੁਲਦੀਪ ਕੌਰ, ਚਰਨਜੀਤ ਕੌਰ, ਮਨਪ੍ਰਰੀਤ ਕੌਰ, ਪ੍ਰਧਾਨ ਜੋਰਾ ਸਿੰਘ, ਪ੍ਰਧਾਨ ਧੀਰਾ ਸਿੰਘ, ਕਰਮਜੀਤ ਸਿੰਘ ਕੰਮੀ, ਗੁਰਨਾਮ ਸਿੰਘ, ਪ੍ਰਧਾਨ ਜੋਰਾ ਸਿੰਘ, ਐਡ. ਰੁਪਿੰਦਰਪਾਲ ਸਿੰਘ ਆਦਿ ਹਾਜ਼ਰ ਸੀ।Punjab1 day ago
-
ਤਹਿਸੀਲ ਕੰਪਲੈਕਸ ਦੇ ਸਾਈਕਲ ਸਟੈਂਡ ਦਾ 4 ਨੂੰ ਦਿੱਤਾ ਜਾਵੇਗਾ ਠੇਕਾਸਟਾਫ ਰਿਪੋਰਟਰ, ਮੋਗਾ : ਤਹਿਸੀਲਦਾਰ ਨਿਹਾਲ ਸਿੰਘ ਵਾਲਾ ਦੀਪਕ ਸ਼ਰਮਾ ਨੇ ਦੱਸਿਆ ਕਿ 4 ਜੁਲਾਈ ਨੂੰ ਸਵੇਰੇ 11 ਵਜੇ ਇਸ ਦ ਸਟਾਫ ਰਿਪੋਰਟਰ, ਮੋਗਾ : ਤਹਿਸੀਲਦਾਰ ਨਿਹਾਲ ਸਿੰਘ ਵਾਲਾ ਦੀਪਕ ਸ਼ਰਮਾ ਨੇ ਦੱਸਿਆ ਕਿ 4 ਜੁਲਾਈ ਨੂੰ ਸਵੇਰੇ 11 ਵਜੇ ਇਸ ਦPunjab1 day ago
-
ਪਿੰ੍ਸੀਪਲ ਡਾ. ਜਸਪਾਲ ਸਿੰਘ ਪੰਜ ਤੱਤਾਂ 'ਚ ਵਿਲੀਨ, ਅੰਤਮ ਅਰਦਾਸ 26 ਨੂੰਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੇਵਾਮੁਕਤ ਪਿੰ੍ਸੀਪਲ ਤੇ ਸਿੱਖਿਆ ਸ਼ਾਸਤਰੀ ਡਾ. ਜਸਪਾਲ ਸਿੰਘ ਜਿਨ੍ਹਾਂ ਦਾ ਬੀਤੇ ਦਿਨ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ, ਦਾ ਅੱਜ ਦੁਪਹਿਰ 1 ਵਜੇ ਦੇ ਕਰੀਬ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ 'ਚ ਅੰਤਮ ਸੰਸਕਾਰ ਕਰ ਦਿੱਤਾ ਗਿਆ।Punjab1 day ago
-
ਧਰਮਸੋਤ ਤੋਂ ਬਾਅਦ ਹੁਣ ਕਈ ਹੋਰ ਗ੍ਰਿਫ਼ਤਾਰੀਆਂ ਦੀ ਤਿਆਰੀ, ਕਈ ਵੱਡੇ ਚਿਹਰਿਆਂ ਤਕ ਪਹੁੰਚੇਗੀ ਦਰੱਖਤਾਂ ਦੀ ਕਟਾਈ ਤੇ ਪੋਸਟਿੰਗ ਘੁਟਾਲੇ ਦੀ ਅੱਗਸਾਧੂ ਸਿੰਘ 'ਤੇ ਹਰ ਦਰੱਖ਼ਤ ਦੀ ਕਟਾਈ ਬਦਲੇ 500 ਰੁਪਏ ਦਾ ਹਿੱਸਾ ਲੈਣ ਦਾ ਦੋਸ਼ ਹੈ। ਇਹ ਕਟਾਈ ਕਾਨੂੰਨੀ ਪਰਮਿਟ ਨਾਲ ਕੀਤੀ ਗਈ ਸੀ। ਦੋਸ਼ ਹੈ ਕਿ ਮੰਤਰੀ ਦੇ ਲੋਕ ਦਰਖਤ ਕੱਟਣ ਵਾਲੇ ਠੇਕੇਦਾਰ ਨਾਲ ਸਿੱਧੇ ਤੌਰ 'ਤੇ ਸੌਦੇਬਾਜ਼ੀ ਕਰਦੇ ਸਨ...Punjab1 day ago