singh
-
ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਮੁਅੱਤਲ ਏਡੀਓ ਦਾ ਬਾਈਕਾਟਪੱਤਰ ਪ੍ਰਰੇਰਕ, ਸ੍ਰੀ ਮੁਕਤਸਰ ਸਾਹਿਬ : ਕੀਟਨਾਸ਼ਕ ਦਵਾਈਆਂ ਦੇ ਸੈਂਪਲ ਦੀ ਮਿਸਮੈਚ ਦੇ ਦੋਸ਼ਾਂ 'ਚ ਮੁਅੱਤਲ ਚੱਲ ਰਹੇ ਖੇਤੀਬਾੜੀPunjab1 day ago
-
ਚੌਂਕੀ ਇੰਚਾਰਜ ਸਰਬਜੀਤ ਨੇ ਅੱਗ 'ਤੇ ਪਾਇਆ ਕਾਬੂਬਾਜਾਖਾਨਾ ਰੋਡ 'ਤੇ ਸਥਿੱਤ ਕੋਠੇ ਮਾਘੀਕੇ ਵਿਖੇ ਰੂੜੀ ਵਾਲੀ ਜਗ੍ਹਾ 'ਤੇ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਬੱਸ ਸਟੈਂਡ ਚੌਂਕੀ ਦੇ ਇੰਚਾਰਜ਼ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ 'ਤੇ ਪਹੁੰਚ ਗਏ ਜਿਨਾਂ੍ਹ ਖੁਦ ਹੱਥ 'ਚ ਬਾਲਟੀ ਫ਼ੜ ਅੱਗ 'ਤੇ ਕਾਬੂ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ਼ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਸ਼ਾਮ 4 ਕੁ ਵਜੇ ਸੂਚਨਾ ਮਿਲੀ ਕੀ ਬਾਜਾਖਾਨਾ ਰੋਡ 'ਤੇ ਸਥਿੱਤ ਕੋਠੇ ਮਾਘੀਕੇ ਵਿਖੇ ਇੱਕ ਖਾਲੀ ਪਲਾਟ 'ਚ ਰੂPunjab1 day ago
-
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ 'ਚ ਕੈਂਪ ਲਾਇਆਮਸ਼ਹੂਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ 'ਚ ਬੱਚਿਆਂ ਤੇ ਉਨਾਂ੍ਹ ਦੇ ਮਾਤਾ ਪਿਤਾ ਨਾਲ ਐਨ. ਸੀ. ਸੀ. ਬਾਰੇ ਜਾਣਕਾਰੀ ਦੇਣ ਲਈ ਇੱਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਜਿਸ ਦੀ ਅਗਵਾਈ 20 ਪੰਜਾਬ ਐੱਨ ਸੀ ਸੀ ਬਠਿੰਡਾ ਤੋਂ ਆਰਮੀ ਅਫਸਰ ਕਰਨਲ ਕੇ. ਐਸ ਮਾਥੁਰ ਦੁਆਰਾ ਭੇਜੇ ਗਏ 2 ਫੌਜੀ ਅਫਸਰਾਂ ਦੁਆਰਾ ਕੀਤੀ ਗਈ। ਇਸ ਸੈਮੀਨਾਰ ਦਾ ਮੁੱਖ ਮੰਤਵ ਬੱਚਿਆਂ ਤੇ ਉੰਨਾ ਦੇ ਮਾਤਾ ਪਿਤਾ ਨੂੰ ਐੱਨ ਸੀ ਸੀ ਸਬੰਧੀ ਜਾਣਕਾਰੀ, ਜਿਵੇਂ ਕਿ ਐਨ ਸੀ ਸੀ ਦੀ ਕੀ ਮਹੱਤਤਾ ਹੈ, ਕਿਸ ਤਰਾਂ ਇਸ ਨਾਲ ਲੀਡਰਸ਼ਿਪ ਦੀ ਭਾਵਨਾ ਪੈਦਾ ਹੁੰਦੀ ਹੈ, ਅਨੁਸ਼ਾਸ਼ਨ ਤੇ ਕਿਸ ਤਰ੍ਵਾਂ ਇਸ ਅਨੁਸਾਰ ਬੱPunjab1 day ago
-
ਜੱਜ ਨੂੰ ਸ਼ੇਰ-ਏ-ਪੰਜਾਬ ਐਵਾਰਡ ਨਾਲ ਕੀਤਾ ਸਨਮਾਨਿਤਸੁਖਜਿੰਦਰ ਸਹੋਤਾ, ਫ਼ਰੀਦਕੋਟ : ਸੰਤ ਬਾਬਾ ਹਰਦੇਵ ਮੁਨੀ ਸਪੋਰਟਸ ਐਂਡ ਵੈੱਲਫੇਅਰ ਕਲੱਬ 153 ਅਜੀਤਗੜ੍ਹ ਵਾਂਦਰ ਵਿਖੇ 16ਵਾਂ ਓ ਸੁਖਜਿੰਦਰ ਸਹੋਤਾ, ਫ਼ਰੀਦਕੋਟ : ਸੰਤ ਬਾਬਾ ਹਰਦੇਵ ਮੁਨੀ ਸਪੋਰਟਸ ਐਂਡ ਵੈੱਲਫੇਅਰ ਕਲੱਬ 153 ਅਜੀਤਗੜ੍ਹ ਵਾਂਦਰ ਵਿਖੇ 16ਵਾਂ ਓPunjab1 day ago
-
ਪੁਲਿਸ ਵੱਲੋਂ ਲਗਾਏ ਜਾਣਗੇ ਨਸ਼ਾ ਵਿਰੋਧੀ ਸੈਮੀਨਾਰਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਸਥਾਨਕ ਚੌਂਕੀ ਬਸ ਸਟੈਂਡ ਵਿਖੇ ਬਤੌਰ ਚੌਕੀ ਇPunjab1 day ago
-
ਵਿਦੇਸ਼ਾਂ 'ਚ ਪੰਜਾਬੀ ਸਭਿਆਚਾਰ ਤੇ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਲੇਖਕ ਯਤਨਸ਼ੀਲ : ਗਿੱਲਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਵਿਦੇਸ਼ਾਂ 'ਚ ਪੰਜਾਬੀ ਸੱਭਿਆਚਾਰ ਤੇ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਲੇਖਕ ਯਤਨਸ਼ੀਲ ਹਨ ਅਤ ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਵਿਦੇਸ਼ਾਂ 'ਚ ਪੰਜਾਬੀ ਸੱਭਿਆਚਾਰ ਤੇ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਲੇਖਕ ਯਤਨਸ਼ੀਲ ਹਨ ਅਤPunjab1 day ago
-
ਵਿਸਾਰੀ ਬੰਦਾ ਸਿੰਘ ਬਹਾਦਰ ਦੀ ਬਹਾਦਰੀਸਰਹਿੰਦ ਦੀ ਧਰਤੀ ’ਤੇ ਫ਼ਤਹਿ ਦਾ ਬਿਗਲ ਵਜਾਉਣ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਨਜ਼ਦੀਕ (ਥੇਹ ਵਾਲੇ ਸਥਾਨ ਉੱਪਰ) ਉਸਾਰਿਆ ਗਿਆ ਅਧੂਰਾ ‘ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ’ ਇਕ ਵਾਰ ਫਿਰ ਸਮੁੱਚੀ ਸਿੱਖ ਸੰਗਤ ਲਈ ਚਰਚਾ ਦਾ ਕੇਂਦਰ ਬਣ ਚੁੱਕਾ ਹੈ।Religion1 day ago
-
ਮੇਰੀ ਮਨਪਸੰਦ ਪੁਸਤਕ : ਸ਼ਬਦਾਂ ਰਾਹੀਂ ਖੇਡਾਂ ਦਾ ਪਿੜ ਬੰਨ੍ਹਦੀ ਵਾਰਤਕ ‘ਸ਼ਬਦਾਂ ਦੇ ਖਿਡਾਰੀ’ਪਿ੍ਰੰਸੀਪਲ ਸਰਵਣ ਸਿੰਘ ਪੰਜਾਬੀ ਦਾ ਉੱਚ ਦੁਮਾਲੜਾ ਖੇਡ ਵਾਰਤਕ ਲੇਖਕ ਹੈ। ਉਸ ਨੇ ਹੁਣ ਤਕ 40 ਤੋਂ ਵੱਧ ਖੇਡ ਪੁਸਤਕਾਂ ਲਿਖੀਆਂ ਹਨ। ਰੌਚਕਤਾ ਉਸ ਦੀ ਵਾਰਤਕ ਦਾ ਮੀਰੀ ਗੁਣ ਹੈ। ਉਹ ਖਿਡਾਰੀਆਂ/ ਭਲਵਾਨਾਂ ਦੇ ਕਾਰਨਾਮੇ ਸੁਣਾਉਂਦਾ ਪਾਠਕ ਨੂੰ ਆਪਣੀ ਕਲਮ ਨਾਲ ਖਿਡਾਰੀਆਂ ਦੇ ਅੰਗ ਸੰਗ ਖੇਡਣ ਲਾ ਦਿੰਦਾ ਹੈ।Lifestyle1 day ago
-
ਏਵਨ ਇਸਪਾਤ ਦੇ ਐੱਮਡੀ ਪਾਹਵਾ ਦੀ ਲਿਵਰ ਟਰਾਂਸਪਲਾਂਟ ਦੌਰਾਨ ਮੌਤ, ਲੁਧਿਆਣਾ 'ਚ ਹੋਇਆ ਸਸਕਾਰਹਰਚਰਨ ਸਿੰਘ ਪਾਹਵਾ (62) ਐੱਮਡੀ ਏਵਨ ਇਸਪਾਤ ਦੀ ਸ਼ੁੱਕਰਵਾਰ ਨੂੰ ਹੈਦਰਾਬਾਦ ਵਿਚ ਲਿਵਰ ਟਰਾਂਸਪਲਾਂਟ ਦੌਰਾਨ ਮੌਤ ਹੋ ਗਈ ਸੀ, ਦਾ ਸਸਕਾਰ ਸ਼ਨਿੱਚਰਵਾਰ ਨੂੰ ਮਾਡਲ ਟਾਊਨ ਐਕਸਟੈਂਸ਼ਨ ਵਿਚ ਕੀਤਾ ਗਿਆ। ਉਹ ਇੰਦਰਜੀਤ ਸਿੰਘ ਪਾਹਵਾ ਦੇ ਪੁੱਤਰ ਸਨ। ਸਾਈਕਲ ਉਦਯੋਗ ਦੇ ਨਾਲ ਏਵਨ ਗਰੁੱਪ ਨੇ ਵੀ ਸਟੀਲ ਉਦਯੋਗ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।Punjab1 day ago
-
ਆਪ ਆਗੂ ਕੰਗ ਨੇ ਕਿਹਾ-ਸੂਬੇ 'ਚ ਜਲਦੀ ਖ਼ਤਮ ਹੋਵੇਗੀ ਬਿਜਲੀ ਸਮੱਸਿਆ, ਪਿਛਲੀਆਂ ਸਰਕਾਰਾਂ ਨੇ ਥਰਮਲ ਪਲਾਂਟਾਂ ਦੀ ਹਾਲਤ ਬਣਾਈ ਬਦਤਰਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਰਾਜ ’ਚ ਪੈਦਾ ਹੋਈ ਬਿਜਲੀ ਸਮੱਸਿਆ ਲਈ ਪਿਛਲੀਆਂ ਕਾਂਗਰਸ ਅਤੇ ਅਕਾਲੀ ਦਲ- ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ, ‘ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਨੇ ਆਪਣੇ ਨਿੱਜੀ ਫ਼ਾਇਦੇ ਲਈ ਰਾਜ ਦੇ ਬਿਜਲੀ ਪੈਦਾ ਕਰਨ ਵਾਲੇ ਸਾਧਨਾਂ ਦੀ ਰੱਜ ਕੇ ਕੁਵਰਤੋਂ ਕੀਤੀ ਅਤੇ ਥਰਮਲ ਪਾਵਰ ਪਲਾਟਾਂ ਦੀ ਹਾਲਤ ਬਦ ਤੋਂ ਬਦਤਰ ਕਰ ਦਿੱਤੀ।Punjab1 day ago
-
Punjab Politics : ਸਿੱਧੂ ਤੋਂ ਬਾਅਦ 'ਆਪ' ਵੀ ਜਾਖੜ ਦੀ ਹਮਾਇਤ 'ਚ ਆਈ, ਕਿਹਾ- ਧਰਮ ਦੀ ਰਾਜਨੀਤੀ ਦਾ ਸ਼ਿਕਾਰ ਹੋਏ ਸਾਬਕਾ ਕਾਂਗਰਸ ਪ੍ਰਧਾਨਪੰਜਾਬ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸ ਤੋਂ ਅਸਤੀਫ਼ਾ ਦੇਣ ’ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਸੁਨੀਲ ਜਾਖੜ ਕਾਂਗਰਸ ਦੀ ਸਮਾਜ ਨੂੰ ਜਾਤ ਅਤੇ ਧਰਮ ਦੇ ਨਾਂਅ ’ਤੇ ਵੰਡਣ ਵਾਲੀ ਰਾਜਨੀਤੀ ਦਾ ਸ਼ਿਕਾਰ ਹੋਏ ਹਨ।Punjab1 day ago
-
ਸਾਬਕਾ ਮੁੱਖ ਮੰਤਰੀ ਬਾਦਲ ਹੁਣ ਕਰਨਗੇ ਡ੍ਰੈਗਨ ਫਰੂਟ ਦੀ ਖੇਤੀ, ਮਜ਼ਾਕੀਆਂ ਲਹਿਜ਼ੇ 'ਚ ਵਰਕਰਾਂ ਨੂੰ ਕਿਹਾ- ਮੈਨੂੰ 100-100 ਬੂਟਾ ਲੈ ਕੇ ਦਿਓਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਆਪਣੇ ਫਾਰਮ ਚ ਡ੍ਰੈਗਨ ਫਰੂਟ ਦੀ ਖੇਤੀ ਕਰਨਗੇ। ਇਸ ਸਬੰਧੀ ਬਕਾਇਦਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ਨਿੱਚਰਵਾਰ ਬਾਅਦ ਦੁਪਹਿਰ ਪਿੰਡ ਠੁੱਲੇਵਾਲ (ਬਰਨਾਲਾ) ਦੇ ਔਲਖ ਡ੍ਰੈਗਨ ਫ਼ਾਰਮ ਵਿਚ ਭੱਜ ਕੇ ਬੈਂਗਣ ਖੇਤੀ ਸਬੰਧੀ ਜਾਣਕਾਰੀ ਹਾਸਲ ਕੀਤੀ।Punjab1 day ago
-
KRK Trolls Ranveer Singh : ਜਾਣੋ ਕਿਉਂ KRK ਨੇ ਉਡਾਇਆ ਰਣਵੀਰ ਸਿੰਘ ਦਾ ਮਜ਼ਾਕ, ਕਿਹਾ - ਲੋਕ ਮਿੰਟਾਂ 'ਚ ਬਣਾ ਦਿੰਦੇ ਹਨ ਰਾਜਪਾਲ ਯਾਦਵ !ਹੁਣ ਕੇਆਰਕੇ ਨੇ ਰਣਵੀਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ 'ਇਹ ਸ਼ੋਬਿਜ਼ ਦਾ ਕੌੜਾ ਸੱਚ ਹੈ ਕਿ ਲੋਕ ਬਿਨਾਂ ਕਿਸੇ ਸਮੇਂ ਰਣਵੀਰ ਸਿੰਘ ਨੂੰ ਰਾਜਪਾਲ ਯਾਦਵ ਬਣਾ ਸਕਦੇ ਹਨ...Entertainment 2 days ago
-
Attack Part-1 OTT Release : ਇਸ ਪਲੇਟਫਾਰਮ 'ਤੇ ਰਿਲੀਜ਼ ਹੋ ਰਹੀ ਹੈ ਜੌਨ ਅਬ੍ਰਾਹਮ ਦੀ ਸੁਪਰ ਸੋਲਜਰ ਫਿਲਮ, ਨੋਟ ਕਰੋ ਤਰੀਕਫਿਲਮ 'ਅਟੈਕ ਪਾਰਟ ਵਨ' ਇਕ ਅਜਿਹੇ ਸੁਪਰਸੋਲਜਰ ਦੀ ਕਹਾਣੀ ਹੈ, ਜਿਸ ਦੀ ਰੀੜ੍ਹ ਦੀ ਹੱਡੀ 'ਚ ਗੋਲੀ ਲੱਗਣ ਨਾਲ ਗਰਦਨ ਦੇ ਹੇਠਾਂ ਦਾ ਪੂਰਾ ਸਰੀਰ ਬੇਕਾਰ ਹੋ ਜਾਂਦਾ ਹੈ ਅਤੇ ਬਾਅਦ 'ਚ ਦਿਮਾਗ਼ 'ਚ ਚਿੱਪ ਲਗਾ ਕੇ ਉਸ ਦੇ ਸਰੀਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ...Entertainment 2 days ago
-
ਫ਼ੌਜੀ ਅਫ਼ਸਰਾਂ ਤੇ ਜਵਾਨਾਂ ਨੂੰ ਮਿਲਣਗੇ ਵੱਡੇ ਤੇ ਵਧੀਆ ਘਰ, ਮਲਟੀ ਲੈਵਲ ਪਾਰਕਿੰਗ ਨਾਲ ਮਿਲਣਗੀਆਂ ਕਈ ਹੋਰ ਸਹੂਲਤਾਂਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਇਸ ਮੁੱਦੇ 'ਤੇ ਆਖ਼ਰੀ ਸਮੀਖਿਆ 2009 ਵਿੱਚ ਕੀਤੀ ਗਈ ਸੀ ਅਤੇ ਉਦੋਂ ਤੋਂ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜੀਵਨ ਸ਼ੈਲੀ ਵਿੱਚ ਕਾਫੀ ਬਦਲਾਅ ਆਇਆ ਹੈ...National2 days ago
-
ਜਗਤਾਰ ਸਿੰਘ ਸੋਖੀ ਹੋਏ ਵਿਦਿਆਰਥੀਆਂ ਤੇ ਸਾਹਿਤਕਾਰਾਂ ਦੇ ਰੂਬਰੂਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਵੱਲੋਂ ਦਸਮੇਸ਼ ਪਬਲਿਕ ਸੀਨੀਅਰ ਸੈਕੰ ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਵੱਲੋਂ ਦਸਮੇਸ਼ ਪਬਲਿਕ ਸੀਨੀਅਰ ਸੈਕੰPunjab2 days ago
-
ਸਤਨਾਮ ਸਿੰਘ ਹੇੜੀਆਂ ਨੂੰ ਸਦਮਾ, ਮਾਤਾ ਦਾ ਦਿਹਾਂਤਉੱਘੇ ਵਪਾਰੀ ਤੇ ਸਮਾਜ ਸੇਵਕ ਸਤਨਾਮ ਸਿੰਘ ਹੇੜੀਆਂ ਨੂੰ ਉਸ ਵੇਲੇ ਸਦਕਾ ਲੱਗਾ। ਜਦੋਂ ਉਨਾਂ੍ਹ ਦੇ ਿਉੱਘੇ ਵਪਾਰੀ ਤੇ ਸਮਾਜ ਸੇਵਕ ਸਤਨਾਮ ਸਿੰਘ ਹੇੜੀਆਂ ਨੂੰ ਉਸ ਵੇਲੇ ਸਦਕਾ ਲੱਗਾ। ਜਦੋਂ ਉਨਾਂ੍ਹ ਦੇ ਇੰਗਲੈਂਡ ਰਹਿੰਦੇ ਮਾਤਾ ਜਸਵੀਰ ਕੌਰ (80) ਅਚਾਨਕ ਸਦੀਵੀਂ ਵਿਛੋੜਾ ਦੇ ਗਏ। ਇਸPunjab2 days ago
-
ਸ਼ਹੀਦੀ ਦਿਹਾੜੇ ਮੌਕੇ ਮੈਡੀਕਲ ਕੈਂਪ ਲਗਾਇਆਪਿੰਡ ਮੁੱਖਲਿਆਣਾ ਵਿਖੇ ਗੁਰਦੁਆਰਾ ਅੰਗੀਠਾ ਸਾਹਿਬ ਜੀ ਬ੍ਹਮ ਗਿਆਨੀ 108 ਸੰਤਪਿੰਡ ਮੁੱਖਲਿਆਣਾ ਵਿਖੇ ਗੁਰਦੁਆਰਾ ਅੰਗੀਠਾ ਸਾਹਿਬ ਜੀ ਬ੍ਹਮ ਗਿਆਨੀ 108 ਸੰਤ ਊਦੇ ਸਿੰਘ ਦੇ ਅਸਥਾਨ 'ਤੇ ਸੰਤ ਵੀਰ ਸਿੰਘ ਨੌਰੇਗਾਬਾਦ ਵਾਲਿਆਂ ਦੇ ਸ਼ਹੀਦੀ ਦਿਹਾੜੇPunjab2 days ago
-
ਹਲਕਾ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਪਿਆਰ ਦਾ ਸਦਾ ਰਹਾਂਗਾ ਰਿਣੀ : ਬਲਬੀਰ ਸਿੰਘ ਪਨੂੰਹਲਕਾ ਵਾਸੀਆਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਪਿਆਰ, ਸਤਿਕਾਰ ਦਾ ਮੈਂ ਸਦਾ ਰਿਣੀ ਰਹਾਂਗਾ ਤੇ ਹਲਕਾ ਵਾਸੀਆਂ ਦੀਆਂ ਉਮੀਦਾਂ ਤੇ ਪੂਰੀ ਤਰਾਂ ਖਰ੍ਹਾ ਉਤਰਦੇ ਹੋਏ ਉਨਾਂ ਦੀ ਹਰ ਇਕ ਮੁਸ਼ਕਿਲ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਇਹ ਪ੍ਰਗਟਾਵਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇPunjab2 days ago
-
ਵਿਧਾਨ ਸਭਾ 'ਚ ਸਭ ਨੂੰ ਮਿਲੇਗਾ ਸਨਮਾਨ : ਸੰਧਵਾਂਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਵਿਧਾਨ ਸਭਾ ਵਿਚ ਕੇਵਲ 17 ਬਿੱਲ ਪਾਸ ਕੀਤੇ, ਉਹ ਵੀ ਇਕੋ ਦਿਨ ਵਿਚ। ਕਿਸੇ ਵੀ ਬਿੱਲ 'ਤੇ ਬਹਿਸ ਨਹੀਂ ਹੋਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ 16ਵੀਂ ਵਿਧਾਨ ਸਭਾ ਵਿਚ ਜਿਥੇ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ,Punjab2 days ago