ਭਾਰਤ-ਚੀਨ ਫ਼ੌਜੀਆਂ ਵਿਚਾਲੇ ਹੁਣ ਸਿੱਕਮ ਸੈਕਟਰ ’ਚ ਝੜਪ, ਨਾਕੁਲਾ ਦੇ ਨੇੜੇ ਹੋਈ ਟੱਕਰ ਨੂੰ ਫ਼ੌਜ ਨੇ ਦੱਸਿਆ ਮਾਮੂਲੀ
ਸਿੱਕਮ ਦੇ ਨਾਕੁਲਾ ਇਲਾਕੇ ਵਿਚ ਸਰਹੱਦ ’ਤੇ ਚੀਨੀ ਫ਼ੌਜੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਭਾਰਤੀ ਫ਼ੌਜ ਨੇ ਨਾਕਾਮ ਕਰ ਦਿੱਤਾ ਹੈ। ਚੀਨ ਦੀ ਇਸ ਨਾਕਾਮ ਕੋਸ਼ਿਸ਼ ਦੌਰਾਨ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਟਕਰਾਅ ਹੋਇਆ, ਜਿਸ ਵਿਚ ਦੋਵਾਂ ਧਿਰਾਂ ਦੇ ਕੁਝ ਫ਼ੌਜੀ ਮਾਮੂਲੀ ਰੂਪ ਨਾਲ ਜ਼ਖ਼ਮੀ ਹੋਏ ਹਨ...
National2 months ago