sikh girl
-
ਚਾਰ ਸਾਲਾ ਬਿ੍ਟਿਸ਼ ਸਿੱਖ ਬੱਚੀ ਆਈਕਿਊ ਕਲੱਬ 'ਚ ਸ਼ਾਮਲਚਾਰ ਸਾਲਾਂ ਦੀ ਇਕ ਬਿ੍ਟਿਸ਼ ਸਿੱਖ ਬੱਚੀ ਨੂੰ ਆਈਕਿਊ ਵਾਲੇ ਮੇਨਸਾ ਕਲੱਬ ਦੀ ਮੈਂਬਰਸ਼ਿਪ ਪ੍ਰਦਾਨ ਕੀਤੀ ਗਈ ਹੈ। ਬੱਚੀ ਦਿਆਲ ਕੌਰ ਆਪਣੇ ਮਾਪਿਆਂ ਨਾਲ ਬਰਮਿੰਘਮ 'ਚ ਰਹਿੰਦੀ ਹੈ। ਛੋਟੀ ਉਮਰ ਤੋਂ ਹੀ ਉਸ ਵਿਚ ਸਿੱਖਣ ਦੀ ਅਦਭੁੱਤ ਪ੍ਰਤਿਭਾ ਹੈ...World27 days ago
-
ਪਾਕਿ 'ਚ ਸਿੱਖ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਤਿੰਨ ਨੂੰ ਸਜ਼ਾਪਾਕਿਸਤਾਨ 'ਚ ਇਕ ਸਿੱਖ ਲੜਕੀ ਨੂੰ ਜਬਰਨ ਅਗਵਾ, ਧਰਮ ਪਰਿਵਰਤਨ ਅਤੇ ਨਿਕਾਹ ਕਰਨ ਦੇ ਮਾਮਲੇ ਵਿਚ ਅੱਠ ਵਿਚੋਂ ਤਿੰਨ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਗਈ ਹੈ...World1 month ago
-
ਪਾਕਿਸਤਾਨ 'ਚ 22 ਸਾਲ ਦੀ ਸਿੱਖ ਕੁੜੀ ਲਾਪਤਾ, ਪੁਲਿਸ ਨੇ ਕੀਤਾ ਮਾਮਲਾ ਦਰਜਪਾਕਿਸਤਾਨ ਦੇ ਪੰਜਾਬ ਸੂਬੇ ਵਿਚ 22 ਸਾਲ ਦੀ ਇਕ ਸਿੱਖ ਕੁੜੀ ਲਾਪਤਾ ਹੋਣ ਪਿੱਛੋਂ ਪੁਲਿਸ ਨੇ ਅਣਪਛਾਤੇ ਅਗਵਾਕਾਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਹ ਘਟਨਾ ਅਟਕ ਜ਼ਿਲ੍ਹੇ ਦੇ ਹਸਨ ਅਬਦਾਲ ਸ਼ਹਿਰ ਦੀ ਹੈ। ਪ੍ਰਸਿੱਧ ਗੁਰਦੁਆਰਾ ਪੰਜਾ ਸਾਹਿਬ ਏਸੇ ਸ਼ਹਿਰ ਵਿਚ ਹੈ।World5 months ago
-
ਪਾਕਿਸਤਾਨ 'ਚ ਸਿੱਖ ਕੁੜੀ ਅਗਵਾ, ਸਿੱਖਾਂ 'ਚ ਰੋਸ ਦੀ ਲਹਿਰਪਾਕਿਸਤਾਨ ਦੇ ਗੁਰਦੁਆਰੇ ਦੇ ਗ੍ੰਥੀ ਦੀ ਨਾਬਾਲਗ ਧੀ ਨੂੰ ਅਗਵਾ ਕਰਨ ਨਾਲ ਦਿੱਲੀ ਦੇ ਸਿੱਖਾਂ 'ਚ ਰੋਸ ਦੀ ਲਹਿਰ ਹੈ। ਉਨ੍ਹਾਂ ਨੇ ਪਾਕਿਸਤਾਨ 'ਚ ਰਹਿ ਰਹੇ ਘੱਟ ਗਿਣਤੀਆਂ ਦੀ ਸੁਰੱਖਿਆ 'ਤੇ ਚਿੰਤਾ ਪ੍ਰਗਟਾਈ ਹੈ।National5 months ago
-
ਨਨਕਾਣਾ ਸਾਹਿਬ ਦੀ ਸਿੱਖ ਲੜਕੀ ਦੇ ਹੱਕ ਵਿੱਚ ਸੁਣਾਇਆ ਲਾਹੌਰ ਹਾਈ ਕੋਰਟ ਨੇ ਫੈਸਲਾ, ਪਤੀ ਨਾਲ ਰਹਿਣ ਦੀ ਇਜਾ਼ਜ਼ਤਲਾਹੌਰ ਹਾਈ ਕੋਰਟ ਨੇ ਫ਼ੈਸਲਾ ਦਿੱਤਾ ਹੈ ਕਿ ਸਿੱਖ ਕੁੜੀ ਜਿਸ ਨੇ ਆਪਣੇ ਪਰਿਵਾਰ ਦੀ ਇੱਛਾ ਵਿਰੁੱਧ ਨਿਕਾਹ ਕੀਤਾ ਸੀ ਬਾਰੇ ਲਾਹੌਰ ਹਾਈ ਕੋਰਟ ਨੇ ਆਪਣਾ ਫ਼ੈਸਲਾ...World6 months ago
-
ਪਾਕਿਸਤਾਨ 'ਚ ਮੁਸਲਿਮ ਨਾਲ ਵਿਆਹ ਕਰਵਾਉਣ ਵਾਲੀ ਸਿੱਖ ਕੁੜੀ ਦਾ ਜਨਮ ਸਰਟੀਫਿਕੇਟ ਮੰਗਿਆਪਾਕਿਸਤਾਨ ਦੀ ਇਕ ਅਦਾਲਤ ਨੇ ਸਿੱਖ ਕੁੜੀ ਦਾ ਕੰਪਿਊਟਰੀਕ੍ਰਿਤ ਜਨਮ ਸਰਟੀਫਿਕੇਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ, ਜਿਸਦਾ ਪਿਛਲੇ ਸਾਲ ਮੁਸਲਿਮ ਮੁੰਡੇ ਨਾਲ ਵਿਆਹ ਤੋਂ ਬਾਅਦ ਤਣਾਅ ਪੈਦਾ ਹੋ ਗਿਆ ਸੀ।World9 months ago
-
ਪਾਕਿ ਸਿੱਖ ਲੜਕੀ ਨੇ ਘਰ ਜਾਣ ਤੋਂ ਕੀਤਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾਪਾਕਿਸਤਾਨ 'ਚ ਸਿੱਖ ਲੜਕੀ, ਜਿਸ ਦੇ ਮੁੱਦੇ ਨੂੰ ਲੈ ਕੇ ਗੁਰਦੁਆਰਾ ਨਨਕਾਣਾ ਸਾਹਬ 'ਤੇ ਹਮਲਾ ਕੀਤਾ ਗਿਆ ਸੀ, ਨੇ ਆਪਣੇ ਮਾਤਾ-ਪਿਤਾ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਲਾਹੌਰ ਹਾਈ ਕੋਰਟ ਦੇ ਇਕ ਜੱਜ ਨੇ ਕਿਹਾ ਕਿ ਲੜਕੀ ਨੇ ਉਸ ਨਾਲ ਮੁਲਾਕਾਤ ਦੌਰਾਨ ਇਹ ਗੱਲ ਕਹੀ ਸੀ।World1 year ago
-
ਕਰਤਾਰਪੁਰ ਗਏ ਜੱਥੇ 'ਚ ਸ਼ਾਮਲ ਸਿੱਖ ਲੜਕੀ ਪਾਕਿਸਤਾਨ 'ਚ ਲਾਪਤਾਤਿੰਨ ਦਿਨ ਪਹਿਲਾਂ ਇਕ ਜੱਥੇ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਗਈ ਸਿੱਖ ਲੜਕੀ ਪਾਕਿਸਤਾਨ ਵਿਚ ਲਾਪਤਾ ਹੋ ਗਈ ਹੈ। ਪਾਕਿਸਤਾਨ ਪੁਲਿਸ ਨੇ ਲਾਹੌਰ ਅਤੇ ਫੈਸਲਾਬਾਦ ਦੇ ਚਾਰ ਲੋਕਾਂ ਨੂੰ ਇਸ ਘਟਨਾ ਦੇ ਸਬੰਧ ਵਿਚ ਗਿ੍ਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਤਿੰਨ ਦਿਨ ਪਹਿਲਾਂ 9 ਨਵੰਬਰ ਨੂੰ ਤੀਰਥ ਯਾਤਰੀਆਂ ਲਈ ਖੋਲ੍ਹ ਦਿੱਤਾ ਗਿਆ ਸੀ। 4.7 ਕਿਲੋਮੀਟਰ ਲੰਬਾ ਇਹ ਲਾਂਘਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਸਥਿਤ ਡੇਰਾ ਬਾਬਾ ਨਾਨਕ ਸਾਹਿਬ ਅਤੇ ਪਾਕਿਸਤਾਨ ਦੇ ਕਰਤਾਰਪੁਰ 'ਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਜੋੜਦਾ ਹੈ।National1 year ago
-
ਘਰ ਪਰਤੀ ਪਾਕਿਸਤਾਨ 'ਚ ਧਰਮ ਪਰਿਵਰਤਨ ਤੇ ਜਬਰਨ ਨਿਕਾਹ ਦੀ ਸ਼ਿਕਾਰ ਸਿੱਖ ਲੜਕੀ, ਕੈਪਟਨ ਨੇ ਕਹੀ ਅਜਿਹੀ ਗੱਲਪਾਕਿਸਤਾਨ 'ਚ ਅਗਵਾ ਕਰ ਕੇ ਮੁਸਲਮਾਨ ਬਣਾਈ ਗਈ ਸਿੱਖ ਲੜਕੀ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ।Punjab1 year ago
-
ਕੈਪਟਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ ਸਿੱਖ ਕੁੜੀ ਦੇ ਜਬਰੀ ਧਰਮ ਤਬਦੀਲੀ ਦਾ ਮਾਮਲਾ ਪਾਕਿਸਤਾਨ ਕੋਲ ਉਠਾਉਣ ਦੀ ਮੰਗਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਕੌਮੀ ਤੇ ਸੂਬਾਈ ਸੁਰੱਖਿਆ ਦੇ ਮਾਮਲਿਆਂ ਅਤੇ ਪਾਕਿਸਤਾਨ ਵਿਚ ਸਿੱਖ ਕੁੜੀ ਦੇ ਜਬਰੀ ਧਰਮ ਤਬਦੀਲ ਕਰਨ ਦਾ ਮਾਮਲਾ ਕੇਂਦਰ ਸਰਕਾਰ ਉੱਥੋਂ ਦੀ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਅਪੀਲ ਕੀਤੀ ਹੈ।National1 year ago
-
ਪਾਕਿ 'ਚ ਹਿੰਦੂ ਤੇ ਸਿੱਖ ਲੜਕੀਆਂ ਦੀ ਜਬਰੀ ਧਰਮ ਤਬਦੀਲੀ ਰੋਕਣ ਲਈ ਲੜੀ ਜਾਵੇਗੀ ਲੜਾਈਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਅਗਵਾ ਕੀਤੀ ਗਈ ਸਿੱਖ ਲੜਕੀ ਦੇ ਵਾਪਸ ਪਰਿਵਾਰ ਕੋਲ ਪੁੱਜਣ ਦੀ ਉਮੀਦ ਬੱਝਣ 'ਤੇ ਸਿੱਖਾਂ ਨੇ ਰਾਹਤ ਦਾ ਸਾਹ ਲਿਆ ਹੈ।National1 year ago
-
ਸਿੱਖ ਲੜਕੀ ਦਾ ਧਰਮ ਪਰਿਵਰਤਨ ਕਰਕੇ ਨਿਕਾਹ ਕਰਨ ਵਾਲਾ ਨੌਜਵਾਨ ਹੈ JuD ਦਾ ਮੈਂਬਰਪਾਕਿਸਤਾਨ ’ਚ ਸਿੱਖ ਲੜਕੀ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਕਰਵਾਉਣ ਤੋਂ ਬਾਅਦ ਉਸ ਨਾਲ ਨਿਕਾਹ ਦਾ ਵੀਡੀਓ ਵਾਇਰਨ ਕਰਨ ਵਾਲੇ ਸ਼ਖ਼ਸ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ।World1 year ago
-
ਪਾਕਿ 'ਚ ਸਿੱਖ ਲੜਕੀ ਦਾ ਧਰਮ ਬਦਲਣ ਦੇ ਮਾਮਲੇ 'ਚ ਅੱਠ ਗ੍ਰਿਫ਼ਤਾਰ, ਪੀੜਤ ਲੜਕੀ ਕੀਤੀ ਵਾਰਸਾਂ ਹਵਾਲੇਪਾਕਿਸਤਾਨ 'ਚ ਸਿੱਖ ਲੜਕੀ ਨੂੰ ਅਗਵਾ ਕਰ ਕੇ ਜਬਰਨ ਧਰਮ ਬਦਲਣ ਦੇ ਮਾਮਲੇ 'ਚ ਅੱਠ ਪਾਕਿਸਤਾਨੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਮਾਚਰ ਏਜੰਸੀ ਏਐੱਨਆਈ ਦੇ ਮੁਤਾਬਿਕ, ਨਨਕਾਣਾ ਸਾਹਿਬ ਪੁਲਿਸ (Punjab's Nankana Sahib police) ਨੇ ਪੀੜਤ ਸਿੱਖ ਲੜਕੀ ਨੂੰ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ। ਕੱਲ੍ਹ ਪੀੜਤ ਸਿੱਖ ਲੜਕੀ ਦੇ ਵਾਰਸਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮਦਦ ਦੀ ਫਰਿਆਦ ਕੀਤੀ ਹੈ।World1 year ago
-
ਪਾਕਿ 'ਚ ਸਿੱਖ ਲੜਕੀ ਦਾ ਧਰਮ ਬਦਲਣ ਦੇ ਮਾਮਲੇ 'ਚ ਨਵਾਂ ਮੋੜ ਪਰਿਵਾਰਕ ਮੈਂਬਰ ਬੋਲੇ- ਘਰ ਨਹੀਂ ਆਈ ਸਾਡੀ ਕੁੜੀਪਾਕਿਸਤਾਨ 'ਚ ਸਿੱਖ ਲੜਕੀ ਨੂੰ ਅਗਵਾ ਕਰ ਕੇ ਧਰਮ ਬਦਲਣ ਦੇ ਮਾਮਲੇ 'ਚ ਅੱਠ ਪਾਕਿਸਤਾਨੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਮਾਚਾਰ ਏਜੰਸੀ ਏਐੱਨਆਈ ਦੇ ਮੁਤਾਬਿਕ, ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਪੀੜਤਾ ਦੇ ਭਰਾ ਨੇ ਦਾਅਵਾ ਕੀਤਾ ਕਿ ਉਸ ਦੀ ਭੈਣ ਅਜੇ ਤਕ ਘਰ ਨਹੀਂ ਆਈ ਹੈ।World1 year ago
-
ਪਾਕਿਸਤਾਨ : ਸਿੱਖ ਲੜਕੀ ਦੇ ਧਰਮ ਪਰਿਵਰਤਨ ਮਾਮਲੇ 'ਚ 24 ਘੰਟੇ ਬਾਅਦ ਜਾਗੀ ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮਪਾਕਿਸਤਾਨ 'ਚ ਕਥਿਤ ਤੌਰ 'ਤੇ ਅਗਵਾ ਕਰ ਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਵਾਲੇ ਸਿੱਖ ਲੜਕੀ ਦੇ ਪਰਿਵਾਰ ਨੇ ਮਾਮਲੇ 'ਚ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਮਦਦ ਮੰਗੀ ਹੈ। ਪਾਕਿਸਤਾਨ 'ਚ ਗੁਰਦੁਆਰਾ ਨਾਨਕਾਣਾ ਸਾਹਿਬ ਨੇੜੇ ਇਕ ਗ੍ਰੰਥੀ ਦੀ ਧੀ ਕੋਲੋਂ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ।Punjab1 year ago
-
ਪਾਕਿਸਤਾਨ ’ਚ ਸਿੱਖ ਲੜਕੀ ਨੂੰ ਕੀਤਾ ਅਗਵਾ, ਧਰਮ ਤਬਦੀਲੀ ਮਗਰੋਂ ਨਿਕਾਹ ਦੀ ਵੀਡੀਓ ਵਾਇਰਲਨਨਕਾਣਾ ਸਾਹਿਬ ’ਚ ਮੁਸਲਮਾਨਾਂ ਦੇ ਇਕ ਗਿਰੋਹ ਨੇ ਇਕ ਨਾਬਾਲਿਗ ਸਿੱਖ ਲੜਕੀ ਨੂੰ ਅਗਵਾ ਕਰ ਲਿਆ। ਦੱਸਿਆ ਜਾਂਦਾ ਹੈ ਕਿ ਗੁਰਦੁਆਰਾ ਤੰਬੂ ਸਾਹਿਬ, ਨਨਕਾਣਾ ਸਾਹਿਬ ਦੇ ਗ੍ਰੰਥੀ ਭਗਵਾਨ ਸਿੰਘ ਦੀ ਬੇਟੀ ਨੂੰ ਅਗਵਾ ਕਰ ਕੇ ਉਸਦਾ ਧਰਮ ਬਦਲ ਦਿੱਤਾ ਗਿਆ ਤੇ ਉਸ ਮਗਰੋਂ ਉਸਦਾ ਇਕ ਮੁਸਲਮਾਨ ਲੜਕੇ ਮੁਹੰਮਦ ਅਹਿਸਾਨ ਨਾਲ ਜ਼ਬਰਦਸਤੀ ਵਿਆਹ ਕਰ ਦਿੱਤਾ ਗਿਆ।World1 year ago
-
ਸਿੱਖ ਗਰਲਜ਼ ਸਕੂਲ 'ਚ ਪੇਂਟਿੰਗ ਮੁਕਾਬਲੇ ਕਰਵਾਏਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ @ਬੱਡੀ@ ਪ੍ਰਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਕਰਨ ਲਈ ਵੱਖ-ਵੱਖ ਕਿ੍ਰਿਆਂ ਕਰਵਾਈਆਂ ਗਈਆਂ।Punjab1 year ago
-
ਸਿੱਖ ਵਿਦਿਆਰਥਣ ਨੂੰ ਸਕੂਲ ਮੈਨੇਜਮੈਂਟ ਨੇ ਕਿਰਪਾਨ ਲਿਆਉਣ ਤੋਂ ਰੋਕਿਆਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਉਂਦੇ ਹੋਏ ਕੁਝ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਮਨ੍ਹਾ ਕਰ ਦਿੱਤਾ ਸੀ।World1 year ago
-
ਸਿੱਖ ਕੁੜੀ ਦੇ ਜਬਰੀ ਧਰਮ ਪਰਿਵਰਤਨ ਮਾਮਲੇ 'ਚ 3 ਕਾਬੂ-ਸੋਸ਼ਲ ਮੀਡੀਆ 'ਤੇ ਆਉਣ ਪਿੱਛੋਂ ਮਾਮਲੇ ਨੇ ਫੜਿਆ ਸੀ ਤੂਲ -ਪੁਲਿਸ ਵੱਲੋਂ ਮਾਮਲਾ ਦਰਜ, ਹਮਲਾਵਰਾਂ ਦੀ ਹੋਈ ਪਛਾਣ ਸ-ਸੋਸ਼ਲ ਮੀਡੀਆ 'ਤੇ ਆਉਣ ਪਿੱਛੋਂ ਮਾਮਲੇ ਨੇ ਫੜਿਆ ਸੀ ਤੂਲ -ਪੁਲਿਸ ਵੱਲੋਂ ਮਾਮਲਾ ਦਰਜ, ਹਮਲਾਵਰਾਂ ਦੀ ਹੋਈ ਪਛਾਣ ਸNational2 years ago
-
ਬੱਸ 'ਚ ਸਵਾਰ ਅੰਮਿ੍ਰਤਧਾਰੀ ਲੜਕੀ ਨਾਲ ਸ਼ਰਾਬੀ ਪੁਲਿਸ ਮੁਲਾਜ਼ਮ ਨੇ ਕੀਤੀ ਛੇੜ-ਛਾੜਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਪਿੰਡ ਖੇਤਲਾ ਦੀ ਆਈਟੀਆਈ ਦੀ ਸਿਖਿਆਰਥਣ ਨਾਲ ਬੱਸ 'ਚ ਸ਼ਰਾਬੀ ਹਾਲਤ ਵਿਚ ਛੇੜ-ਛਾੜ ਤੇ ਸਿੱਖੀ ਸਰੂਪ ਖ਼ਿਲਾਫ਼ ਅਪਸ਼ਬਦ ਬੋਲਣ ਖਿਲਾਫ਼ ਦਿੜ੍ਹਬਾ ਥਾਣੇ ਵਿਚ ਅਣਪਛਾਤੇ ਪੁਲਿਸ ਮੁਲਾਜ਼ਮ ਖ਼ਿਲਾਫ਼ ਛੇੜ-ਛਾੜ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਹੈ, ਪਰ ਅਜੇ ਤਕ ਕੋਈ ਗਿ੍ਰਫ਼ਤਾਰੀ ਨਹੀਂ ਕੀਤੀ ਗਈ।News3 years ago