signal app
-
Whatsapp ਤੇ Signal ਐਪ ’ਚ ਮਿਲਣਗੇ ਲਗਪਗ ਇਕੋ-ਜਿਹੇ 10 ਫੀਚਰਜ਼, ਇਥੇ ਦੇਖੋ ਪੂਰੀ ਲਿਸਟਸਿਗਨਲ ਐਪ ਦਾ ਇਸਤੇਮਾਲ ਕਰ ਰਹੇ ਯੂਜ਼ਰਜ਼ ਨੇ ਅਨੁਭਵ ਕੀਤਾ ਹੋਵੇਗਾ ਕਿ ਇਸ ਐਪ ’ਚ ਜ਼ਿਆਦਾਤਰ ਫੀਚਰਜ਼ ਵ੍ਹਟਸਐਪ ਦੇ ਹੀ ਬਰਾਬਰ ਹੈ ਜੋ ਕਿ ਤੁਹਾਨੂੰ ਵ੍ਹਟਸਐਪ ਵਾਲਾ ਫੀਲ ਦਿੰਦੇ ਹਨ। ਇਥੇ ਅਸੀਂ ਤੁਹਾਨੂੰ ਸਿਗਨਲ ’ਚ ਉਪਯੋਗ ਕੀਤੇ ਗਏ ਅਜਿਹੇ ਫੀਚਰਜ਼ ਦੀ ਜਾਣਕਾਰੀ ਦੇ ਰਹੇ ਹਾਂ ਜੋ ਕਿ ਬਿਲਕੁੱਲ ਵ੍ਹਟਸਐਪ ਦੇ ਸਾਮਾਨ ਹੈ।Technology8 days ago
-
Signal ਐਪ ਕੀਤਾ ਹੈ ਡਾਉਨਲੋਡ, ਤਾਂ ਜ਼ਰੂਰ ਜਾਣ ਲਓ ਇਹ Top-5 Secret Features, ਯੂਜ਼ਰ ਦੀ ਪ੍ਰਾਈਵੇਸੀ ਦੇ ਲਿਹਾਜ਼ ਨਾਲ ਹੈ ਅਹਿਮWhatsApp ਦੀ New privacy policy ਨਾਲ ਆਉਣ ਵਾਲੇ Signal ਐਪ ਨੂੰ ਖੂਬ ਡਾਉਨਲੋਡ ਕੀਤਾ ਜਾ ਰਿਹਾ ਹੈ। ਹਾਲਾਂਕਿ ਯੂਜ਼ਰ ਨੂੰ Signal ਐਪ ’ਤੇ ਆਪਣੀ ਪ੍ਰਾਈਵੇਸੀ ’ਤੇ ਮੈਂਟੇਨ...Technology1 month ago
-
WhatsApp ਦੀ ਟੱਕਰ ਵਾਲਾ Signal ਐਪ ਹੋਇਆ ਡਾਊਨ, ਯੂਜ਼ਰਜ਼ ਨੂੰ ਹੋ ਰਹੀ ਸਮੱਸਿਆ, ਜਾਣੋ ਕੀ ਰਹੀ ਵਜ੍ਹਾSignal ਐਪ ਨੂੰ WhatsApp ਦੀ ਟੱਕਰ 'ਚ ਪੇਸ਼ ਕੀਤਾ ਗਿਆ ਸੀ। ਭਾਰਤ 'ਚ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਦੇ ਬਾਅਦ ਤੋਂ ਹੀ ਲੋਕ Signal App ਡਾਊਨਲੋਡ ਕਰ ਰਹੇ ਹਨ। ਹਾਲਾਂਕਿ ਹੁਣ ਦੁਨੀਆ ਭਰ ਤੋਂ Signal ਐਪ ਦੇ ਡਾਊਨ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।Technology1 month ago
-
ਸਰਕਾਰ ਨੇ ਸ਼ੁਰੂ ਕੀਤੀ WhatsApp Controversy ਦੀ ਜਾਂਚ, ਪੇਸ਼ੀ ’ਚ ਇਨ੍ਹਾਂ ਸਵਾਲਾਂ ਦੇ ਦੇਣੇ ਪੈਣਗੇ ਜਵਾਬWhatsapp ਨੇ ਆਪਣੀ ਟਰਮ ਆਫ ਸਰਵਿਸ ਤੇ Privacy policy ਨੂੰ ਅਪਡੇਟ ਕੀਤਾ ਹੈ। WhatsApp ਦੀ ਨਵੀਂ Privacy policy 8 ਫਰਵਰੀ ਨਾਲ ਲਾਗੂ ਹੋਵੇਗੀ। ਹਾਲਾਂਕਿ WhatsApp ਦੀ ਨਵੀਂ ਪਾਲਿਸੀ ...Technology1 month ago
-
Whatsapp ਨੂੰ ਲੱਗਾ ਝਟਕਾ, Telegram ਨੂੰ 72 ਘੰਟਿਆਂ 'ਚ ਮਿਲੇ 2.5 ਕਰੋੜ ਨਵੇਂ ਯੂਜ਼ਰਜ਼ਨਵੇਂ ਸਾਲ ਦੀ ਸ਼ੁਰੂਆਤ Whatsapp ਲਈ ਸ਼ਾਇਦ ਚੰਗੀ ਨਹੀਂ ਰਹੀ, ਕਿਉਂਕਿ ਇਸ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਕਾਰਨ ਯੂਜ਼ਰਜ਼ ਹੁਣ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ। ਇੱਥੇ ਤਕ ਕਿ ਕੰਪਨੀ ਨੇ ਹਾਲ ਹੀ 'ਚ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਸਫਾਈ ਵੀ ਦਿੱਤੀ ਸੀ..Technology1 month ago
-
Whatsapp ਨੇ ਦਿੱਤੀ ਸਫ਼ਾਈ, ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ ਤੁਹਾਡੇ ਪ੍ਰਾਈਵੇਟ ਮੈਸੇਜWhatsapp ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ ਤੇ ਉਸ ’ਚ ਪ੍ਰਾਈਵੈਂਸੀ ਪਾਲਸੀ ਨੂੰ ਲੈ ਕੇ ਆ ਰਹੀਆਂ ਅਫ਼ਵਾਹਾਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਅਸੀਂ ਕੁਝ ਅਫ਼ਵਾਹਾਂ ਨੂੰ ਸੰਬੋਧਿਤ ਕਰਨਾ ਚਾਹੰੁਦੇ ਹਨ ਤੇ ਇਹ ਸਪੱਸ਼ਟ ਕਰਦੇ ਹਨ ਕਿ ਐਂਡ ਟੂ ਐਂਡ ਐਨਿਪਸ਼ਨ ਨਾਲ ਤੁਹਾਡੇ ਪ੍ਰਾਈਵੇਟ ਮੈਸੇਜ 100 ਫ਼ਸੀਦੀ ਸੁਰੱਖਿਅਤ ਹਨ।Technology1 month ago
-
WhatsApp ਤੇ Facebook ਤੋਂ ਦੂਰ ਹੋਇਆ ਭਾਰਤ ਦਾ ਇਹ ਦਿੱਗਜ ਕਾਰੋਬਾਰੀ, Signal App ਨਾਲ ਜੁੜਨ ਦਾ ਕੀਤਾ ਐਲਾਨਸੋਸ਼ਲ ਕੈਪੀਟਲ ਦੇ ਸੀਈਓ Chamath Palihapitiya ਨੇ ਟਵੀਟ ਕੀਤਾ ਕਿ ਫਰਵਰੀ ਦੀ ਸ਼ੁਰੂਆਤ ਤੋਂ WhatsApp ਨੇ Facebook ਦੇ ਨਾਲ ਹਰ ਤਰ੍ਹਾਂ ਦਾ ਡਾਟਾ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਉਨ੍ਹਾਂ ਨੇ ਆਪਣੇ ਬੈਸਟ ਫੀਚਰ ਪ੍ਰਾਈਵੇਸੀ ਨੂੰ ਖ਼ਤਮ ਕਰ ਦਿੱਤਾ।Technology1 month ago
-
WhatsApp ਦੀ ਜਗ੍ਹਾ Signal ਦਾ ਕਰ ਰਹੇ ਹੋ ਇਸਤੇਮਾਲ, ਤਾਂ ਜਾਣ ਲਓ ਇਹ 5 ਜ਼ਰੂਰੀ ਗੱਲਾਂWhatsApp ਤੋਂ ਤੇਜ਼ੀ ਨਾਲ ਲੋਕ ਦੂਰੀ ਬਣਾ ਰਹੇ ਹਨ, ਇਸ ਦੀ ਵਜ੍ਹਾ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਹੈ। ਇਸ ਦੌਰਾਨ ਲੋਕ WhatsApp ਦੀ ਜਗ੍ਹਾ Signal ਐਪ ਦਾ ਇਸਤੇਮਾਲ ਕਰ ਰਹੇ ਹਨ। ...Technology1 month ago
-
ਤਾਂ ਇਸ ਲਈ Whatsapp ਤੋਂ ਬਿਹਤਰ ਹੈ Signal ਐਪ, ਜਾਣੋ ਇਸ ਦੀ ਮੁੱਖ ਖ਼ਾਸੀਅਤਏਲਨ ਮਸਕ ਦਾ ਕਹਿਣਾ ਹੈ ਕਿ ਇੰਸਟੈਂਟ ਮੈਸੇਜਿੰਗ ਐਪ Signal ਦੁਨੀਆ ਦਾ ਸਭ ਤੋਂ ਸਕਿਓਰ ਐਪ ਹੈ। ਇਸ ਤੋਂ ਇਲਾਵਾ Signal ਯੂਜ਼ਰਜ਼ ਦਾ ਪਰਸਨਲ ਡਾਟਾ ਵੀ ਨਹੀਂ ਮੰਗਦਾ। ਜੋ ਕਿ Whatsapp ਹੁਣ ਪ੍ਰਾਈਵੇਸੀ ਪਾਲਿਸੀ ਦੇ ਨਾਮ ’ਤੇ ਕਰ ਰਿਹਾ ਹੈ। ਅਜਿਹੇ ’ਚ ਲੋਕਾਂ ਨੂੰ ਵਿਸ਼ਵਾਸ Whatsapp ਤੋਂ ਘੱਟ ਹੋ ਕੇ Signal ’ਤੇ ਵੱਧਦਾ ਜਾ ਰਿਹਾ ਹੈ।Technology1 month ago