siege
-
ਰਿਲਾਇੰਸ ਪੈਟਰੋਲ ਪੰਪ ਦਾ ਿਘਰਾਓ ਲਗਾਤਾਰ 38ਵੇਂ ਦਿਨ ਵਿੱਚ ਦਾਖ਼ਲ: ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਤਾਲ ਮੇਲਵੇਂ ਪ੍ਰਰੋਗਰਾਮ ਤਹਿਤ ਲਹਿਰਾਗਾਗਾ ਰਿਲਾਇੰਸ ਪੰਪ ਦਾ ਿਘਰਾਓ ਅੱਜ 38ਵੇਂ ਦਿਨ ਵਿੱਚ ਦਾਖ਼ਲ ਹੋ ਚੁੱਕਿਆ ਹੈ। ਬਲਾਕ ਪ੍ਰਧਾਨ ਧਰਮਿੰਦਰ ਪਿਸ਼ੌਰ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ ਕਿਰਤੀ ਲੋਕਾਂ ਵੱਲੋਂ ਸੰਘਰਸ਼ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ।Punjab2 months ago
-
34ਵੇਂ ਦਿਨ ਵੀ ਕਿਸਾਨਾਂ ਨੇ ਰਿਲਾਇੰਸ ਪੰਪ ਦਾ ਿਘਰਾਓ ਜਾਰੀ ਰੱਖਿਆਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਦੀ ਅਗਵਾਈ ਹੇਠ ਰਿਲਾਇੰਸ ਪੰਪ 'ਤੇ 34ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਧਰਨੇ ਵਿੱਚ ਅੌਰਤਾਂ ਅਤੇ ਬੱਚਿਆ ਸਮੇਤ ਨੌਜਵਾਨਾਂ ਦੀ ਗਿਣਤੀ ਵੀ ਵੱਧ ਰਹੀ ਹੈ। ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਅਤੇ ਪੰਜਾਬ ਸਰਕਾਰ ਮਿਲ ਕੇ ਕਿਸਾਨਾਂ ਨੂੰ ਮਾਰਨ 'ਤੇ ਤੁਲੀ ਹੋਈ ਹੈ ਪਰ ਕਿਸਾਨ ਕਦੇ ਵੀ ਆਪਣੀ ਹੋਂਦ ਨੂੰ ਖ਼ਤਮ ਨਹੀਂ ਕਰਨ ਦੇਣਗੇ।Punjab2 months ago
-
ਉਗਰਾਹਾਂ ਯੂਨੀਅਨ ਵੱਲੋਂ ਡੀਸੀ ਦਫ਼ਤਰ ਸੰਗਰੂਰ ਦਾ ਕੀਤਾ ਿਘਰਾਓਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਅੱਜ ਡੀ.ਸੀ. ਦਫ਼ਤਰ ਦਾ ਮੁਕੰਮਲ ਿਘਰਾੳ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਦੱਸਿਆ ਕਿ ਸੈਂਟਰ ਦੀ ਸਰਕਾਰ ਤਰਫ਼ੋ ਪਿਛਲੇ ਦਿਨੀਂ ਕਿਸਾਨਾਂ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਤਿੰਨ ਬਿੱਲਾਂ ਨੂੰ ਕਾਨੂੰਨ ਦਾ ਦਰਜਾ ਦਿੱਤਾ ਗਿਆ ਹੈ।Punjab2 months ago
-
ਦਿੜ੍ਹਬਾ ਰਿਲਾਇੰਸ ਪੰਪ ਦਾ 23 ਵੇਂ ਦਿਨ ਵੀ ਿਘਰਾਓ ਜਾਰੀਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦਿੜ੍ਹਬਾ ਦੇ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਦੀ ਅਗਵਾਈ ਵਿਚ ਦਿੜ੍ਹਬਾ ਰਿਲਾਇੰਸ ਪੰਪ ਦਾ 23 ਵੇਂ ਦਿਨ ਵੀ ਿਘਰਾਓ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਤੋਂ ਹੀ ਖੁੱਲ੍ਹੀ ਮੰਡੀ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।Punjab2 months ago
-
ਫਾਇਨਾਂਸ ਕੰਪਨੀਆਂ ਦੇ ਅਧਿਕਾਰੀ ਦਾ ਕੀਤਾ ਿਘਰਾਓਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਾਡਲ ਟਾਊਨ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਟੀਮ ਨੇ ਪਿੰਡ ਵਿੱਚ ਫਾਇਨਾਂਸ ਕੰਪਨੀਆਂ ਦੇ ਅਧਿਕਾਰੀਆਂ ਨੂੰ ਪਿੰਡ ਵਿੱਚ ਆਇਆਂ ਨੂੰ ਉਸ ਸਮੇਂ ਘੇਰ ਲਿਆ, ਜਦੋਂ ਗੁਰਤੇਜ ਸਿੰਘ ਦੇ ਘਰ ਵਿੱਚ ਆਏ ਫਾਇਨਾਂਸ ਕੰਪਨੀਆਂ ਦੇ ਅਧਿਕਾਰੀਆਂ ਨੇ ਗੁਰਤੇਜ ਸਿੰਘ ਦੀ ਰਾਜਵਿੰਦਰ ਕੌਰ ਨੂੰ ਕਿਸ਼ਤਾਂ ਨਾ ਭਰਨ 'ਤੇ ਮੱਝ ਖੋਲ੍ਹਣ ਦੀ ਧਮਕੀ ਦਿੱਤੀPunjab3 months ago
-
ਕੈਪਟਨ ਇਜਲਾਸ ਸੱਦੇ ਨਹੀਂ ਤਾਂ ਘਿਰਾਓ ਲਈ ਤਿਆਰ ਰਹੇ : ਅਕਾਲੀਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਲਈ ਸੱਤ ਦਾ ਦਿਨ ਅਲਟੀਮੇਟਮ ਦਿੱਤਾ ਤਾਂ ਕਿ ਪੂਰੇ ਸੂਬੇ ਨੂੰ ਪ੍ਰਮੁੱਖ ਮੰਡੀ ( ਪ੍ਰਿੰਸੀਪਲ ਮਾਰਕੀਟ ਏਰੀਆ) ਐਲਾਨਿਆ ਜਾ ਸਕੇ। ਪਾਰਟੀ ਦੀ ਕੋਰ ਕਮੇਟੀ ਨੇ ਇਹ ਫ਼ੈਸਲਾ ਲੈਂਦਿਆਂ ਕਿਹਾ ਕਿ ਜੇ ਸਰਕਾਰ ਨੇ ਅਜਿਹਾ ਨਹੀਂ ਕੀਤਾ ਤਾਂ ਪਾਰਟੀ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰੇਗਾ।Punjab3 months ago
-
ਅਸਾਮੀਆਂ 'ਚ ਵਾਧਾ ਨਾ ਹੋਣ 'ਤੇ ਬੇਰੁਜ਼ਗਾਰ ਅਧਿਆਪਕਾਂ ਨੇ ਦਿੱਤੀ ਮੋਤੀ ਮਹਿਲ ਘੇਰਨ ਦੀ ਚਿਤਾਵਨੀਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਨੁਮਾਇੰਦਿਆਂ ਵਿਚਾਲੇ ਮੀਟਿੰਗ ਪੰਜਾਬ ਸਕੱਤਰੇਤ ਵਿਚ ਹੋਈ।Punjab3 months ago
-
ਪਿੰਡ ਰਾਏਸਰ 'ਚ ਕੈਪਟਨ ਸਰਕਾਰ ਦੇ ਪੋਸਟਰ ਲਗਾਉਣ ਪੁੱਜੀ ਗੱਡੀ ਦਾ ਿਘਰਾਓਪਿੰਡ ਰਾਏਸਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਅਮਨਦੀਪ ਸਿੰਘ ਰਾਏਸਰ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗੁਰਕ ਕਰਦੇ ਬੋਰਡ ਲਗਾਉਣ ਪੁੱਜੀ ਗੱਡੀ ਦਾ ਿਘਰਾਓ ਕਰਕੇ ਬੋਰਡਾਂ ਨੂੰ ਸਾੜ ਦਿੱਤਾ ਗਿਆ।Punjab3 months ago
-
ਪੁਲਵਾਮਾ 'ਚ ਮੁਕਾਬਲਾ, ਦੋ ਜਵਾਨ ਜ਼ਖ਼ਮੀ, ਅੱਤਵਾਦੀ ਘੇਰਾਬੰਦੀ ਤੋੜ ਕੇ ਭੱਜੇਦੱਖਣੀ ਕਸ਼ਮੀਰ ਦੇ ਪੁਲਵਾਮਾ 'ਚ ਮੰਗਲਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲੇ 'ਚ ਦੋ ਫ਼ੌਜੀ ਜ਼ਖ਼ਮੀ ਹੋ ਗਏ।National4 months ago
-
ਸੰਘਰਸ਼ ਕਮੇਟੀ ਨੇ ਮੋਤੀ ਮਹਿਲ ਦੇ ਿਘਰਾਓ ਦੀ ਤਿਆਰੀ ਲਈ ਕੀਤੀ ਰੈਲੀਕਰਜ਼ੇ ਮਾਫ਼ੀ ਦਾ ਮਸਲਾ ਸੁਪਰੀਮ ਕੋਰਟ ਅਧੀਨ ਚੱਲ ਰਿਹਾ ਹੈ। ਜਿਸ ਵਿੱਚ ਸੁਪਰੀਮ ਕੋਰਟ ਵੱਲੋਂ ਤਰੀਕ ਵਧਾਉਣ ਅਤੇ ਵਿਆਜ ਮਾਫ਼ ਕਰਨ ਸਬੰਧੀ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਪਰ ਉਸਦੇ ਬਾਵਜੂਦ ਕੰਪਨੀਆਂ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਅੌਰਤਾਂ ਨੂੰ ਕਿਸ਼ਤਾਂ ਲਈ ਤੰਗ ਕੀਤਾ ਜਾ ਰਿਹਾ ਹੈ ਜਿਸ ਦੇ ਵਿਰੋਧ ਵਿੱਚ ਪਿੰਡ ਬਡਰੁੱਖਾਂ ਵਿੱਚ ਰੋਸ ਰੈਲੀ ਕੀਤੀ ਗਈ।Punjab4 months ago
-
ਮੋਤੀ ਮਹਿਲ ਦੇ ਿਘਰਾਓ ਸਬੰਧੀ ਪਿੰਡਾਂ 'ਚ ਮੀਟਿੰਗਾਂ ਦਾ ਸਿਲਸਿਲਾ ਜਾਰੀਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਵੱਲੋਂ 15 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦੇ ਿਘਰਾਓ ਦੇ ਉਲੀਕੇ ਪ੍ਰਰੋਗਰਾਮ ਦੀ ਤਿਆਰੀ ਵਜੋਂ ਬਲਾਕ ਭਵਾਨੀਗੜ੍ਹ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਅਤੇ ਰੈਲੀਆਂ ਦਾ ਦੌਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਪਿੰਡ ਘਰਾਚੋਂ, ਝਨੇੜੀ, ਬਲਿਆਲ, ਕਪਿਆਲ ਆਦਿ ਪਿੰਡਾਂ ਵਿੱਚ ਕੀਤੀਆਂ ਗਈਆਂ ਮੀਟਿੰਗਾਂ ਤੇ ਰੈਲੀਆਂ ਦੌਰਾਨ ਸੰਬੋਧਨ ਕਰਦੇ ਹੋਏ ਕਮੇਟੀ ਦੇ ਜੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਆੜ ਹੇਠ ਸਰਕਾਰ ਅਪਣੀਆਂ ਲੋਕ ਵਿਰੋਧੀ ਨੀਤੀਆਂ ਨਾਲ ਦਲਿਤ ਲੋਕਾਂ ਦੇ ਹੱਕਾਂ ਨੂੰ ਦਰੜਨ ਲੱਗੀ ਹੋਈ ਹੈ।Punjab4 months ago
-
15 ਨੂੰ ਕੈਪਟਨ ਦੇ ਮੋਤੀ ਮਹਿਲ ਦੇ ਿਘਰਾਓ ਦਾ ਐਲਾਨਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਇਲਾਕਾ ਸ਼ੇਰਪੁਰ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਹਿਬ ਸ਼ੇਰਪੁਰ ਵਿਖੇ ਹੋਈ। ਜਿਸ ਵਿੱਚ ਵੱਡੀ ਗਿਣਤੀ ਇਲਾਕੇ ਦੀਆਂ ਕਰਜ਼ਦਾਰ ਅੌਰਤਾਂ ਨੇ ਹਿੱਸਾ ਲੈਂਦਿਆਂ ਐਲਾਨ ਕੀਤਾ ਕਿ ਮਜ਼ਦੂਰ ਜਥੇਬੰਦੀ ਦੀ ਅਗਵਾਈ ਹੇਠ ਵੱਡੀ ਗਿਣਤੀ ਮਜ਼ਦੂਰ ਅੌਰਤਾਂ 15 ਸਤੰਬਰ ਨੂੰ ਮੈਕਰੋ ਫਾਈਨਾਂਸ ਕੰਪਨੀਆਂ ਤੋਂ ਕਰਜ਼ਾ ਮੁਕਤ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਿਘਰਾਓ ਕਰਨਗੇ।Punjab4 months ago
-
Encounter in Kashmir : ਪੁਲਵਾਮਾ 'ਚ ਮੁਕਾਬਲਾ, ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ, ਇਕ ਜਵਾਨ ਸ਼ਹੀਦਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਮੰਗਲਵਾਰ ਦੀ ਸਵੇਰ ਇਕ ਵਾਰ ਫਿਰ ਭਾਰਤੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਮੁਕਾਬਲੇ 'ਚ ਹੁਣ ਤਕ ਦੋ ਅੱਤਵਾਦੀ ਮਾਰੇ ਜਾ ਚੁੱਕੇ ਹਨ ਜਦਕਿ ਇਕ ਭਾਰਤੀ ਜਵਾਨ ਸ਼ਹੀਦ ਦੱਸਿਆ ਜਾ ਰਿਹਾ ਹੈ।National6 months ago
-
ਚੀਨ ਦੀ ਹੋਵੇ ਘੇਰਾਬੰਦੀਭਾਰਤ ਤੇ ਚੀਨ 'ਚ ਪੈਦਾ ਹੋਏ ਤਣਾਅ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਕਥਨ ਦਾ ਠੀਕ-ਠੀਕ ਮਤਲਬ ਕੱਢਣਾ ਮੁਸ਼ਕਲ ਹੈ ਕਿ ਦੋਵੇਂ ਦੇਸ਼ਾਂ ਦੀ ਸਰਹੱਦ 'ਤੇ ਹਾਲਾਤ ਖ਼ਰਾਬ ਹਨ ਤੇ ਉਹ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।Editorial6 months ago
-
Encounter in Kashmir : ਸੁਰੱਖਿਆ ਬਲਾਂ ਨੇ ਹਿਜ਼ਬੁਲ ਮੁਜ਼ਾਹਦੀਨ ਤੇ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀਆਂ ਨੂੰ ਕੀਤਾ ਹਲਾਕਸ੍ਰੀਨਗਰ ਦੇ ਜਡੀਬਲ 'ਚ ਫ਼ੌਜ ਤੇ ਅੱਤਵਾਦੀਆਂ 'ਚ ਜਾਰੀ ਮੁਕਾਬਲੇ 'ਚ ਤਿੰਨ ਅੱਤਵਾਦੀ ਢੇਰ ਕਰ ਦਿੱਤੇ ਗਏ ਹਨ।National7 months ago
-
ਪੁਲਿਸ ਲਾਈਨ ਨੂੰ ਥਰਮਲ ਕਾਲੋਨੀ ’ਚ ਤਬਦੀਲ ਕਰਨ ਦੇ ਮਾਮਲੇ ’ਚ ਡੀਸੀ ਸਮੇਤ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਕੀਤਾ ਘਿਰਾਓਬਠਿੰਡਾ ਦੀ ਥਰਮਲ ਕਾਲੋਨੀ ਵਿਚ ਉਸ ਸਮੇਂ ਜਬਰਦਸਤ ਹੰਗਾਮਾ ਹੋ ਗਿਆ, ਜਦੋਂ ਪੁਲਿਸ ਲਾਈਨ ਨੂੰ ਥਰਮਲ ਕਾਲੋਨੀ ਵਿਚ ਸ਼ਿਫ਼ਟ ਕਰਨ ਲਈ ਪ੍ਰਸ਼ਾਸ਼ਨਿਕ ਅਧਿਕਾਰੀ ਥਰਮਲ ਕਲੋਨੀ ਵਿਚ ਪੁੱਜ ਗਏ।Punjab7 months ago
-
ਡੋਲੀ ਵਾਲੀ ਕਾਰ ਘੇਰ ਕੇ ਜਾਨਲੇਵਾ ਹਮਲਾ, ਨਵ ਵਿਆਹੀ ਜੋੜੀ ਜ਼ਖ਼ਮੀ, ਕਾਂਗਰਸੀ ਸਰਪੰਚ ਦੇ ਪੁੱਤਰ ਸਮੇਤ ਤਿੰਨ ਨਾਮਜ਼ਦਪੱਟੀ ਹਲਕੇ ਦੇ ਪਿੰਡ ਨੌਸ਼ਿਹਰਾ ਪਨੂੰਆਂ ਵਿਖੇ ਕੁਝ ਨੌਜਵਾਨਾਂ ਨੇ ਵਿਆਹ ਵਾਲੀ ਗੱਡੀ ਨੂੰ ਰੋਕ ਕੇ ਉਸ 'ਤੇ ਬੇਸਬੈਟ ਨਾਲ ਹਮਲਾ ਕੀਤਾ ਜਿਸ ਦੇ ਸ਼ੀਸ਼ੇ ਟੁੱਟ ਕੇ ਨਵਵਿਆਹੀ ਜੋੜੀ ਦੇ ਲੱਗੇ। ਇਹ ਹਮਲਾ ਨਿੱਜੀ ਰੰਜਿਸ਼ ਤਹਿਤ ਕੀਤਾ ਦੱਸਿਆ ਜਾ ਰਿਹਾ ਹੈ।Punjab7 months ago
-
ਡ੍ਰੈਗਨ ਦੀ ਘੇਰਾਬੰਦੀ, ਚੀਨ ਤੋਂ ਅਮਰੀਕੀ ਕੰਪਨੀਆਂ ਨੂੰ ਵਾਪਸ ਲਿਆਉਣ ਲਈ ਸੰਸਦ ਵਿਚ ਬਿਲ ਪੇਸ਼ਅਮਰੀਕੀ ਕੰਪਨੀਆਂ ਨੂੰ ਆਪਣੇ ਨਿਰਮਾਣ ਯੂਨਿਟਾਂ ਨੂੰ ਚੀਨ ਤੋਂ ਅਮਰੀਕਾ ਲਿਆਉਣ ਵਿਚ ਸਹਾਇਤਾ ਲਈ ਇਕ ਪ੍ਰਭਾਵਸ਼ਾਲੀ ਸੰਸਦWorld8 months ago
-
ਜ਼ਰੂਰੀ ਹੈ ਚੀਨ ਦੀ ਘੇਰਾਬੰਦੀਕੋਵਿਡ-19 ਮਹਾਮਾਰੀ ਨੇ ਦੁਨੀਆ ਨੂੰ ਇਸ ਕੌੜੇ ਸੱਚ ਦੇ ਰੂਬਰੂ ਕਰਵਾਉਣ ਦਾ ਕੰਮ ਕੀਤਾ ਹੈ ਕਿ ਮੁੱਖ ਵਸਤਾਂ ਦੇ ਮਾਮਲੇ ਵਿਚ ਚੀਨ ਦੀ ਅਜਾਰੇਦਾਰੀ ਨੂੰ ਤੋੜਨ ਦੀ ਜ਼ਰੂਰਤ ਹੈEditorial8 months ago
-
ਚੀਨ ਦੀ ਘੇਰਾਬੰਦੀ ਲਈ ਇਕੱਠੇ ਹੋਏ ਛੇ ਦੇਸ਼, ਦਿੱਤਾ ਸਖਤ ਸੁਨੇਹਾਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਭਾਰਤ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ, ਇਜ਼ਰਾਈਲ ਤੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀਆਂ ਨਾਲ ਬੈਠਕ ਕਰ ਕੇ ਚੀਨ ਨੂੰ ਹਾਲੇ ਤਕ ਦਾ ਸਭ ਤੋਂ ਵੱਡਾ ਤੇ ਸਖਤ ਸੁਨੇਹਾ ਦਿੱਤਾ ਹੈ।National8 months ago