side article
-
ਹਿੰਸਾ ਦਾ ਬਦਲਦਾ ਰੂਪਹਿੰਸਾ’ ਸ਼ਬਦ ਦੇ ਦਿਮਾਗ ਵਿਚ ਆਉਂਦਿਆਂ ਹੀ ਲੜਾਈ, ਸਾੜ-ਫੂਕ, ਮਾਰ-ਕੁਟਾਈ, ਕਤਲੇਆਮ ਵਰਗੇ ਦ੍ਰਿਸ਼ ਅੱਖਾਂ ਸਾਹਮਣਿਓਂ ਗੁਜ਼ਰ ਜਾਂਦੇ ਹਨ ਕਿਉਂਕਿ ਹਿੰਸਾ ਦੇ ਸ਼ਾਬਦਿਕ ਅਰਥ ਹੀ ਮਾਰ-ਕੁਟਾਈ, ਝਗੜਾ ਨਿਕਲਦੇ ਹਨ।Editorial10 hours ago
-
ਮਹਿੰਗਾਈ ਨੇ ਕੱਢਿਆ ਕਚੂਮਰਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਕੋਰੋਨਾ ਕਾਰਨ ਸਾਰੇ ਕੰਮਕਾਜ ਠੱਪ ਹੋ ਚੁੱਕੇ ਸਨ। ਜੇ ਥੋੜ੍ਹੇ ਬਹੁਤ ਕੰਮ-ਕਾਜ ਚੱਲੇ ਵੀ ਹਨ, ਉੱਥੇ ਦਿਹਾੜੀਦਾਰ ਨੂੰ ਘੱਟ ਕੀਮਤ ’ਤੇ ਵੀ ਦਿਹਾੜੀ ਬੜੀ ਮੁਸ਼ਕਲ ਨਾਲ ਮਿਲ ਰਹੀ ਹੈ। ਕਾਫ਼ੀ ਲੰਬੇ ਸਮੇਂ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਆਮ ਲੋਕਾਂ ਲਈ ਚੁਣੌਤੀ ਬਣ ਰਹੀਆਂ ਹਨ। ਮਹਿੰਗਾਈ ਅਸਮਾਨ ਛੂਹ ਰਹੀ ਹੈ।Editorial3 days ago
-
ਚੋਣ ਡਿਊਟੀਆਂ ਦਾ ਕੱਚ-ਸੱਚਹਰ ਕਰਮਚਾਰੀ ਪੂਰੀ ਤਨਦੇਹੀ, ਇਮਾਨਦਾਰੀ ਨਾਲ ਚੋਣ ਡਿਊਟੀ ਨਿਭਾਉਂਦਾ ਹੈ। ਚੋਣ ਡਿਊਟੀਆਂ ਦਾ ਖਾਕਾ ਬਹੁਤ ਸਮਾਂ ਪਹਿਲਾਂ ਹੀ ਬਣਨਾ ਸ਼ੁਰੂ ਹੋ ਜਾਂਦਾ ਹੈ ਪਰ ਚੋਣ ਕਮਿਸ਼ਨ ਦੁਆਰਾ ਚੋਣਾਂ ਦੀ ਮਿਤੀ ਦਾ ਐਲਾਨ ਹੋਣ ਦੇ ਨਾਲ ਹੀ ਇਹ ਪ੍ਰਕਿਰਿਆ ਬਹੁਤ ਤੇਜ਼ੀ ਨਾਲ ਅੱਗੇ ਵੱਧਦੀ ਹੈ।Editorial4 days ago
-
ਮਾਨਸਿਕ ਸ਼ਾਂਤੀ ਦਾ ਮਹੱਤਵਫਰਾਂਸ ਦੇ ਇਕ ਮਹਾਨ ਗਣਿਤ ਸ਼ਾਸ਼ਤਰੀ ਬਲੇਸੀ ਪਾਸਕਲ ਲਿਖਦੇ ਹਨ ਕਿ ਹਰੇਕ ਇਨਸਾਨ ਦੇ ਦੁੱਖ ਉਸ ਸਮੇਂ ਉਪਜਦੇ ਹਨ ਜਦੋਂ ਉਹ ਇਕ ਕਮਰੇ ਵਿਚ ਇਕੱਲਾ ਸ਼ਾਂਤ ਬੈਠਣ ਵਿਚ ਅਸਫਲ ਹੋਵੇ। ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ।Editorial6 days ago
-
ਮਹਿੰਗਾਈ ਦੀ ਮਾਰਲੋਕ ਤਾਂ ਮਹਿੰਗਾਈ ਦੀ ਮਾਰ ਨਾਲ ਪਹਿਲਾਂ ਹੀ ਹਾਲੋ-ਬੇਹਾਲ ਪਏ ਸਨ ਤੇ ਹੁਣ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ ਨੇ ਉਨ੍ਹਾਂ ਦਾ ਰਹਿੰਦਾ-ਖੂੰਹਦਾ ਲੱਕ ਵੀ ਤੋੜ ਕੇ ਰੱਖ ਦਿੱਤਾ ਹੈ। ਲੋਕਾਂ ਨੂੰ ‘ਅੱਛੇ ਦਿਨ’ ਦੇ ਸਬਜ਼ਬਾਗ਼ ਦਿਖਾ ਕੇ ਸੱਤਾ ’ਚ ਆਈ ਸਰਕਾਰ ਦੇਸ਼ ਦੀ ਜਨਤਾ ਨੂੰ ਮਾੜੇ ਤੋਂ ਵੀ ਮਾੜੇ ਦਿਨ ਦਿਖਾ ਰਹੀ ਹੈ।Editorial6 days ago
-
ਹੱਕ-ਸੱਚ ਦੀ ਕਮਾਈਮਨੁੱਖ ਦੀ ਜੂਨ ਨੂੰ ਹੋਰ ਸਭ ਜੂਨਾਂ ਨਾਲੋਂ ਉੱਤਮ ਮੰਨਿਆ ਗਿਆ ਹੈ। ਪਰਮਾਤਮਾ ਨੇ ਉਸ ਨੂੰ ਸਭ ਜੀਵ-ਜੰਤੂਆਂ ਨਾਲੋਂ ਵੱਧ ਬੁੱਧੀ ਬਖ਼ਸ਼ੀ ਹੈ ਜਿਸ ਸਹਾਰੇ ਉਹ ਉਨ੍ਹਾਂ ਨਾਲੋਂ ਵਿਲੱਖਣ ਬਣ ਜਾਂਦਾ ਹੈ।Editorial7 days ago
-
ਇਲਾਜ ਤੰਤਰ ’ਚ ਬਦਲਾਅਡਾਕਟਰਾਂ ਦੀ ਕਮੀ ਦੇਸ਼ ਵਿਚ ਇਕ ਪ੍ਰਭਾਵਸ਼ਾਲੀ ਸਿਹਤ ਤੰਤਰ ਦੇ ਰਾਹ ਵਿਚ ਵੱਡਾ ਰੋੜਾ ਹੈ। ਅਜਿਹੇ ਵਿਚ ਕੇਂਦਰ ਸਰਕਾਰ ਨੇ ਡੈਂਟਲ ਅਤੇ ਆਯੂਸ਼ ਡਾਕਟਰਾਂ ਨੂੰ ਇਕ ਬਿ੍ਜ ਕੋਰਸ ਦੇ ਨਾਲ ਐਲੋਪੈਥਿਕ ਡਾਕਟਰ ਵਜੋਂ ਪ੍ਰੈਕਟਿਸ ਕਰਨ ਦੇ ਰਾਹ ਖੋਲ੍ਹ ਦਿੱਤੇ ਹਨ।Editorial11 days ago
-
ਲੋਕਾਂ ਨੂੰ ਨਿੰਦਣਾ ਛੱਡੀਏਆਪਣੇ ਜੀਵਨ ਵਿਚ ਬਹੁਤ ਸਫਲ ਰਹਿ ਚੁੱਕੇ ਵਿਅਕਤੀਆਂ ਦੀ ਜੀਵਨੀ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਉਹ ਹਮੇਸ਼ਾ ਆਪਣੇ-ਆਪ ਵੱਲ ਧਿਆਨ ਦਿੰਦੇ ਸਨ। ਉਹ ਦੂਸਰੇ ਲੋਕਾਂ ਨਾਲ ਕੋਈ ਵਾਹ-ਵਾਸਤਾ ਨਹੀਂ ਸਨ ਰੱਖਦੇ। ਦੂਜੇ ਬੰਨੇ ਜੇਕਰ ਅਸੀਂ ਆਪਣੇ ਸਮਾਜ ਜਾਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਅਸੀਂ ਸਾਰੇ ਆਪਣਾ ਵਧੇਰੇ ਸਮਾਂ ਦੂਸਰਿਆਂ ਦੀਆਂ ਸਿਫ਼ਤਾਂ ਜਾਂ ਨਿੰਦਾ ਕਰਨ ਵਿਚ ਅਜਾਈਂ ਗੁਆ ਦਿੰਦੇ ਹਾਂ।Editorial13 days ago
-
Inflation : ਮਹਿੰਗਾਈ ਹੋਈ ਬੇਲਗਾਮਮਹਿੰਗਾਈ ’ਤੇ ਕਾਬੂ ਪਾਉਣਾ ਸਰਕਾਰਾਂ ਦਾ ਕੰਮ ਹੈ। ਜਿਹੜੀ ਸਰਕਾਰ ਮਹਿੰਗਾਈ ’ਤੇ ਕੰਟਰੋਲ ਨਹੀਂ ਕਰ ਸਕਦੀ, ਉਸ ਦੇ ਕੰਮ ਕਰਨ ਦੇ ਤਰੀਕੇ ਅਤੇ ਨੀਅਤ ਲੋਕ-ਪੱਖੀ ਨਹੀਂ ਹੁੰਦੀ। ਜਿਸ ਤਰ੍ਹਾਂ ਮਹਿੰਗਾਈ ਬੇਲਗਾਮ ਘੋੜੇ ਵਾਂਗ ਦੌੜ ਰਹੀ ਹੈ, ਉਸ ਨੂੰ ਰੋਕਣ ਲਈ ਸਰਕਾਰ ਨੂੰ ਪਹਿਲ ਦੇ ਆਧਾਰ ’ਤੇ ਕਦਮ ਚੁੱਕਣੇ ਚਾਹੀਦੇ ਹਨ।Editorial14 days ago
-
ਇਕਲਾਪੇ ਨਾਲ ਜੂਝਦੇ ਬਜ਼ੁਰਗਹਾਲ ਹੀ ਵਿਚ ਇੰਦੌਰ ਵਿਚ ਬੇਸਹਾਰਾ ਬਜ਼ੁਰਗਾਂ ਨੂੰ ਸ਼ਹਿਰ ਤੋਂ ਜਬਰੀ ਬਾਹਰ ਕੱਢਣ ਦੀ ਘਟਨਾ ਨੇ ਲੋਕਾਂ ਦਾ ਧਿਆਨ ਫਿਰ ਬਜ਼ੁਰਗਾਂ ਵੱਲ ਖਿੱਚਿਆ ਹੈ। ਉਨ੍ਹਾਂ ਦੀ ਇਸ ਕਦਰ ਅਣਦੇਖੀ ਦੌਰਾਨ ਬੀਤੇ ਦਿਨੀਂ ਇਕ ਸੁਖਾਵੀਂ ਖ਼ਬਰ ਵੀ ਆਈ।Editorial21 days ago
-
ਚੀਨੀ ਡੋਰ ਹੈ ਖ਼ਤਰਨਾਕਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਇਸ ਪ੍ਰਤੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਦੇ ਘਰਾਂ ਦੇ ਕੋਲੋਂ ਬਿਜਲੀ ਦੀਆਂ ਤਾਰਾਂ ਨਿਕਲਦੀਆਂ ਹਨ, ਉਨ੍ਹਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਬਿਜਲੀ ਦੀਆਂ ਤਾਰਾਂ ’ਚ ਫਸੇ ਪਤੰਗਾਂ ਨੂੰ ਲੋਹੇ ਦੀ ਪਾਈਪ ਜਾਂ ਹੋਰ ਚੀਜ਼ਾਂ ਸਹਾਰੇ ਲਾਹੁਣ ਦਾ ਯਤਨ ਨਾ ਕਰਨ ਕਿਉਂਕਿ ਇੰਜ ਕਰਨ ’ਤੇ ਜੁਆਕਾਂ ਨੂੰ ਕਰੰਟ ਲੱਗ ਸਕਦਾ ਹੈ।Editorial24 days ago
-
ਮਹਿੰਗਾਈ ਤੇ ਬੇਕਾਰੀ ਬੇਲਗਾਮਅਨੇਕਾਂ ਸਰਕਾਰਾਂ ਆਈਆਂ ਅਤੇ ਗਈਆਂ ਪਰ ਸਾਡੇ ਦੇਸ਼ ਵਾਸੀਆਂ ਲਈ ਬਹੁਤ ਵੱਡੀ ਤ੍ਰਾਸਦੀ ਰਹੀ ਹੈ ਕਿ ਉਹ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਪੂਰਨ ਰੂਪ ’ਚ ਬੰਦ ਕਰਨ ਲਈ ਅਨੇਕਾਂ ਵਾਰ ਧਰਨੇ, ਪ੍ਰਦਰਸ਼ਨ, ਰੋਸ, ਰੈਲੀਆਂ ਸਾੜ-ਫੂਕ ਕਰਦੇ ਰਹਿੰਦੇ ਹਨ ਅਤੇ ਸਮੇਂ ਦੀਆਂ ਸਰਕਾਰਾਂ ਦੇ ਲਾਰੇਬਾਜ਼ ਲੀਡਰਾਂ ਦੇ ਘਰਾਂ ਤੇ ਦਫ਼ਤਰਾਂ ਅੱਗੇ ਪੁੱਜ ਕੇ ਇਸ ਮਸਲੇ ਦਾ ਹੱਲ ਕਰਨ ਲਈ ਕਹਿੰਦੇ ਰਹੇ ਹਨ ਪਰ ਨੇਤਾ ਹੋਜੂ ਕਹਿ ਕੇ ਡੰਗ ਟਪਾ ਦਿੰਦੇ ਹਨ।Editorial24 days ago
-
ਇੰਜ ਕਰੋ ਪ੍ਰੀਖਿਆ ਦੀ ਤਿਆਰੀਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ’ਚ ਕਈ ਤਬਦੀਲੀਆਂ ਆ ਜਾਂਦੀਆਂ ਹਨ। ਸਾਰਾ ਸਾਲ ਅਵੇਸਲੇ ਰਹਿਣ ਵਾਲੇ ਵਿਦਿਆਰਥੀਆਂ ਅੰਦਰ ਵੀ ਕੁਝ ਕਰ ਗੁਜ਼ਰਨ ਦਾ ਜਜ਼ਬਾ ਪੈਦਾ ਹੋ ਜਾਂਦਾ ਹੈ। ਮੈਰਿਟ ਵਿਚ ਆਉਣ ਵਾਲੇ ਬੱਚੇ ਹੋਰ ਜ਼ਿਆਦਾ ਜ਼ੋਰ ਲਾਉਂਦੇ ਵੇਖੇ ਜਾ ਸਕਦੇ ਹਨ। ਹਰ ਵਿਦਿਆਰਥੀ ਲਈ ਇਹ ਸਮਾਂ ਚੁਣੌਤੀ ਭਰਪੂਰ ਹੁੰਦਾ ਹੈ।Editorial25 days ago
-
ਬੇਕਾਰੀ ਦਾ ਹੱਲ ਹੈ ਸਵੈ-ਰੁਜ਼ਗਾਰਇਸ ਸਮੱਸਿਆ ਨੂੰ ਦੂਰ ਕਰਨ ਲਈ ਲਗਪਗ ਹਰ ਪਾਰਟੀ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਸਮੇਂ-ਸਮੇਂ ਆਪੋ-ਆਪਣੇ ਵੱਲੋਂ ਕਈ ਯੋਜਨਾਵਾਂ ਅਮਲ ’ਚ ਲਿਆਂਦੀਆਂ ਰਹੀਆਂ ਹਨ ਪਰ ਉਨ੍ਹਾਂ ਵਿਚ ਪਾਰਦਰਸ਼ਿਤਾ ਦੀ ਘਾਟ ਕਾਰਨ ਬੇਰੁਜ਼ਗਾਰਾਂ ਨੂੰ ਉਨ੍ਹਾਂ ਦਾ ਢੁੱਕਵਾਂ ਲਾਭ ਨਹੀਂ ਮਿਲਿਆ।Editorial27 days ago
-
ਸਹਿ-ਜੀਵਨ ਦੇ ਰਾਹ ’ਚ ਰੋੜੇਬੀਤੇ ਦਿਨੀਂ ਇਲਾਹਾਬਾਦ ਹਾਈ ਕੋਰਟ ਨੇ ਸਹਿ-ਜੀਵਨ (ਲਿਵ ਇਨ ਰਿਲੇਸ਼ਨਸ਼ਿਪ) ਨੂੰ ਲੈ ਕੇ ਇਕ ਮਹੱਤਵਪੂਰਨ ਫ਼ੈਸਲਾ ਦਿੰਦੇ ਹੋਏ ਕਿਹਾ ਕਿ ਜੇਕਰ ਵਿਆਹੁਤਾ ਮਹਿਲਾ ਦੂਜੇ ਪੁਰਸ਼ ਨਾਲ ਪਤਨੀ ਦੀ ਤਰ੍ਹਾਂ ਰਹਿੰਦੀ ਹੈ ਤਾਂ ਇਸ ਨੂੰ ਲਿਵ ਇਨ ਰਿਲੇਸ਼ਨਸ਼ਿਪ ਨਹੀਂ ਮੰਨਿਆ ਜਾ ਸਕਦਾ।Editorial28 days ago
-
ਚੀਨੀ ਡੋਰ ਦੇ ਕਾਰੇਅਨੇਕਾਂ ਲੋਕਾਂ ਨੂੰ ਪਤੰਗਬਾਜ਼ੀ ਦਾ ਸ਼ੌਕ ਹੈ। ਪਤੰਗਾਂ ਦਾ ਸ਼ੌਕ ਰੱਖਣ ਵਾਲੇ ਲੋਕ ਅਕਸਰ ਹੀ ਮੂੰਹ ਉੱਪਰ ਨੂੰ ਚੁੱਕ ਕੇ ਅਸਮਾਨ ਵੱਲ ਨੂੰ ਨਿਗ੍ਹਾ ਟਿਕਾਈ ਰੱਖਦੇ ਹਨ। ਇਹ ਸਭ ਅਸੀਂ ਹਰ ਪਿੰਡ- ਸ਼ਹਿਰ ਵਿਚ ਦੇਖਦੇ ਹਾਂ। ਪਤੰਗਬਾਜ਼ੀ ਦੇ ਮੌਸਮ ਵਿਚ ਪਤੰਗਾਂ ਉਡਾਉਣ ਲਈ ਬੱਚੇ ਹਰ ਸਮੇਂ ਪਤੰਗਾਂ ਵਿਚ ਹੀ ਉਲਝੇ ਨਜ਼ਰ ਆਉਂਦੇ ਹਨ।Editorial29 days ago
-
ਵਿਰੋਧੀ ਧਿਰ ਦੀ ਅਣਦੇਖੀਅਸੀਂ ਦੇਖਦੇ ਹਾਂ ਕਿ ਸਾਡੇ ਮੁਲਕ ’ਚ ਵਿਰੋਧੀ ਧਿਰ ਬਸ ਨਾਂ ਦੀ ਹੀ ਰਹਿ ਗਈ ਹੈ। ਉਸ ਨੂੰ ਸਦਨ ਵਿਚ ਬਿਠਾਇਆ ਵੀ ਵੱਖਰੇ ਪਾਸੇ ਜਾਂਦਾ ਹੈ। ਅਸੀਂ ਸਦਨ ਦੀਆਂ ਕਾਰਵਾਈਆਂ ਵੀ ਦੇਖਦੇ ਆ ਰਹੇ ਹਾਂ। ਜਨਤਾ ਇਹ ਦੇਖ ਕੇ ਦੁਖੀ ਹੈ ਕਿ ਸੱਤਾਧਾਰੀ ਧਿਰ ਵਿਰੋਧੀ ਧਿਰ ਦੇ ਭਾਸ਼ਣ ਤਾਂ ਸੁਣਦੀ ਹੈ, ਕਈ ਵਾਰ ਤਾਂ ਉਹ ਵੀ ਸ਼ੋਰ-ਸ਼ਰਾਬੇ ਵਿਚ ਗੁਆਚ ਜਾਂਦੇ ਹਨ ਪਰ ਉਸ ਦੇ ਵਿਚਾਰ ਪ੍ਰਵਾਨ ਨਹੀਂ ਕੀਤੇ ਜਾਂਦੇ।Editorial1 month ago
-
ਆਪਣੀ ਵੱਖਰੀ ਪਛਾਣ ਬਣਾਓਦੁਨੀਆ ’ਚ ਹਰੇਕ ਇਨਸਾਨ ਧੁਰੋਂ ਹੀ ਕੋਈ ਨਾ ਕੋਈ ਗੁਣ ਜਾਂ ਕਲਾ ਆਪਣੇ ਵਿਚ ਸਮਾ ਕੇ ਲਿਆਇਆ ਹੈ। ਕਈ ਆਪਣੀਆਂ ਕਲਾਵਾਂ ਨੂੰ ਪਛਾਣ ਲੈਂਦੇ ਹਨ ਅਤੇ ਦੁਨੀਆ ਦੇ ਦਿੱਗਜਾਂ ’ਚ ਖ਼ੁਦ ਨੂੰ ਸ਼ਾਮਲ ਕਰ ਲੈਂਦੇ ਹਨ। ਕਈ ਮਜਬੂਰੀਆਂ, ਹਾਲਾਤ ਅੱਗੇ ਗੋਡੇ ਟੇਕ ਕੇ ਆਪਣੇ-ਆਪ ਨੂੰ ਆਮ ਲੋਕਾਂ ਦੀ ਭੀੜ ਵਿਚ ਗੁਆ ਲੈਂਦੇ ਹਨ।Editorial1 month ago
-
ਪੰਜਾਬ ਨੂੰ ਦਰਪੇਸ਼ ਚੁਣੌਤੀਆਂਕੋਰੋਨਾ ਵਾਇਰਸ ਕਾਰਨ ਪੂਰੇ ਵਿਸ਼ਵ ’ਚ ਹਾਹਾਕਾਰ ਮਚੀ ਹੋਈ ਹੈ। ਇਸ ਕਾਰਨ ਦੇਸ਼ ਦਾ ਅਰਥਚਾਰਾ ਵੀ ਡਗਮਗਾ ਗਿਆ ਹੈ। ਕੋਵਿਡ-19 ਮਹਾਮਾਰੀ ਦੇ ਬਾਵਜੂਦ ਕਿਸਾਨ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ, ਫ਼ੈਸਲਿਆਂ ਵਿਰੁੱਧ ਅੰਦੋਲਨ ਕਰ ਰਹੇ ਹਨ।Editorial1 month ago
-
ਸਮਝੌਤੇ ਦੀ ਕਾਰਾਗਿਰੀਸਮਝੌਤਾ ਇਕ ਅਜਿਹੀ ਕਿਰਿਆ ਹੈ ਜਿਸ ਦੀ ਵਰਤੋਂ ਲੋਕਾਂ ਦੀ ਭਲਾਈ ਲਈ ਕੀਤੀ ਜਾਂਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਹਰ ਕਿਸੇ ਲਈ ਇਹ ਲਾਭਦਾਇਕ ਹੋਵੇ। ਮੈਂ ਅਜਿਹੇ ਸ਼ਖ਼ਸ ਦੀ ਗੱਲ ਕਰਨ ਜਾ ਰਿਹਾ ਹਾਂ ਜੋ ਸਮਝੌਤੇ ਨੂੰ ਆਪਣਾ ਹਥਿਆਰ ਬਣਾ ਕੇ ਵਰਤਦਾ ਹੈ। ਉਸ ’ਚ ਗੁਨਾਹ ਦਾ ਕੀੜਾ ਹੈ ਜੋ ਮਰਦਾ ਹੀ ਨਹੀਂ।Editorial1 month ago