shreyas iyer
-
IPL auction 2021: Shreyas Iyer ਨੂੰ ਮਿਲਿਆ ਸਟੀਵ ਸਮਿਥ ਤੇ ਉਮੇਸ਼ ਦਾ ਸਾਥ, Delhi Capitals ਹੋਈ ਹੋਰ ਖ਼ਤਰਨਾਕਆਈਪੀਐੱਲ 2021 ਦੇ ਲਈ ਹੋਈ ਨੀਲਾਮੀ ’ਚ ਦਿੱਲੀ ਦੀ ਟੀਮ ਆਪਣੇ ਪਰਸ ’ਚ 12.8 ਕਰੋੜ ਰੁਪਏ ਲੈ ਕੇ ਬੈਠੀ ਸੀ ਪਰ ਇੰਨੀ ਰਕਮ ਹੋਣ ਦੇ ਬਾਵਜੂਦ ਇਸ ਟੀਮ ਨੇ ਕੁਝ ਸ਼ਾਨਦਾਰ ਖਿਡਾਰੀਆਂ ਨੂੰ ਆਪਣੇ ਨਾਲ ਜੋੜਨ ’ਚ ਕਾਮਯਾਬੀ ਹਾਸਿਲ ਕੀਤੀ।Cricket11 days ago
-
25 ਸਾਲ ਦਾ ਇਹ ਬੱਲੇਬਾਜ਼ ਬਣ ਸਕਦਾ ਹੈ ਕੋਹਲੀ ਦੀ ਥਾਂ ਅਗਲਾ ਕਪਤਾਨ, ਆਸਟ੍ਰੇਲੀਆਈ ਵਿਕਟਕੀਪਰ ਦਾ ਭਰੋਸਾਭਾਰਤੀ ਕ੍ਰਿਕਟ ਟੀਮ ਲਈ ਚੌਥੇ ਨੰਬਰ 'ਤੇ ਬੱਲੇਬਾਜ਼ ਦੀ ਭੂਮਿਕਾ ਨਿਭਾਉਣ ਵਾਲੇ ਸ਼੍ਰੇਅਸ ਅਈਅਰ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਪਿਛਲੇ ਕੁਝ ਸਾਲਾਂ 'ਚ ਇਸ ਨੌਜਵਾਨ ਬੱਲੇਬਾਜ਼ ਨੇ ਸ਼ਾਨਦਾਰ ਖੇਡ ਨਾਲ ਆਪਣੀ ਥਾਂ ਟੀਮ ਵਿਚ ਪੱਕੀ ਕੀਤੀ ਹੈ। ਸਾਲ 2018 'ਚ ਗੌਤਮ ਗੰਭਾਰ ਨੇ ਟੂਰਨਾਮੈਂਟ ਦੌਰਾਨ ਹੀ ਅਈਅਰ ਨੂੰ ਦਿੱਲੀ ਦੀ ਕਪਤਾਨੀ ਸੌਂਪੀ ਸੀ।Cricket3 months ago
-
IPL 2020: Delhi capitals ਨੂੰ ਲੱਗਾ ਵੱਡਾ ਝਟਕਾ, ਕੁਝ ਮੈਚਾਂ ਲਈ ਰਿਸ਼ਭ ਪੰਤ ਹੋਏ ਟੀਮ ਤੋਂ ਬਾਹਰਵਿਕੇਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਗਲੇ ਕੁਝ ਮੈਚਾਂ 'ਚ Delhi capitals ਦੀ Playing xi ਦਾ ਹਿੱਸਾ ਨਹੀਂ ਹੋਣਗੇ। ਇੱਥੇ ਤਕ ਕਿ ਐਤਵਾਰ ਨੂੰ Mumbai Indians ਖ਼ਿਲਾਫ਼ ਖੇਡੇ ਗਏ ਮੈਚ 'ਚ ਵੀ ਰਿਸ਼ਭ ਪੰਤ ਦੀ ਕਮੀ Delhi capitals ਨੂੰ ਕਾਫੀ ਮਹਿਸੂਸ ਹੋਈ।Cricket4 months ago
-
IPL 2020 : ਹੌਲੀ ਓਵਰ ਰਫ਼ਤਾਰ ਲਈ ਸ਼੍ਰੇਅਸ 'ਤੇ ਲੱਗਾ 12 ਲੱਖ ਦਾ ਜੁਰਮਾਨਾਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਅਰ 'ਤੇ ਇੱਥੇ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਆਈਪੀਐੱਲ ਮੈਚ ਦੌਰਾਨ ਟੀਮ ਦੀ ਹੌਲੀ ਓਵਰਾਂ ਦੀ ਰਫ਼ਤਾਰ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ।Cricket5 months ago
-
DC vs KXIP IPL 2020 Updates: ਦਿੱਲੀ ਦੀ ਰੋਮਾਂਚਕ ਜਿੱਤ, ਪੰਜਾਬ ਨੂੰ ਸੁਪਰ ਓਵਰ 'ਚ ਹਰਾਇਆਐਤਵਾਰ ਨੂੰ ਦੁਬਈ ਵਿਚ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਹੀ ਦਿਨ ਬਹੁਤ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਦਿੱਲੀ ਕੈਪੀਟਲਜ਼ ਦੀ ਟੀਮ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਸੁਪਰ ਓਵਰ ਵਿਚ ਪੁੱਜੇ ਮੁਕਾਬਲੇ ਵਿਚ ਹਰਾ ਕੇ ਟੂਰਨਾਮੈਂਟ ਵਿਚ ਜਿੱਤ ਨਾਲ ਆਗਾਜ਼ ਕੀਤਾ।Cricket5 months ago
-
ਵਾਪਸੀ ਕਰਨਾ ਸੌਖਾ ਨਹੀਂ : ਸ਼੍ਰੇਅਸ ਅਈਅਰਲਾਕਡਾਊਨ ਲਾਗੂ ਹੋਣ ਤੋਂ ਪਹਿਲਾਂ ਸ਼੍ਰੇਅਸ ਅਈਅਰ ਨੇ ਆਪਣੀਆਂ ਤਿੰਨ ਇਕ ਦਿਨਾ ਪਾਰੀਆਂ ਵਿਚ 103, 52, ਤੇ 62 ਦੌੜਾਂ ਬਣਾਈਆਂ ਸਨ।Cricket9 months ago
-
ਜਾਦੂਗਰ ਬਣੇ ਭਾਰਤ ਦੇ ਬੱਲੇਬਾਜ਼ ਸ਼੍ਰੇਅਸ ਅਈਅਰਕੋਵਿਡ 19 ਮਹਾਮਾਰੀ ਦੇ ਚਲਦੇ ਮਿਲੀ ਛੁੱਟੀ ਕਾਰਨ ਭਾਰਤੀ ਕ੍ਰਿਕਟਰ ਸ਼੍ਰੇਅਸ ਅਈਅਰ ਕਾਰਡ ਨਾਲ ਜਾਦੂ ਦੀ ਖੇਡ ਕਰ ਕੇ ਆਪਣਾ ਤੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ ਤੇ ਸਮਾਜਿਕ ਦੂਰੀ ਬਣਾਈ ਰੱਖਣ 'ਤੇ ਵੀ ਜ਼ੋਰ ਦੇ ਰਹੇ ਹਨ।Cricket11 months ago
-
Ind vs NZ: ਦੇਸ਼ ਲਈ ਸੈਂਕੜਾ ਲਗਾਉਣਾ ਖਾਸ ਅਹਿਸਾਸ : ਅਈਅਰਵਨਡੇ 'ਚ ਪਹਿਲਾ ਸੈਂਕੜਾ ਲਗਾਉਣ ਤੋਂ ਬਾਅਦ ਭਾਰਤੀ ਮੱਧ ਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਦੇਸ਼ ਲਈ ਸੈਂਕੜਾ ਲਗਾਉਣਾ ਚਾਹੁੰਦੇ ਸਨ ਤੇ ਇਹ ਪਲ ਮੇਰੇ ਲਈ ਬੇਹੱਦ ਖ਼ਾਸ ਹੈ। ਬੁੱਧਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਵਨਡੇ 'ਚ ਸੈਂਕੜਾ ਲਗਾਉਣ ਤੋਂ ਪਹਿਲਾਂ ਅਈਅਰ ਵਨਡੇ 'ਚ ਛੇ ਅਰਧ-ਸੈਂਕੜੇ ਲਗਾ ਚੁੱਕੇ ਸਨ।Cricket1 year ago
-
ਪਹਿਲਾਂ ਦੇ ਮੁਕਾਬਲੇ ਮੈਂ ਹੋ ਗਿਆ ਹਾਂ ਜ਼ਿੰਮੇਵਾਰ : ਸ਼੍ਰੇਅਸਭਾਰਤੀ ਟੀਮ ਦੇ ਮੱਧ ਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਉਹ ਇੰਨੇ ਜ਼ਿੰਮੇਵਾਰ ਨਹੀਂ ਸਨ ਪਰ ਹੁਣ ਆਪਣੀ ਖੇਡ ਨੂੰ ਚੰਗੀ ਤਰ੍ਹਾਂ ਸਮਝਦੇ ਹਨ।Cricket1 year ago
-
BCCI ਨੇ 4 ਧਾਕੜ ਕ੍ਰਿਕਟਰਾਂ ਨੂੰ ਦਿੱਤੀ ਜਨਮਦਿਨ ਦੀ ਵਧਾਈ, ਇਸ ਖਿਡਾਰੀ ਨੂੰ ਨਹੀਂ ਕੀਤਾ ਯਾਦਅੱਜ ਯਾਨੀ 6 ਦਸੰਬਰ 2019 ਨੂੰ ਭਾਰਤੀ ਟੀਮ ਦੇ ਖਿਡਾਰੀਆਂ ਦਾ ਬਲਕ 'ਚ ਜਨਮਦਿਨ ਹੈ। ਇੱਕੋ ਹੀ ਦਿਨ ਭਾਰਤ ਦੇ ਪੰਜ ਖਿਡਾਰੀਆਂ ਦਾ ਜਨਮਦਿਨ ਹੈ ਜਿਨ੍ਹਾਂ ਵਿਚੋਂ ਚਾਰ ਐਕਟਿਵ ਹਨ ਜਦਕਿ ਇਕ ਖਿਡਾਰੀ ਨੇ ਸੰਨਿਆਸ ਲਿਆ ਹੋਇਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਸਿਰਫ਼ 4 ਖਿਡਾਰੀਆਂ ਨੂੰ ਵਿਸ਼ ਕੀਤਾ ਹੈ।Cricket1 year ago
-
ਸੰਜੂ ਦੀ ਧਮਾਕੇਦਾਰ ਪਾਰੀ ਨਾਲ ਜਿੱਤਿਆ ਭਾਰਤ ਏਭਾਰਤ-ਏ ਨੇ ਇੱਥੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ੁੱਕਰਵਾਰ ਨੂੰ ਪੰਜਵੇਂ ਗ਼ੈਰ ਰਸਮੀ ਵਨ ਡੇ ਵਿਚ ਦੱਖਣੀ ਅਫਰੀਕਾ-ਏ ਨੂੰ 36 ਦੌੜਾਂ ਨਾਲ ਹਰਾ ਦਿੱਤਾ।Cricket1 year ago
-
IPL 2019 Qualifier 2 : ਦਿੱਲੀ ਤੇ ਚੇਨਈ ਵਿਚਾਲੇ ਵੱਡਾ ਮੁਕਾਬਲਾ, ਦੋਵਾਂ ਦੀਆਂ ਨਜ਼ਰਾਂ ਫਾਈਨਲ 'ਤੇਆਈਪੀਐੱਲ 2019 ਦੇ ਦੂਸਰੇ ਕੁਆਲੀਫਾਇਰ 'ਚ 10 ਮਈ ਸ਼ੁੱਕਰਵਾਰ ਨੂੰ 3 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ। ਇਸ ਮੈਚ ਦੇ ਬੇਹੱਦ ਰੋਮਾਂਚਕ ਹੋਣ ਦੀ ਉਮੀਦ ਹੈ ਕਿਉਂਕਿ ਦਿੱਲੀ ਦੀ ਟੀਮ ਇਸ ਵਾਰ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਹੈ।Cricket1 year ago
-
Live IPL 2019 DC vs RR : ਰਾਜਸਥਾਨ ਨੇ ਦਿੱਲੀ ਨੂੰ ਜਿੱਤਣ ਲਈ ਦਿੱਤਾ 116 ਦੌੜਾਂ ਦਾ ਟੀਚਾਆਈਪੀਐੱਲ 2019 ਦੇ ਅਹਿਮ ਮੁਕਾਬਲਾ 'ਚ ਰਾਜਸਥਾਨ ਰਾਇਲਸ ਦੀ ਦਿੱਲੀ ਕੈਪੀਟਲਸ ਦੇ ਖਿਲਾਫ ਪਾਰੀ ਲੜਖੜਾ ਗਈ ਹੈ। ਈਸ਼ਾਂਤ ਸ਼ਰਮਾ ਦੀ ਘਾਤਮ ਗੇਂਦਬਾਜ਼ੀ ਨਾਲ ਰਾਜਸਥਾਨ ਦੀ ਪਾਰੀ ਲੜਖੜਾ ਗਈ। ਈਸ਼ਾਂਤ ਨੇ ਸੱਭ ਤੋਂ ਪਹਿਲਾਂ ਕਪਤਾਨ ਰਾਹਣੇ ਨੂੰ ਆਊਟ ਕੀਤਾ। ਸ਼ਾਟ ਖੇਡਣ ਦੀ ਕੋਸ਼ਿਸ਼ 'ਚ ਗੇਂਦ ਨੇ ਰਹਾਣੇ ਦੇ ਬੱਲੇ ਦਾ ਟਾਪ ਐੱਜ ਲਿਆ ਤੇ ਧਵਨ ਨੇ ਸ਼ਾਨਕਾਰ ਕੈਚ ਫੜੀ।Cricket1 year ago
-
ਸ਼੍ਰੇਅਸ ਅਈਅਰ ਜ਼ਖ਼ਮੀਮੁੰਬਈ ਇੰਡੀਅਨਜ਼ ਖ਼ਿਲਾਫ਼ ਮੈਚ ਤੋਂ ਪਹਿਲਾਂ ਅਭਿਆਸ ਦੌਰਾਨ ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਰ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਸੱਜੇ ਹੱਥ ਵਿਚ ਸੱਟ ਲੱਗੀ ਹੈ।Cricket1 year ago
-
ਹਾਰ 'ਤੇ ਬੋਲੇ ਸ਼੍ਰੇਅਸ,ਅਸੀਂ ਘਬਰਾ ਗਏ ਸੀਸੈਮ ਕੁਰਨ ਨੇ ਹੈਟਿ੍ਕ ਲੈ ਕੇ ਦਿੱਲੀ ਨੂੰ 19.2 ਓਵਰਾਂ ਵਿਚ 152 ਦੌੜਾਂ 'ਤੇ ਆਊਟ ਕਰ ਦਿੱਤਾ। ਅਈਅਰ ਨੇ ਕਿਹਾ ਕਿ ਮੇਰੇ ਕੋਲ ਸ਼ਬਦ ਨਹੀਂ ਹਨ। ਇਹ ਅਹਿਮ ਮੈਚ ਸੀ ਤੇ ਇਸ ਸਮੇਂ ਮੈਚ ਹਾਰਨਾ ਸਾਡੇ ਲਈ ਚੰਗਾ ਨਹੀਂ ਹੈ।Cricket1 year ago