shot
-
ਗੋਲ਼ੀ ਲੱਗਣ ਨਾਲ ਨੌਜਵਾਨ ਦੀ ਮੌਤਰਿਵਾਲਵਰ ਸਾਫ਼ ਕਰਦਿਆਂ ਗੋਲ਼ੀ ਚੱਲਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੁਹੱਲਾ ਸੁਰਗਾਪੁਰੀ ਵਾਸੀ ਡਾ. ਤੇਜਾ ਸਿੰਘ ਦੇ ਪੁੱਤ ਜਸ਼ਨਪ੍ਰੀਤ ਸਿੰਘ ਦੀ ਕੁਝ ਦਿਨ ਪਹਿਲਾਂ ਹੀ ਮੰਗਣੀ ਹੋਈ ਸੀ।Punjab8 hours ago
-
ਖੰਨਾ ਦੇ ਪਿੰਡ ਚਕੋਹੀ ਦੇ ਨੌਜਵਾਨ ਦੀ ਅਮਰੀਕਾ 'ਚ ਗੋਲ਼ੀ ਮਾਰ ਕੇ ਹੱਤਿਆਖੰਨਾ ਨੇੜਲੇ ਪਿੰਡ ਚਕੋਹੀ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਅਮਰੀਕਾ ਵਿਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਦੌਰਾਨ ਗੁਰਪ੍ਰੀਤ ਸਿੰਘ ਸਟੋਰ ਵਿੱਚ ਕੰਮ ਕਰ ਰਿਹਾ ਸੀ ਤੇ ਇਸ ਸਟੋਰ ਉੱਤੇ ਪਹਿਲਾ ਦੀ ਕਈ ਵਾਰ ਲੁੱਟ-ਖੋਹ ਦੀ ਵਾਰਦਾਤ ਹੋ ਚੁੱਕੀ ਹੈ।Punjab4 days ago
-
ਅਮਰੀਕਾ 'ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਦੋ ਦੀ ਹੱਤਿਆ, ਜਵਾਬੀ ਕਾਰਵਾਈ 'ਚ ਮੁਲਾਜ਼ਮਾਂ ਨੇ ਹਮਲਾਵਰ ਕੀਤਾ ਢੇਰਨਿਊ ਓਰੀਲੀਅਨਸ ਦੇ ਉਪਨਗਰੀ ਖੇਤਰ ਵਿਚ ਇਕ ਬੰਦੂਕ ਦੀ ਦੁਕਾਨ 'ਤੇ ਇਕ ਵਿਅਕਤੀ ਨੇ ਤਾਬੜਤੋੜ ਗੋਲ਼ੀਆਂ ਚਲਾ ਕੇ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ। ਬਾਅਦ ਵਿਚ ਉੱਥੇ ਮੌਜੂਦ ਗਾਹਕਾਂ ਅਤੇ ਕਰਮਚਾਰੀਆਂ ਨੇ ਹਮਲਾਵਰ ਨੂੰ ਵੀ ਗੋਲ਼ੀ ਚਲਾ ਕੇ ਮਾਰ ਦਿੱਤਾ।World6 days ago
-
ਬੈਰਕ 'ਚ ਗੋਲ਼ੀ ਚੱਲਣ ਨਾਲ ਹੈੱਡ ਕਾਂਸਟੇਬਲ ਦੀ ਮੌਤਛੰਨੀ ਹਿੰਮਤ ਦੇ ਡਿਲੀ ਇਲਾਕੇ 'ਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੇ ਡੀਆਈਜੀ ਆਪ੍ਰੇਸ਼ਨ ਨਾਰਥ ਜੰਮੂ ਦੇ ਦਫ਼ਤਰ 'ਚ ਹੈੱਡ ਕਾਂਸਟੇਬਲ ਦੀ ਸ਼ੱਕੀ ਹਾਲਾਤ 'ਚ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਲਾਸ਼ ਕੋਲ ਹੀ ਉਸ ਦੀ ਸਰਵਿਸ ਰਾਈਫਲ ਪਈ ਸੀ, ਜਿਸ ਵਿਚੋਂ ਗੋਲ਼ੀ ਚੱਲੀ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਪੁਲਿਸ ਨੇ ਜੀਐੱਮਸੀ ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤਾ ਹੈ।National9 days ago
-
ਅਹਿਮਦੀਆ ਹੋਣ ’ਤੇ ਪਾਕਿਸਤਾਨ ’ਚ ਇਕ ਡਾਕਟਰ ਦੀ ਹੱਤਿਆ, ਪਾਕਿਸਤਾਨੀ ਇਨ੍ਹਾਂ ਨੂੰ ਨਹੀਂ ਮੰਨਦੇ ਮੁਸਲਮਾਨਇਕ ਪਾਸੇ ਜਿੱਥੇ ਭਾਰਤ ’ਚ ਕੋਰੋਨਾ ਮਹਾਮਾਰੀ ਨਾਲ ਜੂਝਦੇ ਡਾਕਟਰਾਂ ਨੂੰ ਕੋਰੋਨਾ ਵਾਰੀਅਰਜ਼ ਵਰਗੇ ਸਨਮਾਨ ਨਾਲ ਨਵਾਜਿਆ ਜਾਂਦਾ ਹੈ ਤਾਂ ਇਸ ਦੇ ਉਲਟ ਪਾਕਿਸਤਾਨ ’ਚ ਸ਼ਰੇਆਮ ਉਨ੍ਹਾਂ ਦੀ ਹੱਤਿਆ ਕੀਤੀ ਜਾ ਰਹੀ ਹੈ। ਪਾਕਿਸਤਾਨ ’ਚ ਇਕ ਵਾਰ ਫਿਰ ਤੋਂ ਇਕ ਅਹਿਮਦੀਆ ਮੁਸਲਮਾਨ ਦੀ ਹੱਤਿਆ ਕੀਤੀ ਗਈ ਹੈ।World13 days ago
-
ਰੋਹਤਕ ’ਚ ਵੱਡੀ ਵਾਰਦਾਤ, ਕੁਸ਼ਤੀ ਅਖਾੜੇ ’ਚ ਫਾਇਰਿੰਗ, ਦੋ ਕੋਚਾਂ ਤੇ ਮਹਿਲਾ ਪਹਿਲਵਾਨ ਸਮੇਤ ਪੰਜ ਦੀ ਮੌਤਮਿਹਰ ਸਿੰਘ ਅਖਾੜੇ ’ਚ ਸ਼ੁੱਕਰਵਾਰ ਨੂੰ ਫਾਇਰਿੰਗ ਕਰ ਕੇ ਪੰਜ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਜਦਕਿ ਦੋ ਲੋਕ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਘਟਨਾ ਵਾਲੀ ਥਾਂ ’ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਘਟਨਾ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ।National14 days ago
-
ਪੁੱਤ ਦੀ ਖ਼ੁਦਕੁਸ਼ੀ ਮਗਰੋਂ ਪਤੀ-ਪਤਨੀ ਨੇ ਖ਼ੁਦ ਨੂੰ ਮਾਰੀ ਗੋਲੀ, ਪਤੀ ਦੀ ਮੌਤ ਪਤਨੀ ਦੀ ਹਾਲਤ ਗੰਭੀਰਇਕਲੌਤੇ ਪੁੱਤਰ ਦੀ ਕੁਝ ਚਿਰ ਪਹਿਲਾਂ ਹੋਈ ਮੌਤ ਤੋਂ ਬਾਅਦ ਸਦਮੇ ਵਿੱਚੋਂ ਲੰਘ ਰਹੇ ਪਤੀ-ਪਤਨੀ ਨੇ ਸਵੇਰੇ ਆਪਣੇ ਆਪ ਨੂੰ ਗੋਲੀ ਮਾਰ ਲਈ। ਪਤੀ ਦੀ ਮੌਤ ਹੋ ਗਈ ਜਦਕਿ ਪਤਨੀ ਦਾ ਇਲਾਜ ਜਾਰੀ ਹੈ...Punjab16 days ago
-
ਖ਼ੁਦਕੁਸ਼ੀ ਜਾਂ ਹਾਦਸਾ? ਪੀਏਪੀ ’ਚ ਤਾਇਨਾਤ ਗਾਰਦ ਦੀ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤਪੀਏਪੀ ’ਚ ਪੋਸਟ ਨੰਬਰ 7 ਕੈਂਪਸ ਸਕਿਊਰਿਟੀ ਡਿਊਟੀ ’ਤੇ ਤਾਇਨਾਤ ਸਿਪਾਹੀ ਪ੍ਰਿਤਪਾਲ ਸਿੰਘ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਪ੍ਰਿਤਪਾਲ ਸਿੰਘ ਗੁਰਦਾਸਪੁਰ ਦੇ ਕੋਟਲੀ ਸੂਰਤ ਮੱਲ੍ਹੀ ਦਾ ਰਹਿਣ ਵਾਲਾ ਸੀ। ਕਰੀਬ ਇਕ ਮਹੀਨਾ ਪਹਿਲਾਂ ਉਸ ਦੀ ਡਿਊਟੀ ਪੀਏਪੀ ’ਚ ਲੱਗੀ ਸੀ ਅਤੇ ਉਹ ਗੇਟ ਨੰਬਰ 7 ’ਤੇ ਬਤੌਰ ਗਾਰਡ ਤਾਇਨਾਤ ਹੋਇਆ ਸੀ।Punjab19 days ago
-
ਕਾਰਬਾਈਨ 'ਚੋਂ ਗੋਲੀ ਚੱਲਣ ਨਾਲ ਏਐਸਆਈ ਦੀ ਮੌਤਥਾਣਾ ਬੀ ਡਵੀਜ਼ਨ ਅਧੀਨ ਪੈਂਦੇ ਸੁਲਤਾਨਵਿੰਡ ਰੋਡ ਉਤੇ ਸਥਿਤ ਪੈਟਰੋਲ ਪੰਪ ਉਤੇ ਕਾਰਬਾਈਨ ਵਿਚੋਂ ਅਚਾਨਕ ਗੋਲੀ ਚੱਲਣ ਨਾਲ ਏਐਸਆਈ ਮਨਜੀਤ ਸਿੰਘ ਦੀ ਮੌਤ ਹੋ ਗਈ। ਵੀਰਵਾਰ ਸਵੇਰੇ ਪੈ ਰਹੇ ਮੀਂਹ ਤੋਂ ਬਚਣ ਲਈ ਉਹ ਪੈਟਰੋਲ ਪੰਪ ਦੀ ਸ਼ੈੱਡ ਵਿਚ ਪਹੁੰਚੇ ਸਨ।Punjab23 days ago
-
ਚੀਨ 'ਚ ਸਕੂਲੀ ਬੱਚਿਆਂ ਦੇ ਹਮਲਾਵਰ ਨੂੰ ਪੁਲਿਸ ਨੇ ਗੋਲ਼ੀ ਮਾਰ ਕੇ ਕੀਤਾ ਢੇਰਚੀਨ ਦੇ ਕੁਨਮਿੰਗ ਸ਼ਹਿਰ ਵਿਚ ਚਾਕੂ ਨਾਲ ਸੱਤ ਲੋਕਾਂ ਨੂੰ ਜ਼ਖ਼ਮੀ ਕਰ ਕੇ ਵਿਦਿਆਰਥੀ ਨੂੰ ਬੰਧਕ ਬਣਾਉਣ ਵਾਲੇ ਹਮਲਾਵਰ ਨੂੰ ਪੁਲਿਸ ਨੇ ਗੋਲ਼ੀ ਮਾਰ ਦਿੱਤੀ। ਗੋਲ਼ੀ ਲੱਗਦੇ ਹੀ ਉਹ ਢੇਰ ਹੋ ਗਿਆ। ਬੰਧਕ ਬਣਾਏ ਗਏ ਬੱਚੇ ਨੂੰ ਬਚਾ ਲਿਆ ਗਿਆ।World1 month ago
-
ਕਾਬੁਲ 'ਚ ਦੋ ਮਹਿਲਾਂ ਜੱਜਾਂ ਦੀ ਗੋਲ਼ੀ ਮਾਰ ਕੇ ਹੱਤਿਆਅਫ਼ਗਾਨਿਸਤਾਨ ਵਿਚ ਹਿੰਸਾ ਵਿਚਕਾਰ ਪ੍ਰਮੁੱਖ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਕ੍ਰਮ ਜਾਰੀ ਹੈ। ਤਾਜ਼ਾ ਹਮਲੇ ਵਿਚ ਐਤਵਾਰ ਨੂੰ ਰਾਜਧਾਨੀ ਕਾਬੁਲ ਵਿਚ ਸੁਪਰੀਮ ਕੋਰਟ ਦੀਆਂ ਦੋ ਮਹਿਲਾ ਜੱਜਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਕਤਰ ਦੀ ਰਾਜਧਾਨੀ ਦੋਹਾ ਵਿਚ ਤਾਲਿਬਾਨ ਅਤੇ ਅਫ਼ਗਾਨ ਸਰਕਾਰ ਵਿਚਕਾਰ ਸ਼ਾਂਤੀ ਵਾਰਤਾ ਚੱਲ ਰਹੀ ਹੈ। ਹਮਲੇ ਵਿਚ ਕਾਰ ਦਾ ਡਰਾਈਵਰ ਜ਼ਖ਼ਮੀ ਹੋ ਗਿਆ।World1 month ago
-
ਰੋਹਿਤ ਦੇ ਖ਼ਰਾਬ ਸ਼ਾਟ ਨਾਲ ਮੁਸ਼ਕਲ 'ਚ ਟੀਮ ਇੰਡੀਆ, ਦੂਜੇ ਦਿਨ ਭਾਰਤ ਨੇ 62 ਦੌੜਾਂ 'ਤੇ ਗੁਆਈਆਂ ਦੋ ਵਿਕਟਾਂਆਸਟ੍ਰੇਲੀਆ ਨੂੰ ਦੂਜੇ ਦਿਨ 369 ਦੌੜਾਂ 'ਤੇ ਰੋਕਣ ਤੋਂ ਬਾਅਦ ਭਾਰਤੀ ਟੀਮ ਰੋਹਿਤ ਸ਼ਰਮਾ ਦੀ ਖ਼ਰਾਬ ਸ਼ਾਟ ਚੋਣ ਕਾਰਨ ਚੌਥੇ ਟੈਸਟ ਦੇ ਬਾਰਿਸ਼ ਨਾਲ ਪ੍ਰਭਾਵਿਤ ਦੂਜੇ ਦਿਨ ਮੁਸ਼ਕਲ 'ਚ ਆ ਗਈ...Cricket1 month ago
-
ਪੋਤੇ ਦੀ ਪਹਿਲੀ ਲੋਹੜੀ ਦੀ ਖੁਸ਼ੀ ਮਨਾ ਰਹੇ ਵਿਅਕਤੀ ਨੇ ਚਲਾਈਆਂ ਗੋਲ਼ੀਆਂ, ਨੌਜਵਾਨ ਦੀ ਮੌਤਵਿਆਹ ਮੌਕੇ ਗੋਲ਼ੀਆਂ ਚਲਾ ਕੇ ਖ਼ੁਸ਼ੀ ਦਾ ਮੁਜ਼ਾਹਰਾ ਕਰਨਾ ਅਕਸਰ ਜਾਨਲੇਵਾ ਸਾਬਤ ਹੁੰਦਾ ਹੈ। ਜਿਸ ਦੀ ਤਾਜ਼ਾ ਉਦਾਹਰਣ ਤਲਵੰਡੀ ਸਾਬੋ ਵਿਖੇ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਪੋਤਰੇ ਦੀ ਪਹਿਲੀ ਲੋਹੜੀ ਦੀ ਖੁਸ਼ੀ ਮਨਾ ਰਹੇ ਵਿਅਕਤੀ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਇਕ 23 ਸਾਲਾ ਨੌਜਵਾਨ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।Punjab1 month ago
-
ਪੁੱਤਰ ਦਾ ਵਿਆਹ ਕਰ ਕੇ ਵਾਪਸ ਪਰਤ ਰਹੇ ਵਿਅਕਤੀ ਨੂੰ ਤਿੰਨ ਨਕਾਬਪੋਸ਼ਾਂ ਮਾਰੀ ਗੋਲ਼ੀ, ਮੌਤਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਜੀਟੀ ਰੋਡ ਸਥਿਤ ਪਿੰਡ ਚੌਹਾਨ ਦੇ ਨਜ਼ਦੀਕ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਆਪਣੇ ਪੁੱਤਰ ਦਾ ਵਿਆਹ ਕਰ ਕੇ ਵਾਪਸ ਪਰਤ ਰਹੇ ਇਕ ਵਿਅਕਤੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ।Punjab1 month ago
-
ਜੰਗੀ ਬੇੜੇ 'ਚ ਗੋਲ਼ੀ ਲੱਗਣ ਨਾਲ ਜਲ ਸੈਨਿਕ ਦੀ ਮੌਤਜਲ ਸੈਨਾ ਦੇ ਇਕ ਜਵਾਨ ਦੀ ਜੰਗੀ ਬੇੜੇ ਆਈਐੱਨਐੱਸ ਬੇਤਵਾ 'ਤੇ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਹੈ। ਐਤਵਾਰ ਨੂੰ ਉਸ ਦੀ ਲਾਸ਼ ਮਿਲੀ।National1 month ago
-
US Capitol Riots News ਟਰੰਪ ਸਮਰਥਕਾਂ ਦੀ ਕਰਤੂੂਤ ਤੋਂ ਸ਼ਰਮਸਾਰ ਹੋਇਆ ਅਮਰੀਕਾ, ਕਈ ਨੇਤਾਵਾਂ ਨੇ ਕੀਤੀ ਨਿੰਦਾ, 4 ਦੀ ਮੌਤਅਮਰੀਕਾ ਵਿਚ ਜਿਵੇਂ ਜਿਵੇਂ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੀ ਸਹੁੰ ਚੁੱਕਣ ਦੇ ਦਿਨ ਨੇਡ਼ੇ ਆ ਰਹੇ ਹਨ, ਉਵੇਂ ਉਵੇਂ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਸਮਰਥਕ ਜ਼ਿਆਦਾ ਹਮਲਾਵਰ ਹੋ ਰਹੇ ਹਨ। ਇਸੇ ਸਿਆਸੀ ਖਿੱਚੋਤਾਣ ਕਾਰਨ ਬੁੱਧਵਾਰ ਨੂੰ ਟਰੰਪ ਸਮਰਥਕਾਂ ਨੇ ਵ੍ਹਾਈਟ ਹਾਊਸ ਅਤੇ ਕੈਪੀਟਲ ਬਿਲਡਿੰਗ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ।World1 month ago
-
ਬਲੋਚਿਸਤਾਨ 'ਚ ਅਗਵਾ ਕਰਨ ਤੋਂ ਬਾਅਦ 11 ਖਾਣ ਮਜ਼ਦੂਰਾਂ ਦਾ ਸਿਰ ਕਲਮਅੰਤਰਰਾਸ਼ਟਰੀ ਪੱਧਰ 'ਤੇ ਅੱਤਿਆਚਾਰ ਦੇ ਮਾਮਲੇ ਗੂੰਜਨ ਪਿੱਛੋਂ ਵੀ ਪਾਕਿਸਤਾਨ ਦੇ ਬਲੋਚਿਸਤਾਨ ਵਿਚ ਹਾਲਾਤ ਸੁਧਰਨ ਦੀ ਥਾਂ ਹੋਰ ਵਿਗੜ ਰਹੇ ਹਨ। ਐਤਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਦੱਖਣੀ-ਪੂਰਬੀ ਕੁਏਟਾ 'ਚ ਕੋਲੇ ਦੀ ਖਾਣ 'ਤੇ ਕੰਮ ਕਰਨ ਵਾਲੇ 11 ਸ਼ੀਆ ਹਜਾਰਾ ਘੱਟ ਗਿਣਤੀ ਮਜ਼ਦੂਰਾਂ ਨੂੰ ਅਗਵਾ ਕਰ ਕੇ ਉੁਨ੍ਹਾਂ ਦਾ ਸਿਰ ਕਲਮ ਕਰ ਦਿੱਤਾ।World1 month ago
-
ਮੋਬਾਈਲ ਲੁੱਟਣ ਆਏ ਲੁਟੇਰਿਆਂ ਨੇ ਨੌਜਵਾਨ ਦੇ ਮਾਰੀ ਗੋਲ਼ੀਗੁਰਾਇਆ ਦੇ ਇਲਾਕੇ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੀਤੀ ਰਾਤ 9 ਵਜੇ ਦੇ ਕਰੀਬ ਦੋ ਲੁਟੇਰਿਆਂ ਨੇ ਮੋਬਾਈਲ ਫੋਨ ਲੁੱਟਣ ਦੀ ਨੀਅਤ ਨਾਲ ਇਕ 23 ਸਾਲਾਂ ਨੌਜਵਾਨ ਦੇ ਗੋਲ਼ੀ ਮਾਰ ਦਿੱਤੀ। ਇਸਦੀ ਜਾਣਕਾਰੀ ਦਿੰਦੇ ਹੋਏ ਰਾਕੇਸ਼ ਕੁਮਾਰ ਲੱਖਾ ਵਾਸੀ ਪਿੰਡ ਮਾਹਲਾਂ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਫੋਨ 'ਤੇ ਗੱਲ ਕਰ ਰਿਹਾ ਸੀ। ਇਕ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਦੋ ਲੁਟੇਰਿਆਂ ਨੇ ਉਸਦਾ ਫੋਨPunjab1 month ago
-
ਪੁਰਾਣੀ ਰੰਜਿਸ਼ ਨੂੰ ਲੈ ਕੇ ਚਾਰ ਹਮਲਾਵਰਾਂ ਨੇ ਨੌਜਵਾਨ ਦਾ ਗੋਲ਼ੀ ਮਾਰ ਕੇ ਕੀਤਾ ਕਤਲਦੇਰ ਸ਼ਾਮ ਜੰਡਿਆਲਾ ਗੁਰੂ ਦੇ ਮੁਹੱਲਾ ਸ਼ੇਖੁਪਰਾ ’ਚ ਨਸ਼ਾ ਤਸਕਰੀ ਤੇ ਪੁਰਾਣੀ ਰੰਜਿਸ਼ ਕਾਰਨ ਦੋ ਮੋਟਰ ਸਾਈਕਲ ਸਵਾਰ ਚਾਰ ਨੌਜਵਾਨਾਂ ਨੇ ਇਕ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ।Punjab1 month ago
-
ਦਿੱਲੀ ਬਾਈਪਾਸ 'ਤੇ ਦਿਨ-ਦਿਹਾੜੇ ਕੋਰਟ ਮੈਰਿਜ ਦੇ ਬਹਾਨੇ ਪ੍ਰੇਮੀ ਜੋੜੇ ਨੂੰ ਮਾਰੀਆਂ ਗੋਲ਼ੀਆਂਦਿੱਲੀ ਬਾਈਪਾਸ 'ਤੇ ਦਿਨ-ਦਿਹਾੜੇ ਪ੍ਰਰੇਮੀ ਜੋੜੇ ਦੀ ਗੋਲੀਆਂ ਨਾਲ ਭੁੰਨ ਕੇ ਹੱਤਿਆ ਕਰ ਦਿੱਤੀ। ਗੋਲ਼ੀਆਂ ਲੱਗਣ ਨਾਲ ਲੜਕੇ ਦਾ ਭਰਾ ਵੀ ਜ਼ਖ਼ਮੀ ਹੋ ਗਿਆ, ਜੋ ਰੇਲਵੇ 'ਚ ਟਿਕਟ ਕੁਲੈਕਟਰ ਹੈ।National1 month ago