short video app
-
Bolo Indya App: 60000 ਰੁਪਏ ਪ੍ਰਤੀ ਮਹੀਨਾ ਕਮਾਈ ਦਾ ਮੌਕਾ ਦੇ ਰਿਹੈ ਇਹ ਐਪ, ਜਾਣੋ ਪੂਰੀ ਡਿਟੇਲBolo Indya App ਸੋਸ਼ਲ ਮੀਡੀਆ ਪਲੇਟਫਾਰਮ ਹੁਣ ਸਿਰਫ ਮਨੋਰੰਜਨ ਜਾਂ ਨੈਟਵਰਕਿੰਗ ਪਲੇਟਫਾਰਮ ਨਹੀਂ ਰਹਿ ਗਏ ਹਨ,ਬਲਕਿ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਕੰਪਨੀਆਂ ਅਤੇ ਗਾਹਕਾਂ ਵਿਚ ਇਕ ਚੰਗੀ ਲਡ਼ੀ ਵੀ ਬਣਦੀ ਜਾ ਰਹੀ ਹੈ। ਹੁਣ ਭਾਰਤ ਵਿਚ ਸੋਸ਼ਲ ਮੀਡੀਆ ਕਾਮਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ।Technology1 month ago
-
ਹੁਣ TikTok ਦੀ ਟੱਕਰ 'ਚ ਆਇਆ Bolo Indya, ਇੱਕ ਲੱਖ ਤੋਂ ਜ਼ਿਆਦਾ ਹੋਏ ਡਾਊਨਲੋਡਚੀਨੀ ਸ਼ਾਰਟ ਵੀਡੀਓ ਮੇਕਿੰਗ ਪਲੇਟਫਾਰਮ TikTok ਦੀ ਟੱਕਰ 'ਚ ਹੁਣ ਮੇਡ ਇਨ ਇੰਡੀਆ ਐਪ Bolo Indya ਐਪ ਆ ਗਿਆ ਹੈ। ਇਸ ਐਪ ਦੇ ਡੇਲੀ ਡਾਊਨਲੋਡ 'ਚ ਤਿੰਨ ਗੁਣਾ ਦਾ ਇਜ਼ਾਫਾ ਦੇਖਿਆ ਜਾ ਰਿਹਾ ਹੈ। Bolo Indya ਐਪ ਦੇ ਹੁਣ ਤਕ ਕਰੀਬ ਇੱਕ ਲੱਖ ਤੋਂ ਜ਼ਿਆਦਾ ਡਾਊਨਲੋਡ ਹੋ ਗਏ ਹਨ। ਐਪ ਦੇ ਡਾਊਨਲੋਡ 'ਚ ਗੂਗਲ ਓਨਡ YouTube ਅਤੇ Tiktok ਵਿਚਕਾਰ ਜਾਰੀ ਵਾਰ ਦੌਰਾਨ ਇਸ ਐਪ ਨੂੰ ਡਾਊਨਲੋਡ ਕਰਨ 'ਚ ਵਾਧਾ ਹੋਇਆ।Technology8 months ago
-
TikTok ਨੇ ਕੋਰੋਨਾ ਵਾਇਰਸ ਸਬੰਧੀ ਫ਼ਰਜ਼ੀ ਖ਼ਬਰਾਂ ਰੋਕਣ ਲਈ ਜੋੜਿਆ ਨਵਾਂ ਇਨ-ਐਪ ਫੀਚਰਸ਼ਾਰਟ ਵੀਡੀਓ ਸ਼ੇਅਰਿੰਗ ਪਲੇਟਫਾਰਮ TikTok ਨੇ ਕੋਰੋਨਾ ਵਾਇਰਸ ਸਬੰਧੀ ਖ਼ਬਰਾਂ ਅਤੇ ਅਫ਼ਵਾਹਾਂ 'ਤੇ ਲਗਾਮ ਲਾਉਣ ਲਈ ਨਵਾਂ ਇਨ-ਐਪ ਰਿਪੋਰਟਿੰਗ ਫੀਚਰ ਜੋੜਿਆ ਹੈ।Technology9 months ago