shopkeepers
-
ਦੁਕਾਨਦਾਰਾਂ ਤੇ ਸਿਆਸੀ ਆਗੂਆਂ ਨੇ ਰੋਡ ਜਾਮ ਕਰ ਕੇ ਦਿੱਤਾ ਧਰਨਾਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸ਼ੁੱਕਰਵਾਰ ਦੀ ਰਾਤ ਸਥਾਨਕ ਐਸਡੀ ਕਾਲਜ ਨਜ਼ਦੀਕ ਕੁੱਝ ਵਿਅਕਤੀਆਂ ਵਲੋਂ ਇਕ ਧੋਬੀ ਦੀPunjab2 hours ago
-
ਜ਼ਹਿਰੀਲੀ ਸ਼ੈਅ ਨਿਗਲਣ ਕਾਰਨ ਦੁਕਾਨਦਾਰ ਦੀ ਮੌਤਜ਼ਹਿਰੀਲਾ ਪਦਾਰਥ ਨਿਗਲਣ ਨਾਲ ਤਹਿਸੀਲ ਰੋਡ ਸਥਿਤ ਦੁਕਾਨਦਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੋਸਟਮਾਰਟਮ ਲਈ ਦੇਹ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਿ੍ਤਕ ਬਲਜਿੰਦਰ ਸਿੰਘ (32) ਵਾਸੀ ਪਿੰਡ ਤਰੋੜਾ ਖੁਰਦ ਕਾਫੀ ਸਮੇਂ ਤੋਂ ਤਹਿਸੀਲ ਰੋਡ 'ਤੇ ਰੈਡੀਮੇਡ ਕੱਪੜਿਆਂ ਦੀ ਹੱਟੀ ਕਰਦਾ ਸੀ।Punjab2 days ago
-
ਬਾਲ ਮਜ਼ਦੂਰੀ ਕਰਵਾਉਣ 'ਤੇ ਦੋ ਦੁਕਾਨਦਾਰਾਂ ਖ਼ਿਲਾਫ਼ ਕੇਸ ਦਰਜਜੇਐੱਨਐੱਨ, ਚੰਡੀਗੜ੍ਹ : ਬੱਚਿਆਂ ਤੋਂ ਦੁਕਾਨਾਂ ਅਤੇ ਸ਼ੋਅਰੂਮਾਂ ਵਿਚ ਮਜ਼ਦੂਰੀ ਕਰਵਾਉਣ 'ਤੇ ਲੇਬਰ ਇੰਸਪੈਕਟਰ ਨੇ ਅਲੱਗ-ਅਲਜੇਐੱਨਐੱਨ, ਚੰਡੀਗੜ੍ਹ : ਬੱਚਿਆਂ ਤੋਂ ਦੁਕਾਨਾਂ ਅਤੇ ਸ਼ੋਅਰੂਮਾਂ ਵਿਚ ਮਜ਼ਦੂਰੀ ਕਰਵਾਉਣ 'ਤੇ ਲੇਬਰ ਇੰਸਪੈਕਟਰ ਨੇ ਅਲੱਗ-ਅਲ ਜੇਐੱਨਐੱਨ, ਚੰਡੀਗੜ੍ਹ : ਬੱਚਿਆਂ ਤੋਂ ਦੁਕਾਨਾਂ ਅਤੇ ਸ਼ੋਅਰੂਮਾਂ ਵਿਚ ਮਜ਼ਦੂਰੀ ਕਰਵਾਉਣ 'ਤੇ ਲੇਬਰ ਇੰਸਪੈਕਟਰ ਨੇ ਅਲੱਗ-ਅਲPunjab20 days ago
-
ਸਟੰਟ ਕਰਨ ਤੋਂ ਰੋਕਣ 'ਤੇ ਦੁਕਾਨਦਾਰ ਕੁੱਟਿਆਇਕ ਨੌਜਵਾਨ ਨੂੰ ਮੋਟਰਸਾਈਕਲ 'ਤੇ ਸਟੰਟ ਕਰਨ ਤੋਂ ਰੋਕਣ 'ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਕੇ ਇਕ ਦੁਕਾਨਦਾਰ ਨੂੰ ਜ਼ਖ਼ਮੀ ਕਰ ਦਿੱਤਾ। ਥਾਣਾ ਛੇਹਰਟਾ 'ਚ ਦਰਜ ਕਰਵਾਏ ਬਿਆਨਾਂ 'ਚ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਕਿੰਗ ਹੈੱਲਥ ਕਲੱਬ ਵਾਲੀ ਗਲੀ (ਨੇੜੇ ਹਨੂੰਮਾਨ ਮੰਦਰ) 'ਚ ਫੋਟੋਗਰਾਫੀ ਦੀ ਦੁਕਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਕਿੰਗ ਹੈੱਲਥ ਕਲੱਬ ਵਾਲੀ ਗਲੀ 'ਚ ਮੋਟਰਸਾਈਕਲ 'ਤੇ ਜੋਬਨ ਸਿੰਘ ਵਾਸੀ ਕੁਪੱਤਗੜ੍ਹ ਸਟੰਟ ਕਰ ਰਿਹਾ ਸੀ।Punjab21 days ago
-
... ਤੇ ਸੋਨਾ ਲੈ ਕੇ ਪੱਥਰ ਦੇ ਟੁਕੜੇ ਦੇ ਗਏ ਠੱਗਬਾਬਿਆਂ ਦੇ ਭੇਸ 'ਚ ਆਏ ਚੋਰਾਂ ਵੱਲੋਂ ਸਾਮਾਨ ਦੂੱਗਣਾ ਕਰਨ ਦਾ ਲਾਲਚ ਦੇ ਕੇ ਦੁਕਾਨਦਾਰ ਅੌਰਤ ਨਾਲ ਠੱਗੀ ਮਾਰਨ ਦਾ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਠੱਗੀ ਦਾ ਸ਼ਿਕਾਰ ਅੌਰਤ ਨਿਰਮਲਾ ਰਾਣੀ ਤੇ ਉਸ ਦੇ ਪਤੀ ਬਲਵਿੰਦਰ ਕੁਮਾਰ ਵਾਸੀ ਜੱਜ ਨਗਰ ਨੇ ਦੱਸਿਆ ਕਿ ਉਸ ਦੀ ਭਾਂਡਿਆਂ ਦੀ ਦੁਕਾਨ 'ਤੇ ਇਕ ਆਦਮੀ ਪਲਾਸਟਿਕ ਦੀ ਬੋਤਲ ਲੈਣ ਆਇਆ।Punjab23 days ago
-
ਪਰਚਾ ਰੱਦ ਕਰਨ ਦੇ ਭਰੋਸੇ ਧਰਨਾ ਸਮਾਪਤਸਥਾਨਕ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਫਿਰ ਚੌਥੇ ਦਿਨ ਦੁਕਾਨਾਂ ਬੰਦ ਰੱਖਕੇ ਪੁਲਿਸ ਪ੍ਰਸ਼ਾਸਨ ਖਿਲਾਫ ਸ਼ਹਿਰ ਦੇ ਮੇਨ ਚੌਂਕ ਵਿਚ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਇਕੱਤਰ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਸੂਬਾPunjab29 days ago
-
ਪੁਰਾਣੀ ਰੰਜਿਸ਼ ਦੇ ਚਲਦਿਆਂ ਅੱਖਾਂ 'ਚ ਮਿਰਚਾਂ ਪਾ ਕੇ ਦੁਕਾਨਦਾਰ ਦੀ ਕੀਤੀ ਕੁੱਟਮਾਰ, ਧਮਕੀਆਂ ਦਿੰਦਿਆਂ ਮੁਲਜ਼ਮ ਮੌਕੇ ਤੋਂ ਫਰਾਰਪੁਰਾਣੀ ਰੰਜਿਸ਼ ਦੇ ਚਲਦਿਆਂ ਕੁਝ ਨੌਜਵਾਨਾਂ ਨੇ ਦੁਕਾਨਦਾਰ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਦੁਕਾਨਦਾਰ ਦੇ ਬਚਾਅ ਲਈ ਆਏ ਉਸ ਦੇ ਦੋਸਤ ਨੂੰ ਵੀ ਕੁੱਟਿਆ ਗਿਆ।Punjab1 month ago
-
ਪਾਣੀ ਦੀ ਨਿਕਾਸੀ ਲਈ ਬਣਾਏ ਨਾਲ਼ੇ 'ਚ ਡਿੱਗਿਆ ਬੇਸਹਾਰਾ ਪਸ਼ੂ ਮਰਿਆਸਥਾਨਕ ਨਾਮਦੇਵ ਮਾਰਗ ਜਿਸ ਨੂੰ ਬਣਾਉਣ ਲਈ ਲੋਕ ਲਗਪਗ 2 ਸਾਲ ਤੋਂ ਨਿਰਮਾਣ ਵਿਭਾਗ ਨੇ ਕਰੋੜਾਂ ਰੁਪਏ ਨਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ,ਪਰ ਕੰਮ ਸਿਰੇ ਨਾ ਚੜ੍ਹਨ ਕਾਰਨ ਜਿਥੇ ਹਜ਼ਾਰਾਂ ਦੀ ਗਿਣਤੀ 'ਚ ਲੰਘਣ ਵਾਲੇ ਵਹੀਕਲ ਚਾਲਕਾਂ,ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ,Punjab1 month ago
-
ਆਟਾ ਲੈਣ ਗਈ 8 ਸਾਲ ਦੀ ਬੱਚੀ ਨਾਲ ਦੁਕਾਨਦਾਰ ਨੇ ਕੀਤੀਆਂ ਅਸ਼ਲੀਲ ਹਰਕਤਾਂ ਤੇ ਫਿਰ...ਚੱਕੀ ਤੋਂ ਮੱਕੀ ਦਾ ਆਟਾ ਖ਼ਰੀਦਣ ਗਈ ਅੱਠ ਸਾਲਾਂ ਦੀ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਗਲੀ ਨੰਬਰ ਤਿੰਨ ਸੈਂਟਰਲ ਟਾਊਨ ਦੇ...Punjab1 month ago
-
ਮਲੋਟ ਦੀ ਅਨਾਜ਼ ਤੇ ਸਬਜ਼ੀ ਮੰਡੀ 'ਚ ਪਾਣੀ ਦੀ ਸਪਲਾਈ ਕਾਰਨ ਦੁਕਾਨਦਾਰ ਪ੍ਰਰੇਸ਼ਾਨਸੂਬੇ ਦੀਆਂ ਅਨਾਜ਼ ਮੰਡੀਆਂ ਵਿਚ ਸਭ ਤੋਂ ਵੱਡੀਆਂ ਮੰਡੀਆਂ ਵਿਚ ਗਿਣੀ ਜਾਣ ਵਾਲੀ ਮਲੋਟ ਦੀ ਅਨਾਜ ਮੰਡੀ ਵਿਚ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਆੜ੍ਹਤੀਆਂ ਅਤੇ ਫਸਲ ਵੇਚਣ ਵਾਲੇ ਕਿਸਾਨਾਂ ਲਈ ਬਹੁਤ ਵੱਡੀ ਸਮੱਸਿਆ ਹੈ।Punjab1 month ago
-
ਖਾਦ ਦੇ ਨਾਲ ਪੈਸਟੀਸਾਈਡ ਤੇ ਹੋਰ ਪਾਊਡਰ ਧੱਕੇ ਨਾਲ ਦੇਣ 'ਤੇ ਕਿਸਾਨਾ ਕੀਤੀ ਨਾਅਰੇਬਾਜ਼ੀਕਿਸਾਨ ਯੂਨੀਅਨਾਂ ਦੀਆਂ ਵੱਖ-ਵੱਖ ਧਿਰਾਂ ਵੱਲੋਂ ਜਿੰਦਲ ਏਜੰਸੀਜ਼ ਗਿੱਦੜਬਾਹਾ ਦੇ ਬਾਹਰ ਧਰਨਾ ਲਗਾ ਕੇ ਦੁਕਾਨ ਮਾਲਕਾਂ ਖ਼ਿਲਾਫ਼ ਨਾਅਰੇਬਾਜੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹਲਕੇ ਦੇ ਪਿੰਡ ਰੁਖਾਲਾ ਦੇ ਕਿਸਾਨ ਰਵਿੰਦਰ ਸਿੰਘ ਤੇ ਹਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਦੁਕਾਨਦਾਰ ਵੱਲੋਂ ਖਾਦ ਦੇ ਨਾਲ ਪੈਸਟੀਸਾਈਡ ਤੇ ਹੋਰ ਪਾਊਡਰ ਧੱਕੇ ਨਾਲ ਦਿੱਤੇ ਜਾ ਰਹੇ ਹਨ ਅਤੇ ਹੋਰ ਸਮਾਨ ਲੈਣ ਤੋਂ ਇਨਕਾਰ ਕਰਨ ਤੇ ਦੁਕਾਨਦਾਰ ਵੱਲੋਂ ਯੂਰੀਆ ਖਾਦ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ।Punjab2 months ago
-
ਮੀਟ ਵਿਕਰੇਤਾ ਬੰਦ ਰੱਖਣਗੇ ਕਾਰੋਬਾਰਖਮਾਣੋਂ ਦੇ ਮੀਟ ਵਿਕਰੇਤਾਵਾਂ ਵੱਲੋਂ 27 ਅਤੇ 28 ਦਸੰਬਰ ਨੂੰ ਆਪਣੇ ਕਾਰੋਬਾਰ ਬੰਦ ਰੱਖਣ ਦਾ ਫ਼ੈਸਲਾ ਲਿਅ ਗਿਆ ਹੈ। ਇਸ ਸਬੰਧੀ ਐੱਸਡੀਅੱੈਮ ਖਮਾਣੋਂ ਅਰਵਿੰਦ ਕੁਮਾਰ ਨੂੰ ਇਨ੍ਹਾਂ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਹੈ। ਜਿਸ ਰਾਹੀਂ ਕਿਹਾ ਗਿਆ ਹੈ ਕਿ ਫਤਹਿਗੜ੍ਹ ਸਾਹਿਬ ਦੇ ਧਾਰਮਿਕ ਮਹੱਤਵ ਨੂੰ ਵੇਖਦਿਆਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਚ ਹੋਣ ਵਾਲੀ ਸ਼ਹੀਦੀ ਸਭਾ ਕਰਕੇ ਉਕਤ ਫੈਸਲਾ ਲਿਆ ਗਿPunjab2 months ago
-
ਸਮਾਨ ਦੇ ਪੈਸੇ ਮੰਗਣ 'ਤੇ ਕੀਤਾ ਹਮਲਾ, ਦੁਕਾਨਦਾਰ ਦੀ ਮੌਤਪੁਲਿਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ...Punjab2 months ago
-
ਗੜ੍ਹਦੀਵਾਲਾ ਸਮੂਹ ਦੁਕਾਨਦਾਰ ਕਿਸਾਨਾਂ ਦੇ ਹੱਕ 'ਚ ਨਿੱਤਰੇਕੇਂਦਰ ਵੱਲੋਂ ਕਿਸਾਨੀ 'ਤੇ ਬਣਾਏ ਗਏ ਕਨੂੰਨਾਂ ਦੇ ਵਿਰੋਧ 'ਚ ਸੰਘਰਸ਼ ਕਰ ਰਹੀਆਂ ਕਿਸਾਨਕੇਂਦਰ ਵੱਲੋਂ ਕਿਸਾਨੀ 'ਤੇ ਬਣਾਏ ਗਏ ਕਨੂੰਨਾਂ ਦੇ ਵਿਰੋਧ 'ਚ ਸੰਘਰਸ਼ ਕਰ ਰਹੀਆਂ ਕਿਸਾਨਕੇਂਦਰ ਵੱਲੋਂ ਕਿਸਾਨੀ 'ਤੇ ਬਣਾਏ ਗਏ ਕਨੂੰਨਾਂ ਦੇ ਵਿਰੋਧ 'ਚ ਸੰਘਰਸ਼ ਕਰ ਰਹੀਆਂ ਕਿਸਾਨਕੇਂਦਰ ਵੱਲੋਂ ਕਿਸਾਨੀ 'ਤੇ ਬਣਾਏ ਗਏ ਕਨੂੰਨਾਂ ਦੇ ਵਿਰੋਧ 'ਚ ਸੰਘਰਸ਼ ਕਰ ਰਹੀਆਂ ਕਿਸਾਨPunjab2 months ago
-
ਕੋਤਵਾਲੀ ਬਾਜ਼ਾਰ ਦੇ ਦੁਕਾਨਦਾਰਾਂ ਨੇ ਕੈਬਨਿਟ ਮੰਤਰੀ ਨੂੰ ਦੱਸੀਆਂ ਪਰੇਸ਼ਾਨੀਆਂਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੋਤਵਾਲੀ ਬਾਜ਼ਾਰ 'ਚ ਬਰਸਾਤਾਂ ਦੌਰਾ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੋਤਵਾਲੀ ਬਾਜ਼ਾਰ 'ਚ ਬਰਸਾਤਾਂ ਦੌਰਾ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੋਤਵਾਲੀ ਬਾਜ਼ਾਰ 'ਚ ਬਰਸਾਤਾਂ ਦੌਰਾPunjab2 months ago
-
ਰਾਮਲੀਲਾ ਗਰਾਊਂਡ 'ਚ ਸੁੱਟੀ ਜਾ ਰਹੀ ਗੰਦਗੀ ਤੋਂ ਦੁਕਾਨਦਾਰ ਪਰੇਸ਼ਾਨਸਥਾਨਕ ਅਨਾਜ ਮੰਡੀ ਵਿਚਕਾਰ ਬਣੇ ਰਾਮਲੀਲਾ ਗਰਾਊਂਡ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੁੱਟਿਆ ਜਾ ਰਿਹਾ ਸ਼ਹਿਰ ਦਾ ਕੂੜਾ ਕਰਕਟ ਨੇੜਲੇ ਦੁਕਾਨਦਾਰਾਂ ਲਈ ਸਿਰਦਰਦੀ ਬਣਿਆ ਹੋਇਆ ਹੈ ਪਰ ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀਆਂ ਦੇ ਇਹ ਮਸਲਾ ਧਿਆਨ 'ਚ ਦੇ ਬਾਵਜੂਦ ਇਸ ਦਾ ਪੁਖਤਾ ਹੱਲ ਨਹੀਂ ਨਿਕਲ ਸਕਿਆ। ਅੱਜ ਦੁਕਾਨਦਾਰਾਂ ਨੇ ਫੈਲ ਰਹੀ ਗੰਦਗੀ ਨੂੰ ਰੋਕਣ ਲਈ ਸਬੰਧਿਤ ਵਿਭਾਗ ਤੇ ਸਰਕਾਰ ਪ੍ਰਤੀ ਗੁੱਸਾ ਜ਼ਾਹਰ ਕੀਤਾ।Punjab2 months ago
-
ਦੁਕਾਨਦਾਰਾਂ ਵੱਲੋਂ ਕਿਸਾਨਾਂ ਦੇ ਹੱਕ' ਚ ਕੇਂਦਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀਅੱਜ ਸਥਾਨਕ ਸ੍ਰੀ ਗੁਰੂ ਰਵੀਦਾਸ ਰੋਡ ਨਜ਼ਦੀਕ ਤਹਿਸੀਲ ਕੰਪਲੈਕਸ ਪੈਂਦੀ ਰੈਂਡ ਕਰਾਸ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵੱਲੋਂ ਕਿਸਾਨਾਂ ਦੇ ਹੱਕ 'ਚ ਨਿੱਤਰਦੇ ਹੋਏ ਕੇਂਦਰ ਦੀ ਭਾਜਪਾ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਪ੍ਰਦਸ਼ਨ ਕੀਤਾ ਗਿਆ।Punjab2 months ago
-
ਦੁਕਾਨਦਾਰਾਂ ਨੇ ਨਗਰ ਨਿਗਮ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨਸ਼ਨੀਵਾਰ ਜਲੰਧਰ ਰੋਡ ਤੇ ਦੁਕਾਨਦਾਰਾਂ ਨੇ ਟੈਂਕੀ ਤੇ ਚੜ੍ਹ ਕੇ ਸੜਕ ਦੀ ਖਸਤਾ ਹਾਲਤਸ਼ਨੀਵਾਰ ਜਲੰਧਰ ਰੋਡ ਤੇ ਦੁਕਾਨਦਾਰਾਂ ਨੇ ਟੈਂਕੀ ਤੇ ਚੜ੍ਹ ਕੇ ਸੜਕ ਦੀ ਖਸਤਾ ਹਾਲਤਸ਼ਨੀਵਾਰ ਜਲੰਧਰ ਰੋਡ ਤੇ ਦੁਕਾਨਦਾਰਾਂ ਨੇ ਟੈਂਕੀ ਤੇ ਚੜ੍ਹ ਕੇ ਸੜਕ ਦੀ ਖਸਤਾ ਹਾਲਤਸ਼ਨੀਵਾਰ ਜਲੰਧਰ ਰੋਡ ਤੇ ਦੁਕਾਨਦਾਰਾਂ ਨੇ ਟੈਂਕੀ ਤੇ ਚੜ੍ਹ ਕੇ ਸੜਕ ਦੀ ਖਸਤਾ ਹਾਲਤPunjab3 months ago
-
ਦਸ ਰੁਪਏ ਦੇ ਨਵੇਂ ਨੋਟਾਂ ਲਈ ਦੁਕਾਨਦਾਰਾਂ ਵੱਲੋਂ ਲੋਕਾਂ ਦੀ ਲੱੁਟ, ਹਜ਼ਾਰ ਰੁਪਏ ਬਦਲੇ ਦੇਵੋ ਤੇਰਾਂ ਸੌਪਿਛਲੇ ਹਫ਼ਤਿਆਂ ਤੋਂ ਚਲ ਰਹੇ ਵਿਆਹਾਂ ਦੇ ਦੌਰਾਨ ਦਸ ਰੁਪਏ ਦੇ ਨਵੇਂ ਨੋਟ ਲੈਣ ਲਈਪਿਛਲੇ ਹਫ਼ਤਿਆਂ ਤੋਂ ਚਲ ਰਹੇ ਵਿਆਹਾਂ ਦੇ ਦੌਰਾਨ ਦਸ ਰੁਪਏ ਦੇ ਨਵੇਂ ਨੋਟ ਲੈਣ ਲਈਪਿਛਲੇ ਹਫ਼ਤਿਆਂ ਤੋਂ ਚਲ ਰਹੇ ਵਿਆਹਾਂ ਦੇ ਦੌਰਾਨ ਦਸ ਰੁਪਏ ਦੇ ਨਵੇਂ ਨੋਟ ਲੈਣ ਲਈਪਿਛਲੇ ਹਫ਼ਤਿਆਂ ਤੋਂ ਚਲ ਰਹੇ ਵਿਆਹਾਂ ਦੇ ਦੌਰਾਨ ਦਸ ਰੁਪਏ ਦੇ ਨਵੇਂ ਨੋਟ ਲੈਣ ਲਈPunjab3 months ago
-
ਗੁਆਂਢੀ ਦੁਕਾਨਦਾਰ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ ਤਾਂ ਪਿਓ-ਪੁੱਤ 'ਤੇ ਕਰ ਦਿੱਤਾ ਹਮਲਾ, ਮੁੰਡੇ ਦੇ ਨੱਕ 'ਤੇ ਲੱਗੇ ਟਾਂਕੇਥਾਣਾ ਤ੍ਰਿਪਡੀ ਦੇ ਅਧੀਨ ਆਉਂਦੇ ਗ੍ਰੀਨ ਪਾਰਕ ਕਾਲੋਨੀ 'ਚ ਗੁਆਂਢੀ ਦੁਕਾਨਦਾਰ ਨੂੰ ਸ਼ਰਾਬ ਪੀ ਕੇ ਗਾਲ੍ਹਾਂ ਕੱਢਣ ਤੋਂ ਰੋਕਣ 'ਤੇ ਪਿਓ-ਪੁੱਤ 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਜ਼ਖ਼ਮੀ ਹੋਏ ਦੋਵਾਂ ਨੂੰ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਦੀ ਪਛਾਣ ਪ੍ਰੀਤ ਇੰਦਰ ਸਿੰਘ, ਉਮਰ ਕਰੀਬ 33 ਸਾਲ ਨਿਵਾਸੀ ਗ੍ਰੀਨ ਪਾਰਕ ਕਾਲੋਨੀ ਤੇ ਉਸ ਦੇ ਪਿਤਾ ਅਜਾਇਬ ਸਿੰਘ ਦੇ ਤੌਰ 'ਤੇ ਹੋਈ ਹੈ।Punjab3 months ago