shikhar dhawan injury
-
ਵਨਡੇ ਸੀਰੀਜ਼ ਤੋਂ ਵੀ ਬਾਹਰ ਹੋ ਸਕਦੇ ਹਨ ਸ਼ਿਖਰ ਧਵਨ, ਇਹ 4 ਓਪਨਰ ਹਨ ਸਭ ਤੋਂ ਮਜ਼ਬੂਤ ਦਾਅਵੇਦਾਰਭਾਰਤ ਅਤੇ ਵੈਸਟਇੰਡੀਜ਼ ਖ਼ਿਲਾਫ਼ ਖੇਡੀ ਜਾ ਰਹੀ ਟੀ20 ਵਿਚੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਬਾਹਰ ਹੋ ਗਏ ਸਨ। ਸੱਟ ਲੱਗਣ ਕਾਰਨ ਸ਼ਿਖਰ ਧਵਨ ਨੂੰ 15 ਮੈਂਬਰੀ ਟੀਮ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ।Cricket1 year ago
-
Video: ਮੈਚ ਦੌਰਾਨ ਸ਼ਿਖਰ ਧਵਨ ਦੀ ਗਰਦਨ 'ਤੇ ਲੱਗੀ ਤੇਜ਼ ਰਫ਼ਤਾਰ ਗੇਂਦ ਤੇ ਫਿਰ...ਭਾਰਤੀ ਕ੍ਰਿਕਟ ਟੀਮ ਦੇ ਓਪਨਰ ਸ਼ਿਖਰ ਧਵਨ ਸਾਊਥ ਅਫ਼ਰੀਕਾ ਏ ਖ਼ਿਲਾਫ਼ ਖੇਡੇ ਗਏ ਮੈਚ ਦੌਰਾਨ ਜ਼ਖ਼ਮੀ ਹੋ ਗਏ। ਬੱਲੇਬਾਜ਼ੀ ਦੌਰਾਨ ਧਵਨ ਨੂੰ ਇਕ ਤੇਜ਼ ਰਫ਼ਤਾਰ ਗੇਂਦ ਸਿੱਧੀ ਗਰਦਨ 'ਤੇ ਲੱਗੀ ਸੀ। ਉਨ੍ਹਾਂ ਜ਼ਖ਼ਮੀ ਹੋਣ ਤੋਂ ਬਾਅਦ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਅਰਧ ਸੈਂਕੜਾ ਠੋਕਿਆ।Cricket1 year ago
-
ਟੀਮ ਇੰਡੀਆ ਦਾ ਇਹ ਬੱਲੇਬਾਜ਼ ਹੋਇਆ ਫਿਟ, ਵੈਸਟਇੰਡੀਜ਼ ਦੌਰੇ ਲਈ ਹੋਵੇਗੀ ਚੋਣTeam India Selection for West Indies Tour Shikhar Dhawan fit: ਵੈਸਟਇੰਡੀਜ਼ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਲਈ ਖੁਸ਼ਖਬਰੀ ਆਈ ਹੈ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਫਿਟ ਹੋ ਗਏ ਹਨ। ਖੱਬੇ ਹੱਥ ਦੇ ਓਪਨਰ ਬੱਲੇਬਾਜ਼ ਸ਼ਿਖਰ ਧਵਨ ਨੇ ਹੁਣ ਵੈਸਟਇੰਡੀਜ਼ ਦੌਰੇ ਲਈ ਉਪਲਬੱਧ ਹੈ।Cricket1 year ago