share market news
-
ਸ਼ੇਅਰ ਬਾਜ਼ਾਰ ’ਚ ਤੇਜ਼ੀ, ਸੈਂਸੇਕਸ ’ਚ 900 ਅੰਕ ਦਾ ਉਛਾਲ, ਨਿਫਟੀ ਵੀ 14,700 ਤੋਂ ਪਾਰ ਪਹੁੰਚਿਆਸਵੇਰੇ 9.16 ਵਜੇ ਸੈਂਸੇਕਸ ਕਰੀਬ 500 ਅੰਕਾਂ ਦੀ ਤੇਜ਼ੀ ਨਾਲ 49,594.86 ਦੇ ਸੈਸ਼ਨ ’ਤੇ ਕਾਰੋਬਾਰ ਕਰ ਰਿਹਾ ਸੀ। ਜਦਕਿ, ਨਿਫਟੀ ਵੀ ਹਰੇ ਨਿਸ਼ਾਨ ’ਤੇ ਖੁੱਲ੍ਹਿਆ ਅਤੇ ਵਾਧੇ ਦੇ ਨਾਲ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰਾਂ ’ਚ ਪਿਛਲੇ ਕਾਰੋਬਾਰ ’ਚ ਜ਼ਬਰਦਸਤ ਬਿਕਵਾਲੀ ਦੇਖਣ ਨੂੰ ਮਿਲੀ।Business1 day ago
-
ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਸੈਂਸੇਕਸ 1145 ਅੰਕ ਟੁੱਟ ਕੇ ਬੰਦ, ਨਿਫਟੀ 14700 ਤੋਂ ਹੇਠਾ ਆਇਆਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 1145.44 ਅੰਕ ਟੁੱਟ ਕੇ 49744.32 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 306.05 ਅੰਕ ਦੀ ਗਿਰਾਵਟ ਨਾਲ 14675.70 ਦੇ ਪੱਧਰ 'ਤੇ ਬੰਦ ਹੋਇਆ।Business8 days ago
-
ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ : Sensex ਪਹਿਲੀ ਵਾਰ 52,000 ਦੇ ਪਾਰ, ਬੈਂਕਿੰਗ ਸਟਾਕਸ 'ਚ ਦਿਸਿਆ ਉਛਾਲਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਭਾਰੀ ਉਛਾਲ ਨਾਲ ਖੁੱਲ੍ਹਿਆ। ਸਵੇਰੇ 09:23 ਵਜੇ Sensex 470.06 ਅੰਕ ਵੱਧ ਕੇ 52,014.36 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੁੱਕਰਵਾਰ ਨੂੰ ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ Sensex 12.78 ਉਛਲ ਕੇ 51,544.30 ਦੇ ਪੱਧਰ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ Nifty 10.00 ਅੰਕ ਟੁੱਟ ਕੇ 15,163.30 ਦੇ ਪੱਧਰ 'ਤੇ ਬੰਦ ਹੋਇਆ ਸੀ।Business15 days ago
-
ਸ਼ੇਅਰ ਬਾਜ਼ਾਰ ਬੜ੍ਹਤ ਨਾਲ ਖੁੱਲ੍ਹਿਆ, ਸੈਂਸੇਕਸ 171 ਅੰਕ ਵੱਧ ਕੇ 51,500 ਦੇ ਪਾਰ, ONGC, ITC ਦੇ ਸ਼ੇਅਰਾਂ 'ਚ ਤੇਜ਼ੀਅੱਜ ਮੰਗਲਵਾਰ ਨੂੰ ਯਾਨੀ ਹਫ਼ਤੇ ਦੇ ਦੂਸਰੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਬੜ੍ਹਤ ਨਾਲ ਖੁੱਲ੍ਹਿਆ। ਸਵੇਰੇ 09:16 ਵਜੇ ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 171.10 ਅੰਕ ਦੀ ਤੇਜ਼ੀ ਨਾਲ 51,519.87 ਦੇ ਪੱਧਰ 'ਤੇ ਖੁੱਲ੍ਹਿਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 46.60 ਅੰਕ ਦੇ ਵਾਧੇ ਨਾਲ 15,162.40 ਦੇ ਪੱਧਰ 'ਤੇ ਖੁੱਲ੍ਹਿਆ।Business21 days ago
-
Sensex 746 ਅੰਕ ਟੁੱਟਿਆ, Nifty ਡਿੱਗਿਆ, ਬੈਂਕਿੰਗ ਸ਼ੇਅਰਾਂ ’ਚ ਭਾਰੀ ਗਿਰਾਵਟ, ਜਾਣੋ ਕੀ ਰਿਹਾ ਕਾਰਨਸਵੇਰੇ 09.19 ਵਜੇ ਬੰਬੇ ਸਟਾਕ ਐਕਸਚੇਂਜ ਦਾ ਸੂਚਕਾਂਕ ਸੈਂਸੇਕਸ 96.73 ਅੰਕ ਡਿੱਗ ਕੇ 49, 523.03 ਦੇ ਪੱਧਰ ’ਤੇ ਅਤੇ ਨਿਫਟੀ 14.20 ਅੰਕ ਟੁੱਟ ਕੇ 14,576.15 ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ। ਕਰੀਬ ਡੇਢ ਵਜੇ ਦਿਨ ਦੇ ਕਾਰੋਬਾਰ ਦੌਰਾਨ ਸੈਂਸੇਕਸ 540.67 ਅੰਕ ਡਿੱਗ ਕੇ 49,084.09 ਅਤੇ ਨਿਫਟੀ 156.15 ਅੰਕ ਟੁੱਟ ਕੇ 14,434.20 ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ।Business1 month ago
-
Stock Market Today: ਸ਼ੇਅਰ ਬਾਜ਼ਾਰ ਵਾਧੇ ਨਾਲ ਖੁੱਲ੍ਹਿਆ ਸੈਂਸੇਕਸ 49000 ਤੋਂ ਪਾਰ, ਨਿਫਟੀ ’ਚ ਵੀ ਤੇਜ਼ੀਅੱਜ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ’ਤੇ ਖੁੱਲ੍ਹਿਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 39.97 ਅੰਕ ਦੇ ਵਾਧੇ ਨਾਲ 49438.26 ਦੇ ਪੱਧਰ ’ਤੇ ਖੁੱਲ੍ਹਿਆ। ਉਥੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 12 ਅੰਕ ਦੀ ਮਜਬੂਤੀ ਦੇ ਨਾਲ14533.20 ਦੇ ਪੱਧਰ ’ਤੇ ਖੁੱਲ੍ਹਿਆ।Business1 month ago
-
Stock Market: ਸੈਂਸੇਕਸ 200 ਅੰਕ ਤੋਂ ਜ਼ਿਆਦਾ ਟੁੱਟਿਆ, ਨਿਫਟੀ 14500 ਤੋਂ ਉੱਪਰ ਕਰ ਰਿਹਾ ਕਾਰੋਬਾਰਅੱਜ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਫਲੈਟ ਖੁੱਲਿ੍ਹਆ। ਬੀਐੱਸਈ ਦਾ ਮੁੱਖ Index sensex 39.73 ਅੰਕ ਟੁੱਟ ਕੇ 49544.43 ਦੇ ਪੱਧਰ ’ਤੇ ਖੁੱਲਿ੍ਹਆ।Business1 month ago
-
Stock Market : ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਫਿਰ ਵੀ 49000 ’ਤੇ ਕਾਰੋਬਾਰ ਕਰ ਰਿਹਾ ਸੈਂਸੇਕਸ, ਨਿਫਟੀ ਵੀ 14500 ਤੋਂ ਉੱਪਰਦੁਨੀਆ ਭਰ ਦੇ ਮਿਲੇ-ਜੁਲੇ ਸੰਕੇਤਾਂ ਦੇ ਚੱਲਦੇ ਅੱਜ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲਿ੍ਹਆ। Bombay Stock Exchange ਦਾ ਮੁੱਖ Indexing sensex 76.91 ਅੰਕ ਹੇਠਾ 49,415.41...Business1 month ago
-
ਸ਼ੇਅਰ ਬਾਜ਼ਾਰ ਹੁਣ ਤਕ ਦੇ ਸਰਬੋਤਮ ਪੱਧਰ 'ਤੇ ਬੰਦ, ਸੈਂਸੇਕਸ ਕਰੀਬ 700 ਅੰਕ ਉਛਲਿਆ, ਨਿਫਟੀ 14,300 ਦੇ ਪਾਰਅੱਜ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਭਾਰੀ ਵਾਧੇ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 1.01 ਫ਼ੀਸਦੀ ਦੇ ਵਾਧੇ ਨਾਲ 689.19 ਅੰਕ ਉੱਪਰ 48782.51 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 209.90 ਅੰਕ ਉਛਲ ਕੇ 1.48 ਫ਼ੀਸਦੀ ਦੀ ਤੇਜ਼ੀ ਨਾਲ 14347.25 ਦੇ ਪੱਧਰ 'ਤੇ ਬੰਦ ਹੋਇਆ।Business1 month ago
-
ਸ਼ੇਅਰ ਬਾਜ਼ਾਰ ’ਚ ਤੇਜ਼ੀ ਦਾ ਰੁਖ਼, ਸੈਂਸੇਕਸ ’ਚ 285 ਅੰਕਾਂ ਦਾ ਵਾਧਾ, ਨਿਫਟੀ 14200 ਦੇ ਪਾਰਅੱਜ, ਹਫਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ, ਸਟਾਕ ਮਾਰਕੀਟ ਵਾਧੇ ਨਾਲ ਸ਼ੁਰੂ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 285.67 ਅੰਕ ਦੇ ਵਾਧੇ ਨਾਲ 48459.73 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 83.70 ਅੰਕ ਖੁੱਲ੍ਹ ਕੇ 14230 ਦੇ ਪੱਧਰ 'ਤੇ ਬੰਦ ਹੋਇਆ ਹੈ।Business1 month ago
-
Stock Market: ਬ੍ਰਿਟੇਨ ’ਚ ਕੋਰੋਨਾ ਦੀਆਂ ਨਵੀਂਆਂ ਕਿਸਮਾਂ ਸਾਹਮਣੇ ਆਉਣ ਨਾਲ ਭਾਰੀ ਗਿਰਾਵਟ ਨਾਲ ਬੰਦ ਹੋਇਆ ਬਾਜ਼ਾਰ, ਸੈਂਸੇਕਸ 1400 ਤੇ ਨਿਫਟੀ 430 ਅੰਕ ਟੁੱਟਿਆਭਾਰਤੀ ਸ਼ੇਅਰ ਬਾਜ਼ਾਰ ’ਚ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। Bombay Stock Exchange ਦਾ Sensitive Index Sensex 3 ਫ਼ੀਸਦੀ ਜਾਂ 1406.73 ਅੰਕ ...Business2 months ago
-
Share Market : ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਦੌਰ ਜਾਰੀ, ਰਿਕਾਰਡ ਉੱਚ ਪੱਧਰ 'ਤੇ ਪੁੱਜਾ ਸੈਂਸੇਕਸਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਕਾਰੋਬਾਰ 'ਚ ਰਿਕਾਰਡ ਪੱਧਰ ਛੂਹ ਲਿਆ ਹੈ। Bombay Stock Exchange ਦਾ Index sensex 46,599,02 ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ।Business2 months ago
-
ਸ਼ੇਅਰ ਬਾਜ਼ਾਰ ਜ਼ਬਰਦਸਤ ਉਛਾਲ ਨਾਲ ਬੰਦ ; ਰਿਕਾਰਡ ਉਚਾਈ ’ਤੇ ਸੈਂਸੇਕਸ, ਨਿਫਟੀ ਪਹਿਲੀ ਵਾਰ 13000 ਤੋਂ ਪਾਰਅੱਜ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਜ਼ਬਰਦਸਤ ਉਛਾਲ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਨਿਫਟੀ 128.70 ਅੰਕ ਦੀ ਤੇਜ਼ੀ ਨਾਲ 13055.15 ਦੇ ਪੱਧਰ ’ਤੇ ਬੰਦ ਹੋਇਆ। ਅੱਜ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ’ਤੇ ਖੁੱਲ੍ਹਿਆ ਸੀ।Business3 months ago
-
ਸ਼ੇਅਰ ਬਾਜ਼ਾਰ ਵਾਧੇ ਨਾਲ ਖੁੱਲ੍ਹਿਆ, ਸੈਂਸੇਕਸ ’ਚ 350 ਅੰਕਾਂ ਦੀ ਤੇਜ਼ੀ, ਨਿਫਟੀ 12900 ਦੇ ਨੇੜੇਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ’ਤੇ ਖੁੱਲ੍ਹਿਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 350.09 ਅੰਕ ਉਪਰ 44232.34 ਦੇ ਪੱਧਰ ’ਤੇ ਖੁੱਲ੍ਹਿਆ, ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 95 ਅੰਕਾਂ ਦੀ ਤੇਜ਼ੀ ਨਾਲ 12954 ’ਤੇ ਖੁੱਲ੍ਹਿਆ।Business3 months ago
-
ਸ਼ੇਅਰ ਬਾਜ਼ਾਰ ’ਚ ਪਹਿਲੇ ਦਿਨ ਤੇਜ਼ੀ, ਸੈਂਸੇਕਸ 590 ਤੋਂ ਜ਼ਿਆਦਾ ਅੰਕ ਉਛਲਿਆ, ਨਿਫਟੀ ਨੇ ਮਾਰੀ ਛਾਲਘਰੇਲੂ ਸ਼ੇਅਰ ਬਾਜ਼ਾਰ ਵਿਚ ਸਕਾਰਾਤਮਕ ਸ਼ੁਰੂਆਤ ਅਤੇ ਅਮਰੀਕੀ ਮੁਦਰਾ ਵਿਚ ਕਮਜ਼ੋਰੀ ਕਾਰਨ ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਾਂਕ ਸੈਂਸੇਕਸ 592.97 ਅੰਕ ਉਪਰ 37981.63 ਦੇ ਪੱਧਰ ’ਤੇ ਬੰਦ ਹੋਇਆ।Business5 months ago
-
ਭਾਰੀ ਗਿਰਾਵਟ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੇਕਸ 487 ਅੰਕ ਟੁੱਟਿਆ, ਨਿਫਟੀ 11000 ਹੇਠਾਂਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਭਾਰੀ ਬਿਕਵਾਲੀ ਅਤੇ ਵਿਦੇਸ਼ੀ ਕੋਸ਼ਾਂ ਦੀ ਨਿਕਾਸੀ ਕਾਰਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੇਕਸ 500 ਤੋਂ ਜ਼ਿਆਦਾ ਅੰਕ ਹੇਠਾਂ ਆ ਗਿਆ। ਸੈਂਸੇਕਸ 500 ਤੋਂ ਜ਼ਿਆਦਾ ਅੰਕ ਹੇਠਾਂ ਆ ਗਿਆ। ਸੈਂਸੇਕਸ ਦੀਆਂ ਸਾਰੀਆਂ ਕੰਪਨੀਆਂਦੇ ਸ਼ੇਅਰ ਨੁਕਸਾਨ ਵਿਚ ਸਨ।Business5 months ago
-
ਸ਼ੇਅਰ ਬਾਜ਼ਾਰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਵਾਧੇ ਨਾਲ ਹੋਇਆ ਬੰਦ, ਸੈਂਸੈਕਸ 214 ਅੰਕ ਮਜ਼ਬੂਤਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ 'ਤੇ ਵਾਧੇ ਨਾਲ ਬੰਦ ਹੋਈ। ਬੰਬੇ ਸਟਾਕ ਐਕਸਚੇਂਜ ਦਾ ਫਲੈਗਸ਼ਿਪ...Business6 months ago
-
ਵਾਧੇ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ, ਨਿਫਟੀ 'ਚ ਮਾਮੂਲੀ ਤੇਜ਼ੀਹਫਤੇ ਦੇ ਤੀਜੇ ਕਾਰੋਬਾਰੀ ਦਿਨ ਸਟਾਕ ਮਾਰਕੀਟ ਉਛਾਲ ਦੇ ਨਾਲ ਬੰਦ ਹੋਈ। ਬੰਬੇ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ...Business6 months ago
-
ਭਾਰੀ ਉਛਾਲ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 'ਚ 478 ਅੰਕ ਦੀ ਤੇਜ਼ੀ, ਨਿਫਟੀ 11,350 ਦੇ ਪਾਰਹਫਤੇ ਦੇ ਦੂਜੇ ਕਾਰੋਬਾਰੀ ਦਿਨ ਸਟਾਕ ਮਾਰਕੀਟ ਵੱਡੇ ਉਛਾਲ ਦੇ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ...Business6 months ago
-
Share Market Today:ਸ਼ੇਅਰ ਬਾਜ਼ਾਰ 'ਚ ਅੱਜ ਨਜ਼ਰ ਆਈ ਤੇਜ਼ੀ, ਸੈਂਸੇਕਸ 1627 ਅੰਕ ਵੱਧ ਕੇ ਹੋਇਆ ਬੰਦਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਿਰਾਵਟ ਦਿਖਾ ਰਹੇ ਸ਼ੇਅਰ ਬਾਜ਼ਾਰ ਵਿਚ ਆਖਰਕਾਰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਤੇਜ਼ੀ ਨਜ਼ਰ ਆਈ।Business11 months ago