sgpc members
-
ਵਿਰੋਧੀ ਧਿਰ ਦੀ ਜ਼ਿੱਦ ਅੱਗੇ ਡੇਰਾ ਮੁਖੀ ਦੀ ਮਾਫ਼ੀ 'ਤੇ ਮੋਹਰ ਦਾ ਮਤਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੀਤਾ ਰੱਦਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਿੱਥੇ ਵੱਖ-ਵੱਖ ਮਤੇ ਪੜ੍ਹੇ, ਉਥੇ ਵਿਰੋਧੀ ਧਿਰ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ 29 ਸਤੰਬਰ 2015 ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੰਸਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਮਾਫ਼ੀ 'ਤੇ ਲਾਈ ਗਈ ਮੋਹਰ ਦਾ ਮਤਾ ਰੱਦ ਕਰਵਾਇਆ ਗਿਆ।Punjab3 months ago
-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਬਾਦਲ ਨੇ ਕੀਤੀ ਮੈਂਬਰਾਂ ਨਾਲ ਮੀਟਿੰਗ, ਕੱਲ੍ਹ ਹੋਵੇਗੀ ਮੈਂਬਰਾਂ ਦੀ ਚੋਣਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਨੂੰ ਲੈ ਕੇ ਪ੍ਰਧਾਨ, ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਤੇ ਅੰਤਰਿੰਗ ਕਮੇਟੀ ਦੇ ਮੈਬਰਾਂ ਦੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੈਂਬਰਾਂ ਨਾਲ ਇਕੱਤਰਤਾ ਕੀਤੀ।Punjab3 months ago
-
ਕੋਰੋਨਾ ਨਾਲ ਏਐੱਸਆਈ ਦੀ ਮੌਤ, SGPC ਮੈਂਬਰ ਅਵਤਾਰ ਸਿੰਘ ਰਿਆ ਦਾ ਹੈ ਛੋਟਾ ਭਰਾਇਕਾਂਤਵਾਸ 'ਚ ਤਾਇਨਾਤ ਏਐੱਸਆਈ ਦੀ ਕੋਰੋਨਾ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਰਤਕ ਦੀ ਪਛਾਣ ਦਵਿੰਦਰ ਸਿੰਘ (50) ਵਾਸੀ ਰਿਆ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਏਐੱਸਆਈ SGPC ਮੈਂਬਰ ਅਵਤਾਰ ਸਿੰਘ ਰਿਆ ਦਾ ਛੋਟਾ ਭਰਾ ਹੈ।Punjab6 months ago
-
ਪਾਵਨ ਸਰੂਪ ਘਟਣ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਕੋਲੋਂ ਪੁੱਛਗਿੱਛਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ 267 ਪਾਵਨ ਸਰੂਪ ਘਟਣ ਦੇ ਮਾਮਲੇ 'ਚ ਬਣੀ ਸਬ-ਕਮੇਟੀ ਦੇ ਮੁੱਖ ਜਾਂਚ ਅਧਿਕਾਰੀ ਡਾ. ਈਸ਼ਰ ਸਿੰਘ (ਐਡਵੋਕੇਟ) ਤੇਲੰਗਾਨਾ ਹਾਈ ਕੋਰਟ ਵੱਲੋਂ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਕੋਲੋਂ ਪੁੱਛ ਪੜਤਾਲ ਕੀਤੀ ਗਈ।Punjab6 months ago
-
ਪੁਰਾਤਨ ਪਾਵਨ ਸਰੂਪ ਚੋਰੀ ਕਰਨ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਰੱਖੜਾਇਸ ਮੌਕੇ ਰੱਖੜਾ ਨੇ ਆਖਿਆ ਕਿ ਇਹ ਬੇਹੱਦ ਮੰਦਭਾਗਾ ਮਾਮਲਾ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਅੱਜ ਐੱਸਜੀਪੀਸੀ ਦੇ ਵਫ਼ਦ ਨੇ ਸਾਰੇ ਪਹਿਲੂਆਂ ਨੂੰ ਆਈਜੀ ਅਤੇ ਐੱਸਐੱਸਪੀ ਪਟਿਆਲਾ ਸਾਹਮਣੇ ਰੱਖਿਆ।Punjab6 months ago
-
SGPC ਮੈਂਬਰ ਕੋਰੋਨਾ ਪਾਜ਼ੇਟਿਵ, ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤਾ ਗਿਆ ਆਈਸੋਲੇਟਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਦਿਨੋ ਦਿਨ ਵਧਦੇ ਪ੍ਰਕੋਪ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਸਮਾਣਾ ਪਾਤੜਾਂ ਤੋਂ ਮੈਂਬਰ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਦਾ ਕੋਰੋਨਾ ਟੈਸਟ ਦਾ ਸੈਂਪਲ ਬੀਤੀ 18 ਜੁਲਾਈ ਨੂੰ ਮੁੱਢਲਾ ਸਿਹਤ ਕੇਂਦਰ ਪਾਤੜਾਂ ਵਿਖੇ ਲਿਆ ਗਿਆ ਸੀ।Punjab7 months ago
-
ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ 'ਤੇ ਜਾਨਲੇਵਾ ਹਮਲਾਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਗੁਰਿੰਦਰ ਸਿੰਘ ਗੋਗੀ 'ਤੇ ਉਸ ਦੇ ਪਿੰਡ ਘਨੌਲੀ ਵਿਖੇ ਬੀਤੀ ਰਾਤ ਇਕ ਨੌਜਵਾਨ ਵੱਲੋਂ ਕਿਰਚ ਨਾਲ ਹਮਲਾ ਕਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।Punjab8 months ago
-
ਚਿੱਟੇ ਦੇ ਕਾਰੋਬਾਰ 'ਚ ਸ਼ਾਮਲ ਐੱਸਜੀਪੀਸੀ ਮੈਂਬਰ ਦਾ ਭਾਣਜਾ ਗ੍ਰਿਫ਼ਤਾਰਸੱਤਾਧਾਰੀ ਪਾਰਟੀ ਕਾਂਗਰਸ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੀ ਆਮ ਆਦਮੀ ਪਾਰਟੀ ਅਕਸਰ ਹੀ ਸ਼੍ਰੋਮਣੀ ਅਕਾਲੀ ਦਲ 'ਤੇ ਨਸ਼ਾ ਵੇਚਣ ਦੇ ਜੋ ਦੋਸ਼ ਲਾਉਂਦੀ ਰਹਿੰਦੀ ਹੈ, ਉਸ ਨੂੰ ਜ਼ਿਲ੍ਹਾ ਬਰਨਾਲਾ ਦੇ ਇਕ ਐੱਸਜੀਪੀਸੀ ਮੈਂਬਰ ਦੇ ਭਾਣਜੇ ਨੇ ਸੱਚ ਕਰ ਦਿੱਤਾ ਹੈ।Punjab1 year ago
-
ਅਵਾਰਾ ਪਸ਼ੂ ਮੋਟਰਸਾਈਕਲ ਨਾਲ ਟਕਰਾਇਆਡਿਊਟੀ ਤੋਂ ਵਾਪਸ ਘਰ ਆਉਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਦਾ ਮੋਟਰਸਾਈਕਲ ਅਵਾਰਾ ਪਸ਼ੂ 'ਚ ਵੱਜਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸੰਤਪੁਰੀ ਬਾਬਾ ਹੀਰਾ ਦਾਸ ਗੰਡੀਵਿੰਡ ਦੇ ਇੰਚਾਰਜ ਜਸਪਾਲ ਸਿੰਘ ਨੌਸ਼ਹਿਰਾ ਢਾਲਾ ਬੀਤੀ ਰਾਤ 8 ਵਜੇ ਆਪਣੀ ਡਿਊਟੀ ਖ਼ਤਮ ਕਰਕੇ ਮੋਟਰਸਾਈਕਲ ਨੰਬਰ ਪੀਬੀ 02 ਏ 9212 'ਤੇ ਸਵਾਰ ਹੋ ਕੇ ਵਾਪਸ ਆਪਣੇ ਘਰ ਆ ਰਿਹਾ ਸੀ।Punjab1 year ago
-
ਦੋ ਸ਼੍ਰੋਮਣੀ ਕਮੇਟੀ ਮੈਂਬਰ ਅਪਣਾਉਣ ਇਕ ਹੜ੍ਹ ਪੀੜਤ ਪਿੰਡ : ਖ਼ਾਲਸਾਕੁਲਵਿੰਦਰ ਸਿੰਘ, ਜਲੰਧਰ : ਪੰਜਾਬ 'ਚ ਸਰਕਾਰੀ ਹੜ੍ਹਾਂ ਨਾਲ 80 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ ਪਰ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕਾਂ ਦੀ ਮਦਦ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ। ਜੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਦੋ ਮੈਂਬਰ ਇਕ ਹੜ੍ਹ ਪ੍ਰਭਾਵਿਤ ਪਿੰਡ ਨੂੰ ਅਪਣਾ ਲੈਣ ਤਾਂ ਵੀ ਪੀੜਤਾਂ ਦੀ ਜ਼ਿੰਦਗੀ ਨੂੰ ਮੁੜ ਲੀਹ 'ਤੇ ਆ ਸਕਦੀ ਹੈ।Punjab1 year ago
-
ਬੜੇ ਭਾਂਗਾਂ ਨਾਲ ਮਿਲਦੀ ਗੁਰੂ ਨਗਰੀ ਦੀ ਸੇਵਾ : ਮੇਅਰ ਰਿੰਟੂਪੱਤਰ ਪ੍ਰਰੇਰਕ, ਅੰਮਿ੍ਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਚਲਕੇ ਅਟਾਰੀ-ਵਾਹਘਾ ਸਰਹੱਦ ਰਾਹੀਂ ਅੰਮਿ੍ਤਸਰ ਵਿਖੇ ਇਕ ਅਗਸਤ ਨੂੰ ਪਹੁੰਚ ਰਹੇ ਅੰਤਰ ਰਾਸ਼ਟਰੀ ਨਗਰ ਕੀਰਤਨ ਸ਼ਬਦ ਗੁਰੂ ਯਾਤਰਾ ਦੇ ਪ੍ਰਬੰਧਾਂ ਸਬੰਧੀ ਕਰਮਜੀਤ ਸਿੰਘ ਰਿੰਟੂ, ਮੇਅਰ ਨਗਰ ਨਿਗਮ, ਅੰਮਿ੍ਤਸਰ ਨੂੰ ਗੁਰਪ੍ਰਤਾਪ ਸਿੰਘ ਟਿੱਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਹਰਜਾਪ ਸਿੰਘ, ਬਾਵਾ ਸਿੰਘ ਗੁਮਾਨਪੁਰਾ, ਭਾਈ ਰਾਮ ਸਿੰਘ, ਜਸਪਾਲ ਸਿੰਘ ਸ਼ੈਂਟੀ ਮੈਂਬਰਾਨ ਐੱਸਜੀਪੀਸੀ ਨੇ ਨਗਰ ਨਿਗਮ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧ ਸਬੰਧੀ ਪੱਤਰ ਦਿੱਤਾ। ਮੇਅਰ ਰਿੰਟੂPunjab1 year ago
-
ਐੱਸਜੀਪੀਸੀ ਮੈਂਬਰ ਲਖਵੀਰ ਸਿੰਘ ਅਰਾਈਆਂ ਵਾਲਾ ਨਹੀ ਰਹੇਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਅਰਾਈਆਂ ਵਾਲਾ ਦੀ ਲੰਬੀ ਬਿਮਾਰੀ ਉਪਰੰਤ ਅੱਜ ਮੌਤ ਹੋ ਗਈ।Punjab1 year ago
-
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਇਆ ਜਾਵੇਗਾ : ਗਿਆਨੀ ਹਰਪ੍ਰੀਤ ਸਿੰਘਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮਾਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਨੇ ਮੁਲਾਕਾਤ ਕੀਤੀ।Punjab1 year ago
-
ਜਥੇਦਾਰ ਗੋਗੀ ਦੀ ਕੱਲ੍ਹ ਹੋ ਸਕਦੀ ਹੈ 'ਘਰ ਵਾਪਸੀ'ਬਾਦਲ ਦੇ ਖਾਸਮਖਾਸ ਮੰਨੇ ਜਾਂਦੇ ਜਥੇਦਾਰ ਗੋਗੀ ਪਿਛਲੀ ਵਾਰ ਟਿਕਟ ਨਾ ਮਿਲਣ ਕਾਰਨ ਪਾਰਟੀ ਨਾਲ ਰੁੱਸ ਕੇ ਪਹਿਲਾਂ ਕਾਂਗਰਸ ਅਤੇ ਫਿਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ। ਦੂਜੀਆਂ ਪਾਰਟੀਆਂ ਦਾ 'ਸਵਾਦ' ਚੱਖ ਲੈਣ ਮਗਰੋਂ ਉਨ੍ਹਾਂ 'ਘਰ ਵਾਪਸੀ' ਦੀ ਤਿਆਰੀ ਕਰ ਲਈ ਹੈ।Punjab1 year ago
-
SGPC ਮੈਂਬਰ ਸੁਰਜੀਤ ਸਿੰਘ ਗੜ੍ਹੀ ਦੀ ਉਛਾਲੀ ਪੱਗ, ਮਾਹੌਲ ਤਣਾਅਪੁਰਨਪਿੰਡ ਫਤਿਹਪੁਰ ਗੜ੍ਹੀ ਵਿੱਚ ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਦੀ ਪਤਨੀ ਭਾਗ ਕੌਰ ਵੀ ਸਰਪੰਚੀ ਦੀ ਉਮੀਦਵਾਰ ਹੈ। ਅੱਜ ਚੋਣਾਂ ਦੌਰਾਨ ਜਦੋਂ ਸੁਰਜੀਤ ਸਿੰਘ ਗੜ੍ਹੀ ਆਪਣੇ ਸਾਥੀਆਂ ਨਾਲ ਵੋਟਿੰਗ ਕੇਂਦਰ ਵਿੱਚ ਪੁੱਜੇ ਤਾਂ ਉੱਥੇ ਹੰਗਾਮਾ ਹੋ ਗਿਅਾ।Punjab2 years ago
-
ਐੱਸਜੀਪੀਸੀ ਮੈਂਬਰ ਦਾ ਪੁੱਤਰ ਤੇ ਭਾਣਜਾ ਗਿਫ਼ਤਾਰਫਲੈਗ-ਫਿਰੌਤੀ ਨੂੰ ਲੈ ਕੇ ਵਪਾਰੀ ਦੇ ਅਗਵਾ ਦਾ ਮਾਮਲਾ ਇਕ ਕਰੋੜ ਰੁਪਏ ਦੀ ਲਈ ਗਈ ਸੀ ਫਿਰੌਤੀ ਜਗਤਾਰ ਸਿੰਘ ਧੰਜਲ, ਮਾਫਲੈਗ-ਫਿਰੌਤੀ ਨੂੰ ਲੈ ਕੇ ਵਪਾਰੀ ਦੇ ਅਗਵਾ ਦਾ ਮਾਮਲਾ ਇਕ ਕਰੋੜ ਰੁਪਏ ਦੀ ਲਈ ਗਈ ਸੀ ਫਿਰੌਤੀ ਜਗਤਾਰ ਸਿੰਘ ਧੰਜਲ, ਮਾNews4 years ago
-
ਵਿਦਵਾਨਾਂ ਦੀ ਕਮੇਟੀ ਕਰੇਗੀ ਵਿਚਾਰ : ਜਥੇਦਾਰ ਗੁਰਬਚਨ ਸਿੰਘਜੇਐਨਐਨ, ਅੰਮਿ੍ਰਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਸਿੰਘ ਨੂੰ ਦਿੱਤੀ ਗਈ ਮਾਫ਼ੀ 'ਤੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਸਦੀਆਂ ਤੋਂ ਚਲੀ ਆ ਰਹੀ ਰਵਾਇਤ ਨੂੰ ਕਾਇਮ ਰੱਖਣ ਲਈ ਦੇਸ਼ ਵਿਦੇਸ਼ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਦੇ ਵਿਚਾਰਾਂ ਨੂੰ ਸਵੀਕਾਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੌਮ ਨੂੰ ਸਮਰਪਿਤ ਨਿਰਪੱਖ ਵਿਦਵਾਨਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ।News5 years ago
-
ਸ਼੫ੋਮਣੀ ਕਮੇਟੀ ਮੈਂਬਰ ਨੇ ਜਥੇ ਦੀ ਕੀਤੀ ਬੇਇੱਜ਼ਤੀਸੁਖਵਿੰਦਰਜੀਤ ਸਿੰਘ ਬਹੋੜੂ, ਅੰਮਿ੫ਤਸਰ : ਢਾਡੀ ਜਥੇ ਅਤੇ ਕਵੀਸ਼ਰ ਜੱਥਿਆਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿਚ ਪਿਛਲੇ ਿ ਸੁਖਵਿੰਦਰਜੀਤ ਸਿੰਘ ਬਹੋੜੂ, ਅੰਮਿ੫ਤਸਰ : ਢਾਡੀ ਜਥੇ ਅਤੇ ਕਵੀਸ਼ਰ ਜੱਥਿਆਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿਚ ਪਿਛਲੇ ਿ ਸੁਖਵਿੰਦਰਜੀਤ ਸਿੰਘ ਬਹੋੜੂ, ਅੰਮਿ੫ਤਸਰ : ਢਾਡੀ ਜਥੇ ਅਤੇ ਕਵੀਸ਼ਰ ਜੱਥਿਆਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿਚ ਪਿਛਲੇ ਿNews5 years ago
-
ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਕਲਿਆਣ ਸਿੰਘ ਨੇ ਪਾਠੀ ਸਿੰਘਾਂ 'ਤੇ ਹੋਏ ਤਸ਼ੱਦਦ ਦੀ ਕੀਤੀ ਨਿਖੇਧੀਫੋਟੋ-406 ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਬਲਦੇਵ ਸਿੰਘ ਕਲਿਆਣ। ਫੋਟੋ- 407 ਸਫੋਟੋ-406 ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਬਲਦੇਵ ਸਿੰਘ ਕਲਿਆਣ। ਫੋਟੋ- 407 ਸਫੋਟੋ-406 ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਬਲਦੇਵ ਸਿੰਘ ਕਲਿਆਣ। ਫੋਟੋ- 407 ਸNews5 years ago
-
ਐਸਜੀਪੀਸੀ ਮੈਂਬਰ ਦੇ ਪੁੱਤਰ ਦਾ ਮਾਮਲਾ ਗਰਮਾਇਆ ; ਵਕੀਲ ਸੜਕਾਂ 'ਤੇ ਉਤਰੇਬਿਠੰਡਾ ਬਾਰ ਐਸੋਸੀਏਸ਼ਨ ਦੀ ਅਗਵਾਈ ਹੇਠ ਸੈਂਕੜੇ ਵਕੀਲਾਂ ਨੇ ਐਸਐਸਪੀ ਦਫਤਰ ਅੱਗੇ ਲਾਇਆ ਰੋਸ ਧਰਨਾ ਪੁਲਸ ਨੇ ਤਿਬਿਠੰਡਾ ਬਾਰ ਐਸੋਸੀਏਸ਼ਨ ਦੀ ਅਗਵਾਈ ਹੇਠ ਸੈਂਕੜੇ ਵਕੀਲਾਂ ਨੇ ਐਸਐਸਪੀ ਦਫਤਰ ਅੱਗੇ ਲਾਇਆ ਰੋਸ ਧਰਨਾ ਪੁਲਸ ਨੇ ਤਿ ਬਿਠੰਡਾ ਬਾਰ ਐਸੋਸੀਏਸ਼ਨ ਦੀ ਅਗਵਾਈ ਹੇਠ ਸੈਂਕੜੇ ਵਕੀਲਾਂ ਨੇ ਐਸਐਸਪੀ ਦਫਤਰ ਅੱਗੇ ਲਾਇਆ ਰੋਸ ਧਰਨਾ ਪੁਲਸ ਨੇ ਤਿਬਿਠੰਡਾ ਬਾਰ ਐਸੋਸੀਏਸ਼ਨ ਦੀ ਅਗਵਾਈ ਹੇਠ ਸੈਂਕੜੇ ਵਕੀਲਾਂ ਨੇ ਐਸਐਸਪੀ ਦਫਤਰ ਅੱਗੇ ਲਾਇਆ ਰੋਸ ਧਰਨਾ ਪੁਲਸ ਨੇ ਤਿNews8 years ago