sewa
-
ਸ਼ਹੀਦਾਂ ਦੀ ਯਾਦ 'ਚ ਭੰਡਾਰਾ ਕਰਵਾਇਆਨਜ਼ਦੀਕੀ ਪਿੰਡ ਲੱਖਾ ਸਿੰਘ ਵਾਲਾ ਵਿਖੇ ਸਿੰਘ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਸੰਗਤ ਪਹੁੰਚੀ। ਪ੍ਰਧਾਨ ਰਾਜਿੰਦਰ ਸਿੰਘ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਇਹ ਭੰਡਾਰਾ ਸਾਰਿਆਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ ਅਤੇ ਸੰਗਤ ਵੱਲੋਂ ਆਪਣੀ ਸ਼ਰਧਾ ਅਨੁਸਾਰPunjab1 day ago
-
ਸੇਵਾ ਕੇਂਦਰ 'ਚ 56 ਨਵੀਆਂ ਸੇਵਾਵਾਂ ਦਾ ਆਗਾਜ਼ਪੰਜਾਬ ਸਰਕਾਰ ਸੂਬੇ ਦੀ ਤਰੱਕੀ ਲਈ ਬਚਨਵੱਧ ਹੈ, ਜਿਸ ਦੇ ਚਲਦਿਆਂ ਕਾਂਗਰਸ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸੂਬੇ ਦੇ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਚੰਗੇ ਵਾਤਾਵਰਨ ਵਿੱਚ ਇੱਕੋ ਛੱਤ ਹੇਠਾਂ ਸੁਖਾਲੇ ਤੇ ਸਮਾਂਬੱਧ ਢੰਗ ਨਾਲ ਪ੍ਰਦਾਨ ਕਰਨ ਵੱਲ ਇਤਿਹਾਸਕ ਕਦਮ ਚੁੱਕਦਿਆਂ ਅੱਜ 56 ਹੋਰ ਨਵੀਆਂ ਸੇਵਾਵਾਂ ਸੇਵਾ ਕੇਂਦਰਾ ਵਿਚ ਪ੍ਰਦਾਨ ਕਰਨ ਨੂੰ ਹਰੀ ਝੰਡੀ ਦਿੱਤੀ ਹੈ। ਇਸ ਉਪਰਾਲੇ ਨਾਲ ਹੁਣ ਸੇਵਾ ਕੇਂਦਰਾਂ 'ਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂPunjab15 days ago
-
ਸੇਵਾ ਮਿਸ਼ਨ ਨੇ ਪੀੜਤਾ ਨੂੰ ਸੌਂਪੀ ਮਾਲੀ ਮਦਦਪਿੰਡ ਰਜ਼ੂਲ ਦੀ ਬਜ਼ੁਰਗ ਮਨਰੇਗਾ ਵਰਕਰ ਨੂੰ ਆਵਾਰਾ ਕੁੱਤੇ ਵੱਲੋਂ ਬੁਰੀ ਤਰ੍ਹਾਂ ਵੱਢ ਲਏ ਜਾਣ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਸਮਰਾਲਾ 'ਚ ਇਲਾਜ ਅਧੀਨ ਰੱਖਿਆ ਗਿਆ ਹੈ।Punjab16 days ago
-
ਕੁੰਦਰਾ ਨੇ ਸੇਵਾ ਕੇਂਦਰ 'ਚ ਨਵੀਆਂ ਸੁਵਿਧਾਵਾਂ ਸ਼ੁਰੂ ਕਰਵਾਈਆਂਅੱਜ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਪੰਜਾਬ ਸਰਕਾਰ ਵਲੋਂ ਖੋਲ੍ਹੇ ਲੋਕ ਸੇਵਾ ਕੇਂਦਰਾਂ 'ਚ ਲੋਕਾਂ ਦੀ ਸਹੂਲਤ ਲਈ ਨਵੀਆਂ ਸੁਵਿਧਾਵਾਂ ਸ਼ੁਰੂ ਕਰਨ ਦਾ ਸ਼ੁਭ ਆਰੰਭ ਕੀਤਾ ਗਿਆ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਹੁਣ ਸਰਕਾਰ ਵਲੋਂ ਈ-ਵੋਟਰ ਕਾਰਡ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਇਨ੍ਹਾਂ ਸੇਵਾ ਕੇਂਦਰਾਂ ਵਿਚ ਸਹੂਲਤ ਉਪਲੱਬਧ ਹੋਵੇਗੀ ਅਤੇ ਨਾਲ ਹੀ ਵੋਟਰ ਕਾਰਡ 'ਚ ਸੋਧ ਵੀ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਗ੍ਰਾਮੀਣ ਸਾਖ਼ਰਤਾ ਅਭਿਆਨ ਤਹਿਤ ਵਿਦਿਆਰਥੀ ਆਪਣਾ ਡਿਜੀਟਲ ਸਰਟੀਫਿਕੇਟ ਵੀ ਪ੍ਰਰਾਪਤ ਕਰ ਸਕਣਗੇ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਇਨ੍ਹਾਂ ਲੋਕ ਸੇਵਾ ਕੇਂਦਰਾਂ ਵਿਚ ਹੁਣ ਬਜ਼ੁਰਗਾਂ ਨੂੰ ਆਪਣੀ ਆਈ.ਸੀ.ਆਈ.ਸੀ. ਬੈਂਕ 'ਚੋਂ 1000 ਰੁਪਏ ਤੱਕ ਦੀ ਪੈਨਸ਼ਨ ਇੱਥੇ ਹੀ ਮਿਲ ਸਕੇਗੀ। ਇਸ ਮੌਕੇ ਪਰਮਜੀਤ ਪੰਮੀ,Punjab23 days ago
-
ਸੰਗਤ ਦੇ ਸਹਿਯੋਗ ਨਾਲ ਲੰਗਰ ਜਾਰੀਸੰਤ ਬਾਬਾ ਦਲਵਾਰਾ ਸਿੰਘ ਜੀ ਰੋਹੀਸਰ ਵਾਲੇ ਨੇ ਪਿੰਡ ਭੱਟਮਾਜਰਾ ਵਿਖੇ ਟਰੱਕ ਯੂਨੀਅਨ ਨੇੜੇ ਜੀਟੀ ਰੋਡ 'ਤੇ ਕਿਸਾਨਾਂ ਲਈ ਲਗਾਏ ਲੰਗਰ ਦੇ 11ਵੇਂ ਦਿਨ ਗੱਲਬਾਤ ਦੌਰਾਨ ਕਿਹਾ ਕਿ ਲੰਗਰ ਵਿਚ ਸੰਗਤ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਇਹ ਲੰਗਰ ਸੰਗਤ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਸਰਹਿੰਦ ਅਤੇ ਪਿੰਡ ਭੱਟਮਾਜਰਾ ਸਮੇਤ ਇਲਾਕੇ ਦੇ ਲੋਕ ਲੰਗਰ ਵਿਚ ਪੂਰੀ ਸੇਵਾ ਕਰ ਰਹੇ ਹਨ। ਬਾਬਾ ਜੀ ਨੇ ਕਿਹਾ ਕਿ 26 ਜਨਵਰੀ ਨੂੰ ਟ੍ਰੈਕਟਰ ਰੈਲੀ ਦਿੱਲੀ ਵਿਖੇ ਕਿਸਾਨਾਂ ਵPunjab1 month ago
-
ਪ੍ਰਕਾਸ਼ ਪੁਰਬ ਸਬੰਧੀ ਫਲ਼ਾਂ ਦੇ ਲੰਗਰ ਲਾਏਗੁਰਦੁਆਰਾ ਸੰਗਤਸਰ ਸਾਹਿਬ ਮੰਡੀ ਗੋਬਿੰੰਦਗੜ੍ਹ ਵਲੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ ਪੁਰਬ 'ਤੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ। ਸਜਾਏ ਗਏ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਲਈ ਵੱਖ-ਵੱਖ ਥਾਵਾਂ 'ਤੇ ਫਲਾਂ ਅਤੇ ਚਾਹ ਦੇ ਲੰਗਰ ਲਗਾਏ ਗਏ। ਇਸ ਮੌਕੇ ਦੀਦਾਰ ਸਿੰਘ ਸਵਾਲੀ ਅਤੇ ਗੁਰਚਰਨ ਸਿੰਘ ਜੋਗੀ ਨੇ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲPunjab1 month ago
-
ਕਿਸਾਨ ਮੋਰਚੇ ਲਈ ਲੰਗਰ ਰਵਾਨਾਦਿੱਲੀ ਵਿਖੇ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਡਟੇ ਕਿਸਾਨਾਂ ਲਈ ਬਾਬਾ ਰਣਜੀਤ ਸਿੰਘ ਗੁਰਦੁਆਰਾ ਬਾਊਲੀ ਸਾਹਿਬ ਬਾਠਾਂ ਕਲਾਂ ਵੱਲੋਂ ਲਗਾਤਾਰ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਿੰਡ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਵੱਲੋਂ ਲਗਾਤਾਰ ਪੰਦਰਾਂ ਦਿਨ ਦਿੱਲੀ ਵਿਖੇ ਲੰਗਰ ਲਗਾਇਆ ਗਿਆ। ਇਸ ਮਗਰੋਂ ਕਿਸਾਨਾਂ ਦੀ ਜ਼ਰੂਰਤ ਨੂੰ ਵੇਖਦਿਆਂ ਬਿਸਤਰੇ , ਕੰਬPunjab1 month ago
-
ਧਰਮ ਦੀ ਅੱਖ ਸਿਆਸਤ ’ਤੇ ਹੋਣੀ ਚਾਹੀਦੀ ਹੈ, ਨਾ ਕਿ ਸਿਆਸਤ ਦੀ ਅੱਖ ਧਰਮ ’ਤੇ : ਦੀਪ ਸਿੱਧੂਪਹਿਲੇ ਸਮੇਂ ’ਚ ਧਰਮ ਦੀ ਅੱਖ ਸਿਆਸਤ ’ਤੇ ਹੁੰਦੀ ਸੀ, ਧਰਮ ਦੀ ਅਗਵਾਈ ਕਰਨ ਵਾਲੇ ਜਥੇਦਾਰ ਸਿੱਖ ਸਿਆਸਤ ਦੀ ਅਗਵਾਈ ਕਰਦੇ ਸੀ। ਅਜੌਕੇ ਸਮੇਂ ’ਚ ਸਿਆਸਤ ਧਰਮ ’ਤੇ ਭਾਰੂ ਹੋ ਗਈ, ਧਰਮ ਦੀ ਅੱਖ ਸਿਆਸਤ ’ਤੇ ਹੋਣੀ ਚਾਹੀਦੀ ਹੈ ਨਾ ਕਿ ਸਿਆਸਤ ਦੀ ਅੱਖ ਧਰਮ ’ਤੇPunjab1 month ago
-
ਸਿਆਸੀ ਆਗੂ ਕਿਸਾਨ ਅੰਦੋਲਨ ਦੇ ਖਿਲਾਫ਼ ਬਿਆਨ ਦੇ ਕੇ ਗੰਨਮੈਨ ਲੈ ਰਹੇ ਹਨ: ਲੱਖਾ ਸਿਧਾਣਾਕਿਸਾਨੀ ਅੰਦੋਲਨ ’ਚ ਨੌਜਵਾਨਾਂ ਦੀ ਅਗਵਾਈ ਕਰ ਰਹੇ ਲੱਖਾ ਸਿਧਾਣਾ ਨੇ ਸਿਆਸੀ ਆਗੂਆਂ ’ਤੇ ਵਰ੍ਹਦਿਆਂ ਕਿਹਾ ਕਿ ਕੁੱਝ ਆਗੂ ਕਿਸਾਨੀ ਅੰਦੋਲਨ ਦੇ ਖਿਲਾਫ਼ ਥੋੜ੍ਹੀ ਬਹੁਤੀ ਬਿਆਨਬਾਜ਼ੀ ਕਰਕੇ ਸਿਰਫ ਗੰਨਮੈਨ ਲੈਣ ਨੂੰ ਤਵੱਜੋ ਦੇ ਰਹੇ ਹਨ।Punjab1 month ago
-
ਛੋਲੇ-ਪੂਰੀਆਂ ਦਾ ਲੰਗਰ ਲਾਇਆਸ੍ਰੀ ਸ਼ੀਤਲਾ ਮਾਤਾ ਮਦਿਰ ਅਮਲੋਹ ਵਿਖੇ ਲਾਲ ਚੰਦ ਗਰਗ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਵੱਡੇ ਵਡੇਰਿਆਂ ਦੀ ਯਾਦ ਵਿੱਚ ਛੋਲੇ, ਪੁਰੀ ਦਾ ਲੰਗਰ ਲਗਾਇਆ ਗਿਆ ਅਤੇ ਵੱਡੀ ਗਿਣਤੀ ਲੋਕਾਂ ਨੇ ਲੰਗਰ ਛਕਿਆ। ਇਸ ਮੌਕੇ ਲਾਲ ਚੰਦ ਗਰਗ ਨੇ ਕਿਹਾ ਕਿ ਸਾਨੂੰ ਆਪਣੀ ਮਿਹਨਤ ਦੀ ਕਮਾਈ ਵਿਚੋਂ ਸਮੇਂ ਸਮੇਂ 'ਤੇ ਲੰਗਰ ਲਗਾਉਣੇ ਚਾਹੀਦੇPunjab1 month ago
-
ਸੇਵਾ ਸਿੰਘ ਠੀਕਰੀਵਾਲਾ ਦੇ ਚਾਰ ਬੁੱਤਾਂ ਨੂੰ ਪਿੰਡ ਵਾਸੀਆਂ ਦੁੱਧ ਨਾਲ ਧੋਤਾਸੇਵਾ ਸਿੰਘ ਠੀਕਰੀਵਾਲਾ ਦੀ 87ਵੀਂ ਬਰਸੀ ਮੌਕੇ ਉਨ੍ਹਾਂ ਦੇ ਠੀਕਰੀਵਾਲਾ, ਬਰਨਾਲਾ, ਪਟਿਆਲਾ ਤੇ ਮਾਨਸਾ 'ਚ ਲੱਗੇ ਚਾਰੇ ਬੁੱਤਾਂ ਦੀ ਸਾਫ-ਸਫ਼ਾਈ ਕਰ ਕੇ ਪਿੰਡ ਵਾਲਿਆਂ ਨੇ ਦੁੱਧ ਨਾਲ ਧੋਤੇ।Punjab1 month ago
-
ਖਾਲਸਾ ਸੇਵਾ ਦਲ ਨੇ ਕਰਵਾਇਆ ਪਹਿਲਾ ਕੀਰਤਨ ਦਰਬਾਰਖਾਲਸਾ ਸੇਵਾ ਦਲ ਕੋਟ ਮੰਗਲ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਹਿਲਾ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਕੀਰਤਨ ਦਰਬਾਰ ਵਿੱਚ ਦੀ ਸ਼ੁਰੂਆਤ ਰਹਿਰਾਸ ਸਾਹਿਬ ਜੀ ਦਾ ਪਾਠ ਕਰਕੇ ਕੀਤੀ ਗਈ।Punjab1 month ago
-
ਸ਼ੋ੍ਮਣੀ ਕਮੇਟੀ ਨੇ ਧਰਨੇ 'ਤੇ ਬੈਠੇ ਕਿਸਾਨਾਂ ਲਈ ਭੇਜਿਆ ਲੰਗਰਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਆਦੇਸ਼ਾਂ 'ਤੇ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵੱਲੋਂ ਪੁੱਡਾ ਗਰਾਊਂਡ ਵਿਖੇ ਸੰਘਰਸ਼ ਕਰ ਰਹੇ ਕਿਸਾਨ ਭਰਾਵਾਂ ਲਈ ਲੰਗਰ ਚਲਾਇਆ ਗਿਆ। ਦਿੱਲੀ ਐਕਸਪ੍ਰਰੈਸ ਵੇਅ ਅਧੀਨ ਆਉਂਦੀ ਜ਼ਮੀਨ ਨੂੰ ਬਚਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਆਰੰਭੇ ਸੰਘਰਸ਼ ਦੇ ਚੱਲਦਿਆਂ ਅੱਜ ਪੁੱਡਾ ਗਰਾਊਂਡ ਵਿਖੇ ਧਰਨੇ 'ਚ ਸ਼ਾਮਲ ਹੋਏ ਵੱਡੀ ਗਿਣਤੀ 'ਚ ਪੁੱਜੇ ਕਿਸਾਨਾਂ ਲਈ ਸ਼ੋ੍ਮਣੀ ਕਮੇਟੀ ਵੱਲੋਂ ਕਿਸਾਨਾਂ ਲਈ ਲੰਗਰ ਚਲਾਇਆ ਗਿਅPunjab1 month ago
-
ਸੇਵਾ ਵਿਖੇ ਠੀਕਰੀਵਾਲਾ ਦੀ 87ਵੀਂ ਬਰਸੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਉਨ੍ਹਾਂ ਦੇ ਜੱਦੀ ਪਿੰਡ ਠੀਕਰੀਵਾਲਾ ਵਿਖੇ 87ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਸਬੰਧੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਾਰ ਕਿਸਾਨ ਅੰਦੋਲਨ ਦੇ ਚਲਦਿਆਂ ਸ਼ਹੀਦੀ ਸਮਾਗਮ 'ਚ ਸਿਆਸੀ ਸਟੇਜ ਨਹੀਂ ਲੱਗੇਗੀ ਅਤੇ ਸਿਆਸੀ ਆਗੂਆਂ ਨੂੰ ਕੋਈ ਸੱਦਾ ਪੱਤਰ ਵੀ ਨਹੀਂ ਭੇਜਿਆ ਗਿਆ ਹੈ, ਤੇ ਉਨ੍ਹਾਂ ਨੂੰ ਇਸ ਸਮਾਗਮ ਦੀ ਸਟੇਜ ਤੋਂ ਬੋਲਣ ਦੀ ਵੀ ਮਨਾਹੀ ਹੈ। ਪੰਜਾਬੀ ਜਾਗਰਣ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਬਰਸੀ ਸਮਾਗਮ ਦੇ ਮੁੱਖ ਪ੍ਰਬੰਧਕ ਭਜਨ ਸਿੰਘ ਭੁੱਲਰ, ਖਜ਼ਾਨਚੀ ਅਵਤਾਰ ਸਿੰਘ ਨੰਬਰਦਾਰ ਤੇ ਮੌਜੂਦਾ ਸਰਪੰਚ ਕਿਰਨਜੀਤ ਸਿੰਘPunjab1 month ago
-
ਜੱਲ੍ਹਾ ਵਿਖੇ ਕੁੱਟੀਆ 'ਚ ਲਾਇਆ ਲੰਗਰਸਤਿਗੁਰੂ ਬ੍ਹਮ ਸਾਗਰ ਭੂਰੀ ਵਾਲਿਆਂ ਦੀ ਕੁਟੀਆ ਪਿੰਡ ਜੱਲ੍ਹਾ ਵਿਖੇ ਸਵਾਮੀ ਗਣੇਸ਼ਾ ਨੰਦ ਜੀ ਦੀ ਅਗਵਾਈ ਵਿੱਚ ਮਾਘੀ ਦੀ ਸੰਗਰਾਂਦ ਮੌਕੇ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਏ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਬਨਦੀਪ ਸਿੰਘ ਬਨੀ ਦੂਲੋ ਵਿਸ਼ੇਸ਼ ਤੌਰ 'ਤੇ ਨਤਸਮਤਕ ਹੋਏ। ਦੂਲੋ ਨੇ ਕਿਹਾ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ, ਇਥੇ ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ ਦਾ ਅਿPunjab1 month ago
-
ਦਿੱਲੀ ਧਰਨੇ ਲਈ ਖੋਏ ਦੀਆਂ ਪਿੰਨੀਆਂ ਤੇ ਲੱਡੂ ਤਿਆਰਕਸਬਾ ਘੱਗਾ ਵਿਖੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਅੰਦਰ ਸਾਂਝੇ ਤੌਰ ਤੇ ਦਿੱਲੀ ਚ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਬੈਠੇ ਧਰਨਾਕਾਰੀਆਂ ਲਈ ਵੱਡੀ ਮਾਤਰਾ ਵਿਚ ਲੱਡੂ ਅਤੇ ਖੋਏ ਦੀਆਂ ਪਿੰਨੀਆਂ ਬਣਾਈਆਂ ਜਾ ਰਹੀਆਂ ਹਨ। ਦਿੱਲੀ ਅੰਦੋਲਨ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚੋਂ ਵੀ ਤਰ੍ਹਾਂ ਤਰ੍ਹਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਉਥੇ ਹੀ ਪੰਜਾਬ ਦੇ ਪਿੰਡਾਂ ਵਿੱਚੋਂ ਰਸਦ ਦੇ ਨਾਲ ਨਾਲ ਤPunjab1 month ago
-
ਨੌਜਵਾਨਾਂ ਵੱਲੋਂ ਲੰਗਰ 'ਚ ਨਿਭਾਈ ਜਾ ਰਹੀ ਸੇਵਾ ਸਲਾਘਾਯੋਗ : ਚਹਿਲਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਬੈਦਵਾਣ ਦੀ ਅਗੁਵਾਈ ਹੇਠ ਟੀਮ ਵਲੋਂ ਕਿਸਾਨ ਅੰਦੋਲਨ ਦੇ ਆਰੰਭ ਹੋਣ ਤੋਂ ਹੀ ਲੰਗਰਾਂ ਦੀ ਸੇਵਾ ਸਿੰਘੂ ਬੈਰੀਅਰ ਦਿੱਲੀ ਵਿਖੇ ਕੀਤੀ ਜਾ ਰਹੀ ਹੈ। ਲੰਗਰ ਦੌਰਾਨ ਯੂਥ ਐਂਡ ਸਪੋਰਟਸ ਕਲੱਬ ਸੈਲ ਪੰਜਾਬ ਦੇ ਚੇਅਰਮੈਨ ਸੰਜੇਇੰਦਰ ਸਿੰਘ ਬੰਨੀ ਚਹਿਲ ਨਾਲ ਯੂਥ ਫੈਡਰੇਸਨ ਆਫ ਇੰਡੀਆ ਦੇ ਕੋਮੀ ਪ੍ਰਧਾਨ ਪਰਮਿੰਦਰ ਭਲਵਾਨ, ਮੱਖਣ ਰੋਗਲਾ, ਰੁਪਿੰਦਰ ਸੰਧੂ, ਰਾਣਾ ਭੱਦਲਥੂਹਾ ਪ੍ਰਰੈਸ ਸਕੱਤਰPunjab1 month ago
-
ਕਾਲਵਾ ਵਾਸੀਆਂ ਨੇ ਲੰਗਰ ਲਾਇਆਨੌਜਵਾਨ ਸਭਾ ਪਿੰਡ ਕਾਲਵਾ ਵਲੋਂ ਸਰਹਿੰਦ-ਪਟਿਆਲਾ ਰੋਡ 'ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਇਸ ਮੌਕੇ ਦੀਦਾਰ ਸਿੰਘ ਨੰਬਰਦਾਰ, ਪ੍ਰਧਾਨ ਸੁਖਵਿੰਦਰ ਸਿੰਘ, ਪ੍ਰਦੀਪ ਸਿੰਘ ਕਾਲਵਾ ਨੰਬਰਦਾਰ, ਸਰਪੰਚ ਜਗੀਰ ਸਿੰਘ, ਸਾਹਬ ਸਿੰਘ, ਗਰਜਾ ਸਿੰਘ, ਹਰਮਨ ਬਲੱਗPunjab1 month ago
-
ਲੋਕ ਸੇਵਾ ਸੁਸਾਇਟੀ ਨੇ ਨਵਜੰਮਿਆਂ ਨੂੰ ਵੰਡੇ ਕੰਬਲਲੋਕ ਸੇਵਾ ਸੁਸਾਇਟੀ ਨੇ ਬੁੱਧਵਾਰ ਕੁੜੀਆਂ ਦੀ ਲੋਹੜੀ ਮਨਾਉਂਦੇ ਹੋਏ ਨਵ ਜੰਮੇ ਬੱਚਿਆਂ ਲਈ ਗਰਮ ਕੰਬਲਾਂ ਦੇ ਨਾਲ ਮੰਗਫੂਲੀ ਤੇ ਰਿਉੜੀਆਂ ਦੇ ਪੈਕਟ ਵੰਡਣ ਦੀ ਸ਼ੁਰੂਆਤ ਕੀਤੀ। ਸਥਾਨਕ ਸਿਵਲ ਹਸਪਤਾਲ ਵਿਖੇ ਨਵ ਜੰਮੇ ਬੱਚਿਆਂ ਨੰੂ ਗਰਮ ਕੰਬਲ ਤਕਸੀਮ ਕਰਨ ਮੌਕੇ ਐੱਸਪੀ ਗੁਰਮੀਤ ਕੌਰ ਚਾਹਲ, ਸਮਾਜ ਸੇਵੀ ਰਾਜਿੰਦਰ ਜੈਨ ਅਤੇ ਐੱਸਐੱਮਓ ਡਾ: ਪ੍ਰਦੀਪ ਮਹਿੰਦਰਾ ਨੇ ਸੁਸਾਇਟੀ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।Punjab1 month ago
-
ਹੁਣ ਸੇਵਾ ਕੇਂਦਰਾਂ ਤੋਂ ਲਓ ਡੁਪਲੀਕੇਟ DL ਤੇ RC, DC ਨੇ ਟਰਾਂਸਪੋਰਟ ਵਿਭਾਗ ਦੀਆਂ 35 ਸੇਵਾਵਾਂ ਜੋੜੀਆਂਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ 'ਚ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਸੇਵਾਵਾਂ ਹੁਣ ਸੇਵਾ ਕੇਂਦਰਾਂ ਵਿਚ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਹਨPunjab1 month ago