ਲੋਕ ਸਭਾ ਚੋਣਾਂ 2019 : ਸੱਤ ਸੂਬਿਆਂ ਦੀਆਂ 51 ਸੀਟਾਂ 'ਤੇ ਅੱਜ ਰੁਕ ਜਾਵੇਗਾ ਚੋਣ ਪ੍ਰਚਾਰ
ਕ ਸਭਾ ਚੋਣਾਂ ਦੇ ਪੰਜਵੇਂ ਗੇੜ ਦਾ ਪ੍ਰਚਾਰ ਅਭਿਆਨ 4 ਮਈ ਨੂੰ ਸ਼ਾਮ ਪੰਜ ਵਜੇ ਬੰਦ ਹੋ ਜਾਵੇਗਾ। 6 ਮਈ ਨੂੰ ਸੱਤ ਸੂਬਿਆਂ 'ਚ 51 ਸੰਸਦੀ ਸੀਟਾਂ 'ਤੇ ਚੋਣਾਂ ਹੋਣੀਆਂ ਹਨ। ਲੋਕ ਸਭਾ ਦੇ ਪੰਜਵੇਂ ਗੇੜ 'ਚ ਬਿਹਾਰ 'ਚ 5 ਸੰਸਦੀ ਸੀਟਾਂ, ਝਾਰਖੰਡ 'ਚ 4, ਜੰਮੂ ਕਸ਼ਮੀਰ 'ਚ 2, ਤੇ ਮੱਧ ਪ੍ਰਦੇਸ਼ 'ਚ 7, ਰਾਜਸਥਾਨ 'ਚ 12, ਉਤਰ ਪ੍ਰਦੇਸ਼ 'ਚ 14 ਸੀਟਾਂ ਤੇ ਪੱਛਮੀ ਬੰਗਾਲ 'ਚ 7 ਸੰਸਦੀ ਸੀਟਾਂ 'ਤੇ ਵੋਟਿੰਗ ਹੋਣੀ ਹੈ।
National7 months ago