set fire
-
ਕਰਨਾਟਕ : ਮਜ਼ਦੂਰ ਨੇ ਰਿਸ਼ਤੇਦਾਰ ਦੇ ਘਰ ’ਚ ਲਾਈ ਅੱਗ, ਬੱਚਿਆਂ ਸਮੇਤ 6 ਜਣਿਆਂ ਦੀ ਮੌਤ, ਮੁਲਜ਼ਮ ਫਰਾਰਪੋਨਾਪੇਟ ਦੇ ਨਜ਼ਦੀਕ ਸ਼ਨਿੱਚਰਵਾਰ ਨਸ਼ੇ ਦੀ ਹਾਲਤ ’ਚ ਇਕ ਮਜ਼ਦੂਰ ਨੇ ਆਪਣੇ ਰਿਸ਼ਤੇਦਾਰ ਦੇ ਘਰ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ’ਚ ਚਾਰ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋੋ ਗਈ ਤੇ ਚਾਰ ਹੋਰ ਗੰਭੀਰ ਜ਼ਖ਼ਮੀ ਹੋ ਗਏ। ਚਾਰ ਝੁਲਸੇ ਲੋਕਾਂ ਦਾ ਮਦਿਕੇਰੀ ਤੇ ਮੈਸੂਰ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਯੇਰਾਵਾਰਾ ਬੋਜਾ ਘਟਨਾ ਤੋਂ ਬਾਅਦ ਫਰਾਰ ਹੈ।National15 days ago
-
ਠੇਕਾ ਮੁਲਾਜ਼ਮਾਂ ਨੇ ਕੀਤੀ ਨਾਅਰੇਬਾਜੀਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਵਿਰੋਧ 'ਚ ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਬਰਾਂਚ ਵਲੋਂ ਸਬ-ਡਵੀਜ਼ਨ ਗਰਿਡ ਮੌੜ ਵਿਖੇ ਕੈਪਟਨ ਸਰਕਾਰ ਦੀ ਅਰਥੀ ਸਾੜ ਕੇ ਭਰਵੀਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਾਜੇਸ਼ ਕੁਮਾਰ, ਜਨਕ ਰਾਜ ਤੇ ਗੁਰਪ੍ਰਰੀਤPunjab18 days ago
-
ਭਾਜਪਾਈਆਂ 'ਤੇ ਹਮਲਾ, ਘਰ 'ਚ ਲਾਈ ਅੱਗ, ਇਕ ਵਰਕਰ ਦੀ ਮਿਲੀ ਲਾਸ਼ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੰਗਾਲ 'ਚ ਹਿੰਸਾ ਦਾ ਦੌਰ ਜਾਰੀ ਹੈ। ਪਿਛਲੇ 24 ਘੰਟਿਆਂ 'ਚ ਪੱਛਮੀ ਮੇਦਨੀਪੁਰ 'ਚ ਇਕ ਭਾਜਪਾ ਵਰਕਰ ਦੀ ਫਾਹੇ ਨਾਲ ਲਟਕਦੀ ਲਾਸ਼ ਮਿਲੀ ਹੈ, ਉਥੇ ਦੱਖਣੀ 24 ਪਰਗਨਾ 'ਚ ਭਾਜਪਾ ਵਰਕਰਾਂ ਦੇ ਘਰ 'ਚ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੁਗਲੀ ਤੇ ਪੂਰਬੀ ਮੇਦਨੀਪੁਰ 'ਚ ਭਾਜਪਾ ਵਰਕਰਾਂ 'ਤੇ ਹਮਲੇ ਕੀਤੇ ਗਏ ਹਨ। ਦੱਖਣੀ 24 ਪਰਗਨਾ ਦੇ ਭਾਂਗੜ 'ਚ ਤਿ੍ਣਮੂਲ ਕਾਂਗਰਸ ਤੇ ਆਈਐੱਸਐੱਫ ਵਰਕਰਾਂ 'ਚ ਝੜਪ ਦੀ ਸੂਚਨਾ ਹੈ। ਓਧਰ, ਕੋਲਕਾਤਾ ਦੇ ਤਿਲਜਲਾ 'ਚ ਬੰਬ ਬਰਾਮਦ ਹੋਏ ਹਨ।National23 days ago
-
ਧੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਮਹਿਲਾ ਨੇ ਆਪਣੇ ਆਪ ਨੂੰ ਲਾਈ ਅੱਗ, ਮੌਤਤਰਨਤਾਰਨ ਦੇ ਮੁਹੱਲਾ ਮੁਰਾਦਪੁਰਾ ਚ ਇਕ ਔਰਤ ਨੇ ਆਪਣੀ ਧੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਆ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਜਿਸ ਕਾਰਨ ਉਸਦੀ ਮੌਤ ਹੋ ਗਈ। ਇਲਾਕੇ ਨਾਲ ਸਬੰਧਤ ਚੌਕੀ ਦੀ ਪੁਲਿਸ ਨੇ ਮ੍ਰਿਤਕਾ ਦੀ ਧੀ ਅਤੇ ਇਕ ਨੌਜਵਾਨ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।Punjab1 month ago
-
ਅੰਮ੍ਰਿਤਸਰ 'ਚ ਸ਼ਰਾਰਤੀ ਅਨਸਰਾਂ ਵੱਲੋਂ ਮਸਜਿਦ ਦੇ ਬਾਹਰ ਅੱਗ ਲਗਾਉਣ ਦੀ ਕੋਸ਼ਿਸ਼ਹਰਟਾ ਸਥਿਤ ਜਾਮਾ ਮਸਜਿਦ ਦੀਨ ਮੁਹੰਮਦ ਦੇ ਦਰਵਾਜ਼ੇ ਅੱਗੇ ਕਿਸੇ ਸ਼ਰਾਰਤੀ ਅਨਸਰ ਨੇ ਪੈਟਰੋਲ ਸੁੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ।Punjab2 months ago
-
ਸਪਾਰਕਿੰਗ ਕਾਰਨ ਮਾਰਕੀਟ ਕਮੇਟੀ ਦਫਤਰ 'ਚ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਅੱਗ: ਮਾਰਕੀਟ ਕਮੇਟੀ ਦਫਤਰ ਚ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਇਕਦਮ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਪਾਣੀ ਵਾਲੇ ਕਮਰੇ ਦੇ ਉੱਪਰ ਪਏ ਘਾਹ ਫੂਸ ਨੂੰ ਅੱਗ ਲੱਗ ਗਈ!Punjab2 months ago
-
ਨਾਜਾਇਜ਼ ਸਬੰਧਾਂ ਕਾਰਨ ਰਾਹ 'ਚ ਰੋੜਾ ਸਮਝਦਿਆਂ ਜੀਜੇ ਨਾਲ ਮਿਲ ਕੇ ਪਤੀ ਨੂੰ ਲਗਾਈ ਅੱਗ,3 ਲੋਕਾਂ ਖਿਲਾਫ਼ ਮਾਮਲਾ ਦਰਜਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਡਰੌਲੀ ਵਿਖੇ ਨਾਜਾਇਜ਼ ਸਬੰਧਾਂ ਕਾਰਣ ਪਤਨੀ ਅਤੇ ਸਾਂਢੂ ਵੱਲੋਂ ਰਾਹ 'ਚ ਰੋੜਾ ਸਮਝੇ ਜਾ ਰਹੇ ਪਤੀ ਨੂੰ ਡੀਜ਼ਲ ਪਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ । ਪੀੜਤ ਅੰਮਿ੍ਤ ਸਿੰਘ ਵੱਲੋਂ ਥਾਣਾ ਘੱਗਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਪਤਨੀ ਜਤਿੰਦਰ ਕੌਰ (ਕਾਲਪਨਿਕ ਨਾਂ) ਅਤੇ ਸਾਂਢੂ ਜੋਗੀ ਰਾਮ ਦੇ ਨਾਜਾਇਜ਼ ਸਬੰਧ ਹਨ,Punjab2 months ago
-
ਪੁਣਛ 'ਚ ਪਾਕਿਸਤਾਨ ਨੇ ਕੰਟਰੋਲ ਲਾਈਨ ਕੋਲ ਲਾਈ ਅੱਗਜ਼ਿਲ੍ਹੇ ਦੀ ਮੇਂਢਰ ਤਹਿਸੀਲ ਵਿਚ ਕੰਟਰੋਲ ਲਾਈਨ 'ਤੇ ਪਾਕਿਸਤਾਨੀ ਫ਼ੌਜ ਨੇ ਇਕ ਵਾਰ ਫਿਰ ਅੱਗ ਲਗਾ ਦਿੱਤੀ। ਇਸ ਪਿੱਛੇ ਉਸ ਦੀ ਮਨਸ਼ਾ ਅੱਤਵਾਦੀਆਂ ਲਈ ਘੁਸਪੈਠ ਦਾ ਰਾਹ ਸਾਫ਼ ਕਰਨਾ ਹੈ। ਅੱਗ ਲੱਗਣ ਨਾਲ ਭਾਰਤੀ ਖੇਤਰ ਵਿਚ ਕੰਟਰੋਲ ਲਾਈਨ ਕੋਲ ਵਿਛਾਈਆਂ ਗਈਆਂ ਬਾਰੂਦੀ ਸੁਰੰਗਾਂ ਨਸ਼ਟ ਹੋ ਜਾਂਦੀਆਂ ਹਨ...National2 months ago
-
ਨਸ਼ਾ ਨਾ ਮਿਲਣ 'ਤੇ ਨਸ਼ੇੜੀ ਨੇ ਖ਼ੁਦ ਨੂੰ ਲਾਈ ਅੱਗ, ਹਾਲਤ ਗੰਭੀਰਭਾਰਗੋ ਕੈਂਪ 'ਚ ਇਕ ਨਸ਼ੇੜੀ ਨੌਜਵਾਨ ਨੂੰ ਜਦ ਨਸ਼ਾ ਨਾ ਮਿਲਿਆ ਤਾਂ ਉਸ ਨੇ ਖ਼ੁਦ ਨੂੰ ਅੱਗ ਲਾ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ। ਝੁਲਸੀ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਰਾਜੇਸ਼ ਕੁਮਾਰ ਵਾਸੀ ਭਾਰਗੋ ਕੈਂਪ ਜੋ ਕਿ ਨਸ਼ਾ ਕਰਨ ਦਾ ਆਦੀ ਹੈ, ਨੂੰ ਸ਼ਨਿਚਰਵਾਰ ਸਵੇਰੇ ਜਦ ਨਸ਼ੇ ਦੀ ਤੋੜ ਲੱਗੀ ਤੇ ਉਸ ਨੂੰ ਨਸ਼ਾ ਨਾ ਮਿਲਿਆ ਤਾਂ ਉਸ ਨੇ ਆਪਣੇ ਆਪ ਨੂੰ ਅੱਗ ਲਾ ਲਈ। ਉਸ ਦੀਆਂ ਚੀਕਾਂ ਸੁਣ ਕੇ ਪਰਿਵਾਰ ਦੇ ਮੈਂਬਰ ਭੱਜੇ-ਭੱਜੇ ਆਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਨਾਲ ਉਹPunjab2 months ago
-
ਮਕਬੂਜ਼ਾ ਕਸ਼ਮੀਰ 'ਚ ਸੜਕ ਬਣਾਉਣ 'ਤੇ ਭੜਕੀ ਹਿੰਸਾ, ਲੋਕਾਂ ਨੇ ਪੁਲਿਸ 'ਤੇ ਕੀਤਾ ਪਥਰਾਅ ,ਚੈੱਕ ਪੋਸਟ ਕੀਤੀ ਅੱਗ ਹਵਾਲੇਚੀਨ ਵੱਲੋਂ ਮਕਬੂਜ਼ਾ ਕਸ਼ਮੀਰ ਵਿਚ ਸੜਕ ਬਣਾਏ ਜਾਣ 'ਤੇ ਹਿੰਸਾ ਭੜਕ ਉੱਠੀ ਹੈ...National3 months ago
-
ਖੁੰਦਕ ਕਾਰਨ ਘਰ ਦੇ ਬਾਹਰ ਖੜ੍ਹੀ ਗੱਡੀ ਨੂੰ ਲਾਈ ਅੱਗ, ਇਕ ਗਿ੍ਫ਼ਤਾਰਉਜਾਲਾ ਨਗਰ ਦੇ ਨਾਲ ਲਗਦੀ ਡਾਕਟਰ ਕਾਲੋਨੀ 'ਚ ਘਰ ਦੇ ਬਾਹਰ ਖੜ੍ਹੀ ਇਕ ਗੱਡੀ ਨੂੰ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਖੁੰਦਕ ਕਾਰਨ ਪੈਟਰੋਲ ਿਛੜਕ ਕੇ ਅੱਗ ਲਾ ਦਿੱਤੀ। ਉਕਤ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਜਦਕਿ ਦੂਜੇ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਤਨਾਮ ਸਿੰਘ ਵਾਸੀPunjab3 months ago
-
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਜੁਰਮਾਨਾ ਕਰਨ ਆਏ ਸਰਕਾਰੀ ਅਫ਼ਸਰ ਕਿਸਾਨ ਯੂਨੀਅਨ ਨੇ ਬਣਾਏ ਬੰਧਕਇਕ ਪਾਸੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਤੇ ਦੇ ਵਿਰੋਧ ਵਿੱਚ ਕਿਸਾਨ ਧਰਨੇ ਤੇ ਬੈਠੇ ਹਨ ਅਤੇ ਦੂਜੇ ਪਾਸੇ ਝੋਨੇ ਦੀ ਕਟਾਈ ਹੋਣ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਦਾ ਮਸਲਾ ਵੀ ਭਖ ਚੁੱਕਿਆ ਹੈ...Punjab5 months ago
-
ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ ਕਰਵਾਇਆ ਕਣਕ ਬੀਜਣ ਦਾ ਡੈਮੋਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਅਤੇ ਐਸਡੀਐਮ ਲਹਿਰਾ ਮੈਂਡਮ ਜੀਵਨਜੋਤ ਕੌਰ ਦੀ ਅਗਵਾਈ ਹੇਠ ਪਿੰਡ ਹਰਿਆਓ ਵਿਖੇ ਕਿਸਾਨ ਬਲਜਿੰਦਰ ਸਿੰਘ ਦੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਦਾ ਡੇਮੋ ਕਰਵਾਇਆ ਗਿਆ।Punjab5 months ago
-
ਐਸਡੀਐਮ ਨੇ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕੀਤਾ: ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕਰਨ ਲਈ ਐਸਡੀਐਮ ਲਹਿਰਾ ਜੀਵਨਜੋਤ ਕੌਰ ਦੀ ਅਗਵਾਈ ਵਿੱਚ ਨੇੜਲੇ ਪਿੰਡ ਗਾਗਾ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਲਹਿਰਾਗਾਗਾ ਵੱਲੋਂ ਨਰਾਤਾ ਸਿੰਘ ਦੇ ਖੇਤ ਵਿੱਚ ਸੁਪਰ ਸੀਡਰ ਮਸ਼ੀਨ ਰਾਹੀਂ ਕਣਕ ਦੀ ਸਿੱਧੀ ਬਿਜਾਈ ਦਾ ਡੈਮੋ ਕਰਵਾਇਆ ਗਿਆ।Punjab6 months ago
-
ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕਐੱਸਡੀਐੱਮ ਲਹਿਰਾ ਜੀਵਨਜੋਤ ਕੌਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਲਹਿਰਾਗਾਗਾ ਵੱਲੋਂ ਨੇੜਲੇ ਪਿੰਡ ਕਾਲਬੰਜਾਰਾ ਵਿਖੇ ਸਮਾਗਮ ਕਰਵਾਇਆ ਗਿਆ। ਐੱਸਡੀਐੱਮ ਦੀ ਹਾਜ਼ਰੀ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਉਪਦਾਨ ਤੇ ਦਿੱਤੀ ਸੁਪਰ ਸੀਡਰ ਮਸ਼ੀਨ ਨੂੰ ਰਾਜਵਿੰਦਰ ਸਿੰਘ ਦੇ ਖੇਤ ਵਿੱਚ ਚਲਾ ਕੇ ਪਰਾਲੀ ਖੇਤ ਵਿੱਚ ਰਲਾ ਕੇ ਕਣਕ ਦੀ ਬਿਜਾਈ ਦਾ ਡੈਮੋ ਦਿੱਤਾ ਗਿਆ।Punjab6 months ago
-
ਅਮਰੀਕਾ ਦੇ ਵਿਸਕਾਨਸਿਨ 'ਚ ਤੇਜ ਹੋਏ ਨਸਲਵਾਦ ਵਿਰੋਧੀ ਪ੍ਰਦਰਸ਼ਨ, ਪ੍ਰਦਰਸ਼ਨਕਾਰੀਆਂ ਨੇ ਸਿਟੀ ਸੈਂਟਰ 'ਚ ਲਾਈ ਅੱਗਸੋਮਵਾਰ ਨੂੰ ਪੁਲਿਸ ਵਲੋਂ ਸਿਆਹਫਾਮ ਜਾਰਜ ਬਲੈਕ ਨੂੰ ਗੋਲੀ ਮਾਰਨ ਤੋਂ ਬਾਅਦ ਵਿਸਕਾਨਸਿਨ ਦੇ ਕੇਨੋਸ਼ਾ ਸ਼ਹਿਰ ਵਿੱਚ ਹਿੰਸਾ...World7 months ago
-
ਨੌਕਰੀ ਤੋਂ ਕੱਢਿਆ ਤਾਂ ਨੌਜਵਾਨ ਨੇ ਸਾਥੀਆਂ ਨਾਲ ਮਿਲ ਕੇ ਦਫ਼ਤਰ ਨੂੰ ਲਾ 'ਤੀ ਅੱਗਨਿੱਜੀ ਦਫ਼ਤਰ ਦੇ ਸਾਬਕਾ ਮੁਲਾਜ਼ਮ ਵੱਲੋਂ ਆਪਣੇ ਮਾਲਕ ਨਾਲ ਰੰਜ਼ਿਸ਼ ਦੇ ਚੱਲਦਿਆਂ ਦਫ਼ਤਰ ਨੂੰ ਅੱਗ ਲਾ ਕੇ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ।Punjab8 months ago
-
ਪਤੀ ਦੇ ਸਨ ਕਿਸੇ ਹੋਰ ਨਾਲ ਨਾਜਾਇਜ਼ ਸਬੰਧ, ਪਤਨੀ ਨੇ ਰੋਕਿਆ ਤਾਂ ਉਸ ਨੂੰ ਡੀਜ਼ਲ ਪਾ ਕੇ ਸਾੜ 'ਤਾਪਿੰਡ ਮਹਾਲਮ ਜ਼ਿਲ੍ਹਾ ਫਾਜਿਲਕਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੇ ਨਾਜਾਇਜ਼ ਸਬੰਧਾਂ ਦੇ ਚਲਦੇ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਡੀਜ਼ਲ ਪਾ ਕੇ ਅੱਗ ਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ।Punjab9 months ago
-
ਤਰਾਸਦੀ : ਕਮਾਦ ਨਾ ਵਿਕਣ ਕਾਰਨ ਕਿਸਾਨ ਨੇ ਫ਼ਸਲ ਨੂੰ ਲਾਈ ਅੱਗਕੋਰੋਨਾ ਕਾਰਨ ਲੱਗੇ ਲਾਕਡਾਊਨ ਦੌਰਾਨ ਸਾਦਿਕ ਦੇ ਕਿਸਾਨ ਨੇ ਗੰਨੇ ਦੀ ਫ਼ਸਲ ਨਾ ਵਿਕਣ ਕਰਕੇ ਆਪਣੇ ਕਮਾਦ ਨੂੰ ਅੱਗ ਲਾ ਦਿੱਤੀ। ਸਾਦਿਕ ਦੇ ਸੰਗਤਪੁਰਾ ਵਾਲੀ ਸੜਕ 'ਤੇ ਰਹਿੰਦੇ ਜਗਤਾਰ ਸਿੰਘ ਪੁੱਤਰ ਬਿੱਕਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਪੰਜ ਏਕੜ ਜ਼ਮੀਨ 'ਚੋਂ ਦੋ ਏਕੜ ਵਿਚ ਗੰਨੇ ਦੀ ਕਾਸ਼ਤ ਕੀਤੀ।Punjab9 months ago
-
ਖੇਤ 'ਚ ਝੋਨਾ ਲਗਾ ਕੇ ਘਰ ਪਰਤੀ ਸੱਸ ਨੂੰ ਨੂੰਹ ਨੇ ਪੈਟਰੋਲ ਪਾ ਕੇ ਕੀਤਾ ਅੱਗ ਹਵਾਲੇ,50 ਫੀਸਦ ਝੁਲਸੀਅੱਜ ਗੁਰਦਾਸਪੁਰ ਨੇੜਲੇ ਪਿੰਡ ਬਾਜੇਚੱਕ ਵਿਖੇ ਇਕ ਨੂੰਹ ਵੱਲੋਂ ਆਪਣੀ ਸੱਸ ਨੂੰ ਅੱਗ ਲਗਾ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਕਰੀਬ 50 ਫੀਸਦੀ ਝੁਲਸੀ ਉਕਤ ਸੱਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈPunjab9 months ago