self study
-
Exam preparation: ਕਿੰਝ ਕਰੀਏ ਪ੍ਰੀਖਿਆਵਾਂ ਦੀ ਤਿਆਰੀਛੋੋਟੇ ਬੱਚਿਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ ਤੇ ਬੋਰਡ ਪ੍ਰੀਖਿਆਵਾਂ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੀਆਂ ਹਨ। ਅਜਿਹੇ ’ਚ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪ੍ਰਤੀ ਜਾਗਰੂਕਤਾ ਲਿਆਉਣ ਦੀ ਲੋੜ ਹੈ ਤਾਂ ਜੋ ਚੰਗੇ ਅੰਕ ਪ੍ਰਾਪਤ ਕਰ ਕੇ ਸਾਲ ਭਰ ਦੀ ਮਿਹਨਤ ਦਾ ਮੁੱਲ ਪਾਇਆ ਜਾ ਸਕੇ।Education1 month ago
-
ਆਈ ਪ੍ਰੀਖਿਆ ਦੀ ਵਾਰੀ, ਕਰੋ ਮਿਹਨਤ ਨਾਲ ਤਿਆਰੀਸਿੱਖਿਆ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਮਨੁੱਖ ਦੇ ਚਰਿੱਤਰ ਨਿਰਮਾਣ ਤੇ ਜੀਵਨ ਬਸਰ ਲਈ ਸਿੱਖਿਆ ਦੇ ਮਹੱਤਵ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਤੱਤਕਾਲੀ ਸਥਿਤੀਆਂ, ਪ੍ਰਸਥਿਤੀਆਂ ਮਨੁੱਖੀ ਜੀਵਨ ਤੇ ਸਮਾਜਿਕ ਵਰਤਾਰੇ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਸਿੱਖਿਆ ਜਾਂ ਪੜ੍ਹਨ-ਪੜ੍ਹਾਉਣ ਦੀ ਪ੍ਰਕਿਰਿਆ ਨੂੰ ਵੀ ਸਿੱਧੇ ਰੂਪ ’ਚ ਪ੍ਰਭਾਵਿਤ ਕਰਦੀਆਂ ਹਨ।Lifestyle5 months ago
-
ਪ੍ਰੀਖਿਆ ਫੋਬੀਆ ਤੋਂ ਕਿਵੇਂ ਬਚੀਏਇਹ ਇਕ ਇਹੋ ਜਿਹੀ ਮਾਨਸਿਕ ਦਸ਼ਾ ਹੈ, ਜਿਸ 'ਚ ਪ੍ਰੀਖਿਆ ਦੇ ਡਰ ਤੇ ਘਬਰਾਹਟ ਕਾਰਨ ਵਿਦਿਆਰਥੀ ਦਾ ਮਨੋਬਲ ਡਿੱਗਣ ਲਗਦਾ ਹੈ। ਮਾਨਸਿਕ ਤੇ ਸਰੀਰਕ ਤਣਾਅ ਨਾਲ ਉਸ ਦੀ ਯਾਦਦਾਸ਼ਤ ਵੀ ਘੱਟ ਹੋਣ ਲੱਗਦੀ ਹੈ।Lifestyle8 months ago
-
Book Review : ਸਮਾਜ ਵਿਚ ਫੈਲੇ ਪਾਖੰਡਵਾਦ ਦਾ ਪਰਦਾਫਾਸ਼ ਕਰਦੀ ਪੁਸਤਕ ‘ਆਪਣੇ ਹਿੱਸੇ ਦਾ ਅੰਬਰ’‘ਆਪਣੇ ਹਿੱਸੇ ਦਾ ਅੰਬਰ’ ਜਗੀਰ ਸੱਧਰ ਦੀ ਸੱਤਵੀਂ ਸਾਹਿਤਕ ਪੁਸਤਕ ਹੈ ਜਿਸ ਵਿਚ ਉਸ ਨੇ ਜਿੱਥੇ ਆਧੁਨਿਕ ਮਨੁੱਖ ਦੀਆਂ ਮਾਨਸਿਕ ਵਿਖੰਡਨੀ ਬਿਰਤੀਆਂ ਦੀ ਗੱਲ ਕੀਤੀ ਹੈ ਉੱਥੇ ਬਾਹਰੀ ਪ੍ਰਸਥਿਤੀਆਂ ਮਨੁੱਖੀ ਮਾਨਸਿਕਤਾ ਨੂੰ ਕਿਵੇਂ ਝੰਜੋੜ ਰਹੀਆਂ ਹਨ ਉਨ੍ਹਾਂ ਬਾਰੇ ਆਪਣਾ ਵਿਸਤਿ੍ਰਤ ਕਾਵਿ-ਅਨੁਭਵ ਪੇਸ਼ ਕੀਤਾ ਹੈ।Lifestyle8 months ago
-
ਪ੍ਰੀਖਿਆਵਾਂ ਦੌਰਾਨ ਸਿਹਤ ਦਾ ਰੱਖੋ ਖ਼ਿਆਲਪ੍ਰੀਖਿਆਵਾਂ ਦੌਰਾਨ ਮਾਨਸਿਕ ਤੰਦਰੁਸਤੀ ਲਈ ਸਰੀਰਕ ਤੰਦਰੁਸਤੀ ਦੀ ਬਹੁਤ ਅਹਿਮੀਅਤ ਹੈ। ਤੰਦਰੁਸਤ ਸਰੀਰ 'ਚ ਹੀ ਤੰਦਰੁਸਤ ਮਨ ਨਿਵਾਸ ਕਰਦਾ ਹੈ। ਪ੍ਰੀਖਿਆਵਾਂ ਦੌਰਾਨ ਸਰੀਰਕ ਤੰਦਰੁਸਤੀ ਦੇ ਅਹਿਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ।Lifestyle2 years ago
-
ਸੁਚੱਜੇ ਤਰੀਕੇ ਨਾਲ ਕਰੋ ਬੋਰਡ ਪ੍ਰੀਖਿਆਵਾਂ ਦੀ ਤਿਆਰੀਕਈ ਵਾਰ ਵਿਦਿਆਰਥੀ ਮਿਹਨਤ ਤਾਂ ਬਹੁਤ ਕਰਦੇ ਹਨ ਪਰ ਸਹੀ ਦਿਸ਼ਾ-ਨਿਰਦੇਸ਼ ਨਾ ਮਿਲਣ ਕਾਰਨ ਸਮਾਂ ਜ਼ਿਆਦਾ ਲਗਾਉਂਦੇ ਹਨ ਪਰ ਓਨੀ ਸਫਲਤਾ ਪ੍ਰਾਪਤ ਨਹੀਂ ਕਰ ਪਾਉਂਦੇ।Lifestyle2 years ago
-
ਕਿਵੇਂ ਕਰੀਏ ਪ੍ਰੀਖਿਆ ਦੀ ਤਿਆਰੀਪ੍ਰੀਖਿਆ ਦੀ ਤਿਆਰੀ ਲਈ ਸਭ ਤੋਂ ਅਹਿਮ ਚੀਜ਼ ਸਮਾਂ ਹੀ ਹੁੰਦਾ ਹੈ। ਇਹ ਗੱਲ ਹਰ ਕੋਈ ਅਕਸਰ ਕਹਿ ਦਿੰਦਾ ਹੈ ਕਿ ਸਮਾਂ ਨਹੀਂ ਮਿਲਿਆ ਪਰ ਸਮਾਂ ਤਾਂ ਹਰ ਕਿਸੇ ਕੋਲ ਚੌਵੀ ਘੰਟੇ ਹੀ ਹੁੰਦਾ ਹੈ।Lifestyle2 years ago
-
ਪ੍ਰੀਖਿਆਵਾਂ ਦੀ ਤਿਆਰੀ ਲਈ ਯੋਜਨਾਬੰਦੀਪ੍ਰੀਖਿਆਵਾਂ ਦੀ ਤਿਆਰੀ ਵਿਚ ਸਭ ਤੋਂ ਅਹਿਮ ਗੱਲ ਯੋਜਨਾਬੰਦੀ ਹੈ। ਹੁਣ ਤਕ ਅਸੀਂ ਆਪਣਾ ਅੱਧੇ ਤੋਂ ਜ਼ਿਆਦਾ ਸਿਲੇਬਸ ਪੂਰਾ ਕਰ ਲਿਆ ਹੁੰਦਾ ਹੈ।Education2 years ago
-
IAS ਬਨਣ ਲਈ ਜ਼ਰੂਰੀ ਨਹੀਂ ਕੋਚਿੰਗ, self study ਨਾਲ ਵੀ ਹਾਸਿਲ ਹੋ ਸਕਦੀ ਹੈ ਮੰਜ਼ਿਲਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਰੱਖਣ ਵਾਲੇ 10'ਚੋਂ 8 ਵਿਦਿਆਰਥੀਆਂ ਦੀ ਭਾਵਨਾ ਹੁੰਦੀ ਹੈ ਕਿ ਉਹ IAS ਬਣ ਕੇ ਦੇਸ਼ ਦੀ ਸੇਵਾ ਕਰੇ। ਭਾਰਤੀ ਪ੍ਰਸ਼ਾਸਨਿਕ ਸੇਵਾ ਜਿੰਨੀ ਹੀ ਆਕਰਸ਼ਿਤ ਨੌਕਰੀ ਹੈ, ਉਨ੍ਹੀਂ ਹੀ ਔਖੀ ਵੀ ਹੈ। ਇਹ ਹੀ ਕਾਰਨ ਹੈ ਕਿ IAS ਦੇ ਪੇਪਰ ਦੀ ਤਿਆਰੀ ਲਈ ਕਈ ਤਰ੍ਹਾਂ ਦੇ ਕੋਚਿੰਗ ਸੈਂਟਰ ਵੀ ਦੇਸ਼ ਭਰ 'ਚ ਖੁੱਲ੍ਹੇ ਹਨ।Education2 years ago