seen
-
ਟੀਵੀ ਸੀਰੀਅਲ 'ਉਡਾਰੀਆਂ' 'ਚ ਦਿਸੇਗੀ ਕਵਲ ਿਢੱਲੋਂਹਿੰਦੀ ਤੇ ਪੰਜਾਬੀ ਫਿਲਮਾਂ ਵਿਚ ਬਤੌਰ ਮਾਡਲ ਤੇ ਛੋਟੀਆਂ ਪਰ ਬਹੁਤ ਹੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰਨ ਵਾਲੀ ਗੁਰੂ ਨਗਰੀ ਦੀ ਵਸਨੀਕ ਮਾਡਲ ਤੇ ਅਦਾਕਾਰਾ ਕਵਲ ਿਢੱਲੋਂ ਹੁਣ ਨਾਮਵਰ ਪੰਜਾਬੀ ਫਿਲਮ ਅਦਾਕਾਰਾ ਸਰਗੁਨ ਮਹਿਤਾ ਦੇ ਨਾਲ ਨਿੱਜੀ ਟੀਵੀ ਚੈਨਲ ਕਲਰਜ਼ 'ਤੇ ਪ੍ਰਸਾਰਿਤ ਟੀਵੀ ਸੀਰੀਅਲ 'ਉਡਾਰੀਆਂ' ਵਿਚ ਵੀ ਦਿਖਾਈ ਦੇਵੇਗੀ।Punjab27 mins ago
-
ਦਲਿਤਾਂ ਦੇ ਬੱਚਿਆਂ ਦੀ ਪੜ੍ਹਾਈ 'ਚ ਹੁਣ ਨਹੀਂ ਦਿਸੇਗੀ ਲਾਪਰਵਾਹੀ, ਕੇਂਦਰ ਨੇ ਐੱਸਸੀ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦੀਆਂ ਗਾਈਡਲਾਈਨਜ਼ ਕੀਤੀਆਂ ਤਿਆਰਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਲਈ ਫਿਲਹਾਲ ਕੇਂਦਰ ਸਰਕਾਰ ਚਿੰਤਤ ਹੈ। ਇਹੀ ਕਾਰਨ ਹੈ ਕਿ ਕੇਂਦਰ ਨੇ ਐੱਸਸੀ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦੀਆਂ ਜਿਹੜੀਆਂ ਗਾਈਡਲਾਈਨਜ਼ ਤਿਆਰ ਕੀਤੀਆਂ ਹਨ, ਉਨ੍ਹਾਂ 'ਚ ਵਿੱਦਿਅਕ ਅਦਾਰਿਆਂ ਨੂੰ ਹੁਣ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣਾ ਹੀ ਪਵੇਗਾ।National16 days ago
-
ਮਾਰਚ ਮਹੀਨੇ ਦੇ 12 ਦਿਨਾਂ 'ਚ 283 ਲੋਕ ਕੋਰੋਨਾ ਪਾਜ਼ੇਟਿਵਮਾਰਚ 2020 ਵਿਚ ਕੋਰੋਨਾ ਨੇ ਪੈਰ ਪਸਾਰਨੇ ਸ਼ੁਰੂ ਕੀਤੇ ਤਾਂ ਦੇਸ਼ ਅੰਦਰ ਲਾਕਡਾਊਨ ਲਾਉਣਾ ਪਿਆ ਠੀਕ ਇਕ ਸਾਲ ਬਾਅਦ ਇਕ ਵਾਰ ਫੇਰ ਮਾਰਚ 'ਚ ਵਧਦੇ ਤਾਪਮਾਨ ਦੌਰਾਨ ਕੋਰੋਨਾ ਮਹਾਮਾਰੀ ਦਾ ਅਸਰ ਪਹਿਲਾਂ ਵਾਂਗ ਦਿਖਾਈ ਦੇਣ ਲੱਗਿਆ ਹੈPunjab1 month ago
-
ਪਾਕਿਸਤਾਨ ਸਰਹੱਦ ਨੇੜੇ ਸ਼ਿਵ ਮੰਦਰ ਕੋਲ ਦਿਸੇ ਦੋ ਸ਼ੱਕੀ, ਪੁਲਿਸ ਨੇ ਸ਼ੁਰੂ ਕੀਤਾ ਸਰਚ ਆਪਰੇਸ਼ਨਸੂਚਨਾ ਮਿਲਦੇ ਹੀ ਏਐੱਸਪੀ ਆਦਿੱਤਿਆ, ਐੱਸਪੀ ਆਪਰੇਸ਼ਨ ਹੇਮਪੁਸ਼ਪ ਸ਼ਰਮਾ, ਡੀਐੱਸਪੀ ਸਿਟੀ ਰਾਜੇਂਦਰ ਮਿਨਹਾਸ ਤੇ ਤਿੰਨ ਥਾਣਿਆਂ ਦੇ ਇੰਚਾਰਜਾਂ ਦੇ ਨਾਲ-ਨਾਲ ਲਗਪਗ 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਮਕੀਮਪੁਰ ਸਥਿਤ ਨਹਿਰ ਕਿਨਾਰੇ ਸਥਿਤ ਗੁੱਜਰਾਂ ਦੇ ਡੇਰੇ, ਡੇਹਰੀਵਾਲ ਏਰੀਆ ਸਥਿਤ ਜੰਗਲ ਤੇ ਆਸਪਾਸ ਦੇ ਏਰੀਏ ਦੀ ਸਰਚ ਕੀਤੀ।Punjab1 month ago
-
ਦੁਨੀਆ ਨੇ ਦੇਖੀ ਆਫਤ ਪ੍ਰਬੰਧਨ 'ਚ ਦੇਸ਼ ਦੀ ਸਮਰੱਥਾ : ਮੋਦੀਧਾਨ ਮੰਤਰੀ ਨਰਿੰਦਰ ਮੋਦੀ ਨੇ ਪੌਣ-ਪਾਣੀ 'ਚ ਬਦਲਾਅ ਤੇ ਕੁਦਰਤੀ ਆਫਤਾਂ ਨੂੰ ਦੁਨੀਆ ਲਈ ਵੱਡੀ ਚੁਣੌਤੀ ਦੱਸਦੇ ਹੋਏ ਇਸ ਦਾ ਸਾਹਮਣਾ ਕਰਨ 'ਚ ਸਮਰੱਥ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਜ਼ੋਰ ਦਿੱਤਾ ਹੈ। ਮੰਗਲਵਾਰ ਨੂੰ ਆਈਆਈਟੀ ਖੜਗਪੁਰ ਦੇ 66ਵੇਂ ਡਿਗਰੀ ਵੰਡ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਬੁਨਿਆਦੀ ਢਾਂਚੇ ਨੂੰ ਢਹਿ-ਢੇਰੀ ਕਰ ਦਿੰਦੀਆਂ ਹਨ।National1 month ago
-
Jammu Kashmir ਦੇ ਕਈ ਇਲਾਕਿਆਂ ’ਚ ਪਾਕਿਸਤਾਨ ਦੇ ਮੋਬਾਈਲ ਫੋਨ ਸਿਗਨਲ ਆਉਣ ’ਤੇ ਹੜਕੰਪ, ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟਜੰਮੂ ਸ਼ਹਿਰ ਨਾਲ ਲੱਗਦੇ ਕਈ ਖੇਤਰਾਂ ’ਚ ਵੀਰਵਾਰ ਨੂੰ ਪਾਕਿਸਤਾਨੀ ਮੋਬਾਈਲ ਟਾਵਰ ਦੇ ਸਿਗਨਲ ਮਿਲਣ ਨਾਲ ਹੜਕੰਪ ਮਚ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਸਿਗਨਲ ਵਾਲੇ ਇਲਾਕਿਆਂ ’ਚ ਅਲਰਟ ਜਾਰੀ ਕਰ ਦਿੱਤਾ ਹੈ।National2 months ago
-
ਗਣਤੰਤਰ ਦਿਹਾੜੇ ਦੀ ਪਰੇਡ 'ਚ ਦਿਸੇਗਾ ਰਾਮ ਮੰਦਰ ਦਾ ਮਾਡਲ72ਵੇਂ ਗਣਤੰਤਰ ਦਿਹਾੜੇ 'ਤੇ ਹੋਣ ਵਾਲੀ ਪਰੇਡ 'ਚ ਇਸ ਵਾਰੀ ਦੇਸ਼ ਦੀ ਧਰਮ ਸੰਸਕ੍ਰਿਤੀ ਦੀ ਝਲਕ ਦਿਖਾਈ ਦੇਵੇਗੀ। ਝਾਕੀ 'ਚ ਅਯੁੱਧਿਆ ਦਾ ਸ਼੍ਰੀ ਰਾਮ ਜਨਮਭੂਮੀ ਮੰਦਰ, ਉੱਤਰਾਖੰਡ ਦਾ ਕੇਦਾਰਨਾਥ ਮੰਦਰ, ਦਿੱਲੀ ਦਾ ਗੌਰੀਸ਼ੰਕਰ ਮੰਦਰ, ਸੀਸਗੰਜ ਗੁਰਦੁਆਰਾ, ਬੈਪਿਸਟ ਸੈਂਟਰਲ ਚਰਜ ਤੇ ਦਿਗੰਬਰ ਲਾਲ ਜੈਨ ਮੰਦਰ ਦੇ ਜ਼ਰੀਏ ਗੰਗਾ-ਜਮੁਨੀ ਤਹਿਜ਼ੀਬ ਪੇਸ਼ ਕੀਤੀ ਜਾਵੇਗੀ...National2 months ago
-
ਬੱਚਿਆਂ ’ਤੇ ਕਾਰਟੂਨ ਸੀਰੀਅਲਜ਼ ਦਾ ਵਧਿਆ ਪ੍ਰਭਾਵ, ਰੋਜ਼ਾਨਾ ਜੀਵਨ ’ਚ ਦਿੱਸਣ ਲੱਗਾ ਅਸਰਲਾਕਡਾਊਨ ਦੌਰਾਨ ਜਦੋਂ ਬੱਚੇ ਸਕੂਲ ਨਹੀਂ ਜਾ ਰਹੇ ਸੀ ਤਾਂ ‘ਪੇਪਾ ਪਿਗ’ ਹੋਰ ਵੀ ਮਸ਼ਹੂਰ ਹੋ ਗਿਆ। ਯੂ-ਟਿਊਬ ’ਤੇ ਇਸਦਾ ਆਪਣਾ ਚੈਨਲ ਹੈ, ਜਿਸਨੂੰ ਲੱਖਾਂ ਬੱਚੇ ਦੇਖਦੇ ਹਨ। ਪੇਪਾ ਪਿਗ ਚਾਰ ਸਾਲ ਦੀ ਹੈ ਅਤੇ ਜਿਸਦਾ ਇਕ ਭਰਾ ਹੈ ਅਤੇ ਉਸਦੇ ਪਰਿਵਾਰ ’ਚ ਮੰਮੀ ਪਿਗ ਅਤੇ ਡੈਡੀ ਪਿਗ ਹਨ।Lifestyle3 months ago
-
ਕਿਸਾਨਾਂ ਦੇ ਦਿੱਲੀ ਧਰਨੇ ਕਾਰਨ ਸੁੰਨੀਆਂ ਹੋਈਆਂ ਪਿੰਡਾਂ ਦੀਆਂ ਸੱਥਾਂਕਿਸਾਨਾਂ ਵਲੋਂ ਕੇਂਦਰ ਦੀ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਖ਼ਿਲਾਫ ਪਿਛਲੇ 15 ਦਿਨਾਂ ਤੋਂ ਦਿੱਲੀ 'ਚ ਲਾਏ ਗਏ ਧਰਨੇ ਕਾਰਨ ਪਿੰਡਾਂ ਦਾ ਸੱਥਾਂ 'ਚ ਸੰਨਾਟਾ ਛਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਧਰਨੇ 'ਤੇ ਗਏ ਹੋਏ ਹਨ।Punjab4 months ago
-
ਲੁਧਿਆਣਾ ਦੀ ਦਿਸ਼ਿਕਾ ਤੇ ਪਲੱਵੀ ਫਿਲਮ ਕਾਲੀ ਖੂਹੀ 'ਚ ਦਿਖਾਈ ਦੇਵੇਗੀ, ਨੈਟਫਲਿਕਸ 'ਤੇ ਰਿਲੀਜ਼ ਹੋ ਰਹੀ ਫਿਲਮਸ਼ਹਿਰ ਦੀਆਂ ਦੋ ਕੁੜੀਆਂ ਬਾਲੀਵੁੱਡ ਫਿਲਮ ਕਾਲੀ ਖੂਹੀ 'ਚ ਦਿਖਾਈ ਦੇਵੇਗੀ। ਫਿਲਮ ਸ਼ੁੱਕਰਵਾਰ ਨੈਟਫਿਲਕਸ 'ਤੇ ਰਿਲੀਜ਼ ਹੋ ਰਹੀ ਹੈ। ਵਿਦੇਸ਼ੀ ਡਾਇਰੈਕਟਰ ਟੈਰੀ ਸਮੁੰਦਰਾ ਨੇ ਇਸ ਹਾਰਰ ਫਿਲਮ ਨੂੰ ਨਿਰਦੇਸ਼ਿਤ ਕੀਤਾ ਹੈ।Punjab5 months ago
-
ਲੁਧਿਆਣਾ ਦੀ ਇਨਾਯਤ ਦਾ ਬਾਲੀਵੁੱਡ 'ਚ ਦਿਖਾਈ ਦੇਵੇਗਾ ਕਿਊਟ ਅੰਦਾਜ਼, ਅਦਾਕਾਰ ਅਭਿਸ਼ੇਕ ਬੱਚਨ ਨਾਲ ਫਿਲਮ 'ਚ ਕਰੇਗੀ ਐਂਟਰੀਸ਼ਹਿਰ ਦੀ ਇਨਾਯਤ ਦਾ ਕਿਊਟ ਤੇ ਚੁਲਬੁਲਾ ਅੰਦਾਜ਼ ਹੁਣ ਬਾਲੀਵੁੱਡ 'ਚ ਦੇਖਣ ਨੂੰ ਮਿਲੇਗਾ। ਇਸ ਲੁਡੋ 'ਚ ਅਦਾਕਾਰ ਅਭਿਸ਼ੇਕ ਬੱਚਨ ਨਾਲ ਦਿਖਾਈ ਦੇਵੇਗੀ। ਫਿਲਮ ਦੀਵਾਲੀ ਦੇ ਮੌਕੇ 'ਤੇ 12 ਨਵੰਬਰ ਨੂੰ ਨੈਟਫਿਲਕਸ 'ਤੇ ਰਿਲੀਜ਼ ਹੋ ਰਹੀ ਹੈ। ਹਾਲਾਂਕਿ ਫਿਲਮ ਦਾ ਟ੍ਰੇਲਰ ਜਾਰੀ ਹੋ ਗਿਆ ਹੈ।Punjab5 months ago
-
ਸਤੰਬਰ 'ਚ ਨਵੇਂ ਰੂਪ 'ਚ ਨਜ਼ਰ ਆਵੇਗਾ ਫੇਸਬੁੱਕਫੇਸਬੁੱਕ ਦੇ ਉਪਰ ਦਿਖਾਈ ਦੇਣ ਵਾਲਾ ਉਸ ਦਾ ਨੀਲੇ ਰੰਗ ਦਾ ਨੇਵੀਗੇਸ਼ਨ ਬਾਰ ਸਤੰਬਰ ਤੋਂ ਹਟ ਜਾਵੇਗਾ। ਅਜਿਹਾ ਕੁਝ ਨਵਾਂ ਤੇ ਬਿਹਤਰ ਕਰਨ ਦੀ ਸੋਚ ਨਾਲ ਕੀਤਾ ਜਾਵੇਗਾ।World8 months ago
-
ਦੱਖਣੀ ਅਫਰੀਕਾ ਦੌਰੇ 'ਤੇ ਦਿਖਾਈ ਦਿੱਤੇ ਸਨ ਕੋਰੋਨਾ ਦੇ ਲੱਛਣ : ਲੀਚਇੰਗਲੈਂਡ ਦੇ ਸਪਿੰਨਰ ਜੈਕ ਲੀਚ ਨੇ ਕਿਹਾ ਹੈ ਕਿ ਇਸ ਸਾਲ ਦੱਖਣੀ ਅਫਰੀਕਾ ਦੌਰੇ ਦੌਰਾਨ ਉਨ੍ਹਾਂ ਵਿਚ ਕੋਰੋਨਾ ਵਾਇਰਸ ਵਰਗੇ ਲੱਛਣ ਦਿਖਾਈ ਦਿੱਤੇ ਸਨ ਪਰ ਹੁਣ ਪੂਰੀ ਤਰ੍ਹਾਂ ਫਿਟਨੈੱਸ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦਾ ਧਿਆਨ ਅਗਲੇ ਮਹੀਨੇ ਹੋਣ ਵਾਲੀ ਟੈਸਟ ਸੀਰੀਜ਼ ਲਈ ਰਾਸ਼ਟਰੀ ਟੀਮ ਵਿਚ ਥਾਂ ਬਣਾਉਣਾ ਹੈ।Cricket9 months ago
-
Surya Grahan 2020: ਸਾਲ ਦਾ ਪਹਿਲਾ ਤੇ ਆਖਿਰੀ ਸੂਰਜ ਗ੍ਰਹਿਣ ਕੱਲ੍ਹ, ਅੱਜ ਰਾਤ ਸ਼ੁਰੂ ਹੋਵੇਗਾ ਸੂਤਕ ਕਾਲਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 21 ਜੂਨ ਨੂੰ ਦਿਖਾਈ ਦੇਵੇਗਾ। ਇਹ ਪੂਰਨ ਸੂਰਜ ਗ੍ਰਹਿਣ ਹੋਵੇਗਾ। ਭਾਰਤ ਦੇ ਦੂਸਰੇ ਸੂਬਿਆਂ ਦੀ ਤਰ੍ਹਾਂ ਜੰਮੂ-ਕਸ਼ਮੀਰ ਦੇ ਲੋਕ ਵੀ ਗ੍ਰਹਿਣ ਨੂੰ ਦੇਖ ਪਾਉਣਗੇ। ਅਮਾਵਸਿਆ 'ਤੇ ਲੱਗਣ ਵਾਲੇ ਕੰਕਣਾਕ੍ਰਤੀ ਖੰਡਗ੍ਰਾਸ ਸੂਰਜ ਗ੍ਰਹਿਣ ਐਤਵਾਰ ਨੂੰ ਲੱਗ ਰਿਹਾ ਹੈ, ਇਸ ਲਈ ਇਸ ਨੂੰ ਚੂੜਾਮਣੀ ਗ੍ਰਹਿਣ ਕਿਹਾ ਜਾ ਰਿਹਾ ਹੈ। ਜੰਮੂ 'ਚ ਗ੍ਰਹਿਣ ਦੀ ਸਮੇਂ ਸੀਮਾ ਕਰੀਬ ਤਿੰਨ ਘੰਟੇ ਹੋਵੇਗੀ। ਯਾਨੀ ਇਹ ਗ੍ਰਹਿਣ ਸਵੇਰੇ 10.21 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 01.41 ਵਜੇ ਤਕ ਦੇਖਿਆ ਜਾ ਸਕੇਗਾ। ਉਥੇ ਕਸ਼ਮੀਰ 'ਚ ਇਸ ਦੇ ਦਿਸਣ ਦਾ ਸਮੇਂ 10.24 ਵਜੇ ਤੋਂ 1.40 ਤਕ ਰਹੇਗਾ। ਇਹ ਗ੍ਰਹਿਣ ਸੰਪੂਰਨ ਭਾਰਤ 'ਚ ਦਿਖReligion10 months ago
-
900 ਸਾਲ ਬਾਅਦ ਦਿੱਸੇਗਾ ਦੁਰਲੱਭ ਸੂਰਜ ਗ੍ਰਹਿਣ, ਕੁੰਡਲੀਦਾਰ ਗ੍ਰਹਿਣ ਦੀ ਸਥਿਤੀ 30 ਸੈਕੰਡ ਤਕ ਰਹੇਗੀਇਸ ਵਾਰ 21 ਜੂਨ ਨੂੰ ਲੱਗਣ ਜਾ ਰਿਹਾ ਸੂਰਜ ਗ੍ਰਹਿਣ ਦਾ ਵੱਖਰੇ ਤਰ੍ਹਾਂ ਦਾ ਨਜ਼ਾਰਾ 900 ਸਾਲ ਬਾਅਦ ਦਿੱਸੇਗਾ।Religion10 months ago
-
WhatsApp 'ਚ ਆਏ ਇਸ ਸ਼ਾਰਟ ਟਰਮ ਬਗ ਤੋਂ ਯੂਜ਼ਰਜ਼ ਹੋਏ ਪਰੇਸ਼ਾਨਸ਼ੁੱਕਰਵਾਰ ਸ਼ਾਮ ਨੂੰ #WhatsappDown ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਟਰੈਂਡ ਕਰਨ ਲੱਗਾ। ਅਜਿਹਾ ਇਸ ਲਈ ਕਿ ਯੂਜ਼ਰਜ਼ ਨੇ whatsapp ਦੇ last seen/online ਫੀਚਰ 'ਚ ਆਈ ਇਕ ਤਬਦੀਲੀ ਬਾਰੇ ਪੋਸਟ ਕੀਤਾ।Technology10 months ago
-
Amphan Cyclone Update : Amphan ਦੀ ਰਫਤਾਰ ਤੇ ਬਾਰਿਸ਼ ਮਚਾ ਸਕਦੀ ਹੈ ਤਬਾਹੀ, ਇਨ੍ਹਾਂ ਸੂਬਿਆਂ 'ਚ ਦਿਖੇਗਾ ਅਸਰਦੱਖਣੀ ਬੰਗਾਲ ਸਾਗਰ 'ਚ ਬਣਿਆ ਸਮੁੰਦਰੀ ਚੱਕਰਵਾਤ ਐਮਫਨ ਅਤਿ ਖਤਰਨਾਕ ਚੱਕਰਵਾਤ (ਸੁਪਰ ਸਾਈਕਲੋਨ) 'ਚ ਤਬਦੀਲ ਹੋ ਗਿਆ ਹੈ।National11 months ago
-
Lockdown ਦੌਰਾਨ ਪਹਿਲੀ ਵਾਰ ਰਨਿੰਗ ਕਰਦੇ ਦਿਖਾਈ ਦਿੱਤੇ Virat Kohli, ਵਾਇਰਲ ਹੋਈ Videoਕੋਰੋਨਾ ਵਾਇਰਸ ਕਾਰਨ ਦੁਨੀਆ ਭਰ 'ਚ ਸਾਰੀਆਂ ਖੇਡ ਗਤੀਵਿਧੀਆਂ ਬੰਦ ਹਨ। ਇਸ ਦੇ ਚੱਲਦਿਆਂ ਭਾਰਤੀ ਕ੍ਰਿਕਟਰ ਵੀ ਘਰਾਂ 'ਚ ਪਰਿਵਾਰਕ ਮੈਂਬਰਾਂ ਨਾਲ ਸਮਾਂ ਗੁਜ਼ਾਰ ਰਹੇ ਹਨ।Cricket11 months ago
-
ਪੰਜਾਬ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ, ਨਹੀਂ ਲੱਗੀ ਭੀੜਜੇਐੱਨਐੱਨ, ਜਲੰਧਰ ਪੰਜਾਬ 'ਚ ਸ਼ੁੱਕਰਵਾਰ ਨੂੰ ਸਾਰੇ ਜ਼ਿਲਿ੍ਹਆਂ 'ਚ ਸ਼ਰਾਬ ਦੇ ਠੇਕੇ ਖੁੱਲ੍ਹੇ ਪਰ ਕਿਤੇ ਵੀ ਦਿੱਲੀ ਵਰਗੀ ਭੀੜ ਨਹੀਂ ਲੱਗੀ। ਹਾਲਾਂਕਿ ਸ਼ਰਾਬ ਦੇ ਠੇਕੇਦਾਰ ਸੱਤ ਦਿਨਾਂ ਤੋਂ ਹੜਤਾਲ 'ਤੇ ਸਨ ਤੇ ਠੇਕੇ ਨਹੀਂ ਖੋਲ੍ਹ ਰਹੇ ਸਨ ਪਰ ਸ਼ੁੱਕਰਵਾਰ ਨੂੰ ਸਰਕਾਰੀ ਮਸ਼ੀਨਰੀ ਨੇ ਠੇਕੇਦਾਰਾਂ ਨੂੰ ਡਰਾ ਕੇ ਠੇਕੇ ਖੁੱਲ੍ਹਵਾ ਲਏ। ਬਾਵਜੂਦ ਇਸ ਦੇ ਸ਼ਰਾਬ ਦੀ ਵਿਕਰੀ ਰਫਤਾਰ ਨਹੀਂ ਫੜ ਸਕੀ।Punjab11 months ago
-
ਸੈਟੇਲਾਈਟ ਤਸਵੀਰਾਂ ਵਿਚ ਦਿਖੀ ਕਿਮ ਦੀ ਲਗਜ਼ਰੀ ਬੋਟਸੈਟੇਲਾਈਟ ਤਸਵੀਰਾਂ ਰਾਹੀਂ ਇਹ ਸੰਭਾਵਨਾ ਪ੍ਰਗਟਾਈ ਗਈ ਹੈ ਕਿ ਉੱਤਰ ਕੋਰੀਆ ਦੇ ਸਰਬਉੱਚ ਨੇਤਾ ਕਿਮ ਜੋਂਗ ਉਨ ਦੇਸ਼ ਦੇ ਵੋਨਸੇਨ ਸ਼ਹਿਰ ਦੇ ਕੋਲ ਰਿਜ਼ਾਰਟ 'ਚ ਹੋ ਸਕਦੇ ਹਨ। ਇਨ੍ਹਾਂ ਤਸਵੀਰਾਂ ਵਿਚ ਕਿਮ ਦੀ ਪਸੰਦੀਦਾ ਲਗਜ਼ਰੀ ਬੋਟ ਵੀ ਰਿਜ਼ਾਰਟ ਦੇ ਕੋਲ ਖੜ੍ਹੀ ਦਿਖ ਰਹੀ ਹੈ।World11 months ago