see
-
ਬੀਡੀਪੀਓ ਖੰਨਾ ਨੇ ਨਸ਼ਟ ਬੂਟਿਆਂ ਦਾ ਦੇਖਿਆ ਮੌਕਾ : ਬੈਨੀਪਾਲਪਿੰਡ ਰੋਹਣੋਂ ਖੁਰਦ ਦੇ ਸ਼ਮਸ਼ਾਨਘਾਟ ਵਿਖੇ ਬੂਟੇ ਨਸ਼ਟ ਕਰਨ ਦੇ ਮਾਮਲੇ 'ਚ ਬੀਡੀਪੀਓ ਖੰਨਾ ਖੁਦ ਮੌਕੇ 'ਤੇ ਪਹੁੰਚੇ। ਪਿੰਡ ਰੋਹਣੋਂ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਉਨ੍ਹਾਂ ਇਹ ਮਾਮਲਾ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਧਿਆਨ 'ਚ ਲਿਆਂਦਾ ਤਾਂ ਜਿਸ 'ਤੇ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਡੀਡੀਪੀਓ ਲੁਧਿਆਣਾ ਤੋਂ ਰਿਪੋਰਟ ਮੰਗੀ ਤਾਂ ਅੱਗੇ ਕਾਰਵਾਈ ਕਰਦੇ ਹੋਏ ਬੀਡੀਪੀਓ ਖੰਨਾ ਨੂੰ ਰੋਹਣੋ ਖੁਰਦ ਦੇ ਸ਼ਮਸ਼ਾਨ ਘਾਟ ਦਾ ਖੁਦ ਮੌਕਾ ਦੇਖ ਕੇ ਰਿਕਾਰਡ ਦੇਖ ਕੇ 10 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਕਰਨ ਦੇ ਹੁਕਮ ਕੀਤੇPunjab18 days ago
-
ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼ : ਆਦਰਸ਼ ਜੀਵਨ ਦਾ ਰਾਹ ਦਰਸਾਉਂਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਜਿਨ੍ਹਾਂ ਬਾਣੀਕਾਰਾਂ ਦੀ ਬਾਣੀ ਦਰਜ ਹੈ, ਉਨ੍ਹਾਂ ’ਚ ‘ਹਿੰਦ ਦੀ ਚਾਦਰ’, ‘ਧਰਮ ਦੀ ਚਾਦਰ’, ‘ ਸ਼੍ਰੋਮਣੀ ਸ਼ਹੀਦ’, ‘ਮਨੁੱਖਤਾ ਦੇ ਰੱਖਿਅਕ’ ਵਰਗੇ ਬੜੇ ਮਹੱਤਵਪੂਰਨ ਲਕਬਾਂ ਨਾਲ ਚਿਤਾਰੇ ਜਾਣ ਵਾਲੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਦਰਜ ਹੈ।Religion25 days ago
-
ਹੜਾਂ੍ਹ ਨਾਲ ਨਜਿੱਠਣ ਲਈ ਕੀਤੇ ਜਾਣਗੇ ਯੋਗ ਪ੍ਰਬੰਧ : ਡੀਸੀਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਵੱਲੋਂ ਅੱਜ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਆਉਣ ਵਾਲੇ ਬਰਸਾਤ ਦੇ ਸੀਜਨ ਦੌਰਾਨ ਹੜਾਂ੍ਹ ਦੇ ਸੰਭਾਵੀ ਖਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ। ਉਨਾਂ੍ਹ ਕਿਹਾ ਕਿ ਜਿਨ੍ਹਾਂ ਥਾਵਾਂ 'ਤੇ ਹੜਾਂ੍ਹ ਦਾ ਜ਼ਿਆਦਾ ਖ਼ਤਰਾ ਰਹਿੰਦਾPunjab26 days ago
-
ਮਾਨ ਸਰਕਾਰ ਪਿੰਡਾਂ 'ਚ ਬਿਜਲੀ ਦੀ ਨਾਕਸ ਸਪਲਾਈ ਦੀ ਅਸਲ ਤਸਵੀਰ ਵੇਖਣ : ਪ੍ਰਤਾਪ ਬਾਜਵਾPunjab29 days ago
-
ਅਧਿਆਪਕਾਂ ਦੀਆਂ ਰੁਕੀਆਂ ਬਦਲੀਆਂ ਹੋਈਆਂ ਲਾਗੂਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਖ ਵੱਖ ਜ਼ਿਲਿ੍ਹਆਂ ਤੇ ਆਪਣੇ ਘਰਾਂ ਤੋਂ ਕਈ ਕਿਲੋਮੀਟਰ ਦੂਰ ਨਿਯੁਕਤ ਅਧਿਆਪਕਾਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ। ਜਦੋਂ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਰਾਹਤ ਦਿੰਦਿਆਂPunjab1 month ago
-
ਹੁਣ ਰੈਂਪ 'ਤੇ ਦਿਖਿਆ AAP ਆਗੂ ਰਾਘਵ ਚੱਢਾ ਦਾ ਜਲਵਾ, ਦੇਖੋ ਕਿਸ ਲੁੱਕ 'ਚ ਆਏ ਨਜ਼ਰਕੁੜੀਆਂ ਉਸ ਦੀ ਖੂਬਸੂਰਤ ਸ਼ਖਸੀਅਤ ਦੀਆਂ ਦੀਵਾਨਾ ਹੁੰਦੀਆਂ ਹਨ। ਇੱਕ ਤਜਰਬੇਕਾਰ ਨੇਤਾ ਦੇ ਨਾਲ-ਨਾਲ ਰਾਘਵ ਨੂੰ ਇੱਕ ਚੰਗਾ ਰਣਨੀਤੀਕਾਰ ਵੀ ਮੰਨਿਆ ਜਾਂਦਾ ਹੈ, ਹੁਣ ਉਨ੍ਹਾਂ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ। ਉਹ ਰੈਂਪ 'ਤੇ ਚਲਦੀ ਨਜ਼ਰ ਆ ਰਹੀ ਹੈ।National1 month ago
-
ਪੰਜਾਬ ਵਾਸੀਆਂ ਨੂੰ ਵੱਡੇ ਬਦਲਾਅ ਵੇਖਣ ਨੂੰ ਮਿਲਣਗੇ :¤ਗਿਆਸਪੁਰਾਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦੀ ਇਤਿਹਾਸਕ ਜਿੱਤ ਦਾ ਸ਼ੁਕਰਾਨਾ ਕਰਨ ਲਈ ਮਲੌਦ ਤੋਂ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਜਸਵੰਤ ਰਾਏ ਬੰਟੂ ਤੇ ਪਰਵਿੰਦਰਪਾਲ ਬੌਬੀ ਦੇ ਗ੍ਹਿ ਵਿਖੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ।Punjab1 month ago
-
ਮੀਤ ਹੇਅਰ ਨੇ ਦੇਵੀ ਦੁਆਲਾ ਮੰਦਰ 'ਚ ਮੱਥਾ ਟੇਕਿਆਸਿੱਖਿਆ ਤੇ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਦੇਵੀ ਦੁਆਲਾ ਮੰਦਰ ਹੰਡਿਆਇਆ 'ਚ ਮੱਥਾ ਟੇਕਿਆ ਤੇ ਮੁੱਖ ਪੁਜਾਰੀ ਕੇਵਲ ਕ੍ਰਿਸ਼ਨ ਤੋਂ ਅਸ਼ੀਰਵਾਦ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਸਿੱਖਿਆ ਤੇ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਆਉਣ ਵਾਲੇ ਇੱਕ ਸਾਲ ਅੰਦਰ ਸਿੱਖਿਆ 'ਚ ਵੱਡਾ ਪਰਿਵਰਤਨ ਦੇਖਣ ਨੂੰ ਮਿਲੇਗਾ। ਸਰਕਾਰੀ ਸਕੂਲਾਂ ਤੇ ਕਾਲਜਾਂ 'ਚ ਖਾਲੀ ਪੋਸਟਾਂ, ਟਰੇਡਾਂ ਤੇ ਦਰਜਾ ਚਾਰ ਮੁਲਾਜਮਾਂ ਮਹੁੱਈਆ ਕੀਤੇ ਜਾਣਗੇ। ਅੱਗੇ ਬੋਲਦਿਆਂ ਉਨਾਂ੍ਹ ਕਿਹਾ ਕਿ ਮੈ ਸਮੁੱਚੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ, ਅਧਿਕਾਰੀਆਂ ਤੇ ਅਧਿਆਪਕਾਂ ਤੋ ਸਹਿਯੋਗ ਦੀ ਮੰਗ ਕਰਦਿਆਂ ਕਿਹਾPunjab1 month ago
-
ਪਿੰਡ ਜੰਡੋਰ ਤੋਂ ਦਿਓਟ ਸਿੱਧ ਦੇ ਦਰਸ਼ਨਾਂ ਲਈ ਪੈਦਲ ਯਾਤਰਾ ਸ਼ੁਰੂਸੱਧ ਬਾਬਾ ਬਾਲਕ ਨਾਥ ਜੀ ਦਿਓਟ ਸਿੱਧ ਦੀ ਪੈਦਲ ਯਾਤਰਾ ਪਿੰਡ ਜਡੋਰ ਤੋਂ ਮੁੱਖ ਸੇਵਾਦਾਰ ਬੀਬੀ ਪ੍ਰਕਾ ਸਿੱਧ ਬਾਬਾ ਬਾਲਕ ਨਾਥ ਜੀ ਦਿਓਟ ਸਿੱਧ ਦੀ ਪੈਦਲ ਯਾਤਰਾ ਪਿੰਡ ਜਡੋਰ ਤੋਂ ਮੁੱਖ ਸੇਵਾਦਾਰ ਬੀਬੀ ਪ੍ਰਕਾਸ਼ ਕੌਰ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ। ਜਿਸ ਵਿਚ ਸਭ ਤੋਂ ਪਹਿਲਾਂ ਪਿੰਡ ਵਿੱਚ ਝੰਡਾ ਫੇਰੀPunjab2 months ago
-
ਹਰ ਚੀਜ਼ ’ਚ ਚੰਗਿਆਈ ਦੇਖੋਹਾਲਾਤ ਨੂੰ ਦੇਖਣ ਦਾ ਸਾਡਾ ਜਿਹੋ ਜਿਹਾ ਨਜ਼ਰੀਆ ਹੋਵੇਗਾ, ਉਸ ਦਾ ਉਹੋ ਜਿਹਾ ਸਾਡੇ ’ਤੇ ਅਸਰ ਪਵੇਗਾ ਚੰਗਾ ਜਾਂ ਮਾੜਾ। ਹਾਲਾਤ ਨੂੰ ਹਾਂ-ਪੱਖੀ ਨਜ਼ਰੀਏ ਨਾਲ ਦੇਖਾਂਗੇ ਤਾਂ ਅਸੀਂ ਸੰਤੁਸ਼ਟ ਤੇ ਖ਼ੁਸ਼ ਰਹਾਂਗੇ। ਨਾਂਹ-ਪੱਖੀ ਨਜ਼ਰੀਆ ਸਾਨੂੰ ਦੁਖੀ ਕਰੇਗਾ। ਸੋ, ਅਸੀਂ ਚੋਣ ਕਰ ਸਕਦੇ ਹਾਂ ਕਿ ਬੁਰਾਈਆਂ ਨੂੰ ਦੇਖਣਾ ਹੈ ਜਾਂ ਚੰਗਿਆਈਆਂ ਨੂੰ। ਹਰ ਚੀਜ਼ ’ਚ ਚੰਗਿਆਈ ਦੇਖੋ। ਤਾਂ ਹੀ ਜੀਵਨ ਦਾ ਸਰਬੋਤਮ ਲਾਹਾ ਲੈ ਸਕਦੇ ਹੋ।Religion2 months ago
-
ਵਰ੍ਹਦੇ ਬੰਬਾਂ ਨੂੰ ਦੇਖ ਰੂਹ ਹੁੰਦੀ ਸੀ ਭੈਅਭੀਤਯੂਕਰੇਨ ਅਤੇ ਰੂਸ ਦੇ ਯੁੱਧ ਦੌਰਾਨ ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਦੀ ਦਾਸਤਾਨ ਰੂਹ ਨੂੰ ਕੰਬਨੀ ਛੇੜਣ ਵਾਲੀ ਹੈ। ਯੂਕਰੇਨ ਦੇ ਖਾਰਕੀਵ ਤੋਂ ਸੁਰੱਖਿਅਤ ਬਟਾਲਾ ਆਪਣੇ ਘਰ ਪਹੰੁਚੀ ਸਮਾਇਲੀ ਸ਼ਰਮਾ ਪੁੱਤਰੀ ਡਾ. ਸੰਜੀਵ ਸ਼ਰਮਾ ਨੇ ਆਪਣੀ ਹੱਡ ਬੀਤੀ ਸੁਣਾਉਦਿਆਂ ਦੱਸਿਆ ਕਿ ੳPunjab2 months ago
-
ਰੂਸ ਦੇ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਸ਼ਹਿਰ 'ਚ ਮਿਜ਼ਾਈਲ ਵਿਸਫੋਟ ਹੋਣ ਨਾਲ ਇਕ ਸਾਈਕਲ ਸਵਾਰ ਹੋਇਆ ਸ਼ਿਕਾਰ, ਦੇਖੋ ਵੀਡੀਓਮੱਧ ਯੂਕਰੇਨ ਦੇ ਇੱਕ ਸ਼ਹਿਰ ਵਿੱਚ ਇੱਕ ਸਾਈਕਲ ਸਵਾਰ ਨੂੰ ਇੱਕ ਵਿਸਫੋਟਕ ਦੁਆਰਾ ਉਡਾ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਫੁਟੇਜ ਵਿੱਚ ਰੂਸ ਦੁਆਰਾ ਦੇਸ਼ ਉੱਤੇ ਹਮਲਾ ਕਰਨ ਤੋਂ ਬਾਅਦ ਦੇਸ਼ ਵਿੱਚ ਤਬਾਹੀ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ ਰਾਜWorld2 months ago
-
ਬੱਦੋਵਾਲ 'ਚ ਵੱਡਾ ਇਕੱਠ ਦੇਖ ਬਾਗੋਬਾਗ਼ ਹੋਏ ਕੈਪਟਨ ਸੰਧੂਹਲਕਾ ਦਾਖਾ ਦੇ ਨਾਮਵਰ ਨਗਰ ਬੱਦੋੋਵਾਲ ਵਿਖੇ ਕਾਂਗਰਸ ਪਾਰਟੀ ਦੀ ਸਥਿਤੀ ਉਸ ਵੇਲੇ ਮਜ਼ਬੂਤ ਹੋ ਗਈ ਜਦੋਂ ਖੇਡ ਪ੍ਰਮੋਟਰ ਰਾਜਵਿੰਦਰ ਸਿੰਘ ਰਾਜੂ ਤੇ ਬਲਵੀਰ ਸਿੰਘ ਬੀਰਾ ਕੈਨੇਡਾ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ਼ 'ਚ ਸ਼ਾਮਲ ਹੋ ਗਏ। ਇਨ੍ਹਾਂ ਦੋਵਾਂ ਆਗੂਆਂ ਦੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਨਾਲ ਪਿੰਡ ਬੱਦੋਵਾਲ ਦੀ ਹੀPunjab3 months ago
-
ਦੁਕਾਨਦਾਰਾਂ ਤੋਂ ਮਿਲੇ ਪਿਆਰ ਨੂੰ ਵੇਖ ਭਾਵੁਕ ਹੋਏ ਹਲਕਾ ਵਿਧਾਇਕ ਬਲਬੀਰ ਸਿੱਧੂਮੋਹਾਲੀ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੋਹਾਲੀ ਦੀ ਫੇਜ਼ 3ਬੀ2 ਅਤੇ ਫੇਜ਼ 5 ਦੀ ਮਾਰਕਿਟ 'ਚ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ । ਉਨਾਂ੍ਹ ਕਿਹਾ ਕਿ ਆਉਂਦੀਆਂ ਚੋਣਾਂ 'ਚ ਮੋਹਾਲੀ 'ਚ ਕੀਤੇ ਹੋਏ ਵਿਕਾਸ ਨੂੰ ਦੇਖਦੇ ਹੋਏ ਉਨਾਂ੍ਹ ਨੂੰPunjab3 months ago
-
ਵੱਡੇ ਬਾਦਲ ਅਕਾਲੀ ਦਲ ਦਾ ਖਾਤਮਾ ਆਪਣੇ ਅੱਖੀਂ ਵੇਖਣਗੇ : ਭਗਵੰਤ ਮਾਨਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਵੱਲੋਂ ਹਲਕਾ ਲੰਬੀ ਤੋਂ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਅਤੇ ਮਲੋਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ. ਬਲਜੀਤ ਕੌਰ ਦੇ ਹੱਕ 'ਚ ਇਕ ਵਿਸ਼ਾਲ ਰੋਡ ਸ਼ੋਅ ਕੱਿਢਆ। ਇਹ ਰੋਡ ਲੰਬੀ ਤੋਂ ਸ਼ੁਰੂ ਹੋ ਕੇ ਫੁੱਲੂਖੇੜਾ, ਬੁਰਜ ਸਿੱਧਵਾਂ, ਮਲੋਟ ਸ਼ਹਿਰ ਦੇ ਬਾਜ਼ਾਰਾਂ ਅਤੇ ਵਿਰਕ ਖੇੜਾ ਪਿੰਡਾਂ ਵਿਚੋਂ ਲੰਿਘਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਲੰਬੀ ਅੰਦਰ ਜਿਸ ਤਰਾਂ੍ਹ ਅਕਾਲੀ ਦਲ ਦੀ ਪਤਲੀ ਹਾਲਤ ਹੈ ਅੱਜ ਜਿਸ ਤਰਾਂ੍ਹ ਲੰਬੀ ਹਲਕੇ ਦੇ ਲੋਕ ਉਹਨਾਂ ਦੇ ਰੋਡ ਸ਼ੋਅ ਵਿਚ ਪੁੱਜੇ ਹਨ ਉਸਤੋਂ ਲੱਗਦਾ ਹੈ ਕਿ ਬਾਦਲ ਪਰਿਵਾਰ ਦਾ ਸਿਆਸੀ ਅੰਤ ਲਿਖਿਆ ਹੈ।Punjab3 months ago
-
ਪੰਜਾਬ ਦੇ ਲੋਕ ਚੰਨੀ ਨੂੰ ਦੁਬਾਰਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ : ਸੋਨੂੰ ਸੂਦਪੰਜਾਬ ਦੇ ਲੋਕ ਪੰਜਾਬ ਅੰਦਰ ਦੁਬਾਰਾ ਕਾਂਗਰਸ ਦੀ ਸਰਕਾਰ ਅਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਇਹ ਗੱਲ ਹਲਕਾ ਮੋਗਾ ਅੰਦਰ ਪੈਂਦੇ ਪਿੰਡਾਂ ਵਿੱਚ ਕਾਂਗਰਸ ਪਾਰਟੀ ਤੋਂ ਉਮੀਦਵਾਰ ਆਪਣੀ ਭੈਣ ਮਾਲਵਿਕਾ ਸੂਦ ਦੇ ਹੱਕ ਵਿੱਚ ਲੋਕਾਂ ਨੂੰ ਮਿਲਣ ਉਪਰੰਤ ਅਦਾਕਾਰ ਸੋਨੂੰ ਸੂਦ ਨੇ ਗੱਲਬਾਤ ਕਰਦਿਆਂPunjab3 months ago
-
ਮੈਨੂੰ ਬਾਹਰਲਾ ਕਹਿਣ ਵਾਲੇ ਆਪਣੇ ਆਕਾਵਾਂ ਦਾ ਇਤਿਹਾਸ ਵੇਖਣਆਮ ਆਦਮੀ ਪਾਰਟੀ ਦੇ ਹਲਕਾ ਪਾਇਲ ਤੋਂ ਉਮੀਦਵਾਰ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅੱਜ ਪਿੰਡ ਆਲਮਪੁਰ ਚਾਪੜਾ 'ਚ ਮੈਂਬਰ ਪੰਚਾਇਤ ਪਰਮੀਤ ਸਿੰਘ ਦੇ ਘਰ ਉਨ੍ਹਾਂ ਦੇ ਚਾਚਾ ਗੁਰਨਾਮ ਸਿੰਘ ਦੇ ਦੇਹਾਂਤ 'ਤੇ ਦੁੱਖ ਦਾ ਇਜਹਾਰ ਕਰਨ ਪੁੱਜੇ। ਉਨ੍ਹਾਂ ਕਿਹਾ ਹਲਕਾ ਪਾਇਲ 'ਚ ਉਨ੍ਹਾਂ ਨੂੰ ਬਾਹਰਲਾ ਉਮੀਦਵਾਰ ਕਹਿਣ ਵਾਲੇ ਹਲਕਾPunjab3 months ago
-
ਇਸ ਵਾਰ ਚੋਣਾਂ ਅਤੇ ਕੋਵਿਡ ਦੀ ਸਾਂਝੀ ਛਣਕਾਰ ਵੇਖਣ-ਸੁਣਨ ਨੂੰ ਮਿਲ਼ੇਗੀ : ਪ੍ਰਰੋ‡ਸਾਧੂ ਸਿੰਘਗੁਰਮੀਤ ਸਿੰਘ, ਕੋਟਕਪੂਰਾ ਆਮ ਆਦਮੀ ਪਾਰਟੀ ਦੇ ਫ਼ਰੀਦੋਕਟ ਹਲਕੇ ਤੋਂ ਸਾਬਕਾ ਸਾਂਸਦ ਪੋ੍. ਸਾਧੂ ਸਿੰਘ ਨੇ ਕਿਹਾ ਹੈ ਕਿ ਸੁPunjab3 months ago
-
ਮੁਕੰਦਪੁਰ ਦੀਆਂ ਸੜਕਾਂ ਦੀ ਹਾਲਤ ਖ਼ਸਤਾ, ਥਾਂ-ਥਾਂ ਪਏ ਟੋਏਅੱਜ ਚੋਣਾਂ ਦਾ ਦੌਰ ਚੱਲ ਰਿਹਾ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਸੱਤਾ ਵਿਚ ਆਉਣ ਲਈ ਅਅੱਜ ਚੋਣਾਂ ਦਾ ਦੌਰ ਚੱਲ ਰਿਹਾ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਸੱਤਾ ਵਿਚ ਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨPunjab3 months ago
-
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੇ 39 ਬੁਲਾਰੇ ਕੀਤੇ ਨਿਯੁਕਤ, ਦੇਖੋ ਲਿਸਟਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੇ 39 ਬੁਲਾਰੇ ਨਿਯੁਕਤ ਕੀਤੇ ਹਨ।Punjab3 months ago