security
-
Tikshan Sood Security Case : ਕੇਂਦਰ ਸਰਕਾਰ, ਗ੍ਰਹਿ ਸਕੱਤਰ ਪੰਜਾਬ ਤੇ ਡੀਜੀਪੀ ਨੂੰ ਹਾਈ ਕੋਰਟ ਨੇ ਕੀਤਾ ਤਲ਼ਬਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੀ ਸੁਰੱਖਿਆ ਬਾਰੇ ਮੰਗ ਸਬੰਧੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹੋਇਆਂ ਕੇਂਦਰ ਸਰਕਾਰ, ਪੰਜਾਬ ਦੇ ਗ੍ਰਹਿ ਸਕੱਤਰ ਤੇ ਡੀਜੀਪੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲ਼ਬ ਕਰ ਲਿਆ ਹੈ।Punjab2 days ago
-
US : ਕੈਪੀਟਲ ’ਚ ਹੋਈ ਹਿੰਸਾ ’ਚ ਫਸੇ ਰਾਸ਼ਟਰਪਤੀ ਟਰੰਪ ਕੋਲ ਬਾਹਰ ਨਿਕਲਣ ਦਾ ਕੀ ਹੈ ਰਸਤਾ, ਕੀ ਉਹ ਜੇਲ੍ਹ ਜਾਣਗੇ!6 ਜਨਵਰੀ ਦੀ ਤਾਰੀਖ ਅਮਰੀਕਾ ਦੀ ਰਾਜਨੀਤੀ ’ਚ ਇਕ ਕਾਲੇ ਆਧਿਆਇ ਦੇ ਰੂਪ ’ਚ ਦਰਜ ਹੋ ਚੁੱਕਾ ਹੈ। ਅਮਰੀਕਾ ਦੀ ਰਾਜਨੀਤੀ ’ਚ ਪਿਛਲੇ 200 ਸਾਲਾਂ ਦੇ ਇਤਿਹਾਸ ’ਚ ਜੋ ਨਹੀਂ ਹੋਇਆ, ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ’ਚ ਹੋਇਆ।World3 days ago
-
ਨੌਜਵਾਨਾਂ ਨੇ ਸਕਿਉਰਟੀ ਗਾਰਡ 'ਤੇ ਕੀਤਾ ਹਮਲਾਐੱਨਅੱੈਫ਼ਐੱਲ ਟਾਊਨਸ਼ਿਪ ਦੇ ਸੁਰੱਖਿਆ ਗਾਰਡ 'ਤੇ ਤਕਰੀਬਨ ਛੇ ਦੇ ਕਰੀਬ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜਸੇਵੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੀ ਹਾਈਵੇ ਐਂਬੂਲੈਂਸ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀ ਸੁਰੱਖਿਆPunjab7 days ago
-
ਕੇਂਦਰੀ ਜੇਲ੍ਹ ’ਚ ਜੱਗੂ ਭਗਵਾਨਪੁਰੀਆ ਸਮੇਤ 9 ਗੈਂਗਸਟਰ ਭੁੱਖ ਹੜਤਾਲ 'ਤੇ, ਜੇਲ੍ਹ ਪ੍ਰਸ਼ਾਸਨ 'ਤੇ ਲਾਇਆ ਇਹ ਦੋਸ਼ਕੇਂਦਰੀ ਜੇਲ੍ਹ 'ਚ ਬੰਦ ਗੈਂਗਸਟਰਾਂ ਨੇ ਜੇਲ੍ਹ ਅਧਿਕਾਰੀਆਂ 'ਤੇ ਦੋਸ਼ ਲਗਾਉਂਦਿਆਂ ਭੁੱਖ ਹੜਤਾਲ ਕਰ ਦਿੱਤੀ ਹੈ। ਇਨ੍ਹਾਂ ਗੈਂਗਸਟਰਾਂ ਦਾ ਕਹਿਣਾ ਹੈ ਕਿ ਜੇਲ੍ਹ ਅੰਦਰ ਬਣੇ ਸਕਿਊਰਟੀ ਜੋਨ ਦੇ ਬੈਰਕਾਂ 'ਚ ਇਕੱਲਾ-ਇਕੱਲਾ ਬੰਦ ਕੀਤਾ ਗਿਆ ਹੈPunjab9 days ago
-
UNSC : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਅੱਜ ਤੋਂ ਲਹਿਰਾਏਗਾ ਤਿਰੰਗਾ, ਜਾਣੋ ਕੀ ਹੈ ਖ਼ਾਸ ਵਜ੍ਹਾਸਸ਼ਕਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਦੋ ਸਾਲ ਲਈ ਅਸਥਾਈ ਮੈਂਬਰ ਬਣਦੇ ਹੀ ਸੋਮਵਾਰ ਨੂੰ ਇੱਥੇ ਤਿਰੰਗਾ ਝੰਡਾ ਲਗਾਇਆ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ...World11 days ago
-
ਭਾਜਪਾ ਤੇ ਆਰਐੱਸਐੱਸ ਲੀਡਰਾਂ ਨੂੰ ਪੰਜਾਬ ਪੁਲਿਸ ਤੋਂ ਮਿਲੇਗੀ ਵਾਧੂ ਸੁਰੱਖਿਆਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਸੂਬੇ ਵਿਚ ਭਾਜਪਾ ਅਹੁਦੇਦਾਰਾਂ 'ਤੇ ਹੋ ਰਹੇ ਹਮਲਿਆਂ ਤੇ ਤਿੱਖੇ ਵਿਰੋਧ ਨੂੰ ਵੇਖਦਿਆਂ ਹੋਇਆਂ ਪੰਜਾਬ ਪੁਲਿਸ ਨੇ ਭਾਜਪਾ ਤੇ ਆਰਐੱਸਐੱਸ ਆਗੂਆਂ ਦੀ ਸੁਰੱਖਿਆ ਵਿਚ ਇਜ਼ਾਫ਼ਾ ਕਰਨ ਦਾ ਫ਼ੈਸਲਾ ਲਿਆ ਹੈ।Punjab11 days ago
-
ਇਸ ਤਰ੍ਹਾਂ ਕਰ ਸਕਦੇ ਹੋ WhatsApp ਪ੍ਰੋਫਾਈਲ Hide , ਇਹ ਹੈ ਪੂਰਾ Processਅਕਸਰ ਤੁਹਾਡਾ ਨੰਬਰ ਕੁਝ ਅਨਜਾਣ ਲੋਕਾਂ ਤਕ ਪਹੁੰਚ ਜਾਂਦਾ ਹੈ। ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਨਾਲ ਤੁਸੀਂ ਕਾਰ ਤੇ ਬੱਸ ਬੁਕਿੰਗ ਤੋਂ ਲੈ ਕੇ ਮੋਬਾਈਲ ਤੋਂ ਪੇਮੈਂਟ ਕਰਦੇ ਹੋ।...Technology12 days ago
-
ਸਾਬਕਾ ਫ਼ੌਜੀ ਅਧਿਕਾਰੀ ਨੂੰ ਸੁਰੱਖਿਆ ਦੇਣ 'ਤੇ ਵਿਚਾਰ ਕਰੇ ਪੁਲਿਸਬੰਬੇ ਹਾਈ ਕੋਰਟ ਨੇ ਮੁੰਬਈ ਪੁਲਿਸ ਨੂੰ ਨਿਰਦੇਸ਼ ਦਿੱਤਾ ਹੈ ਕਿ ਇਕ ਸਾਬਕਾ ਫ਼ੌਜੀ ਅਧਿਕਾਰੀ ਨੂੰ ਸ਼ਿਵਸ਼ੈਨਾ ਕੌਂਸਲਰ ਤੋਂ ਕਥਿਤ ਖ਼ਤਰੇ ਨੂੰ ਦੇਖਦਿਆਂ ਉਨ੍ਹਾਂ ਨੂੰ ਸੁਰੱਖਿਆ ਉਪਲੱਬਧ ਕਰਵਾਉਣ 'ਤੇ ਵਿਚਾਰ ਕਰੇ...National13 days ago
-
ਰੋਹਿਤ ਸ਼ਰਮਾ ਸਣੇ 5 ਭਾਰਤੀ ਖਿਡਾਰੀਆਂ ਨੇ ਆਸਟ੍ਰੇਲੀਆ 'ਚ ਤੋੜਿਆ ਨਿਯਮ, BCCI ਕਰ ਰਿਹਾ ਜਾਂਚਭਾਰਤੀ ਕ੍ਰਿਕਟ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਸਮੇਤ 5 ਖਿਡਾਰੀਆਂ ਨੇ ਆਸਟ੍ਰੇਲੀਆ 'ਚ ਬਾਇਓ ਸਕਿਓਰਿਟੀ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਹੈ। ਪ੍ਰਿਥਵੀ ਸ਼ਾਅ, ਰਿਸ਼ਭ ਪੰਤ, ਸ਼ੁਭਮਨ ਗਿੱਲ ਤੇ ਨਵਦੀਪ ਸੈਣੀ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਹੋਟਲ 'ਚ ਖਾਣਾ ਖਾਂਦੇ ਨਜ਼ਰ ਆ ਰਹੇ ਹਨ।Cricket13 days ago
-
ਦੋ ਸਾਲਾਂ ਲਈ UNSC ਦਾ ਮੈਂਬਰ ਬਣਿਆ ਭਾਰਤ, ਫਰਾਂਸ ਨੇ ਕੀਤਾ ਸਵਾਗਤ; ਕਿਹਾ- ਅਜਿਹਾ ਹੋਵੇ ਸੁਧਾਰ ਤਾਂ ਜੋ ਮਿਲੇ ਸਥਾਈ ਸੀਟUNSC 'ਚ ਫਰਾਂਸ ਨੇ ਭਾਰਤ ਦਾ ਸਵਾਗਤ ਕੀਤਾ ਹੈ। ਹੁਣ ਆਗਾਮੀ ਦੋ ਸਾਲਾਂ ਲਈ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦਾ ਮੈਂਬਰ ਰਹੇਗਾ। ਸੁਰੱਖਿਆ ਪ੍ਰੀਸ਼ਦ 'ਚ ਪੰਜ ਸਥਾਈ ਮੈਂਬਰ ਤੇ 10 ਅਸਥਾਈ ਮੈਂਬਰ ਹੁੰਦੇ ਹਨ। ਭਾਰਤ ਨੂੰ ਅਸਥਾਈ ਮੈਂਬਰ ਦੇ ਤੌਰ 'ਤੇ ਇੱਥੇ ਅੱਠਵੀਂ ਵਾਰ ਮੌਕਾ ਮਿਲਿਆ ਹੈ।World14 days ago
-
ਭਾਰਤ ਮਨੁੱਖੀ ਅਧਿਕਾਰਾਂ ਤੇ ਲੋਕਤੰਤਿ੍ਕ ਮੁੱਲਾਂ ਨੂੰ ਮਜ਼ਬੂਤ ਕਰੇਗਾ : ਟੀਐੱਸ ਤਿਰੂਮੂਰਤੀਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ ਐੱਸ ਤਿਰੂਮੂਰਤੀ ਨੇ ਕਿਹਾ ਹੈ ਕਿ ਭਾਰਤ ਲੋਕਤੰਤਿ੍ਕ ਮੁੱਲਾਂ, ਮਨੁੱਖੀ ਅਧਿਕਾਰਾਂ ਅਤੇ ਵਿਕਾਸ ਵਰਗੇ ਮੁੱਲਾਂ ਨੂੰ ਬੜ੍ਹਾਵਾ ਦੇਵੇਗਾ। ਉਨ੍ਹਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਵਿਚ ਵੱਧ ਤੋਂ ਵੱਧ ਸਹਿਯੋਗ ਦੀ ਲੋੜ ਦਾ ਜ਼ਿਕਰ ਕਰਦੇ ਹੋਏ ਬਹੁ-ਪੱਖਵਾਦ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ।World15 days ago
-
ਆਪਣੇ ਨਾਗਰਿਕਾਂ ਨੂੰ ਵਾਪਸ ਨਾ ਲੈਣ ਵਾਲੇ ਦੇਸ਼ਾਂ 'ਤੇ ਡੋਨਾਲਡ ਟਰੰਪ ਸਖ਼ਤਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇਸ਼ਾਂ ਪ੍ਰਤੀ ਸਖ਼ਤ ਰਵੱਈਆ ਅਪਣਾ ਲਿਆ ਹੈ ਜਿਨ੍ਹਾਂ ਨੇ ਆਪਣੇ ਨਾਗਰਿਕਾਂ...World15 days ago
-
ਪੰਜਾਬ ਕੈਬਨਿਟ ਵੱਲੋਂ ਨਿੱਜੀ ਸੁਰੱਖਿਆ ਏਜੰਸੀਆਂ ਦੁਆਰਾ ਨਕਦੀ ਲਿਜਾਣ ਨੂੰ ਨਿਯਮਤ ਕਰਨ ਲਈ ਨਿਯਮਾਂ ਨੂੰ ਮਨਜ਼ੂਰੀਪੰਜਾਬ ਸਰਕਾਰ ਵੱਲੋਂ ਨਿੱਜੀ ਸੁਰੱਖਿਆ ਏਜੰਸੀਆਂ (ਰੈਗੂਲੇਸ਼ਨ) ਐਕਟ, (ਪੀ.ਐਸ.ਏ.ਆਰ.ਏ.) 2005 ਅਧੀਨ ਨਕਦੀ ਲਿਜਾਣ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਸਾਰੀਆਂ ਨਿੱਜੀ ਸੁਰੱਖਿਆ ਏਜੰਸੀਆਂ ਨੂੰ ਨਿਯਮਤ ਕਰਦਿਆਂ ਸੂਬੇ ਵਿਚ ਨਕਦੀ ਲਿਜਾਣ ਸਬੰਧੀ ਸਾਰੀਆਂ ਗਤੀਵਿਧੀਆਂ ਲਈ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਗਿਆ ਹੈ।Punjab16 days ago
-
Srinagar Encounter: ਸ੍ਰੀਨਗਰ ਮੁਕਾਬਲੇ ’ਚ ਅੱਤਵਾਦੀ ਢੇਰ, LeT ਕਮਾਂਡਰ Yousuf Kantur ਦੇ ਸ਼ਾਮਲ ਹੋਣ ਦਾ ਖ਼ਦਸ਼ਾਮੱਧ ਕਸ਼ਮੀਰ ਦੇ ਜ਼ਿਲ੍ਹੇ ਸ੍ਰੀਨਗਰ ਦੇ ਹੋਕਾਰਸਰ ਇਲਾਕੇ ’ਚ ਰਾਤ ਤੋਂ ਸੁਰੱਖਿਆਬਲਾਂ ਤੇ ਅੱਤਵਾਦੀਆਂ ’ਚ ਜਾਰੀ ਮੁਕਾਬਲੇ ’ਚ ਇਕ ਅੱਤਵਾਦੀ ਢੇਰ ਕਰ ਦਿੱਤਾ ਗਿਆ ਹੈ। ਦੂਜੇ ਅੱਤਵਾਦੀ ਹਾਲੇ ਵੀ ਮਕਾਨ ’ਚ ਲੁਕੇ ਹੋਏ ਹਨ ਤੇ ਉਹ ਰੁੱਕ-ਰੁੱਕ ਕੇ ਗੋਲ਼ੀਬਾਰੀ ਕਰ ਰਹੇ ਹਨ।National16 days ago
-
...ਤਾਂਕਿ ਘੁਸਪੈਠ ਨਾ ਹੋ ਸਕੇ, ਸਰਹੱਦੀ ਏਰੀਏ ਦੀ ਸੁਰੱਖਿਆ ’ਚ ਤਾਇਨਾਤ ਹੋਏ 76 ਪੇਂਡੂ ਪੁਲਿਸ ਅਫ਼ਸਰਪੁਲਿਸ ਵੱਲੋਂ ਪਿਛਲੇ ਦਿਨੀਂ ਜਿੱਥੇ ਇਕ ਪਾਸੇ ਸਰਦ ਰੁੱਤ ਨੂੰ ਵੇਖਦੇ ਹੋਏ ਨਾਕੇ ਵਧਾਏਗਏ ਹਨ, ਉੱਥੇ ਹੁਣ ਇਨ੍ਹਾਂ ਪਿੰਡਾਂ ’ਚ ਤਾਇਨਾਤ 76 ਪੇਂਡੂ ਪੁਲਿਸ ਅਫ਼ਸਰਾਂ ਨੂੰ ਰੋਜ਼ਾਨਾ ਇਨ੍ਹਾਂ ਏਰੀਏ ’ਚ ਆਉਣ-ਜਾਣ ਵਾਲੇ ਸ਼ੱਕੀਆਂ ’ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।Punjab17 days ago
-
Kangana Ranaut ਪੂਰੀ ਸੁਰੱਖਿਆ ਨਾਲ ਪਹੁੰਚੀ ਮੁੰਬਈ, ਏਅਰਪੋਰਟ ਤੋਂ ਨਿਕਲਦੇ ਸਮੇਂ ਦਾ ਵੀਡੀਓ ਵਾਇਰਲਬਾਲੀਵੁੱਡ ਦੀ ‘ਪੰਗਾ’ ਗਰਲ Kangana Ranaut ਲੰਬੇ ਸਮੇਂ ਬਾਅਦ ਆਪਣੇ ਘਰ ਤੋਂ ਮੁੰਬਈ ਪਰਤੀ ਹੈ। ਕੰਗਨਾ ਨੂੰ ਮੁੰਬਈ ਹਵਾਈ ਅੱਡੇ ’ਤੇ ਆਪਣੀ ਭੈਣ ਰੰਗੋਲੀ ਚੰਦੇਲ ਤੇ ਭਤੀਜੇ...Entertainment 18 days ago
-
ਨਵੀਂ ਤਕਨੀਕ ਨਾਲ ਪਾਕਿਸਤਾਨ ਦੇ ਅੱਤਵਾਦੀਆਂ ਤੇ ਡਰੱਗ ਤਸਕਰਾਂ ਨਾਲ ਨਜਿੱਠੇਗਾ ਭਾਰਤਭਾਰਤ ਦੀ ਬਾਰਡਰ ਸਕਿਓਰਿਟੀ ਫੋਰਸ (ਬੀਐੱਸਐੱਫ) ਜਲਦ ਹੀ ਇਕ ਨਵੀਂ ਤਕਨੀਕ ਨਾਲ ਲੈਸ ਹੋਵੇਗੀ।National19 days ago
-
7th Pay Commission Matrix ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ, ਪੈਨਸ਼ਨ, ਮਹਿੰਗਾਈ ਭੱਤਾ DA ਸਭ ਇਸ ਤਰ੍ਹਾਂ ਹੁੰਦਾ ਹੈ ਤੇ ਤੈਅ, ਜਾਣੋ ਨਿਯਮਜੇਕਰ ਤੁਸੀਂ ਜਾਂ ਤੁਹਾਡੇ ਘਰ 'ਚ ਕੋਈ ਕੇਂਦਰੀ ਕਰਮਚਾਰੀ ਹੈ ਤਾਂ ਤੁਸੀਂ ਅਕਸਰ ਸੱਤਵੇਂ ਤਨਖਾਹ ਕਮਿਸ਼ਨ ਨਾਲ ਜੁੜੀਆਂ ਖਬਰਾਂ ਨੂੰ ਸੁਣਦੇ ਜਾਂ ਪੜ੍ਹਦੇ ਰਹਿੰਦੇ ਹੋਵੋਗੇ। ਇਸ ਤੋਂ ਇਲਾਵਾ ਪ੍ਰਾਈਵੇਟ ਸਣੇ ਹੋਰ ਸੂਬੇ ਦੇ ਕਰਮਚਾਰੀ ਵੀ ਸੱਤਵੇਂ ਤਨਖਾਹ ਕਮਿਸ਼ਨ ਬਾਰੇ ਖਬਰਾਂ ਸੁਣਦੇ ਰਹਿੰਦੇ ਹੋਣਗੇ।Business19 days ago
-
ਪੰਜਾਬ 'ਚ ਅੱਤਵਾਦੀ ਹਮਲਿਆਂ ਦੇ ਇਨਪੁਟ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ, ਭਾਰਤ-ਪਾਕਿ ਸਰਹੱਦ ਨਾਲ ਲਗਦੇ ਇਲਾਕਿਆਂ 'ਚ ਸਰਚ ਆਪ੍ਰੇਸ਼ਨਪੰਜਾਬ 'ਚ ਅੱਤਵਾਦੀ ਹਮਲਿਆਂ (Terrorist Attack) ਦੇ ਖਦਸ਼ੇ ਦਾ ਇਨਪੁਟ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਸ਼ਹਿਰ ਦੇ ਨਾਲ-ਨਾਲ ਭਾਰਤ-ਪਾਕਿ ਸਰਹੱਦ (Indo-Pak Border) 'ਤੇ ਸੁਰੱਖਿਆ ਵਧਾ ਦਿੱਤੀ ਹੈ।Punjab20 days ago
-
ਕੀ ਹੈ ਐਂਟੀਕ੍ਰਪਸ਼ਨ ਟੈਕਨਾਲੋਜੀ, ਜੋ ਤੁਹਾਡੇ WhatsApp ਮੈਸੇਜ ਨੂੰ ਰੱਖਦੀ ਹੈ ਫੁੱਲਪਰੂਫ ਸਿਕਿਓਰਅੱਜ ਤੋਂ 20 ਸਾਲ ਪਹਿਲਾਂ ਇਨ੍ਹਾਂ ਚੀਜ਼ਾਂ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਸੀ ਪਰ ਟੈਕਨਾਲੋਜੀ ਨੇ ਇਸਨੂੰ ਆਸਾਨ ਬਣਾ ਦਿੱਤਾ ਹੈ। ਪਰ ਟੈਕਨਾਲੋਜੀ ਆਪਣੇ ਨਾਲ ਕਈ ਸਾਰੇ ਖ਼ਤਰੇ ਲੈ ਕੇ ਆਉਂਦੀ ਹੈ। ਕਦੇ ਆਨਲਾਈਨ ਕਲਾਸ ਨੂੰ ਹੈਕ ਕਰਕੇ ਡਿਸਟਰਬ ਕੀਤਾ ਜਾਂਦਾ ਹੈ ਨਾਲ ਹੀ ਕੋਈ ਸਾਡੀ ਨਿੱਜੀ ਜਾਣਕਾਰੀ ਵੀ ਚੋਰੀ ਕਰ ਸਕਦਾ ਹੈ।Technology25 days ago