science and technology
-
ਦਮਦਾਰ ਫੀਚਰਜ਼ ਨਾਲ ਲੈਸ Vivo Y31s Standard Edition ਹੋਇਆ ਲਾਂਚ, ਜਾਣੋ ਕੀਮਤ ਤੇ ਖ਼ਾਸੀਅਤVivo ਨੇ ਪਿਛਲੇ ਮਹੀਨੇ ਆਪਣੇ ਸਮਾਰਟਫੋਨ Y31s ਲਾਂਚ ਕੀਤਾ ਸੀ। ਉੱਥੇ ਹੀ ਹੁਣ ਕੰਪਨੀ ਨੇ ਇਸ ਸਮਾਰਟਫੋਨ ਦਾ ਨਵਾਂ Variant Vivo Y31s Standard Edition ਬਾਜ਼ਾਰ ’ਚ ਉਚਾਰਿਆ ਹੈ।Technology28 mins ago
-
WhatsApp ਦਾ ਨਵਾਂ ਫੀਚਰ ਰੋਲਆਊਟ, ਹੁਣ ਲੈਪਟਾਪ ਤੇ ਕੰਪਿਊਟਰ ਤੋਂ ਕਰ ਸਕੋਗੇ ਆਡੀਓ ਤੇ ਵੀਡੀਓ ਕਾਲਿੰਗਪਾਪੂਲਰ ਮੈਸੇਜਿੰਗ ਐਪ whatsapp ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਡੈਸਕਟਾਪ ਐਪ ਯੂਜ਼ਰਜ਼ ਲਈ ਆਡੀਓ ਤੇ ਵੀਡੀਓ ਕਾਲਿੰਗ ਫੀਚਰ ਨੂੰ ਰੋਲਆਊਟ ਕਰ ਦਿੱਤਾ ਹੈ। ਵਾਟਸਐਪ ਨੇ ਇਸ ਨਵੇਂ ਫੀਚਰ ਦੇ ਆਉਣ ਨਾਲ ਖਾਸ ਕਰ ਉਨ੍ਹਾਂ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ, ਜੋ ਜ਼ਿਆਦਾਤਰ ਸਮਾਂ ਲੈਪਟਾਪ ਤੇ ਕੰਪਿਊਟਰ ’ਤੇ ਬਿਤਾਉਂਦੇ ਹਨ। ਵਰਕ ਫਰਾਮ ਹੋਮ ਦੇ ਦੌਰ ’ਚ ਇਹ ਫੀਚਰ ਕਾਫੀ ਮਦਦਗਾਰ ਸਾਬਿਤ ਹੋਵੇਗਾ।Technology4 hours ago
-
truecaller ਨੇ ਸ਼ਾਨਦਾਰ guardians ਮੋਬਾਈਲ ਐਪ ਕੀਤਾ ਲਾਂਚ, ਤੁਸੀਂ ਰੱਖ ਸਕੋਗੇ ਆਪਣਿਆਂ ’ਤੇ ਹਰ ਪਲ਼ ਨਜ਼ਰਸਵੀਡਨ ਦੀ ਕੰਪਨੀ truecaller ਨੇ ਆਪਣਾ ਸਭ ਤੋਂ ਖਾਸ ਮੋਬਾਈਲ ਐਪ guardians ਲਾਂਚ ਕਰ ਦਿੱਤਾ ਹੈ। ਇਸ ਐਪ ਨੂੰ ਖਾਸਤੌਰ ’ਤੇ ਨਿੱਜੀ ਸੁਰੱਖਿਆ ਲਈ ਤਿਆਰ ਕੀਤਾ ਗਿਆ ਹੈ। guardians ਐਪ ਦਾ ਇੰਟਰਫੇਸ ਸਰਲ ਹੈ ਤੇ ਇਸ ’ਚ ਆਲਵੇਜ ਸ਼ੇਅਰ ਲੋਕੇਸ਼ਨ ਆਪਸ਼ਨ ਮਿਲੇਗਾ।Technology4 hours ago
-
64MP ਕਵਾਡ ਕੈਮਰੇ ਦੇ ਨਾਲ Redmi Note 10 Pro ਲਾਂਚ, ਜਾਣੋ ਕੀਮਤ ਤੇ SpecificationsRedmi Note 10 Pro ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਫੋਨ ਤਿੰਨ Storage variants ’ਚ ਆਵੇਗਾ। ਇਸ ਦੇ 6ਜੀਬੀ Storage variants ਦੀ ਕੀਮਤ 15,999 ਰੁਪਏ ਹੈ। ਉੱਥੇ ਹੀ 6ਜੀਬੀ ਰੈਮ 126ਜੀਬੀ Storage variants ਦੀ ਕੀਮਤ 16,999 ਰੁਪਏ ਹੋਵੇਗੀ।Technology21 hours ago
-
Twitter 'ਚ ਮਿਲੇਗਾ Clubhouse ਵਰਗਾ ਆਡੀਓ ਚੈਟ ਫੀਚਰ, ਜਾਣੋ ਕਿਵੇਂ ਕਰੇਗਾ ਕੰਮTwitter ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਐਂਡਰਾਇਡ ਸਮਰਾਟਫੋਨ ਲਈ ਨਵਾਂ ਫੀਚਰ Spaces ਲਿਆਵੇਗੀ। ਇਹ ਇਕ ਆਡੀਓ ਚੈਟ ਰੂਮ Clubhouse ਵਰਗਾ ਫੀਚਰ ਹੋਵੇਗਾ। ਸੋਸ਼ਲ ਮੀਡੀਆ ਪਲੇਟਫਾਰਮ Twitter ਪਿਛਲੇ ਕੁਝ ਮਹੀਨੇ ਤੋਂ ਪਬਲਿਕਲੀ Twitter ਦੇ Spaces ਫੀਚਰ ਦੀ ਟੈਸਟਿੰਗ ਕਰ ਰਿਹਾ ਹੈ।Technology1 day ago
-
ਕਾਰਬਨ ਫਾਈਬਰ ਨਾਲ ਬਣਾਇਆ ਦੁਨੀਆ ਦਾ ਪਹਿਲਾ Smartphone ਹੋਇਆ ਲਾਂਚ, ਜਾਣੋ ਕੀਮਤ ਤੇ ਇਸ ਦੀ ਖ਼ਾਸੀਅਤਦਿੱਗਜ਼ ਟੇਕ ਕੰਪਨੀ Carbon ਨੇ ਆਪਣੇ ਸਭ ਤੋਂ ਖ਼ਾਸ Smartphone Carbon 1 MK II ਗਲੋਬਲੀ ਲਾਂਚ ਕੀਤਾ ਹੈ। ਇਹ ਦੁਨੀਆ ਦਾ ਪਹਿਲਾ ਡਿਵਾਈਸ ਹੈTechnology1 day ago
-
ਹੁਣ ਮੁਫ਼ਤ ਨਹੀਂ ਚਲਾ ਸਕੋਗੇ Twitter? ਇਸ ਸਰਵਿਸ ਲਈ ਦੇਣੇ ਪੈਣਗੇ ਹਰ ਮਹੀਨੇ 350 ਰੁਪਏTwitter ਪੂਰੀ ਤਰ੍ਹਾਂ ਮੁਫ਼ਤ ਨਹੀਂ ਰਹੇਗੀ। ਇਸ ਸਬੰਧੀ ਅਫ਼ਵਾਹਾਂ ਦਾ ਦੌਰ ਜਾਰੀ ਹੈ। ਪਰ ਸੱਚ ਇਹ ਹੈ ਕਿ Twitter ਨਹੀਂ, ਬਲਕਿ ਉਸ ਦੀ ਇਕ ਖਾਸ ਸਰਵਿਸ ਸੁਪਰ ਫਾਲੋ (Super Follow) ਨੂੰ ਅਸੈੱਸ ਕਰਨ ਲਈ ਚਾਰਜ ਦੇਣਾ ਪਵੇਗਾ।Technology2 days ago
-
ਕੀ ਹੁੰਦਾ ਹੈ ਸਪੈਕਟ੍ਰਮ? ਕਦੋਂ ਤੇ ਕਿਵੇਂ ਹੁੰਦੀ ਹੈ ਇਸ ਦੀ ਨਿਲਾਮੀ, ਜਾਣੋ ਸਭ ਕੁਝ ਡਿਟੇਲ ਨਾਲਦੇਸ਼ ਵਿਚ ਇਕ ਵਾਰ ਫਿਰ ਸਪੈਕਟ੍ਰਮ ਦੀ ਨਿਲਾਮੀ ਨਾਲ ਜੁੜੀ ਚਰਚਾ ਤੇਜ਼ ਹੋ ਗਈ ਹੈ। ਕਿਉਂਕਿ ਕੱਲ੍ਹ ਯਾਨੀ 1 ਮਾਰਚ ਨੂੰ ਸਪੈਕਟ੍ਰਮ ਨਿਲਾਮੀ ਦੇ ਪਹਿਲੇ ਦਿਨ 77,146 ਕਰੋੜ ਰੁਪਏ ਦੀ ਬੋਲੀ ਮਿਲੀ ਸੀ। ਇਹ ਬੋਲੀ ਰਿਲਾਇੰਸ ਜਿਓ, ਭਾਰਤੀ ਏਅਰਟੈੱਲ ਤੇ ਵੋਡਾਫੋਨ ਆਇਡੀਆ ਵੱਲੋਂ ਆਈ।Technology2 days ago
-
Elon Musk ਦੇ ਹਾਈ ਸਪੀਡ ਇੰਟਰਨੈੱਟ ਲਈ ਹੋ ਜਾਓ ਤਿਆਰ, ਕੰਪਨੀ ਨੇ ਭਾਰਤ ’ਜ ਸ਼ੁਰੂ ਕੀਤੀ ਬੁਕਿੰਗ, ਜਾਣੋ ਕੀਮਤ ਤੋਂ ਲੈ ਕੇ ਕੁਨੈਕਸ਼ਨ ਦਾ ਪੂਰਾ ਪ੍ਰੋਸੈੱਸElon Musk ਐਲਨ ਮਸਕ ਦੀ ਸੈਟਾਲਾਈਟ ਬੇਸਡ ਇੰਟਰਨੈੱਟ ਸਰਵਿਸ Starlink ਜਲਦ ਭਾਰਤ ਆ ਰਹੀ ਹੈ। ਕੰਪਨੀ ਨੇ ਫਾਸਟ ਇੰਟਰਨੈੱਟ ਲਈ ਭਾਰਤ ਵਿਚ ਪ੍ਰੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਸਟਾਰਲਿੰਕ ਸਰਵਿਸ ਨੂੰ ਇਕ ਏਅਰੋਸਪੇਸ ਕੰਪਨੀ SpaceX ਆਪਰੇਟ ਕਰਦੀ ਹੈ।Technology3 days ago
-
Whatsapp ’ਚ ਆਇਆ ਸ਼ਾਨਦਾਰ ਫੀਚਰ, ਹੁਣ ਯੂਜ਼ਰਜ਼ ਬੰਦ ਕਰ ਸਕਣਗੇ ਵੀਡੀਓ ਭੇਜਣ ਤੋਂ ਪਹਿਲਾਂ ਉਸ ਦੀ ਆਵਾਜ਼Instant messaging app Whatsapp ਆਪਣੇ ਯੂਜ਼ਰਜ਼ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਨਵੇਂ-ਨਵੇਂ ਫੀਚਰਜ਼ ਪੇਸ਼ ਕਰਦਾ ਆਇਆ ਹੈ।Technology3 days ago
-
Jio ਨੇ ਪੇਸ਼ ਕੀਤਾ ਧਮਾਕੇਦਾਰ ਆਫਰ, ਹੁਣ 1,999 ਰੁਪਏ 'ਚ ਮਿਲੇਗਾ ਨਵਾਂ Jio Phone ਤੇ 2 ਸਾਲ ਤਕ ਮੁਫ਼ਤ ਕਾਲਿੰਗReliance Jio ਅੱਜ ਟੈੱਕ ਇੰਡਸਟਰੀ 'ਤੇ ਰਾਜ ਕਰ ਰਹੀ ਹੈ ਤੇ ਕੰਪਨੀ ਨੇ ਯੂਜ਼ਰਜ਼ ਵਿਚਕਾਰ ਆਪਣੀ ਇਕ ਮਜ਼ਬੂਤ ਜਗ੍ਹਾ ਬਣਾ ਲਈ ਹੈ। ਇਹੀ ਵਜ੍ਹਾ ਹੈ ਕਿ ਯੂਜ਼ਰਜ਼ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੰਪਨੀ ਆਏ ਦਿਨ ਨਵੇਂ-ਨਵੇਂ ਆਫਰ ਪੇਸ਼ ਕਰ ਰਹੀ ਹੈ।Technology5 days ago
-
BSNL ਦੇ ਤਿੰਨ ਨਵੇਂ DSL ਬ੍ਰਾਡਬੈਂਡ ਪਲਾਨ ਹੋਏ ਲਾਂਚ, ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ ਹਾਈ-ਸਪੀਡ ਡਾਟਾਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਯਾਨੀ BSNL ਨੇ ਆਪਣੇ ਤਿੰਨ ਨਵੇਂ DSL ਬ੍ਰਾਡਬੈਂਡ ਪਲਾਨ ਲਾਂਚ ਕੀਤੇ ਹਨ। ਇਨ੍ਹਾਂ ਤਿੰਨਾਂ ਦੀ ਕੀਮਤ 299 ਰੁਪਏ, 399 ਰੁਪਏ ਤੇ 555 ਰੁਪਏ ਹੈ। ਇਨ੍ਹਾਂ ਸਾਰੇ ਪਲਾਨਜ਼ 'ਚ ਖਪਤਕਾਰਾਂ ਨੂੰ 10Mbps ਦੀ ਸਪੀਡ ਨਾਲ ਡਾਟਾ ਮਿਲੇਗਾ।Technology6 days ago
-
18 ਸਾਲ ਤੋਂ ਘੱਟ ਉਮਰ ਹੈ ਤਾਂ Netflix ਤੇ Amazon Prime 'ਤੇ ਨਹੀਂ ਦੇਖ ਸਕੋਗੇ ਫਿਲਮਾਂ, ਸਰਕਾਰ ਨੇ ਬਣਾਇਆ ਨਵਾਂ ਨਿਯਮਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਓਟੀਟੀ ਪਲੇਟਫਾਰਮ ਲਈ ਨਵੇਂ ਨਿਯਮ ਕਾਨੂੰਨ ਲਾਗੂ ਕੀਤੇ ਹਨ ਜਿਸ ਤਹਿਤ ਫਿਲਮਾਂ ਦੀ ਤਰ੍ਹਾਂ ਡਿਜੀਟਲ ਪਲੇਟਫਾਰਮ ਦੇ ਵੈੱਬ ਸ਼ੋਅਜ਼ ਤੇ ਫਿਲਮਾਂ ਦੀ ਗ੍ਰੇਡਿੰਗ ਹੋਵੇਗੀ। ਓਟੀਟੀ ਕੰਟੈਂਟ ਦੀ ਗਰੇਡਿੰਗ 6 ਕੈਟਾਗਰੀਜ਼ 'ਚ ਹੋਵੇਗੀ।Technology6 days ago
-
ਸਿਰਫ਼ 19 ਰੁਪਏ ਦੇ ਰਿਚਾਰਜ 'ਚ ਉਠਾਓ ਅਨਲਿਮਟਿਡ ਕਾਲਿੰਗ ਤੇ ਡਾਟਾ ਦਾ ਲਾਭ, ਜਾਣੋ ਹੋਰ ਬੈਨੀਫਿਟਸਟੈਲੀਕਾਮ ਕੰਪਨੀਆਂ ਵਿਚਕਾਰ ਆਪਣੇ ਯੂਜ਼ਰਜ਼ ਨੂੰ ਵੱਧ ਤੋਂ ਵੱਧ ਬੈਨੀਫਿਟਸ ਮੁਹੱਈਆ ਕਰਵਾਉਣ ਲਈ ਆਏ ਦਿਨ ਨਵੇਂ ਪਲਾਨ ਪੇਸ਼ ਕੀਤੇ ਜਾ ਰਹੇ ਹਨ। ਜੇਕਰ ਤੁਸੀਂ 20 ਰੁਪਏ ਤੋਂ ਘੱਟ ਕੀਮਤ 'ਚ ਅਨਲਿਮਟਿਡ ਕਾਲਿੰਗ ਵਾਲਾ ਪਲਾਨ ਤਲਾਸ਼ ਰਹੇ ਹੋ ਤਾਂ ਸਮਝੋ ਤੁਹਾਡੀ ਤਲਾਸ਼ ਪੂਰੀ ਹੋ ਗਈ ਹੈ ਕਿਉਂਕਿ Airtel ਨੇ ਆਪਣੇ ਯੂਜ਼ਰਜ਼ ਲਈ 19 ਰੁਪਏ ਦਾ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ ਜਿਹੜਾ ਕਈ ਬੈਨੀਫਿਟਸ ਨਾਲ ਆਉਂਦਾ ਹੈ।Technology9 days ago
-
Redmi 9 Power ਦਾ ਨਵਾਂ ਵੇਰੀਐਂਟ ਭਾਰਤ ’ਚ ਲਾਂਚ, ਵਿਕਰੀ ਅੱਜ ਤੋਂ ਸ਼ੁਰੂ, ਜਾਣੋ ਕੀਮਤ ਅਤੇ ਆਫਰਦੱਸ ਦੇਈਏ ਕਿ ਇਸ ਤੋਂ ਪਹਿਲਾਂ Redmi 9 Power ਦੇ 4ਜੀਬੀ ਰੈਮ 64ਜੀਬੀ ਸਟੋਰੇਜ ਅਤੇ 4ਜੀਬੀ ਰੈਮ 128ਜੀਬੀ ਸਟੋਰੇਜ ਵੇਰੀਐਂਟ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸਦੇ ਬੇਸ ਵੇਰੀਐਂਟ ਦੀ ਕੀਮਤ 10,999 ਰੁਪਏ ਹੈ। ਜਦਕਿ 4ਜੀਬੀ ਰੈਮ ਅਤੇ 128 ਸਟੋਰੇਜ ਵੇਰੀਐਂਟ 11,999 ਰੁਪਏ ’ਚ ਆਵੇਗਾ।Technology10 days ago
-
BSNL ਲਿਆਇਆ ਸਭ ਤੋਂ ਸਸਤਾ ਪ੍ਰੀਪੇਡ ਪਲਾਨ, ਹੁਣ ਸਿਰਫ਼ 47 ਰੁਪਏ 'ਚ ਮਿਲੇਗਾ 14GB ਡਾਟਾ ਤੇ ਮੁਫ਼ਤ ਕਾਲਿੰਗ ਦਾ ਲਾਭBSNL ਨੇ ਆਪਣੇ ਪ੍ਰੀਪੇਡ ਯੂਜ਼ਰਜ਼ ਲਈ ਇਕ ਬੇਹਦ ਖਾਸ ਤੇ ਸਸਤਾ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਤਹਿਤ ਯੂਜ਼ਰਜ਼ ਘੱਟ ਕੀਮਤ 'ਤੇ ਜ਼ਿਆਦਾ ਡਾਟਾ ਦਾ ਲਾਭ ਉਠਾ ਸਕਣਗੇ। ਕੰਪਨੀ ਨੇ ਇਸ ਪਲਾਨ ਨੂੰ FRC ਯਾਨੀ ਫਸਟ ਰਿਚਾਰਜ ਪਲਾਨ ਤਹਿਤ ਪੇਸ਼ ਕੀਤਾ ਹੈ।Technology11 days ago
-
ਕਿੱਥੋਂ ਆਈ ਹੈ ਤੁਹਾਡੇ ਕੋਲ e-Mail, ਇੰਝ ਲਗਾਓ ਐਡਰੈੱਸ ਤੋਂ ਲੈ ਕੇ ਲੋਕੇਸ਼ਨ ਤਕ ਦਾ ਪਤਾਜੇਕਰ ਕੋਈ ਸ਼ਖ਼ਸ ਤੁਹਾਨੂੰ ਵਾਰ-ਵਾਰ ਈ-ਮੇਲ ਭੇਜ ਰਿਹਾ ਹੈ ਤੇ ਤੁਸੀਂ ਉਸ ਦੀ ਲੋਕੇਸ਼ਨ ਦਾ ਪਤਾ ਲਗਾਉਣਾ ਚਾਹੁੰਦੇ ਹੋ ਤਾਂ ਖ਼ਬਰ ਤੁਹਾਡੇ ਮਤਲਬ ਦੀ ਹੈ। ਅੱਜ ਅਸੀਂ ਤੁਹਾਨੂੰ ਇੱਥੇ ਤਿੰਨ ਤਰੀਕੇ ਦੱਸਾਂਗੇ, ਜਿਨ੍ਹਾਂ ਜ਼ਰੀਏ ਤੁਸੀਂ ਈ-ਮੇਲ ਆਈਡੀ ਦੇ ਆਈਪੀ ਐਡਰੈੱਸ ਤੋਂ ਲੈ ਕੇ ਲੋਕੇਸ਼ਨ ਤਕ ਦਾ ਪਤਾ ਲਗਾ ਸਕਦੇ ਹੋ।Technology12 days ago
-
ਭਾਰਤ ’ਚ ਉਪਲਬਧ ਹੈ ਕਈ ਸਸਤੇ 5G ਸਮਾਰਟਫੋਨ, ਇੱਥੇ ਦੇਖੋ ਕੀਮਤ ਤੇ ਫੀਚਰਜ਼ ਦੇ ਨਾਲ ਪੂਰੀ ਲਿਸਟ2G, 3G ਤੇ 4G ਤੋਂ ਬਾਅਦ ਹੁਣ 5ਜੀ ਨੇ ਬਾਜ਼ਾਰ ’ਚ ਦਸਤਕ ਦੇ ਦਿੱਤੀ ਹੈ। ਇਸ ਤਰ੍ਹਾਂ ਸਮਾਰਟਫੋਨ ਨਿਰਮਾਤਾ ਕੰਪਨੀਆਂ ਵੀ ਆਪਣੇ ਯੂਜ਼ਰਜ਼ ਨੂੰ ਸ਼ਾਨਦਾਰ ਇੰਟਰਨੈੱਟ ਸਪੀਡ ਮੁਹੱਇਆ ਕਰਵਾਉਣ ਲਈTechnology12 days ago
-
Oppo F17 ਨੂੰ ਖਰੀਦਣ ਦਾ ਸ਼ਾਨਦਾਰ ਮੌਕਾ, ਜਾਣੋ ਕੀਮਤ ਤੇ ਆਫਰOppo F17 ਸਮਾਰਟਫੋਨ ਨੂੰ ਵਿਕਰੀ ਦੇ ਲਈ ਐਮਾਜ਼ੋਨ ’ਤੇ ਲਿਸਟ ਕੀਤਾ ਗਿਆ ਹੈ। ਜਿੱਥੇ ਸਮਾਰਟਫੋਨ ’ਤੇ ਭਾਰੀ ਡਿਸਕਾਊਂਟ ਆਫਰ ’ਚ ਖਰੀਦ ਸਕਦੇ ਹੋ।Technology14 days ago
-
ਟੈਲੀਕਾਮ ਸੈਕਟਰ ਲਈ ਵੱਡੇ ਪੈਕੇਜ ਦਾ ਐਲਾਨ, ਕੈਬਨਿਟ ਨੇ 12,000 ਕਰੋੜ ਰੁਪਏ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀਕੇਂਦਰੀ ਕੈਬਨਿਟ ਦੀ ਬੈਠਕ 'ਚ ਟੈਲੀਕਾਮ ਸੈਕਟਰ ਲਈ ਵੱਡੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਕੇਂਦਰੀ ਕੈਬਨਿਟ ਦੀ ਬੁੱਧਵਾਰ ਨੂੰ ਹੋਈ ਬੈਠਕ 'ਚ ਟੈਲੀਕਾਮ ਸੈਕਟਰ ਲਈ 12,000 ਕਰੋੜ ਰੁਪਏ ਦੀ ਪ੍ਰੋਡਕਸ਼ਨ ਲਿੰਕਡ ਇਨੀਸ਼ਿਏਟਿਵ (PLI) ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ।Technology15 days ago