school teachers
-
ਪ੍ਰਰਾਈਵੇਟ ਅਧਿਆਪਕਾਂ ਨੂੰ ਵੀ ਮਿਲਣਗੇ ਸਟੇਟ ਤੇ ਕੌਮੀ ਐਵਾਰਡਸੂਬੇ ਦੇ ਪ੍ਰਰਾਈਵੇਟ ਸਕੂਲਾਂ 'ਚ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਕਰਵਾਉਣ ਵਾਲੇ ਅਧਿਆਪਕਾਂ ਨੂੰ ਵੀ ਸਟੇਟ ਅਤੇ ਕੌਮੀ ਐਵਾਰਡਾਂ ਨਾਲ ਨਿਵਾਜਿਆ ਜਾਵੇਗਾ। ਇਹ ਫੈਸਲਾ ਫੈਡਰੇਸ਼ਨ ਆਫ ਪ੍ਰਰਾਈਵੇਟ ਸਕੂਲ ਦੀ ਸੂਬਾ ਅਤੇ ਜ਼ਿਲ੍ਹਾ ਲੁਧਿਆਣਾ ਦੀ ਕੋਰ ਕਮੇਟੀ ਦੀ ਸਥਾਨਕ ਹੋਟਲ ਫਾਈਵ ਰੀਵਰਜ਼ 'ਚ ਹੋਈ ਮੀਟਿੰਗ ਦੌਰਾਨ ਲਿਆ ਗਿਆ।Punjab2 months ago
-
ਸਰਕਾਰੀ ਪ੍ਰਾਇਮਰੀ ਸਕੂਲਾਂ ਅਧਿਆਪਕਾਂ ਦੀ ਅੱਖਰਕਾਰੀ ਮੁਹਿੰਮ ਨੂੰ ਮਿਲਿਆ ਹੁੰਗਾਰਾਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸਮੂਹ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ 7 ਦਿਨਾਂ ਅੱਖਰਕਾਰੀ ਦਾ ਉਚੇਚਾ ਕੋਰਸ ਕਰਵਾ ਕੇ ਨਿਵੇਕਲੀ ਛਾਪ ਛੱਡਣ ਦੀ ਕੋਸ਼ਿਸ਼ ਕੀਤੀ ਗਈ ਹੈ।Education2 months ago
-
ਚੰਡੀਗੜ੍ਹ ਦੇ ਸਕੂਲ ਟੀਚਰਾਂ ਦਾ Rap Song Youtube 'ਤੇ ਪਾ ਰਿਹਾ ਧਮਾਲਾਂPunjab news ਅਧਿਆਪਕਾਂ ਦਾ ਦਾਇਰਾ ਸਿਰਫ਼ ਸਕੂਲਾਂ ਤਕ ਹੀ ਸੀਮਤ ਨਹੀਂ ਹੁੰਦਾ। ਇਸ ਗੱਲ ਨੂੰ ਸੱਚ ਕਰਕੇ ਦਿਖਾਇਆ ਹੈ ਸ਼ਹਿਰ ਦੇ ਸਰਕਾਰੀ ਸਕੂਲ ਟੀਚਰਾਂ ਨੇ। ਗਵਰਨਮੈਂਟ ਹਾਈ ਸਕੂਲ ਸਾਰੰਗਪੁਰ ਤੇ ਖੁੱਡਾ ਜੱਸੂ ਦੇ ਸਕੂਲ ਟੀਚਰਾਂ ਨੇ ਮਿਲ ਕੇ ਇਕ ਗਾਣਾ ਤਿਆਰ ਕੀਤਾ ਹੈ।Punjab2 months ago
-
ਗੋਲਡਨ ਅਰਥ ਸਕੂਲ ਦੇ ਅਧਿਆਪਕਾਂ ਨੂੰ ਕੀਤਾ ਸਨਮਾਨਿਤਸਾਂਝ ਸੇਵਾ ਸੁਸਾਇਟੀ ਵੱਲੋਂ ਡਾ.ਬੀ.ਆਰ.ਅੰਬੇਦਕਰ ਭਵਨ ਵਿਖੇ ਲਗਾਏ ਗਏ ਖੂਨ ਦਾਨ ਕੈਂਪ ਦੌਰਾਨ ਗੋਲਡਨ ਅਰਥ ਕਾਨਵੈਂਟ ਸਕੂਲ ਦੇ ਪ੍ਰਬੰਧਕਾਂ ਬਲਦੇਵ ਕਿਸ਼ਨ ਅਰੋੜਾ ਅਤੇ ਅਧਿਆਪਕਾਂ ਹਰਪ੍ਰਰੀਤ ਕੌਰ ਵਿਰਕ, ਸਾਹਿਲ ਸ਼ਰਮਾ, ਮਨਦੀਪ ਕੌਰ ਬੱਦੋਵਾਲ ਅਤੇ ਰਮਨਦੀਪ ਕੌਰ ਵਲੋਂ ਨਿਭਾਈ ਗਈ ਸੇਵਾ ਤੋਂ ਪ੍ਰਭਾਵਿਤ ਮੁੱਖ ਮਹਿਮਾਨ ਅਤੇ ਸਮਾਜ ਸੇਵੀ ਐੱਸਪੀ ਸਿੰਘ ਓਬਰਾਏ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਬੰਧਕੀ ਪ੍ਰਧਾਨ ਡਾ. ਮਨਿੰਦਰਪਾਲ ਅਰੋੜਾ ਨੇ ਸਾਂਝ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਮਾਨਵਤਾ ਦੀ ਸੇਵਾ ਉੱਤਮ ਸੇਵਾ ਹੈ, ਜਿਸ ਨੂੰ ਉੱਕਤ ਅਧਿਆਪਕਾਂ ਨੇ ਜਿੰਮੇਵਾਰੀ ਨਾਲ ਨਿਭਾਇਆ ਹੈ। ਇਸ ਮੌਕੇ ਸਾਂਝ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਦਵਿੰਦਰ ਨਾਗਰ, ਸਟੇਟ ਐਵਾਰਡੀ ਅਜਮੇਲ ਸਿੰਘ ਮੋਹੀ, ਸੁਰਿੰਦਰ ਕੁਮਾਰ, ਨਿਰਮਲ ਸਿੰਘ ਧਾਲੀਵਾਲ, ਚਰਨਜੀਤ ਸਿੰਘ, ਸਤਨਾਮ ਸਿੰਘ , ਗੁਰਮੇਲ ਸਿੰਘ, ਸਾਹਿਰ ਬਜਾਜ ਅਤੇ ਦਵਿੰਦਰ ਸਿੰਘ ਲੰਮੇ ਹਾਜ਼ਰ ਸਨ।Punjab2 months ago
-
12 ਨੂੰ ਘੇਰਿਆ ਜਾਵੇਗਾ ਸਿੱਖਿਆ ਮੰਤਰੀ ਦਾ ਘਰਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਪੁਆਰੀ ਤੇ ਜਨਰਲ ਸਕੱਤਰ ਬਲਕਾਰ ਵਲਟੋਹਾ ਦੀ ਅਗਵਾਈ ਵਿੱਚ ਲਏ ਫ਼ੈਸਲੇ ਅਨੁਸਾਰ ਜਥੇਬੰਦੀ ਵੱਲੋਂ ਸਿੱਖਿਆ ਮੰਤਰੀ ਪੰਜਾਬ ਦੇ ਘਰ ਅੱਗੇ 12 ਦਸੰਬਰ ਨੂੰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।Punjab3 months ago
-
ਸਰਕਾਰੀ ਸਕੂਲ ਦੇ ਅਧਿਆਪਕ ਸਣੇ 8 ਕੋਰੋਨਾ ਪਾਜ਼ੇਟਿਵਕੋਰੋਨਾ ਮਹਾਮਾਰੀ ਦੇ ਕੇਸ ਘੱਟ ਹੋਣ ਦੇ ਨਾਲ ਹੀ ਜਿੱਥੇ ਸਮਰਾਲਾ ਤੇ ਆਲੇ-ਦੁਆਲੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ, ਉੱਥੇ ਮੰਗਲਵਾਰ ਨੂੰ ਕੋਰੋਨਾ ਦੇ 8 ਕੇਸ ਸਾਹਮਣੇ ਆਉਣ ਕਾਰਨ ਸਮਰਾਲਾ 'ਚ ਹੜਕੰਪ ਮਚ ਗਿਆ ਹੈ। ਜਿਨ੍ਹਾਂ 'ਚ ਮਸੰਦ ਮੁਹੱਲੇ 'ਚ ਇਕ ਪਰਿਵਾਰ ਦੇ 7 ਮੈਂਬਰ ਤੇ ਸਰਕਾਰੀ ਸਕੂਲ (ਲੜਕੇ) ਦਾ ਅਧਿਆਪਕ ਕੋਰੋਨਾ ਪਾਜ਼ੇਟਿਵPunjab4 months ago
-
ਮਹਿਲਾਵਾਂ ਦੇ ਸਤਿਕਾਰ ਪ੍ਰਤੀ ਸੰਜੀਦਾ ਨਹੀਂ ਸੂਬਾ ਸਰਕਾਰ'ਬੇਟੀ ਬਚਾਓ, ਬੇਟੀ ਪੜ੍ਹਾਓ' ਤੇ ਮਹਿਲਾ ਸਸ਼ੱਕਤੀਕਰਨ ਜਿਹੇ ਕਈ ਨਾਅਰੇ ਲਾਉਣ ਵਾਲੀਆਂ ਸਰਕਾਰਾਂ ਦੇ ਰਾਜ 'ਚ ਮਹਿਲਾਵਾਂ ਦੀ ਕਿੰਨੀਂ ਕੁ ਕਦਰ ਹੈ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸੱਕਦਾ ਹੈ ਕਿ ਕੁੜੀਆਂ ਦੇ ਇਕ ਸਰਕਾਰੀ ਸਕੂਲ 'ਚ ਇਕ ਮਰਦ ਪਿ੍ਰੰਸੀਪਲ 'ਤੇ ਇਕ ਮਹਿਲਾ ਅਧਿਆਪਕਾ ਨਾਲ ਨਾ ਸਿਰਫ ਬਦਸਲੂਕੀ ਕੀਤੇ ਜਾਣ ਦੇ ਦੋਸ਼ ਲੱਗੇ ਹਨ, ਸਗੋਂ ਸਕੂਲ ਦੇ ਸਾਰੇ ਸਟਾਫ ਨੂੰ ਇਕੱਤਰ ਕਰਕੇ 'ਸ਼ੇਮ ਸ਼ੇਮ' ਦੇ ਨਾਅਰੇ ਲਾਏ ਜਾਣ ਜਿਹੀ ਮੰਦਭਾਗੀ ਕਾਰਵਾਈ ਨੂੰ ਅੰਜਾਮ ਦੇਣ ਦੇ ਦੋਸ਼ ਲੱਗੇ ਹਨ।Punjab1 year ago
-
School Teacher Video : ਨਿਰੀਖਣ ਦੌਰਾਨ ਅੰਗਰੇਜ਼ੀ ਦੀ ਅਧਿਆਪਕਾ ਇਕ ਲਾਈਨ ਨਹੀਂ ਪੜ੍ਹ ਸਕੀ, ਵੀਡੀਓ ਵਾਇਰਲਸੂਬੇ ਦੇ ਸਕੂਲਾਂ 'ਚ ਸਿੱਖਿਆ ਦੇ ਹਾਲਾਤ ਕਿੰਨੇ ਬਦ ਤੋਂ ਬਦਤਰ ਹਨ ਇਸ ਦਾ ਪਤਾ ਉਸ ਵੇਲੇ ਚੱਲਿਆ ਜਦੋਂ ਇਕ ਸਕੂਲ ਦੇ ਨਿਰੀਖਣ ਲਈ ਜ਼ਿਲ੍ਹਾ ਜੱਜ ਸਕੂਲ 'ਚ ਗਏ। ਨਿਰੀਖਣ ਲਈ ਜੱਜ ਨੇ ਜਦੋਂ ਸਕੂਲ ਦੀ ਅਧਿਆਪਕਾ ਤੋਂ ਕੋਰਸ ਨਾਲ ਸਬੰਧਿਤ ਜਾਣਕਾਰੀ ਲਈ ਤਾਂ ਉਨ੍ਹਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ। ਅਧਿਆਪਕਾ ਜਿਹੜਾ ਵਿਸ਼ਾ ਪੜ੍ਹਾ ਰਹੀ ਸੀ, ਉਸ ਦਾ ਉਸ ਨੂੰ ਮੁੱਢਲਾ ਗਿਆਨ ਵੀ ਨਹੀਂ ਸੀ। ਸਕੂਲ ਅਧਿਆਪਕਾ ਨਾਲ ਗੱਲਬਾਤ ਦਾ ਇਹ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ।National1 year ago
-
ਮੋਦੀ ਸਰਕਾਰ ਦਾ ਵੱਡਾ ਫ਼ੈਸਲਾ : ਮਿਡ-ਡੇ ਮੀਲ ਸਮੇਤ ਸਾਰੇ ਗ਼ੈਰ ਵਿੱਦਿਅਕ ਕੰਮਾਂ ਤੋਂ ਹੁਣ ਅਧਿਆਪਕ ਹੋਣਗੇ ਮੁਕਤਸਕੂਲੀ ਅਧਿਆਪਕਾਂ ਲਈ ਫਿਲਹਾਲ ਰਾਹਤ ਦੇਣ ਵਾਲੀ ਇਕ ਵੱਡੀ ਖ਼ਬਰ ਹੈ। ਆਉਣ ਵਾਲੇ ਦਿਨਾਂ 'ਚ ਉਨ੍ਹਾਂ ਨੂੰ ਗ਼ੈਰ ਵਿੱਦਿਅਕ ਕੰਮਾਂ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਜ਼ਿੰਮੇ ਹੁਣ ਸਿਰਫ਼ ਤੇ ਸਿਰਫ਼ ਬੱਚਿਆਂ ਨੂੰ ਪੜ੍ਹਾਉਣ ਦੀ ਹੀ ਜਵਾਬਦੇਹੀ ਰਹੇਗੀ।National1 year ago
-
ਪ੍ਰਰਾਇਮਰੀ ਤੇ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦਿੱਤਾ ਧਰਨਾਮਿੰਨੀ ਸਕੱਤਰੇਤ ਵਿਖੇ ਬਣੇ ਡੀਸੀ ਕੰਪਲੈਕਸ ਦੇ ਬਾਹਰ ਪੁੱਜੇ ਜ਼ਿਲ੍ਹਾ ਪ੍ਰਰਾਇਮਰੀ ਤੇ ਸੈਕੰਡਰੀ ਸਕੂਲਾਂ ਦੇ ਸਮੂਹ ਅਧਿਆਪਕ-ਕਮ-ਬੀਐੱਲਓ ਨੇ ਆਪਣੀਆਂ ਮੰਗਾਂ ਸਬੰਧੀ ਨਾਅਰੇਬਾਜ਼ੀ ਕਰਦਿਆਂ ਧਰਨਾ ਪ੍ਰਦਰਸ਼ਨ ਕੀਤਾ ਤੇ ਇਸ ਉਪਰੰਤ ਸੂਬਾ ਸਰਕਾਰ ਨੂੰ ਭੇਜਣ ਲਈ ਜੀਏ-ਟੂ-ਡੀਸੀ ਡਾ. ਪੂਨਮਪ੍ਰਰੀਤ ਕੌਰ ਨੂੰ ਮੰਗ ਪੱਤਰ ਸੌਂਪਿਆ। ਜਿਸ 'ਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਬਤੌਰ ਅਧਿਆਪਕ ਸੇਵਾ ਨਿਭਾਅ ਰਹੇ ਅਧਿਆਪਕਾਂ ਨੂੰ ਬੀਐੱਲਓ ਦੀ ਡਿਊਟੀ ਤੋਂ ਫਾਰਗ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਸਮੂਹ ਅਧਿਆਪਕਾਂ ਨੇ ਦੱਸਿਆ ਕਿ ਅਸੀਂ ਸਾਰੇ ਵੱਖ-ਵੱਖ ਸਕੂਲਾਂ 'ਚ ਬਤੌਰ ਪ੍ਰਰਾਇਮਰੀ ਸੈਕੰਡਰੀ ਸਕੂਲਾਂ ਵਿੱਚ ਅਧਿਆਪਕ ਦੀ ਸੇਵਾ ਨਿਭਾਅ ਰਹੇ ਹਾਂ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਵੱਖ-ਵੱਖ ਚੋਣ ਹਲਕਿਆਂ 'ਚ ਬਤੌਰ ਬੀਐੱਲਓ ਦਾ ਕੰਮ ਵੀ ਦੇਖ ਰਹੇ ਹਾਂ।Punjab1 year ago
-
ਬਾਲ ਮਨ ਹੁੰਦੇ ਕੋਰੀ ਸਲੇਟਭਾਵੇਂ ਇਹ ਛੋਟੀ ਜਿਹੀ ਘਟਨਾ ਹੈ ਪਰ ਇਸ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਚੰਨੀ ਭਾਰ ਤੋਲਣ ਵਾਲੀ ਮਸ਼ੀਨ ਨੂੰ ਹੁਣ ਸੱਚ-ਝੂਠ ਫੜਨ ਵਾਲੀ ਮਸ਼ੀਨ ਸਮਝੇਗਾ?Editorial1 year ago
-
ਸਟਾਲਵਰਟਸ ਵਰਲਡ ਸਕੁਲ਼ ਵਿਖੇ ਅਧਿਆਪਕ ਦਿਵਸ ਮਨਾਇਆਸਟਾਲਵਰਟਸ ਵਰਲਡ ਵੇਰਕਾ ਬਾਈਪਾਸ ਸਥਿਤ ਸਕੂਲ ਵਿਖੇ ਅਧਿਆਪਕ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀਮਤੀ ਜੋਤੀ ਸ਼ਰਮਾ ਅਤੇ ਡਾ. ਪ੍ਰਰੇਰਣਾ ਸ਼ਰਮਾ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ।Punjab1 year ago
-
ਪਿੰਡ ਸਿਰਸੜੀ ਦੇ ਅਨਾਥ ਸਰਕਾਰੀ ਸਕੂਲ ਨੂੰ 9 ਸਾਲ ਬਾਅਦ ਮਿਲਿਆ ਪੱਕਾ ਅਧਿਆਪਕ- ਚੰਦ ਦਿਨਾਂ news story on school teacher 'ਚ ਵਿਦਿਆਰਥੀ ਤੋਤੇ ਵਾਂਗ ਅੰਗਰੇਜੀ ਲੱਗੇ ਬੋਲਣ ਕੈਪਸ਼ਨ : ਸਰਕਾਰੀ ਮਿਡਲ ਸਕੂਲ ਪਿੰਡ ਸਿਰਸੜੀ ਦੀ ਤਸਵੀਰ ਤੇPunjab1 year ago
-
ਵੱਖ-ਵੱਖ ਪਿ੍ਰੰਸੀਪਲਾਂ 'ਤੇ ਸਕੂਲ ਮੁਖੀਆਂ ਦੀ ਹੋਈ ਮੀਟਿੰਗਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਚੂੜੀਆਂ ਵਿਖੇ ਵਿਭਾਗੀ ਹਿਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ (ਸੈਸਿ) ਰਕੇਸ਼ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਰਟ ਸਕੂਲ ਪ੍ਰਰੋਜੈਕਟ ਦੇ ਤਹਿਤ ਬਲਾਕ ਫ਼ਤਹਿਗੜ੍ਹ ਚੂੜੀਆਂ ਦੇ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲਾਂ ਅਤੇ ਸਕੂਲ ਮੁਖੀਆਂ ਦੀ ਮੀਟਿੰਗ ਹੋਈPunjab1 year ago
-
ਡੀਸੀ ਨੇ ਨਜਿੱਠਿਆ ਆਦਰਸ਼ ਸਕੂਲ ਮੱਲ੍ਹਾ ਦਾ ਮਸਲਾਸ਼ਹੀਦ ਊਧਮ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਮੱਲ੍ਹਾ ਦਾ ਮਸਲਾ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਸੁਲਝਾਇਆ। ਇਸ ਸੰਬਧੀ ਪ੍ਰਰਾਪਤ ਹੋਈ ਜਾਣਕਾਰੀ ਮੁਤਾਬਿਕ ਸ਼ਹੀਦ ਊਧਮ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਮੱਲ੍ਹਾ ਦੇ 15 ਅਧਿਆਪਕਾਂ ਦਾ ਮਸਲਾ ਉਸ ਵਕਤ ਉਲਝ ਗਿਆ ਸੀ ਜਦੋਂ ਪ੍ਰਰਾਈਵੇਟ ਮੈਨੇਜਮੈਂਟ ਵੱਲੋਂ ਬਿਨਾਂ ਕਾਰਨ ਦੱਸੇ ਅਤੇ ਅਗੇਤਰੀ ਸੂਚਨਾ ਦਿੱਤੇ 15 ਅਧਿਆਪਕਾਂ 29 ਜੁਲਾਈ 2019 ਨੂੰ ਮੁਅੱਤਲ ਕਰ ਕੇ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਸੀ।Punjab1 year ago
-
ਵਰਕਸ਼ਾਪ 'ਚ ਪੁੱਜੇ 36 ਸਕੂਲਾਂ ਦੇ ਅਧਿਆਪਕਬੀਸੀਐੱਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ 'ਚ ਵਿਪਰੋ ਆਰਥੀਅਨ ਸਕੂਲ ਦੇ ਸਹਿਯੋਗ ਨਾਲ ਸਕੂਲ ਅਧਿਆਪਕਾਂ ਲਈ ਓਰੀਐਂਟੇਸ਼ਨ ਵਰਕਸ਼ਾਪ÷ਕਰਵਾਈ ਗਈ। ਵਰਕਸ਼ਾਪ 'ਚ ਲੁਧਿਆਣਾ ਖੇਤਰ ਦੇ ਲੱਗਪਗ 36 ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਮੇਜ਼ਬਾਨ ਸਕੂਲ ਦੀ ਪਿ੍ਰੰਸੀਪਲ ਡਾ: ਪਰਮਜੀਤ ਕੌਰ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਸਕੂਲ ਦੇ ਪਾਠਕ੍ਮ 'ਚ ਗ਼ੈਰ-ਰਸਮੀ ਵਾਤਾਵਰਣ ਸਿੱਖਿਆ ਨੂੰ ਜੋੜਨ ਦੇ ਮੁੱਖ ਉਦੇਸ਼ ਬਾਰੇ ਵਿਚਾਰ ਵਟਾਂਦਰਾ ਕੀਤਾ।Punjab1 year ago
-
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਹੋਈਕੌਮੀ ਸਿੱਖਿਆ ਨੀਤੀ, ਦੇਸ਼ ਅਤੇ ਰਾਜ ਦੀਆਂ ਸਰਕਾਰਾਂ ਦੀਅgovernment school teachers union ਾਂ ਨੀਤੀਆਂ ਬਾਰੇ ਕੀਤੀਆਂ ਵਿਚਾਰਾਂ ਕੈਪਸ਼ਨ : ਗੌਰਮਿੰਟ ਸਕੂਲ ਟੀਚਰPunjab1 year ago
-
ਕੱਚੇ ਦੁੱਧ ਦੀ ਮਹਿਕ ਵਰਗਾ ਸਕੂਲਸ਼ਾਇਦ ਇਹ ਹੀ ਵਜ੍ਹਾ ਹੋਵੇ ਕਿ ਮੈਂ ਤੇ ਮੇਰੇ ਵਰਗੇ ਹੋਰ ਮੁੰਡੇ -ਕੁੜੀਆਂ ਚਾਰ ਅੱਖਰ ਪੜ੍ਹਨ ਜੋਗੇ ਹੋਏ ਤੇ ਮੇਰੇ ਵਰਗੇ ਦਾ ਤਾਂ ਇਸੇ ਪੜ੍ਹਾਈ ਕਰਕੇ ਹੀ ਜੀਵਨ ਵੀ ਸੁਖਾਲਾ ਹੋਇਆ ਹੈ।Editorial1 year ago
-
ਸਕੂਲੀ ਅਧਿਆਪਕਾਂ ਲਈ ਆਨਲਾਈਨ ਟਰਾਂਸਫਰ ਨੀਤੀ ਹੁਣ ਪਬਲਿਕ ਡੋਮੇਨ 'ਚ : ਸਿੰਗਲਾਪਾਰਦਰਸ਼ੀ ਤੇ ਨਿਰਪੱਖ ਟਰਾਂਸਫਰ ਨੀਤੀ ਨਾਲ ਵਿਦਿਆਰਥੀਆਂ ਦੇ ਵਿਦਿਅਕ ਹਿੱਤਾਂ ਦੀ ਰਾਖੀ ਤੇ ਕਰਮਚਾਰੀਆਂ ਦਰਮਿਆਨ ਨੌਕਰੀ ਸਬੰਧੀ ਵਧੇਰੇ ਸੰਤੁਸ਼ਟੀ ਪੈਦਾ ਕਰਨ ਦੇ ਮੱਦੇਨਜ਼ਰ ਮਨੁੱਖੀ ਸਰੋਤਾਂ ਦੀ ਢੁਕਵੀਂ ਵੰਡ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸਕੂਲੀ ਅਧਿਕਾਪਕਾਂ ਲਈ ਮਨਜ਼ੂਰ ਕੀਤੀ ਗਈ ਟਰਾਂਸਫਰ ਨੀਤੀ 25 ਜੂਨ ਨੂੰ ਜਾਰੀ ਸਰਕਾਰੀ ਨੋਟੀਫਿਕੇਸ਼ਨ ਨਾਲ ਹੁਣ ਪਬਲਿਕ ਡੋਮੇਨ 'ਚ ਆ ਗਈ ਹੈ।Punjab1 year ago
-
ਲੋਕ ਮੁੱਦੇ ਵਿਸਾਰੇਕਿਸਾਨੀ ਰੁਲ ਰਹੀ ਹੈ, ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਜਿਸ ਸਬੰਧੀ ਅਜੇ ਤਕ ਕਿਸੇ ਰਾਜਨੀਤਕ ਦਲ ਕੋਲ ਕੋਈ ਠੋਸ ਯੋਜਨਾ ਅਤੇ ਵਿਵਸਥਾ ਨਹੀਂ ਹੈ।Editorial1 year ago