scheme
-
PM Kisna Yojana: ਇਸ ਗਲਤੀ ਨੂੰ ਕਰਨ ਤੋਂ ਬਚੋ ਵਰਨਾ ਖ਼ਾਤੇ 'ਚ ਨਹੀਂ ਆਉਣਗੇ 2000 ਰੁਪਏਕੇਂਦਰ ਸਰਕਾਰ ਵੱਲੋਂ ਕਰੋੜਾਂ ਕਿਸਾਨਾਂ ਨੂੰ ਆਰਥਿਕ ਮਦਦ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰਕਾਰ ਵੱਲੋਂ ਸਾਲਾਨਾ ਪਾਤਰ ਕਿਸਾਨਾਂ ਦੇ ਖਾਤੇ 'ਚ 6000 ਰੁਪਏ ਦੀ ਆਰਥਿਕ ਮਦਦ ਕੀਤੀ ਜਾਂਦੀ ਹੈ।National6 months ago
-
ਗੋਲਡ ਕਿੱਟੀ ਮਾਮਲਾ : ਲੋਕਾਂ ਨੇ ਮੰਗੇ ਪੈਸੇ ਤਾਂ ਮਹਿਲਾ ਏਜੰਟ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼25 ਕਰੋੜ ਤੋਂ ਜ਼ਿਆਦਾ ਦੇ ਗੋਲਡ ਕਿੱਟੀ ਸਕੈਮ 'ਚ ਲੋਕਾਂ ਦੇ ਪੈਸੇ ਇਨਵੈਸਟ ਕਰਵਾਉਣ ਵਾਲੀ ਇਕ ਮਹਿਲਾ ਏਜੰਟ ਨੇ ਘਰ 'ਚ ਫਾਹਾ ਲੱਗਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ।Punjab6 months ago
-
ਸਾਢੇ 9 ਲੱਖ ਕਿਸਾਨ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਹੇਠ ਲਿਆਉਣ ਲਈ ਹਰੀ ਝੰਡੀਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 9.50 ਲੱਖ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਾਲ 2020-21 ਲਈ 'ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਤਹਿਤ ਸਿਹਤ ਬੀਮੇ ਦਾ ਲਾਭ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਦਕਿ ਬੀਤੇ ਸਾਲ ਪੰਜ ਲੱਖ ਕਿਸਾਨਾਂ ਨੂੰ ਇਸ ਸਕੀਮ 'ਚ ਸ਼ਾਮਲ ਕੀਤਾ ਗਿਆ ਸੀ।Punjab6 months ago
-
ਰਾਜ ਸਭਾ ਸਕੱਤਰੇਤ ਨੇ ਅਰੁਣ ਜੇਟਲੀ ਦੇ ਨਾਂ 'ਤੇ ਕਰਮਚਾਰੀ ਯੋਜਨਾ ਸ਼ੁਰੂ ਕੀਤੀਸਕੱਤਰੇਤ ਨੇ ਮਰਹੂਮ ਭਾਜਪਾ ਨੇਤਾ Arun Jaitley ਦੇ ਨਾਂ 'ਤੇ ਇਕ ਕਰਮਚਾਰੀ ਕਲਿਆਣ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ 'ਚ ਮਰਹੂਮ ਆਗੂ ਦੇ ਪਰਿਵਾਰਕ ਪੈਂਨਸ਼ਨ ਦੀ ਰਾਸ਼ੀ ਦੀ ਵਰਤੋਂ ਕੀਤੀ ਜਾਵੇਗੀ।National6 months ago
-
Atal Pension Yojana : ਰੋਜ਼ 7 ਰੁਪਏ ਜਮ੍ਹਾਂ ਕਰਾਓ ਤੇ ਪਾਓ 60,000 ਰੁਪਏ ਸਾਲਾਨਾ ਪੈਨਸ਼ਨ, ਜਾਣੋ ਕਿਵੇਂਪੈਨਸ਼ਨ ਲੈਣ ਲਈ ਤੁਸੀਂ ਕਿੰਨੀ ਰਾਸ਼ੀ ਦਾ ਭੁਗਤਾਨ ਕਰਨਾ ਹੈ, ਇਹ ਦੋ ਗੱਲਾਂ 'ਤੇ ਨਿਰਭਰ ਕਰਦਾ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਕਿਸ ਉਮਰ 'ਚ ਇਸ ਯੋਜਨਾ ਨਾਲ ਜੁੜ ਰਹੇ ਹੋ।Business6 months ago
-
PM Kisan Yojana : 21 ਦਿਨ ਬਾਅਦ ਆਵੇਗੀ 2000 ਰੁਪਏ ਦੀ ਛੇਵੀਂ ਕਿਸ਼ਤ, ਪਰੇਸ਼ਾਨੀ ਹੋਵੇ ਤਾਂ ਇਨ੍ਹਾਂ Phone Numbers 'ਤੇ ਮਿਲੇਗ ਮਦਦਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PMKSNY) ਦੀ ਅਗਲੀ ਕਿਸ਼ਤ 21 ਦਿਨ ਬਾਅਦ ਯਾਨੀ 1 ਅਗਸਤ ਤੋਂ ਆਉਣੀ ਸ਼ੁਰੂ ਹੋ ਜਾਵੇਗੀ।Agriculture6 months ago
-
PMGKAY Scheme : ਮੁਫ਼ਤ ਰਾਸ਼ਨ ਮਿਲਣ 'ਚ ਆ ਰਹੀ ਹੈ ਪਰੇਸ਼ਾਨੀ, ਇਨ੍ਹਾਂ Phone Numbers 'ਤੇ ਦਰਜ ਕਰਵਾਓ ਸ਼ਿਕਾਇਤਕੋਰੋਨਾ ਮਹਾਸੰਕਟ ਦੌਰਾਨ ਕੇਂਦਰ ਸਰਕਾਰ ਨੇ ਆਰਥਿਕ ਤੌਰ 'ਤੇ ਕਮਜ਼ੋਰ ਤਬਕੇ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣ ਲਈ ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ (PMGKAY) ਸ਼ੁਰੂ ਕੀਤੀ ਹੈ।National6 months ago
-
ਇਕ ਸਾਲ ਤੋਂ ਸ਼ਗਨ ਦੇ ਇੰਤਜ਼ਾਰ 'ਚ ਹਨ 2074 ਲਾੜੀਆਂ, ਕੋਰੋਨਾ ਸੰਕਟ ਨੇ ਹੋਰ ਵਧਾਇਆ ਇੰਤਜ਼ਾਰਜ਼ਿਲ੍ਹੇ ਦੀਆਂ 2074 ਲਾੜੀਆਂ ਨੂੰ ਪੰਜਾਬ ਸਰਕਾਰ ਦੇ ਸ਼ਗੁਨ ਦਾ ਇੰਤਜ਼ਾਰ ਹੈ। ਜ਼ਰੂਰਤਮੰਦ ਲੜਕੀਆਂ ਨੂੰ ਪੰਜਾਬ ਸਰਕਾਰ ਸ਼ਗਨ ਸਕੀਮ ਦੇ ਤਹਿਤ ਵਿਆਹ ਲਈ 21 ਹਜ਼ਾਰ ਰੁਪਏ ਦਿੰਦੀ ਹੈPunjab6 months ago
-
ਸ਼ਗਨ ਸਕੀਮ ਦੀ ਰਾਸ਼ੀ ਨੂੰ ਤਰਸੇ ਲਾਭਪਾਤਰੀ, 11 ਮਹੀਨਿਆਂ ਤੋਂ ਨਹੀਂ ਮਿਲਿਆ ਇਕ ਵੀ ਧੇਲਾਜ਼ਿਲ੍ਹਾ ਬਰਨਾਲਾ ’ਚ 682 ਵਿਆਹੀਆਂ ਧੀਆਂ ਦੇ ਮਾਪੇ ਇਸ ਅਸ਼ੀਰਵਾਦ ਸਕੀਮ ਨੂੰ ਨਵੰਬਰ 2019 ਤੋਂ ਲੈ ਕੇ ਮਾਰਚ 2020 ਤੱਕ ਭਾਵ 11 ਮਹੀਨੇ ਲਾਭ ਲੈਣ ਤੋਂ ਫ਼ਿਲਹਾਲ ਵਾਂਝੇ ਹਨ।Punjab6 months ago
-
Sukanya Samriddhi Yojana: ਲਾਕਡਾਊਨ ਦੇ ਚੱਲਦਿਆਂ ਸਰਕਾਰ ਨੇ ਨਵੇਂ ਖਾਤੇ ਖੋਲ੍ਹਣ ਲਈ ਨਿਯਮਾਂ 'ਚ ਦਿੱਤੀ ਰਾਹਤ, ਚੁੱਕੋ ਫਾਇਦਾਕੋਰੋਨਾ ਵਾਇਰਸ ਦੇ ਸੰਕ੍ਰਮਣ ਨੂੰ ਰੋਕਣ ਲਈ ਲਾਏ ਗਏ ਲਾਕਡਾਊਨ ਨੂੰ ਦੇਖਦੇ ਹੋਏ ਸਰਕਾਰ ਨੇ Sukanya Samriddhi Yojana ਅਕਾਊਂਟ ਖੁੱਲ੍ਹਵਾਉਣ ਦੇ ਯੋਗਤਾ ਪ੍ਰਬੰਧ 'ਚ ਬਦਲਾਅ ਦਾ ਐਲਾਨ ਕੀਤਾ ਹੈ। ਡਾਕ ਵਿਭਾਗ ਦੇ ਤਾਜ਼ਾ ਨਿਰਦੇਸ਼ਾ ਅਨੁਸਾਰ, 25 ਮਾਰਚ 2020 ਤੋਂ 30 ਜੂਨ 2020 ਦੇ ਲਾਕਡਾਊਨ ਸਮੇਂ ਦੌਰਾਨ 10 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ ਬੇਟੀਆਂ ਦੇ ਨਾਮ 'ਤੇ Sukanya Samriddhi Yojana ਅਕਾਊਂਟ 31 ਜੁਲਾਈ 2020 ਤਕ ਖੁੱਲ੍ਹਵਾਇਆ ਜਾ ਸਕਦਾ ਹੈ।Business6 months ago
-
PM Kisan Yojana ਦੇ ਨਿਯਮ ਹੋਏ ਆਸਾਨ, ਯੋਜਨਾ ਦੇ ਲਾਭਾਂ ਤੋਂ ਵਾਂਝੇ ਰਹਿ ਕਿਸਾਨਾਂ ਨੂੰ ਮਿਲੇਗਾ ਫਾਇਦਾਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Scheme) ਤਹਿਤ ਜ਼ਿਆਦਾ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਯੋਗਤਾ ਨਿਯਮਾਂ ਨੂੰ ਆਸਾਨ ਕਰ ਦਿੱਤਾ ਗਿਆ ਹੈ।Agriculture6 months ago
-
'ਮਿਸ਼ਨ ਫ਼ਤਹਿ' ਤਹਿਤ ਪੁਲਿਸ ਨੇ ਵੰਡੇ ਮਾਸਕਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਵਿਵੇਕਸ਼ੀਲ ਸੋਨੀ ਦੀਆਂ ਹਦਾਇਤਾਂ 'ਤੇ ਡੀਐੱਸਪੀ ਸੁਖਪਾਲ ਸਿੰਘ ਤੇ ਥਾਣਾ ਸਿੱਧਵਾਂ ਬੇਟ ਦੇ ਐੱਸਐੱਚਓ ਰਾਜੇਸ਼ ਠਾਕਰ ਦੀ ਅਗਵਾਈ 'ਚ ਪੁਲਿਸ ਪਾਰਟੀ ਵੱਲੋਂ ਸਥਾਨਕ ਕਸਬੇ ਦੇ ਮੁੱਖ ਬਾਜ਼ਾਰ ਵਿੱਚ ਦੁਕਾਨਦਾਰਾਂ ਅਤੇPunjab6 months ago
-
ਗ਼ਰੀਬ ਵਿਰੋਧੀ ਵਤੀਰਾਜ਼ਿਆਦਾਤਰ ਸੂਬੇ ਗ਼ਰੀਬਾਂ ਨੂੰ ਮੁਫ਼ਤ ਅਨਾਜ ਦੀ ਵੰਡ 'ਚ ਢਿੱਲ ਵਰਤ ਰਹੇ ਹਨ। ਕੇਂਦਰੀ ਖ਼ੁਰਾਕ ਅਤੇ ਖ਼ਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਕਹਿ ਰਹੇ ਹਨ ਕਿ ਆਂਧਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਤੇਲੰਗਾਨਾ ਆਦਿ ਸੂਬੇ ਪਰਵਾਸੀ ਮਜ਼ਦੂਰਾਂ ਨੂੰ ਵੰਡੇ ਜਾਣ ਵਾਲੇ ਅਨਾਜ ਦਾ ਭੰਡਾਰ ਲੈਣ ਤੋਂ ਇਨਕਾਰ ਕਰ ਰਹੇ ਹਨ।Editorial6 months ago
-
ਲੋੜਵੰਦਾਂ ਲਈ ਰਾਸ਼ਨ ਦੇ ਭੇਜੇ 25 ਹਜ਼ਾਰ ਪੈਕੇਟਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੌਰਾਨ ਲੋੜਵੰਦ ਤੇ ਗ਼ਰੀਬ ਪਰਿਵਾਰਾਂ ਨੂੰ ਅਨਾਜ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਰਾਏਕੋਟ ਹਲਕੇ ਦੇ ਲਾਭਪਾਤਰੀਆਂ ਲਈ ਸਰਕਾਰ ਵੱਲੋਂ 25 ਹਜ਼ਾਰ ਰਾਸ਼ਨ ਦੇ ਪੈਕੇਟ ਭੇਜੇ ਗਏ ਹਨ,Punjab6 months ago
-
PM Kisan Samman Nidhi Scheme : ਸਰਕਾਰ ਨੇ ਅਗਲੀ ਕਿਸ਼ਤ ਤੋਂ ਪਹਿਲਾਂ ਕਿਸਾਨਾਂ ਨੂੰ ਭੇਜਿਆ ਇਹ ਸੰਦੇਸ਼, ਹੈ ਬੜਾ ਫਾਇਦੇਮੰਦਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (Pradhan Mantri Kisan Samman Nidhi Scheme) ਤਹਿਤ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦੀ ਆਰਥਿਕ ਮਦਦ ਮੁਹੱਈਆ ਕਰਵਾਉਂਦੀ ਹੈ।Agriculture6 months ago
-
1 ਜੁਲਾਈ ਤੋਂ ਇਸ ਸਰਕਾਰੀ ਸਕੀਮ 'ਚ ਲਗਾ ਸਕਦੇ ਹੋ ਆਪਣਾ ਪੈਸਾ, ਹਰ 6 ਮਹੀਨੇ 'ਚ ਹੋਵੇਗੀ ਖ਼ਾਸੀ ਕਮਾਈ, ਪੜ੍ਹੋ ਡਿਟੇਲਕੋਰੋਨਾ ਕਾਲ 'ਚ ਲੋਕਾਂ ਲਈ ਬੱਚਤ ਤੇ ਨਿਵੇਸ਼ ਦੋ ਵੱਡੀਆਂ ਚੁਣੌਤੀਆਂ ਬਣ ਗਏ ਹਨ। ਜਿੱਥੇ ਇਕ ਪਾਸੇ ਲੋਕਾਂ ਕੋਲ ਆਮਦਨੀ ਦੇ ਸਾਧਨ ਘਟੇ ਹਨ, ਉੱਥੇ ਹੀ ਪੈਸਾ ਨਿਵੇਸ਼ ਕਰਨ ਦੇ ਬਦਲ ਵੀ ਘਟੇ ਹਨ।Business6 months ago
-
PMFME ਸਕੀਮ ਦੀ ਬਦੌਲਤ 35000 ਕਰੋੜ ਰੁਪਏ ਦਾ ਹੋਵੇਗਾ ਨਿਵੇਸ਼ ਤੇ 9 ਲੱਖ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ: ਹਰਸਿਮਰਤ ਕੌਰ ਬਾਦਲਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸੂਖਮ ਫੂਡ ਪ੍ਰੋਸੈਸਿੰਗ ਉਦਮ (ਪੀ ਐਮ ਐਫ ਐਮ ਈ) ਸਕੀਮ ਦੀ ਸ਼ੁਰੂਆਤ ਕੀਤੀ ਜਿਸ ਰਾਹੀਂ 35000 ਕਰੋੜ ਰੁਪਏ ਦਾ ਨਿਵੇਸ਼ ਪੈਦਾ ਹੋਵੇਗਾ ਅਤੇ 9 ਲੱਖ ਹੁਨਰਮੰਦ ਤੇ ਅਰਧ ਹੁਨਰਮੰਦ ਵਰਕਰਾਂ ਨੂੰ ਰੋਜ਼ਗਾਰ ਮਿਲੇਗਾ ਤੇ ਇਸ ਤੋਂ ਇਲਾਵਾ ਦੇਸ਼ ਭਰ ਵਿਚ ਅੱਠ ਲੱਖ ਯੂਨਿਟਾਂ ਨੂੰ ਸੂਚਨਾ ਤੇ ਸਿਖਲਾਈ ਦਾ ਲਾਭ ਮਿਲੇਗਾ।Punjab6 months ago
-
PM Kisan Yojana ਦੇ ਲਾਭਪਾਤਰੀ Mobile App ਤੋਂ ਪਤਾ ਕਰ ਸਕਦੇ ਹਨ ਕਿਸ਼ਤ ਦਾ ਸਟੇਟਸ, ਜਾਣੋ ਕੀ ਹਨ ਫਾਇਦੇਦੇਸ਼ 'ਚ ਆਰਥਿਕ ਤੌਰ 'ਤੇ ਕਮਜ਼ੋਰ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਸੰਚਾਲਿਤ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਸਰਕਾਰ ਵੱਲੋਂ ਸਾਲਾਨਾ 6,000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ਇਹ ਰਾਸ਼ੀ 2000 ਰੁਪਏ ਦੀਆਂ ਤਿੰਨ ਕਿਸ਼ਤਾਂ 'ਚ ਬੈਂਕ ਖਾਤੇ 'ਚ ਆਨਲਾਈਨ ਜਮ੍ਹਾ ਕੀਤੀ ਜਾਂਦੀ ਹੈ। ਇਸ ਸਾਲ ਦੀ ਅਗਲੀ ਕਿਸ਼ਤ ਦੀ ਰਾਸ਼ੀ ਜੁਲਾਈ ਅਗਸਤ ਦੇ ਦਰਮਿਆਨ ਸਰਕਾਰ ਵੱਲੋਂ ਜਾਰੀ ਹੋਣ ਦੀ ਸੰਭਾਵਨਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਯੋਜਨਾ ਦਾ ਲਾਭ ਕਰੋੜਾਂ ਕਿਸਾਨਾਂ ਤਕ ਪਹੁੰਚਾਇਆ ਜਾ ਰਿਹਾ ਹੈ। ਇਸ ਯੋਜਨਾ ਰਾਹੀਂ ਕਿਸਾਨ ਵੈੱਬਸਾਈਟNational7 months ago
-
PM Kisan Scheme : ਅਗਸਤ ਤੋਂ ਖਾਤੇ 'ਚ ਆਉਣਗੇ 2000 ਰੁਪਏ, 9 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਮਿਲੇਗਾ ਲਾਭਕੇਂਦਰ ਸਰਕਾਰ ਵੱਲੋਂ PM Kisan Samman Nidhi Scheme ਤਹਿਤ ਅਗਲੀ ਕਿਸ਼ਤ ਕਿਸਾਨਾਂ ਦੇ ਖਾਤੇ 'ਚ 1 ਅਗਸਤ ਤੋਂ ਆ ਜਾਵੇਗੀ। ਇਸ ਕਿਸ਼ਤ ਤਹਿਤ ਕਿਸਾਨਾਂ ਦੇ ਖਾਤੇ 'ਚ 2000-2000 ਰੁਪਏ ਆਉਣਗੇ। ਇਸ ਵਾਰ 9 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ।National7 months ago
-
ਆਪਣਾ ਬਿਜ਼ਨੈੱਸ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਸਰਕਾਰੀ ਯੋਜਨਾਵਾਂ ਤਹਿਤ ਮਿਲੇਗਾ ਲੋਨਕੋਰੋਨਾ ਵਾਇਰਸ ਤੇ ਲਾਕਡਾਊਨ ਕਾਰਨ ਰੁਜ਼ਗਾਰ 'ਤੇ ਬੁਰਾ ਅਸਰ ਪਿਆ ਹੈ। ਕੇਂਦਰ ਸਰਕਾਰ ਲੋਕਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਮੌਕਾ ਦੇ ਰਹੀ ਹੈ।Business7 months ago