scheme
-
ਪੈਨਸ਼ਨ ਸਕੀਮ ਬੰਦ ਕਰਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂਜਨਵਰੀ 2004 ਦੇ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਸਰਕਾਰ ਵੱਲੋਂ ਬੰਦ ਕੀਤੀ ਗਈ ਪੈਨਸ਼ਨ ਸਕੀਮ ਕਰਕੇ ਮੁਲਾਜ਼ਮਾਂ 'ਚ ਸਰਕਾਰ ਦੇ ਖਿਲਾਫ਼ ਭਾਰੀ ਰੋਸ ਹੈ।Punjab4 months ago
-
18 ਹਜ਼ਾਰ ਕਰੋੜ ਦੀਆਂ ਯੋਜਨਾਵਾਂ ਦਾ ਕਾਰਜ ਆਰੰਭਣਗੇ ਪੀਐੱਮਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਸਤੰਬਰ ਨੂੰ ਬਿਹਾਰ 'ਚ ਸੜਕ ਤੇ ਪੁਲ ਸੈਕਟਰ ਦੇ ਅੱਠ ਮੈਗਾ ਪ੍ਰਾਜੈਕਟਾਂ ਦਾ ਕਾਰਜ ਆਰੰਭਣਗੇ ਤੇ ਨੀਂਹ ਪੱਥਰ ਰੱਖਣਗੇ।National4 months ago
-
ਇਸ ਸਕੀਮ 'ਚ ਡਬਲ ਹੋ ਜਾਂਦਾ ਹੈ ਤੁਹਾਡਾ ਪੈਸਾ, ਨਿਵੇਸ਼ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂਕਿਸਾਨ ਵਿਕਾਸ ਪੱਤਰ (KVP) ਡਾਕਘਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਨੌਂ ਛੋਟੀਆਂ ਬੱਚਤ ਯੋਜਨਾਵਾਂ 'ਚੋਂ ਇਕ ਹੈ। ਅਜਿਹੇ ਨਿਵੇਸ਼ਕ ਜਿਹੜੇ ਜੋਖ਼ਮ ਤੋਂ ਬਚਣਾ ਚਾਹੁੰਦੇ ਹਨ, ਉਹ ਇਨ੍ਹਾਂ ਛੋਟੀਆਂ ਬੱਚਤ ਯੋਜਨਾਵਾਂ 'ਚ ਨਿਵੇਸ਼ ਕਰ ਕੇ ਆਪਣਾ ਪੈਸਾ ਦੁੱਗਣਾ ਬਣਾ ਸਕਦੇ ਹਨ।Business4 months ago
-
Pension Scheme : ਸਰਕਾਰ ਕਰ ਰਹੀ ਵਿਸ਼ੇਸ਼ ਪੈਨਸ਼ਨ ਯੋਜਨਾ ਲਿਆਉਣ ਦੀ ਤਿਆਰੀ, ਪੈਨਸ਼ਨਭੋਗੀਆਂ ਨੂੰ ਮਿਲੇਗੀ ਇਹ ਸਹੂਲਤਪੈਨਸ਼ਨ ਫੰਡ ਰੈਗੂਲੇਟਰੀ ਤੇ ਵਿਕਾਸ ਅਥਾਰਟੀ (PFRDA) ਘੱਟੋ-ਘੱਟ ਰਿਟਰਨ ਦੀ ਗਾਰੰਟੀ ਵਾਲੀ ਪੈਨਸ਼ਨ ਯੋਜਨਾ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।Business4 months ago
-
ਦੇਸ਼ ਭਰ ’ਚ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਹੁਣ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੀ ਹੋਵੇਗੀ ਸਟਾਰ ਰੇਟਿੰਗਪਹਿਲੀ ਵਾਰ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨਆਰੋਗਿਆ ਯੋਜਨਾ ਤਹਿਤ ਆਉਣ ਵਾਲੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਵੀ ਸਿਹਤ ਮਾਪਦੰਡਾਂ ਦੇ ਆਧਾਰ ’ਤੇ ਸਟਾਰ ਰੇਟਿੰਗ ਦਿੱਤੀ ਜਾਵੇਗੀ। ਰਾਸ਼ਟਰੀ ਸਿਹਤ ਅਧਿਕਰਣ ਵੱਲੋਂ ਜਾਰੀ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨਆਰੋਗਿਆ ਯੋਜਨਾ ਤਹਿਤ ਆਉਣ ਵਾਲੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੀ ਸੂਚੀ ਨੂੰ ਸਟਾਰ ਰੇਟਿੰਗ ਛੇ ਮਾਪਦੰਡਾਂ ’ਤੇ ਦੇਣ ਦਾ ਪ੍ਰਸਤਾਵ ਹੈ।National4 months ago
-
ਸੜਕ ਦੁਰਘਟਨਾ ਪੀੜਤਾਂ ਨੂੰ ਜਲਦ ਮਿਲੇਗੀ ਕੈਸ਼ਲੈੱਸ ਇਲਾਜ ਦੀ ਸਹੂਲਤ, 2.5 ਲੱਖ ਰੁਪਏ ਹੋਵੇਗੀ ਲਿਮਟਸਰਕਾਰ ਸੜਕ ਦੁਰਘਟਨਾ ਪੀੜਤਾਂ ਲਈ ਜਲਦ ਕੈਸ਼ਲੈੱਸ ਇਲਾਜ ਦੀ ਸਹੂਲਤ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਤਹਿਤ ਮਾਮਲੇ ’ਚ ਜ਼ਿਆਦਾਤਰ ਸੀਮਾ 2.5 ਲੱਖ ਰੁਪਏ ਹੋਵੇਗੀ। ਦੇਸ਼ ’ਚ ਹਰ ਸਾਲ ਲਗਪਗ ਪੰਜ ਲੱਖ ਸੜਕ ਦੁਰਘਟਨਾਵਾਂ ਹੁੰਦੀਆਂ ਹਨ। ਇਹ ਦੁਨੀਆ ’ਚ ਸਭ ਤੋਂ ਜ਼ਿਆਦਾ ਹੈ।Business4 months ago
-
ਸਕਾਲਰਸ਼ਿਪ ਘੁਟਾਲਾ: ਲੋਕ ਇਨਸਾਫ ਪਾਰਟੀ 7 ਸਤੰਬਰ ਨੂੰ ਘੇਰੇਗੀ ਮੁੱਖ ਮੰਤਰੀ ਦੀ ਕੋਠੀਪੋਸਟ ਮੈਟਿ੍ਕ ਵਜ਼ੀਫ਼ਾ ਘਪਲੇ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰਨ ਤੇ ਘਪਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ 7 ਸਤੰਬਰ ਨੂੰ ਪਟਿਆਲਾ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰੇਗੀ।Punjab4 months ago
-
ਪੀਐੱਮ ਰਿਹਾਇਸ਼ੀ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਮਿਲੇ ਘਰਸ਼ਤ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਜਿਹੜੇ ਯੋਗ ਲਾਭਪਾਤਰੀ 2011 ਵਿਚ ਸ਼ਾਮਿਲ ਨਹੀਂ ਹੋ ਸਕੇ ਸਨ, ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਸਕੀਮ ਦਾ ਲਾਭ ਦੇਣ ਲਈ ਭਾਰਤ ਸਰਕਾਰ ਵਲੋਂ ਅਵਾਸ ਪਲੱਸ ਐਪਲੀਕੇਸ਼ਨ ਚਲਾਈ ਗਈ ਸੀ, ਤਾਂ ਜੋ ਯੋਗ ਲਾਭਪਾਤਰੀਆਂ ਨੂੰ ਲਾਭ ਦੇਣ ਲਈ ਆਨਲਾਈਨ ਰਜਿਸਟਰ ਕੀਤਾ ਜਾ ਸਕੇ। ਇਸ ਤਰ੍ਹਾਂ ' ਜਿਲ੍ਹੇ ਵਿਚ ਅਵਾਸ ਪਲੱਸ ਮੋਬਾਇਲ ਐਪ ਰਾਹੀਂ 2376 ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਹੋਰ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਦੀ ਵੈਰੀਫਿਕੇਸ਼ ਉਪਰੰਤ ਆਉਣ ਵਾਲੇ ਸਮੇਂ ਵਿਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਾਭ ਦਿੱਤਾ ਜਾਵੇਗਾ। ਇਸ ਤਰ੍ਹਾਂ ਇਹ ਸਕੀਮ ਬੇਘਰੇ ਲੋਕਾਂ ਨੂੰ ਘਰ ਮੁਹੱਈਆ ਕਰਾਉਣ ਵਿਚ ਵਰਦਾਨ ਸਿੱਧ ਹੋਈ ਹੈ।Punjab5 months ago
-
SC ਸਕਾਲਰਸ਼ਿਪ ਸਕੀਮ ਦੇ ਫੰਡਾਂ ਵਿੱਚ ਗੜਬੜੀ ਦੇ ਦੋਸ਼ਾਂ ਬਾਰੇ ਮੰਤਰੀ ਧਰਮਸੌਤ ਦਾ ਵੱਡਾ ਬਿਆਨ, ਕਿਹਾ- ਕਿਸੇ ਵੀ ਤਰ੍ਹਾਂ ਦੀ ਜਾਂਚ ਅਤੇ ਕਾਰਵਾਈ ਲਈ ਤਿਆਰਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਐੱਸਸੀ ਸਕਾਲਰਸ਼ਿਪ ਸਕੀਮ....Punjab5 months ago
-
ਮਾਈਨਿੰਗ ਖ਼ਿਲਾਫ਼ ਬੀਡੀਪੀਓ ਤੇ ਪੁਲਿਸ ਕਰੇਗੀ ਚੈਕਿੰਗਸਤਲੁਜ ਦਰਿਆ ਦੇ ਨੇੜਲੇ ਪਿੰਡਾਂ 'ਚੋਂ ਹੁੰਦੀ ਨਾਜਾਇਜ਼ ਮਾਇਨਿੰਗ 'ਤੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਵਿਸ਼ੇਸ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਸਮਰਾਲਾ ਤੋਂ ਬੀਡੀਪੀਓ ਪਰਮਵੀਰ ਕੌਰ ਬਰਾੜ ਤੇ ਥਾਣਾ ਮੁਖੀ ਰਾਉPunjab5 months ago
-
BIG ACTION: ਪੰਜਾਬ ਦੇ ਪੰਜ ਨਿੱਜੀ ਹਸਪਤਾਲ ਆਯੂਸ਼ਮਾਨ ਸਿਹਤ ਬੀਮਾ ਯੋਜਨਾ 'ਚੋਂ ਕੀਤੇ ਬਾਹਰਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਵਿਚ ਬੇਨਿਯਮੀਆਂ ਕਰਨ ਵਾਲੇ ਸੂਬੇ ਦੇ ਪੰਜ ਨਿੱਜੀ ਹਸਪਤਾਲਾਂ ਨੂੰ ਸਿਹਤ ਵਿਭਾਗ ਨੇ ਇਸ ਸਕੀਮ 'ਚੋਂ ਕੱਢ ਦਿੱਤਾ ਹੈ।Punjab5 months ago
-
Fixed Deposit: ਫਿਕਸਡ ਡਿਪਾਜ਼ਿਟ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਇੱਥੇ ਮਿਲ ਰਿਹਾ ਹੈ 8.40 ਫ਼ੀਸਦੀ ਤੋਂ ਜ਼ਿਆਦਾ ਵਿਆਜਇਸ ਸਾਲ ਵਿਆਜ ਦਰਾਂ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਕੋਰੋਨਾ ਵਾਇਰਸ ਮਹਾਮਾਰੀ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਸੇਵਿੰਗ ਬੈਂਕ ਅਕਾਊਂਟ, ਬੱਚਤ ਯੋਜਨਾਵਾਂ ਤੇ ਹੋਰ ਫਿਕਸਡ ਡਿਪਾਜ਼ਿਟ 'ਤੇ ਘੱਟ ਵਿਆਜ ਮਿਲਣ ਨਾਲ ਨਿਰਾਸ਼ਾ ਦਾ ਮਾਹੌਲ ਹੈ।Business5 months ago
-
ਜਾਣੋ ਕੀ ਹੈ ਨਾਬਾਰਡ ਦਾ ਖ਼ਾਸ ਕਰਜ਼ ਗਾਰੰਟੀ ਪ੍ਰੋਗਰਾਮ, ਜਿਸ ਨਾਲ ਲੱਖਾਂ ਲੋਕਾਂ ਨੂੰ ਹੋਵੇਗਾ ਫ਼ਾਇਦਾਰਾਸ਼ਟਰੀ ਕ੍ਰਿਸ਼ੀ ਤੇ ਗ੍ਰਾਮੀਣ ਬੈਂਕ (ਨਾਬਾਰਡ) ਨੇ ਕਿਹਾ ਕਿ ਉਸ ਨੇ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤ ਪੇਂਡੂ ਖੇਤਰਾਂ 'ਚ ਬਿਨਾਂ ਕਿਸੇ ਰੁਕਾਵਟ ਦੇ ਕਰਜ਼ਾ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਇਕ ਸਮਰਪਿਤ ਕਰਜ਼ ਉਤਪਾਦ ਦੀ ਸ਼ੁਰੂਆਤ ਕੀਤੀ ਹੈ।Business5 months ago
-
ਸਰਕਾਰ ਨੇ ਬਿਜਲੀ ਕੰਪਨੀਆਂ ਨੂੰ ਪਾਈ ਝਾੜ, ਕਿਹਾ- ਦੇਰੀ ਨਾਲ ਬਿਜਲੀ ਬਿੱਲ ਭਰਨ 'ਤੇ ਸਰਚਾਰਜ 12 ਫ਼ੀਸਦੀ ਰੱਖੋਬਿਜਲੀ ਮੰਤਰਾਲੇ ਨੇ ਬਿਜਲੀ ਉਤਪਾਦਨ ਤੇ ਟਰਾਂਸਮਿਸ਼ਨ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਬਿਜਲੀ ਵੰਡ ਕੰਪਨੀਆਂ (Discom) ਵੱਲੋਂ ਦੇਰੀ ਨਾਲ ਭੁਗਤਾਨ ਕਰਨ 'ਤੇ 12 ਫੀਸਦੀ ਤੋਂ ਜ਼ਿਆਦਾ ਲੇਟ ਫੀਸ ਸਰਚਾਰਜ ਨਾ ਲੈਣ।National5 months ago
-
NPS: ਨੈਸ਼ਨਲ ਪੈਨਸ਼ਨ ਸਕੀਮ 'ਚ ਪਤਨੀ ਦੇ ਨਾਂ ਤੋਂ ਵੀ ਖੋਲ੍ਹਿਆ ਜਾ ਸਕਦੈ ਖਾਤਾ, ਹੁੰਦੇ ਹਨ ਇਹ ਫ਼ਾਇਦੇਜ਼ਿਆਦਾਤਰ ਨੌਕਰੀਪੇਸ਼ਾ ਲੋਕ ਆਪਣੇ ਪਰਿਵਾਰ ਦੇ ਭਵਿੱਖ ਲਈ ਕੁਝ ਪੂੰਜੀ ਨਿਵੇਸ਼ ਕਰਦੇ ਹਨ। ਮੋਦੀ ਸਰਕਾਰ ਨੇ ਇਕ ਅਜਿਹੀ ਸਕੀਮ ਪੇਸ਼ ਕੀਤੀ ਹੈ ਕਿ ਜਿਸ 'ਚ ਪਤਨੀ ਵੀ ਆਮਦਨੀ ਕਰ ਸਕਦੀ ਹੈ। ਇਸ ਸਕੀਮ 'ਚ ਪਤਨੀ ਦੇ ਨਾਂ ਤੋਂ ਖਾਤਾ ਖੁਲ੍ਹਵਾ ਕੇ ਤੁਸੀਂ ਉਸ ਨੂੰ ਆਤਮਨਿਰਭਰ ਬਣਾ ਸਕਦੇ ਹੋ।National5 months ago
-
ICICI Lombard ਕਰੇਗੀ, Bharat AXA ਜਨਰਲ ਇੰਸ਼ੋਰੈਂਸ ਦਾ ਐਕਵਾਇਰ , ਬਣੇਗੀ ਦੇਸ਼ ਦੀ ਤੀਜੀ ਸਭ ਤੋਂ ਵੱਡੀ ਬੀਮਾ ਕੰਪਨੀਈਸੀਆਈਸੀਆਈ ਲੋਮਬਾਰਡ ਜਨਰਲ ਇੰਸ਼ੋਰੈਂਸ ਕੰਪਨੀ ਲਿਮੀਟਿਡ ਤੇ ਭਾਰਤੀ ਅਕਸਾ ਜਨਰਲ ਇੰਸ਼ੋਰੈੱਸ ਕੰਪਨੀ ਲਿਮੀਟਿਡ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਆਪਣੇ ਬੀਮਾ ਕਾਰੋਬਾਰ ਨੂੰ ਇਕ ਸ਼ੇਅਰ ਸਵੈਪ ਸੌਦੇ ਦੇ ਮਾਧਿਅਮ ਰਾਹੀਂ ਇਕੱਠੇ ਲਿਆ ਸਕਦਾ ਹੈ।Business5 months ago
-
ਮਗਨਰੇਗਾ ਤਹਿਤ ਹੋ ਰਹੇ ਵਿਕਾਸ ਤੋਂ ਘਬਰਾਇਆ ਸੁਖਬੀਰ ਬੇਬੁਨਿਆਦ ਦੋਸ਼ ਲਾ ਕੇ ਸਕੀਮ ਬੰਦ ਕਰਾਉਣੀ ਚਾਹੁੰਦਾ : ਤ੍ਰਿਪਤ ਬਾਜਵਾਪੰਚਾਇਤ ਮੰਤਰੀ ਨੇ ਕਿਹਾ ਕਿ ਆਪਣੀਆਂ ਗਲਤ ਨੀਤੀਆਂ ਅਤੇ ਲੋਕ ਵਿਰੋਧੀ ਫੈਸਲਿਆਂ ਕਾਰਨ ਹਾਸ਼ੀਏ ੳੇੱਤੇ ਆਏ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮਗਨਰੇਗਾ ਤਹਿਤ ਪੰਜਾਬ ਭਰ ਦੇ ਪਿੰਡਾਂ ਵਿਚ ਹੋ ਰਹੇ ਲਾਮਿਸਾਲ ਵਿਕਾਸ ਕਾਰਜਾਂ ਨਾਲ ਲੋਕਾਂ ਵਿਚ ਕਾਂਗਰਸ ਸਰਕਾਰ ਦੀ ਹੋ ਰਹੀ ਬੱਲੇ-ਬੱਲੇ ਬਰਦਾਸ਼ਤ ਹੀ ਨਹੀਂ ਹੋ ਰਹੀ।Punjab5 months ago
-
ਕੋਰੋਨਾ ਕਾਰਨ ਬੇਰੁਜ਼ਗਾਰ ਹੋਏ 40 ਲੱਖ ਲੋਕਾਂ ਲਈ ਖੁਸ਼ਖਬਰੀ, ਤਿੰਨ ਮਹੀਨੇ ਤਕ ਅੱਧੀ ਤਨਖ਼ਾਹ ਦੇਵੇਗੀ ESICਕਰਮਚਾਰੀ ਸਟੇਟ ਬੀਮਾ ਨਿਗਮ (ਈਐੱਸਆਈਸੀ) ਨੇ ਵੀਰਵਾਰ ਨੂੰ ਇਕ ਬਹੁਤ ਮਹੱਤਵਪੂਰਨ ਫ਼ੈਸਲੇ ਦਾ ਐਲਾਨ ਕੀਤਾ। ESIC ਨੇ ਇਸ ਸਾਲ 24 ਮਾਰਚ ਤੋਂ 31 ਦਸੰਬਰ, 2020 ਦੌਰਾਨ ਨੌਕਰੀ ਗੁਆਉਣ ਵਾਲੇ ਕਰਮਚਾਰੀਆਂ ਨੂੰ ਤਿੰਨ ਮਹੀਨਿਆਂ ਤਕ 50 ਫ਼ੀਸਦੀ ਔਸਤ ਆਮਦਨ ਦੇਣ ਲਈ ਨਿਯਮਾਂ 'ਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ।Business5 months ago
-
ਆਹਲੂਵਾਲੀਆ ਕਮੇਟੀ ਖ਼ਿਲਾਫ਼ ਪ੍ਰਚਾਰ ਮੁਹਿੰਮ 15 ਸਤੰਬਰ ਨੂੰਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਾਲਿਬ ਦੀ ਪ੍ਰਧਾਨਗੀ 'ਚ ਹੋਈ। ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਮੋਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਬਣਾਈ ਆਰਥਿਕ ਮਾਹਿਰਾਂ ਦੀ ਕਮੇਟੀ ਵੱਲੋਂ ਕੀਤੀਆਂ ਗਈਆਂPunjab5 months ago
-
eSanjeevani OPD: ਲੋਕ ਲੈ ਰਹੇ ਈ-ਸੰਜੀਵਨੀ ਸਹੂਲਤ ਦਾ ਲਾਭ, ਘਰ ਬੈਠੇ ਇੰਝ ਮਿਲਦੀ ਹੈ ਡਾਕਟਰੀ ਸਲਾਹਕੋਰੋਨਾ ਦੇ ਸਮੇਂ, ਕੇਂਦਰ ਸਰਕਾਰ ਨੇ ਈ ਸੰਜੀਵਨੀ ਓਪੀਡੀ (eSanjeevani OPD) ਸਹੂਲਤ ਦੀ...Lifestyle5 months ago