sanya malhotra
-
Audi Q8 SUV : ਦੰਗਲ ਗਰਲ ਸਾਨਿਆ ਮਲਹੋਤਰਾ ਨੇ ਖ਼ਰੀਦੀ ਇਹ ਲਗਜ਼ਰੀ ਕਾਰ, ਜਾਣੋ ਕਿਹੜੀਆਂ ਵਿਸ਼ੇਸ਼ਤਾਵਾਂ ਨੇ ਉਸ ਨੂੰ ਬਣਾਇਆ ਦੀਵਾਨਾAUdi Q8 ਦੀ ਵੱਡੀ ਕ੍ਰੋਮ ਗ੍ਰਿਲ, ਸਲੀਕ ਹੈੱਡਲੈਂਪਸ ਅਤੇ ਪੈਂਟਾਗੋਨਲ-ਆਕਾਰ ਦੇ ਡਿਜ਼ਾਈਨਰ ਏਅਰ ਡੈਮ ਦੇ ਨਾਲ ਇੱਕ ਆਕਰਸ਼ਕ ਦਿੱਖ ਹੈ, ਜਿਸ ਨੇ ਮਸ਼ਹੂਰ ਹਸਤੀਆਂ ਨੂੰ ਵੀ ਆਕਰਸ਼ਿਤ ਕੀਤਾ ਹੈ। ਇਸ ਵਿੱਚ ਸਟਾਈਲਿਸ਼ ਲੁੱਕ ਦੇ ਨਾਲ ਢਲਾਣ ਵਾਲੀਆਂ ਛੱਤਾਂ ਹਨ...Technology3 months ago
-
The Great Indian Kitchen : ਦੰਗਲ ਗਰਲ ਸਾਨਿਆ ਦਿ ਗ੍ਰੇਟ ਇੰਡੀਅਨ ਕਿਚਨ ਦੇ ਰੀਮੇਕ 'ਚ ਮੁੱਖ ਭੂਮਿਕਾ ਨਿਭਾਏਗੀ, ਇਸ ਹਫ਼ਤੇ ZEE 5 'ਤੇ 'ਲਵ ਹੋਸਟਲ' 'ਚ ਦਿਖਾਈ ਦੇਵੇਗੀਸਾਨਿਆ ਫਿਲਹਾਲ ZEE5 'ਤੇ ਰਿਲੀਜ਼ ਹੋਣ ਵਾਲੀ ਫਿਲਮ ਲਵ ਹੋਸਟਲ 'ਚ ਨਜ਼ਰ ਆਵੇਗੀ, ਜੋ 25 ਫਰਵਰੀ ਨੂੰ ਪਲੇਟਫਾਰਮ 'ਤੇ ਆ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਵਿਕਰਾਂਤ ਮੈਸੀ ਮੁੱਖ ਭੂਮਿਕਾ 'ਚ ਹਨ। ਇਸ ਦੇ ਨਾਲ ਹੀ ਬੌਬੀ ਦਿਓਲ ਨੈਗੇਟਿਵ ਕਿਰਦਾਰ 'ਚ ਨਜ਼ਰ ਆਉਣਗੇ...Entertainment 5 months ago
-
Celebs On Dating : ਭਾਰਤ 'ਚ ਡੇਟਿੰਗ ਸਬੰਧੀ ਕੀ ਸੋਚਦੇ ਹਨ ਲੋਕ, ਦੱਸ ਰਹੀ ਹੈ ਨੀਨਾ ਗੁਪਤਾ, ਸਾਨਿਆ ਮਲਹੋਤਰਾ ਤੇ ਕੀਰਤੀ ਕੁਲਕਰਨੀਭਾਰਤ 'ਚ ਡੇਟਿੰਗ ਨੂੰ ਲੈ ਕੇ ਲੋਕਾਂ ਦੀ ਸੋਚ ਕੀ ਹੈ? ਇਸ ਬਾਰੇ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਗੱਲ ਕੀਤੀ ਹੈ। ਇਸ 'ਚ ਨੀਨਾ ਗੁਪਤਾ, ਸਾਨਿਆ ਮਲਹੋਤਰਾ, ਕੀਰਤੀ ਕੁਲਹਰੀ ਤੇ ਮਾਨਵੀ ਗਗਰੂ ਸ਼ਾਮਲ ਹੈ।Entertainment 1 year ago
-
ਮੇਕਅਪ ਰੂਮ 'ਚ ਕਾਫ਼ੀ ਸਮਾਂ ਬਤੀਤ ਕਰਦੀ ਹੈ ਸਾਨਿਆਸਾਨਿਆ ਕਹਿੰਦੀ ਹੈ, 'ਅਨੁਪਮਾ ਜਿਹੀ ਦਿੱਖ ਲਈ ਮੈਨੂੰ ਮੇਕਅਪ ਰੂਮ 'ਚ ਕਾਫ਼ੀ ਦੇਰ ਬੈਠਣਾ ਪੈਂਦਾ ਹੈ, ਕਿਉਂਕਿ ਹੇਅਰ ਡ੍ਰੈਸਰ ਮੇਰੇ ਹੇਅਰ ਸਟਾਈਲ ਨੂੰ ਅਨੁਪਮਾ ਜਿਹਾ ਬਣਾਉਂਦੇ ਹਨ।Entertainment 2 years ago
-
ਨਵਾਜ਼ ਨੇ ਕੀਤੀ ਸਾਨਿਆ ਦੀ ਤਾਰੀਫ਼ਨਵਾਜ਼ਉੱਦੀਨ ਜਲਦ ਹੀ ਫਿਲਮ 'ਫੋਟੋਗ੍ਰਾਫ' 'ਚ ਨਜ਼ਰ ਆਉਣ ਵਾਲਾ ਹੈ। ਇਸ ਫਿਲਮ 'ਚ ਉਸ ਨਾਲ ਸਾਨਿਆ ਮਲਹੋਤਰਾ ਵੀ ਨਜ਼ਰ ਆਏੇਗੀ।Entertainment 3 years ago