sant
-
ਚਿੱਟੀ ਵੇਈਂ 'ਚ 250 ਕਿਊਸਿਕ ਪਾਣੀ ਛੱਡੇ ਸਰਕਾਰ : ਸੰਤ ਸੀਚੇਵਾਲਵਾਤਾਵਰਨ ਪੇ੍ਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚਿੱਟੀ ਵੇਈਂ ਵਿਚ 250 ਕਿਊਸਿਕ ਪਾਣੀ ਛੱਡਣ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਇਹ ਮੰਗ ਨੈਸ਼ਨਲ ਗ੍ਰੀਨ ਟਿ੍ਬਿਊਨਲ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੀ ਮੁੱਖ ਮੰਤਰੀ ਦਫਤਰ ਵਿਚ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਾਹਮਣੇ ਰੱਖੀ। ਇਹ ਨਿਗਰਾਨ ਕਮੇਟੀ ਸੇਵਾਮੁਕਤ ਜਸਟਿਸ ਜਸਵੀਰ ਸਿੰਘ ਦੀ ਅਗਵਾਈ ਵਿਚ ਬਣੀ ਹੋਈ ਹੈ।Punjab1 day ago
-
ਸੰਤ ਪ੍ਰਰੀਤਮ ਦਾਸ ਜੀ ਦੀ ਬਰਸੀ ਸਬੰਧੀ ਸਮਾਗਮ ਕਰਵਾਇਆਅਮਰਜੀਤ ਸਿੰਘ ਵੇਹਗਲ, ਜਲੰਧਰ : ਸੰਤ ਪ੍ਰਰੀਤਮ ਦਾਸ ਮਹਾਰਾਜ ਦੀ 33ਵੀਂ ਸਾਲਾਨਾ ਬਰਸੀ 'ਤੇ ਸੰਤ ਰਾਮ ਸਿੰਘ ਸੀਂਗੜਾ ਕਰਨਾਲ ਵਾਲੇ, ਗਿਆਨੀ ਹਰੀ ਸਿੰਘ, ਗਿਆਨੀ ਜਗਜੀਤ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਦੀ ਯਾਦ ਬਾਬਾ ਨਿਰਮਲ ਦਾਸ ਬਾਬਾ ਜੋੜੇ ਵਾਲੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਵੱਲੋਂ ਗੁਰਮਤਿ ਸਮਾਗਮ ਡੇਰਾ ਸ੍ਰੀ ਮਾਨ ਸੰਤ ਬਾਬਾ ਪ੍ਰਰੀਤਮ ਦਾਸ ਮਹਾਰਾਜ ਬਾਬਾ ਜੋੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।Punjab1 day ago
-
ਆਖ਼ਿਰ ਕਿੱਥੇ ਜਾ ਰਿਹਾ ਬਿਸਤ ਦੁਆਬ ਦਾ 1452 ਕਿਊਸਿਕ ਪਾਣੀ: ਸੰਤ ਸੀਚੇਵਾਲਅਜਿਹੇ ’ਚ ਦੁਆਬੇ ਦੇ ਹਿੱਸੇ ਦਾ ਸਰਕਾਰੀ ਰਿਕਾਰਡਾਂ ਮੁਤਾਬਿਕ ਸਿੰਚਾਈ ਲਈ 1452 ਕਿਊਸਿਕ ਪਾਣੀ ਕਿੱਥੇ ਜਾ ਰਿਹਾ ਹੈ ਤੇ ਕੌਣ ਲਗਾ ਰਿਹਾ ਹੈ ਇਸ ਬਾਰੇ ਨਾ ਤਾਂ ਮਹਿਕਮੇ ਕੋਲ ਹੈ ਜਵਾਬ ਹੈ, ਨਾ ਹੀ ਸਰਕਾਰ ਕੋਲ, ਨਾ ਹੀ ਦੁਆਬੇ ਦੇ ਕਿਸਾਨ ਕੋਲ ਤੇ ਨਾ ਹੀ ਸਬੰਧਿਤ ਨਹਿਰੀ ਤੇ ਸਿੰਚਾਈ ਵਿਭਾਗ ਕੋਲ।Punjab1 day ago
-
ਸੰਤ ਬਾਬਾ ਬੀਰ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪਹਿਲਾ ਖ਼ੂਨਦਾਨ ਕੈਂਪ ਲਾਇਆਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਾਇਟੀ ਤੇ ਗੰਗਾ ਆਰਥੋ ਕੇਅਰ ਬਲੱਡ ਬੈਂਕ ਜਲੰਧਰ, ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ ਤੇ ਸਮੂਹ ਗ੍ਰਾਮ ਪੰਚਾਇਤ ਬੂਲਪੁਰ ਦੇ ਸਾਂਝੇ ਸਹਿਯੋਗ ਨਾਲ ਮਹਾਨ ਤਪੱਸਵੀ ਸੰਤ ਬਾਬਾ ਬੀਰ ਸਿੰਘ ਜੀ ਦੇ 178ਵੇਂ ਸ਼ਹੀਦੀ ਜੋੜ ਮੇਲੇ ਦੌਰਾਨ ਗੁਰਦੁਆਰਾ ਦਮਦਮਾ ਸਾਹਿਬ ਬੂਲਪੁਰ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ।Punjab2 days ago
-
ਸੰਤ ਬਾਬਾ ਸਾਧੂ ਸਿੰਘ ਜੀ ਦੇ ਬਰਸੀ ਸਮਾਗਮ 'ਤੇ ਹਾਜ਼ਰਾਂ ਦੀ ਗਿਣਤੀ 'ਚ ਸੰਗਤ ਹੋਈ ਨਤਮਸਤਕਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਸੱਚਖੰਡ ਵਾਸੀ ਸੰਤ ਬਾਬਾ ਸਾਧੂ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਸਾਲਾਨਾ 13ਵੀਂ ਬਰਸੀ ਮੌਕੇ ਕਰਵਾਏ ਸਮਾਗਮ 'ਚ ਦੇਸ਼ ਦੁਨੀਆ ਤੋਂ ਸੰਗਤ , ਸੰਤ ਮਹਾਂਪੁਰਸ਼ ਅਤੇ ਸ਼ਖ਼ਸੀਅਤਾਂ ਨਤਮਸਤਕ ਹੋਈਆਂ। ਸੰਪਰਦਾਇ ਦੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਅਗਵਾਈ ਹੇਠ ਪ੍ਰਕਾਸ਼ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਸਾਲਾਨਾ ਬਰਸੀ ਸਮਾਗਮ 'ਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਗਿਆਨੀ ਰਾਜਦੀਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਹਜ਼ੂਰੀ 'ਚ ਕਥਾ, ਕੀਰਤਨ, ਵਿੱਥਿਆ, ਭਜਨ, ਬੰਦਗੀ ਸੁਣਨ ਵਾਲੇ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ।Punjab2 days ago
-
ਨਿਊਰੋ ਹੀਿਲੰਗ ਚੈਕਅੱਪ ਕੈਂਪ ਦਾ ਉਦਘਾਟਨਦੇਸ਼ ਭਰ ਵਿਚ ਚਮਤਕਾਰੀ ਸੰਤ ਵਜੋਂ ਜਾਣੇ ਜਾਂਦੇ ਪਰਮ ਪੂਜਨੀਕ ਸੰਤ ਜਗਦੀਸ਼ ਮੁਨੀ ਜੀ ਦਾ 481ਵਾਂ ਨਿਊਰੋ ਹੀਿਲੰਗ ਚੈਕਅੱਪ ਕੈਂਪ 15 ਮਈ ਨੂੰ ਜੀਆਈਐਮਟੀ ਕਾਲਜ ਬੁਢਲਾਡਾ ਵਿਖੇ ਸ਼ੁਰੂ ਹੋਇਆPunjab2 days ago
-
ਸੰਤ ਬਾਬਾ ਜੀਊਣ ਸਿੰਘ ਬਰਸੀ ਸਮਾਗਮ 19 ਨੂੰ : ਭਗਤ ਸ਼ੰਮੀ ਚਾਵਲਾਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਗਾਂਧੀ ਨਗਰ ਸਥਿਤ ਮਾਨਵਤਾ ਅਤੇ ਧਾਰਮਿਕ ਆਸਥਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇPunjab2 days ago
-
ਸਰਬ ਸੰਤ ਸਭਾ ਵੱਲੋਂ ਐੱਸਪੀ ਓਬਰਾਏ ਦਾ ਸਹਿਯੋਗ ਦੇਣ ਦਾ ਐਲਾਨਪੱਤਰ ਪੇ੍ਰਰਕ, ਕੋਟਕਪੂਰਾ : ਸਰਬ ਸੰਤ ਸਭਾ ਪੰਜਾਬ ਦੀ ਮੀਟਿੰਗ ਸਭਾ ਦੇ ਚੇਅਰਮੈਨ ਰਿਸ਼ੀ ਕਿ੍ਸ਼ਨਾ ਨੰਦ ਸ਼ਾਸਤਰੀ ਬਾਬਾ ਭਾਈ ਭ ਪੱਤਰ ਪੇ੍ਰਰਕ, ਕੋਟਕਪੂਰਾ : ਸਰਬ ਸੰਤ ਸਭਾ ਪੰਜਾਬ ਦੀ ਮੀਟਿੰਗ ਸਭਾ ਦੇ ਚੇਅਰਮੈਨ ਰਿਸ਼ੀ ਕਿ੍ਸ਼ਨਾ ਨੰਦ ਸ਼ਾਸਤਰੀ ਬਾਬਾ ਭਾਈ ਭPunjab3 days ago
-
ਤੰਦਰੁਸਤ ਰਹਿਣ ਲਈ ਅਪਣਾਓ ਨੈਚਰੋਪੈਥੀ : ਸੰਤ ਜਗਦੀਸ਼ ਮੁਨੀਜੀਵਨ 'ਚ ਲਗਾਤਾਰ ਕਦੇ ਮਾਮੂਲੀ ਜ਼ੁਕਾਮ ਜਾਂ ਸਿਰਦਰਦ ਹੋ ਜਾਂਦਾ ਹੈ। ਪਰ ਵਿਅਕਤੀ ਦਵਾਈਆਂ ਦੀ ਵਰਤੋਂ ਤੁਰੰਤ ਸ਼ੁਰੂ ਕਰ ਦਿੰਦਾ ਹੈ ਭਾਵੇਂਕਿ ਇਹ ਜਲਦੀ ਠੀਕ ਸਕਦਾ ਹੋਵੇ। ਇਹ ਸ਼ਬਦਾਂ ਦਾ ਪ੍ਰਗਟਾਵਾ ਨਿਰੋਗ ਜੀਵਨ ਸੰਸਥਾ ਪਿੰਡ ਬਨਵਾਲਾ ਹਨਵੰਤਾ ਦੇ ਮੁੱਖ ਸੰਸਥਾਪਕ ਸੰਤ ਜਗਦੀਸ਼ ਮੁਨੀ ਨੇ ਬੁਢਲਾਡਾ ਵਿਖੇ ਲਗਾਏ ਜੀਆਈਐਮਟੀ ਦੇ ਵਿਹੜੇ ਇਕ ਕੈਂਪ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨਾਂ੍ਹ ਕਿਹਾ ਕਿ ਦਵਾਈਆਂ ਬਿਮਾਰੀਆਂ ਨੂੰ ਜੜ੍ਹੋਂ ਖ਼ਤਮ ਨਹੀਂ ਕਰਦੀਆਂ ਸਗੋਂ ਸਰੀਰ ਅੰਦਰ ਹੀ ਦਬਾਅ ਦਿੰਦੀਆਂ ਹਨ। ਇਸ ਨਾਲ ਜਿਨਾਂ੍ਹ ਸਮਾਂ ਦਵਾਈ ਖਾਂਦੇ ਹਨ ਨਸ਼ਾ ਰਹਿੰਦਾ ਹੈ ਜਿਸ ਨਾਲ ਕੋਈPunjab3 days ago
-
ਸ਼ਹੀਦੀ ਦਿਹਾੜੇ ਮੌਕੇ ਮੈਡੀਕਲ ਕੈਂਪ ਲਗਾਇਆਪਿੰਡ ਮੁੱਖਲਿਆਣਾ ਵਿਖੇ ਗੁਰਦੁਆਰਾ ਅੰਗੀਠਾ ਸਾਹਿਬ ਜੀ ਬ੍ਹਮ ਗਿਆਨੀ 108 ਸੰਤਪਿੰਡ ਮੁੱਖਲਿਆਣਾ ਵਿਖੇ ਗੁਰਦੁਆਰਾ ਅੰਗੀਠਾ ਸਾਹਿਬ ਜੀ ਬ੍ਹਮ ਗਿਆਨੀ 108 ਸੰਤ ਊਦੇ ਸਿੰਘ ਦੇ ਅਸਥਾਨ 'ਤੇ ਸੰਤ ਵੀਰ ਸਿੰਘ ਨੌਰੇਗਾਬਾਦ ਵਾਲਿਆਂ ਦੇ ਸ਼ਹੀਦੀ ਦਿਹਾੜੇPunjab4 days ago
-
ਸੰਤ ਲੌਂਗਪੁਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰਇਲਾਕੇ ਦੀ ਸਭ ਤੋਂ ਨਾਮਵਾਰ ਵਿਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਪੱਖੋ ਕਲਾਂ ਦਾ ਬਾਰਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰਾਂ੍ਹ ਇਸ ਸਾਲ ਵੀ 100 ਫ਼ੀਸਦੀ ਰਿਹਾ। ਸਾਇੰਸ ਗਰੁੱਪ 'ਚੋਂ ਜਸਪ੍ਰਰੀਤ ਕੌਰ ਨੇ 98.94 ਫ਼ੀਸਦੀ ਅੰਕ ਪ੍ਰਰਾਪਤ ਕਰਕੇ ਪਹਿਲਾ, ਹਰਮਨਪ੍ਰਰੀਤ ਕੌਰ ਤੇ ਨਵਜੋਤ ਕੌਰ ਨੇ 98.30 ਫ਼ੀਸਦੀ ਅੰਕ ਪ੍ਰਰਾਪਤ ਕਰਕੇ ਦੂਜਾ, ਮਨਦੀਪ ਕੌਰ, ਹਰਜੋਤ ਕੌਰ, ਖੁਸ਼ਪ੍ਰਰੀਤ ਕੌਰ, ਜਸਮਨਦੀਪ ਕੌਰ ਤੇ ਪ੍ਰਭਦੀਪ ਕੌਰ ਨੇ 97.89 ਫ਼ੀਦਸੀ ਅੰਕ ਪ੍ਰਰਾਪਤ ਕਰਕੇ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸੇPunjab4 days ago
-
ਸੰਤ ਬਾਬਾ ਕਾਹਲਾ ਸਿੰਘ ਦੀ 31ਵੀਂ ਬਰਸੀ 15 ਨੂੰਕਾਰ ਸੇਵਾ ਵਾਲੇ ਮਹਾਪੁਰਖ ਬਾਬਾ ਕਾਹਲਾ ਸਿੰਘ ਲੱਲ ਕਲਾਂ ਵਾਲਿਆਂ ਦੀ 31ਵੀਂ ਬਰਸੀ 15 ਮਈ ਨੂੰ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ। ਬਾਬਾ ਜੀ ਦੇ ਪੁਰਾਣੇ ਸੇਵਾਦਾਰ ਨਿਰਮਲ ਸਿੰਘ ਜੇਈ ਨੇ ਦੱਸਿਆ ਸੰਤ ਬਾਬਾ ਕਾਹਲਾ ਸਿੰਘ ਲੱਲ ਕਲਾਂ ਵਾਲਿਆਂ ਨੇ ਨਿਸ਼ਕਾਮ ਸੇਵਾ ਕਰਦੇ ਹੋਏ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਇਕ ਸੁੰਦਰ ਬਾਗ ਲਾਇਆ ਤੇ ਚਾਰ ਏਕੜ ਜ਼ਮੀਨ ਸੰਗਤ ਦੇ ਸਹਿਯੋਗ ਨਾਲ ਮੁੱਲ ਲੈ ਕੇ ਉੱਥੇ ਵੀ ਫ਼ਲਦਾਰ ਰੁੱਖ ਲਗਾਏ, ਜਿਸ ਨਾਲ ਗੁਰਦੁਆਰਾ ਸਾਹਿਬ ਦੀ ਸੁੰਦਰਤਾ 'ਚ ਵਾਧਾ ਹੋਇਆ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਆਪਣਾ ਵੱਡਾ ਯੋਗਦਾਨ ਪਾਇਆ ਗਿਆ। ਬਾਬਾ ਜੀ ਦੇ ਸੇਵਾਦਾਰਾਂ ਤੇ ਇਲਾਕੇ ਦੀ ਸੰਗਤ ਵੱਲੋਂ ਮਿਤੀ 13 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਅਰੰਭ ਕੀਤੇ ਗਏ ਹਨ, ਜਿਨ੍ਹਾਂ ਦੇ 15 ਮਈ ਦਿਨ ਐਤਵਾਰ ਸਵੇਰੇ 10 ਵਜੇ ਭੋਗ ਪਾਏ ਜਾਣਗੇ ਤੇ ਉਪਰੰਤ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਜਥੇ ਆਈ ਸੰਗਤ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਇਲਾਕੇ ਦੀਆਂ ਧਾਰਮਿਕ, ਸਮਾਜਿਕ ਤੇ ਸਿਆਸੀ ਜਥੇਬੰਦੀਆਂ ਦੇ ਆਗੂ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।Punjab4 days ago
-
ਸੰਤ ਲੌਂਗਪੁਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰਇਲਾਕੇ ਦੀ ਸਭ ਤੋਂ ਨਾਮਵਾਰ ਵਿਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਪੱਖੋ ਕਲਾਂ ਦਾ ਬਾਰਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰਾਂ੍ਹ ਇਸ ਸਾਲ ਵੀ 100 ਫ਼ੀਸਦੀ ਰਿਹਾ। ਸਾਇੰਸ ਗਰੁੱਪ 'ਚੋਂ ਜਸਪ੍ਰਰੀਤ ਕੌਰ ਨੇ 98.94 ਫ਼ੀਸਦੀ ਅੰਕ ਪ੍ਰਰਾਪਤ ਕਰਕੇ ਪਹਿਲਾ, ਹਰਮਨਪ੍ਰਰੀਤ ਕੌਰ ਤੇ ਨਵਜੋਤ ਕੌਰ ਨੇ 98.30 ਫ਼ੀਸਦੀ ਅੰਕ ਪ੍ਰਰਾਪਤ ਕਰਕੇ ਦੂਜਾ, ਮਨਦੀਪ ਕੌਰ, ਹਰਜੋਤ ਕੌਰ, ਖੁਸ਼ਪ੍ਰਰੀਤ ਕੌਰ, ਜਸਮਨਦੀਪ ਕੌਰ ਤੇ ਪ੍ਰਭਦੀਪ ਕੌਰ ਨੇ 97.89 ਫ਼ੀਦਸੀ ਅੰਕ ਪ੍ਰਰਾਪਤ ਕਰਕੇ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸੇPunjab5 days ago
-
ਸੰਤ ਦੂਲਾ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ ਅੱਜਪੰਡ ਠੱਕਰਵਾਲ ਡੇਰਾ ਸੰਤਪੁਰੀ ਵਿਖੇ ਸੰਤ ਦੂਲਾ ਸਿੰਘ ਜੀ ਦੇ ਤਪ ਅਸਥਾਨ 'ਤੇ ਸੰਪਿੰਡ ਠੱਕਰਵਾਲ ਡੇਰਾ ਸੰਤਪੁਰੀ ਵਿਖੇ ਸੰਤ ਦੂਲਾ ਸਿੰਘ ਜੀ ਦੇ ਤਪ ਅਸਥਾਨ 'ਤੇ ਸੰਤ ਦੂਲਾ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ 14 ਮਈ ਨੂੰ ਸੰਤ ਹਰਕਿ੍ਰਸ਼ਨ ਸਿੰਘ ਸੋਢੀ ਠੱਕਰਵਾਲ ਦੀPunjab5 days ago
-
ਸ਼ਹੀਦੀ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆਪਿੰਡ ਮੁੱਖਲਿਆਣਾ ਗੁਰਦੁਆਰਾ ਅੰਗੀਠਾ ਸਹਿਬ ਬ੍ਹਮ ਗਿਆਨੀ 108 ਸੰਤ ਊਦੇ ਸਿੰਪਿੰਡ ਮੁੱਖਲਿਆਣਾ ਗੁਰਦੁਆਰਾ ਅੰਗੀਠਾ ਸਹਿਬ ਬ੍ਹਮ ਗਿਆਨੀ 108 ਸੰਤ ਊਦੇ ਸਿੰਘ ਜੀ ਦੇ ਅਸਥਾਨ 'ਤੇ ਸੰਤ ਵੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਧਾਰਮਿਕPunjab5 days ago
-
ਬਾਬਾ ਬੂਟਾ ਸਿੰਘ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਅੱਜਮਹਾਨ ਤਪੱਸਵੀ ਸੰਤ ਬਾਬਾ ਬੂਟਾ ਸਿੰਘ (ਦੈੜ੍ਹਾਂ ਵਾਲੇ) ਕੁਝ ਦਿਨ ਪਹਿਲਾਂ ਬ੍ਹਮਲੀਨ ਹੋ ਗਏ ਸਨ, ਦੀ ਯਾਦ ਨੂੰ ਸਮਰਪਿਤ ਅੱਜ 13 ਮਈ ਸ਼ੁੱਕਰਵਾਰ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਦੱਸਿਆ ਇਸ ਸ਼ਰਧਾਂਜਲੀ ਸਮਾਗਮ 'ਚ ਸੰਤ, ਮਹਾਪੁਰਖ ਤੇ ਧਾਰਮਿਕ ਸੰਸਥਾਵਾਂ ਦੇ ਮੁਖੀ ਸੰਤ ਬਾਬਾ ਬੂਟਾ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ।Punjab6 days ago
-
ਸੰਤ ਮੋਹਨ ਦਾਸ 'ਚ ਪੰਦਰਾਂ ਰੋਜ਼ਾ ਸਮਰ ਕੈਂਪ 16 ਤੋਂਚਾਨਾ, ਫਰੀਦਕੋਟ : ਸੰਤ ਮੋਹਨ ਦਾਸ ਕੋਟ ਸੁਖੀਆ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਐੱਸਐੱਮਡੀ ਵਰਲਡ ਸਕੂਲ ਅਤੇ ਸੰਤ ਚਾਨਾ, ਫਰੀਦਕੋਟ : ਸੰਤ ਮੋਹਨ ਦਾਸ ਕੋਟ ਸੁਖੀਆ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਐੱਸਐੱਮਡੀ ਵਰਲਡ ਸਕੂਲ ਅਤੇ ਸੰਤPunjab7 days ago
-
ਸੰਤ ਹਰੀ ਸਿੰਘ ਨੈਕੀ ਵਾਲਿਆਂ ਦੀ ਬਰਸੀ ਮੌਕ ਲਾਈ ਛਬੀਲਅੱਡਾ ਈਸਪੁਰ ਨੇੜੇ ਕੁਟੀਆ ਮੱਠ ਵਾਲੀ ਵਿਖੇ ਸੰਤ ਹਰੀ ਸਿੰਘ ਜੀ ਮਹਾਰਾਜ ਨੈਕੀ ਅੱਡਾ ਈਸਪੁਰ ਨੇੜੇ ਕੁਟੀਆ ਮੱਠ ਵਾਲੀ ਵਿਖੇ ਸੰਤ ਹਰੀ ਸਿੰਘ ਜੀ ਮਹਾਰਾਜ ਨੈਕੀ ਵਾਲੇ, ਸੰਤ ਬਲਵੀਰ ਸਿੰਘ ਤੇ ਸੰਤ ਜਸਵੰਤ ਸਿੰਘ ਜੀ ਨੂੰ ਸਮਰਪਿਤ ਸੰਤ ਕਸ਼ਮੀਰਾ ਸਿੰਘ ਤੇ ਸੰਤ ਜਗਤਾਰPunjab8 days ago
-
ਸਿੱਧੀ ਬਿਜਾਈ 'ਚ ਯੋਗਦਾਨ ਪਾਉਣ ਲਈ ਕਿਸਾਨ ਚਾਨਣ ਸਿੰਘ ਸਰਾਂ ਸਨਮਾਨਿਤਵਾਤਾਵਰਨ, ਮਿੱਟੀ ਤੇ ਪਾਣੀ ਦੀ ਸੰਭਾਲ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਪੇ੍ਰਰਣਾ ਸਦਕਾ ਯੰਗ ਇਨੋਵੇਟਿਵ ਫਾਰਮਰ ਸਮੂਹ ਦੀ 8ਵੀਂ ਵਰ੍ਹੇਗੰਢ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਨਾਈ ਗਈ। ਇਸ ਮੌਕੇ ਪਲੀਤ ਹੁੰਦੇ ਵਾਤਾਵਰਨ, ਪਾਣੀ ਦੇ ਡਿੱਗਦੇ ਪੱਧਰ, ਮਿੱPunjab9 days ago
-
ਆਈਐੱਸਐੱਫ ਕਾਲਜ ਵੱਲੋਂ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਦਾ ਸਨਮਾਨਪੱਤਰ ਪ੍ਰਰੇਰਕ, ਮੋਗਾ : ਸੂਬੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਆਈ.ਐਸ.ਐਫ ਕਾਲਜ ਆਫ ਫਾਰਮੇਸੀ ਵਿਖੇ ਹਰਿਆਵਲ ਲਹਿਰ ਦੇ ਪ੍ਰPunjab9 days ago