sanju samson
-
ਸੰਜੂ ਸੈਮਸਨ ਸਮੇਤ 6 ਖਿਡਾਰੀ 2 ਕਿੱਲੋਮੀਟਰ ਰਨ ਫਿਟਨੈੱਸ ਟੈਸਟ 'ਚ ਹੋਏ ਫੇਲ੍ਹ, BCCI ਨੇ ਚੁੱਕਿਆ ਇਹ ਕਦਮਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਟੀਮ ਇੰਡੀਆ ਦੇ ਖਿਡਾਰੀਆਂ ਦੇ ਫਿਟਨੈਸ ਲੈਵਲ ਨੂੰ ਹੋਰ ਉੱਚਾ ਕਰਨ ਲਈ ਇਸ ਸਾਲ ਤੋਂ ਯੋ-ਯੋ ਟੈਸਟ ਨਾਲ ਦੋ ਕਿੱਲੋਮੀਟਰ ਰਨ ਫਿਟਨੈੱਸ ਟੈਸਟ ਦਾ ਨਵਾਂ ਨਿਯਮ ਬਣਾਇਆ ਸੀ।Cricket22 days ago
-
ਇਨ੍ਹਾਂ ਦੋਵਾਂ ਖਿਡਾਰੀਆਂ ਦੀ ਜਗ੍ਹਾ ਰਿਸ਼ੰਭ ਪੰਤ ਨੂੰ ਮਿਲੇ ਵਨਡੇ ਤੇ ਟੀ20 ’ਚ ਜਗ੍ਹਾ, ਇਸ ਸਾਬਕਾ ਕ੍ਰਿਕਟਰ ਨੇ ਕੀਤੀ ਮੰਗਇਨ੍ਹਾਂ ਦੋਵੇਂ ਖਿਡਾਰੀਆਂ ਦੀ ਥਾਂ ਰਿਸ਼ੰਭ ਪੰਤ ਨੂੰ ਮਿਲੇ ਵਨਡੇ ਤੇ ਟੀ20 ’ਚ ਜਗ੍ਹਾ, ਇਸ ਸਾਬਕਾ ਕ੍ਰਿਕਟਰ ਨੇ ਕੀਤੀ ਮੰਗCricket1 month ago
-
Ind vs Aus: ਸਹਿਵਾਗ ਨੇ ਕਿਹਾ- ਆਖਰੀ ਟੀ-20 'ਚ ਸੰਜੂ ਸੈਮਸਨ ਨੂੰ ਬਾਹਰ ਕਰ ਕੇ ਇਸ ਬੱਲੇਬਾਜ਼ ਨੂੰ ਮਿਲਿਆ ਮੌਕਾਭਾਰਤੀ ਕ੍ਰਿਕਟ ਟੀਮ ਨੇ ਆਸਟਰੇਲੀਆ ਖ਼ਿਲਾਫ਼ ਟੀ20 ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਤਿੰਨ ਮੈਚਾਂ ਦੀ ਸੀਰੀਜ਼ ਤੋਂ ਪਹਿਲਾ ਦੋ ਮੈਚ ਜਿੱਤ ਕੇ ਟੀਮ ਇੰਡੀਆ ਨੇ ਸੀਰੀਜ਼ ਆਪਣੇ ਨਾਂ ਕਰ ਲਈ ਹੈ।Cricket2 months ago
-
SRH vs RR IPL 2020 : ਇਕ ਵਾਰ ਫਿਰ ਰਾਹੁਲ ਤੇਵਤੀਆ ਨੇ ਰਾਜਸਥਾਨ ਨੂੰ ਜਿਤਾਇਆ ਹਾਰਿਆ ਹੋਇਆ ਮੈਚਰਾਹੁਲ ਤੇਵਤੀਆ (ਅਜੇਤੂ 45) ਨੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਛੱਕਿਆਂ ਦੀ ਬਰਸਾਤ ਕਰਦੇ ਹੋਏ ਇਕੱਲੇ ਦਮ 'ਤੇ ਰਾਜਸਥਾਨ ਰਾਇਲਜ਼ ਨੂੰ ਜਿੱਤ ਦਿਵਾਈ ਸ਼ੀ।Cricket4 months ago
-
ਥਰੂਰ ਨੇ ਸੈਮਸਨ ਦੀ ਤੁਲਨਾ ਧੋਨੀ ਨਾਲ ਕੀਤੀ, ਤਾਂ ਗੰਭੀਰ ਬੋਲੇ-ਕਿਸੇ ਹੋਰ ਵਾਂਗ ਬਣਨ ਦੀ ਜ਼ਰੂਰਤ ਨਹੀਂ!ਭਾਰਤ ਦੇ ਸਾਬਕਾ ਓਪਨਰ ਗੌਤਮ ਗੰਭੀਰ ਤੇ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਤ ਨੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਵੱਲੋਂ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਸੰਜੂ ਸੈਮਸਨ ਦੀ ਮਹਿੰਦਰ ਸਿੰਘ ਧੋਨੀ ਨਾਲ ਤੁਲਨਾ ਨਾ ਕਰਨ ਦੀ ਸਲਾਹ ਦਿੱਤੀ ਹੈ।Cricket5 months ago
-
ਮੈਂ ਫਿਟਨੈੱਸ ਤੇ ਟ੍ਰੇਨਿੰਗ 'ਤੇ ਬਹੁਤ ਮਿਨਹਤ ਕੀਤੀ : ਸੰਜੂ ਸੈਮਸਨਵਿਕਟਕੀਪਰ ਸੰਜੂ ਸੈਮਸਨ ਨੇ ਸੀਐੱਸਕੇ ਖ਼ਿਲਾਫ਼ ਸ਼ਾਨਦਾਰ ਪਾਰੀ ਤੋਂ ਬਾਅਦ ਕਿਹਾ ਕਿ ਇਸ ਪੀੜ੍ਹੀ 'ਚ ਸ਼ਾਟ 'ਚ ਵਖਰੇਵਾਂ ਬਹੁਤ ਜ਼ਰੂਰੀ ਹੈ।Cricket5 months ago
-
ਵਨਡੇ ਸੀਰੀਜ਼ ਤੋਂ ਵੀ ਬਾਹਰ ਹੋ ਸਕਦੇ ਹਨ ਸ਼ਿਖਰ ਧਵਨ, ਇਹ 4 ਓਪਨਰ ਹਨ ਸਭ ਤੋਂ ਮਜ਼ਬੂਤ ਦਾਅਵੇਦਾਰਭਾਰਤ ਅਤੇ ਵੈਸਟਇੰਡੀਜ਼ ਖ਼ਿਲਾਫ਼ ਖੇਡੀ ਜਾ ਰਹੀ ਟੀ20 ਵਿਚੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਬਾਹਰ ਹੋ ਗਏ ਸਨ। ਸੱਟ ਲੱਗਣ ਕਾਰਨ ਸ਼ਿਖਰ ਧਵਨ ਨੂੰ 15 ਮੈਂਬਰੀ ਟੀਮ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ।Cricket1 year ago
-
ਵਿਕਟਕੀਪਰ ਸੰਜੂ ਸੈਮਸਨ ਨੂੰ ਟੀਮ ਇੰਡੀਆ ਵਿਚ ਮਿਲੀ ਥਾਂ, BCCI ਨੇ ਦਿੱਤੀ ਜਾਣਕਾਰੀਦਸੰਬਰ ਵਿਚ ਵੈਸਟਇੰਡੀਜ਼ ਖ਼ਿਲਾਫ਼ ਹੋਣ ਵਾਲੇ ਟੀ20 ਇੰਟਰਨੈਸ਼ਨਲ ਸੀਰੀਜ਼ ਲਈ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਭਾਰਤੀ ਟੀਮ ਵਿਚ ਥਾਂ ਮਿਲ ਗਈ ਹੈ। ਇਸ ਗੱਲ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਦਿੱਤੀ।Cricket1 year ago
-
ਮਹਾ ਖ਼ਤਰੇ ਵਿਚਾਲੇ ਜਵਾਬੀ ਹਮਲੇ ਲਈ ਤਿਆਰ ਭਾਰਤਇਸ ਮੈਚ ਵਿਚ ਸਮੁੰਦਰੀ ਝੱਖੜ ਮਹਾ ਦਾ ਵੀ ਖ਼ਤਰਾ ਮੰਡਰਾਅ ਰਿਹਾ ਹੈ। ਭਾਰਤ ਨੂੰ ਦਿੱਲੀ ਵਿਚ ਪ੍ਰਦੂਸ਼ਣ ਵਿਚਾਲੇ ਐਤਵਾਰ ਨੂੰ ਪਹਿਲੇ ਟੀ-20 ਮੈਚ ਵਿਚ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ ਸੀ। ਹੁਣ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਜਵਾਬੀ ਹਮਲੇ ਲਈ ਤਿਆਰ ਹੈ।Cricket1 year ago
-
ਸੰਜੂ ਦੀ ਚੋਣ ਹੋਣ 'ਤੇ ਗੰਭੀਰ ਖ਼ੁਸ਼ਕ੍ਰਿਕਟ ਤੋਂ ਸਿਆਸਤਦਾਨ ਬਣੇ ਗੌਤਮ ਗੰਭੀਰ ਨੇ ਬੰਗਲਾਦੇਸ਼ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਲਈ ਸੰਜੂ ਸੈਮਸਨ ਨੂੰ ਭਾਰਤੀ ਟੀਮ ਵਿਚ ਸ਼ਾਮਲ ਕੀਤੇ ਜਾਣ 'ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਦੀ ਲੰਬੇ ਸਮੇਂ ਤੋਂ ਉਡੀਕ ਸੀ।Cricket1 year ago
-
ਸੰਜੂ ਸੈਮਸਨ ਨੇ ਤੂਫਾਨੀ ਦੋਹਰਾ ਸੈਂਕੜਾ ਠੋਕ ਕੇ ਰਚਿਆ ਇਤਿਹਾਸ, ਰੋਹਿਤ ਤੋਂ ਵੀ ਤੇਜ਼ ਡਬਲ ਸੈਂਚੁਰੀ ਮਾਰੀਨੌਜਵਾਨ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਵਿਜੇ ਹਜ਼ਾਰੇ ਟਰਾਫੀ 'ਚ ਤੂਫਾਨੀ ਦੋਹਰਾ ਸੈਂਕੜਾ ਠੋਕਿਆ ਹੈ। ਭਾਰਤ 'ਚ ਇਸ ਸਮੇਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਆਈ ਦੇ ਸ਼ਿਸ਼ਟਾਚਾਰ 'ਚ ਘਰੇਲੂ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ ਖੇਡੀ ਜਾ ਰਹੀ ਹੈ। ਇਸ ਟਰਾਫੀ 'ਚ ਕੇਰਲ ਦੇ ਮਿਡਲ ਆਰਡਰ ਬੱਲੇਬਾਜ਼ ਸੰਜੂ ਸੈਮਸਨ ਨੇ ਟੂਰਨਾਮੈਂਟ ਦਾ ਪਹਿਲਾ ਦੋਹਰਾ ਸੈਂਕੜਾ ਠੋਕਿਆ ਹੈCricket1 year ago
-
ਸੰਜੂ ਦੀ ਧਮਾਕੇਦਾਰ ਪਾਰੀ ਨਾਲ ਜਿੱਤਿਆ ਭਾਰਤ ਏਭਾਰਤ-ਏ ਨੇ ਇੱਥੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ੁੱਕਰਵਾਰ ਨੂੰ ਪੰਜਵੇਂ ਗ਼ੈਰ ਰਸਮੀ ਵਨ ਡੇ ਵਿਚ ਦੱਖਣੀ ਅਫਰੀਕਾ-ਏ ਨੂੰ 36 ਦੌੜਾਂ ਨਾਲ ਹਰਾ ਦਿੱਤਾ।Cricket1 year ago
-
ਜਜ਼ਬਾਤੀ ਨਹੀਂ, ਧੋਨੀ 'ਤੇ ਲਿਆ ਜਾਵੇ ਵਿਹਾਰਕ ਫ਼ੈਸਲਾ : ਗੰਭੀਰਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਵੀ ਕਿਹਾ ਹੈ ਕਿ ਧੋਨੀ ਨੇ ਜਿਸ ਤਰ੍ਹਾਂ ਨੌਜਵਾਨ ਖਿਡਾਰੀਆਂ ਦੀ ਮੰਗ ਕਰ ਕੇ ਬਤੌਰ ਕਪਤਾਨ ਭਵਿੱਖ ਵਿਚ ਨਿਵੇਸ਼ ਕੀਤਾ ਉਸੇ ਤਰ੍ਹਾਂ ਉਨ੍ਹਾਂ ਦਾ ਬਾਰੇ ਵਿਹਾਰਕ ਫ਼ੈਸਲੇ ਲੈਣ ਦੀ ਲੋੜ ਹੈ ਕਿਉਂਕਿ ਨੌਜਵਾਨ ਖਿਡਾਰੀ ਉਡੀਕ ਵਿਚ ਖੜ੍ਹੇ ਹਨ।Cricket1 year ago
-
ਸੰਜੂ ਸੈਮਸਨ'ਇਹ ਸ੍ਰੀਲੰਕਾ ਲਈ ਅਭਿਆਸ ਮੈਚ ਹੈ ਪਰ ਉਨ੍ਹਾਂ ਦਾ ਸਾਹਮਣਾ ਕਰਨਾ ਸਾਡੇ ਲਈ ਇਕ ਵੱਡਾ ਮੌਕਾ ਹੈ। ਹੇਰਾਥ ਕਾਫੀ ਤਜਰਬੇਕਾਰ 'ਇਹ ਸ੍ਰੀਲੰਕਾ ਲਈ ਅਭਿਆਸ ਮੈਚ ਹੈ ਪਰ ਉਨ੍ਹਾਂ ਦਾ ਸਾਹਮਣਾ ਕਰਨਾ ਸਾਡੇ ਲਈ ਇਕ ਵੱਡਾ ਮੌਕਾ ਹੈ। ਹੇਰਾਥ ਕਾਫੀ ਤਜਰਬੇਕਾਰ 'ਇਹ ਸ੍ਰੀਲੰਕਾ ਲਈ ਅਭਿਆਸ ਮੈਚ ਹੈ ਪਰ ਉਨ੍ਹਾਂ ਦਾ ਸਾਹਮਣਾ ਕਰਨਾ ਸਾਡੇ ਲਈ ਇਕ ਵੱਡਾ ਮੌਕਾ ਹੈ। ਹੇਰਾਥ ਕਾਫੀ ਤਜਰਬੇਕਾਰ 'ਇਹ ਸ੍ਰੀਲੰਕਾ ਲਈ ਅਭਿਆਸ ਮੈਚ ਹੈ ਪਰ ਉਨ੍ਹਾਂ ਦਾ ਸਾਹਮਣਾ ਕਰਨਾ ਸਾਡੇ ਲਈ ਇਕ ਵੱਡਾ ਮੌਕਾ ਹੈ। ਹੇਰਾਥ ਕਾਫੀ ਤਜਰਬੇਕਾਰNews3 years ago