saina nehwal
-
ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ: ਪੀਵੀ ਸਿੰਧੂ ਦੀ ਰਾਹ ਸੌਖੀ, ਸਾਇਨਾ ਨੇਹਵਾਲ ਨੂੰ ਔਖਾ ਡਰਾਅਮੌਜੂਦਾ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਵੱਕਾਰੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸੌਖਾ ਡਰਾਅ ਮਿਲਿਆ ਹੈ ਜਦਕਿ ਸਾਇਨਾ ਨੇਹਵਾਲ ਨੂੰ ਮੁਸ਼ਕਲ ਵਿਰੋਧੀਆਂ ਨਾਲ ਭਿੜਨਾ ਪਵੇਗਾ। ਟੂਰਨਾਮੈਂਟ 17 ਤੋਂ 21 ਮਾਰਚ ਵਿਚਾਲੇ ਬਰਮਿੰਘਮ ਵਿਚ ਖੇਡਿਆ ਜਾਵੇਗਾ। ਸਵਿਸ ਓਪਨ ਤੋਂ ਬਾਅਦ ਆਲ ਇੰਗਲੈਂਡ ਓਪਨ 2021 ਇਸ ਸਾਲ ਦਾ ਦੂਜਾ ਟੂਰਨਾਮੈਂਟ ਹੋਵੇਗਾ ਜਿਸ ਵਿਚ ਟੋਕੀਓ ਓਲੰਪਿਕ ਕੁਆਲੀਫਿਕੇਸ਼ਨ ਲਈ ਰੈਂਕਿੰਗ ਅੰਕ ਮਿਲਣਗੇ।Sports10 days ago
-
ਭਾਰਤੀ ਬੈਡਮਿੰਟਨ ਟੀਮ ਦੀ ਸਟਾਰ ਪਲੇਅਰ ਕੋਰੋਨਾ ਪਾਜ਼ੇਟਿਵ, Thailand Open 2021 ਤੋਂ ਪਹਿਲਾਂ ਭਾਰਤੀ ਖੇਮੇ 'ਚ ਖ਼ਲਬਲੀਭਾਰਤੀ ਬੈਡਮਿੰਟਨ ਟੀਮ ਦੀ ਸਟਾਰ ਮਹਿਲਾ ਪਲੇਅਰ ਸਾਇਨ ਨੇਹਵਾਲ (Saina Nehwal) ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਥਾਈਲੈਂਡ ਓਪਨ 2021 (Thailand Open 2021) ਲਈ ਪਹੁੰਚੀ ਸਾਇਨਾ ਨੇਹਵਾਲ ਟੂਰਨਾਮੈਂਟ ਤੋਂ ਪਹਿਲਾਂ ਕੋਰੋਨਾ ਇਨਫੈਕਟਿਡ ਹੋ ਗਈ ਹੈ।Sports1 month ago
-
ਰਾਇਜ਼ਾਦਾ ਹੰਸਰਾਜ ਸਟੇਡੀਅਮ 'ਚ ਬਣੀ ਸ਼ਟਲਰ ਸਿੰਧੂ ਤੇ ਸਾਇਨਾ ਦੀ ਸਭ ਤੋਂ ਵੱਡੀ ਗ੍ਰੈਫਿਟੀRaizada Hansraj Staidum 'ਚ 65 X35 ਫੁੱਟ ਦੀ ਗ੍ਰੈਫਿਟੀ ਆਰਟ, ਜੋ ਕਿ ਕਿਸੇ ਬੈਡਮਿੰਟਨ ਸਟੇਡੀਅਮ ਵਿੱਚ ਬਣਾਈ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਕਲਾਕ੍ਰਿਤੀ ਹੈ, ਦਾ ਐਤਵਾਰ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਉਦਘਾਟਨ ਕੀਤਾ।Sports4 months ago
-
ਕਿਦਾਂਬੀ ਸ਼੍ਰੀਕਾਂਤ ਤੇ ਸਾਇਨਾ ਨੇਹਵਾਲ ਨੂੰ ਡੈਨਮਾਰਕ ਓਪਨ ਵਿਚ ਮਿਲਿਆ ਸੌਖਾ ਡਰਾਅਓਲੰਪਿਕ ਕੁਆਲੀਫਾਈ ਕਰਨ ਦੀ ਕੋਸ਼ਿਸ਼ ਵਿਚ ਰੁੱਝੇ ਕਿਦਾਂਬੀ ਸ਼੍ਰੀਕਾਂਤ ਤੇ ਸਾਇਨਾ ਨੇਹਵਾਲ ਨੂੰ ਬੁੱਧਵਾਰ ਨੂੰ ਡੈਨਮਾਰਕ ਓਪਨ ਵਿਚ ਸੌਖਾ ਡਰਾਅ ਮਿਲਿਆ ਹੈ।Sports5 months ago
-
KBC Registration Questions 2020: ਸਾਈਨਾ ਨੇਹਵਾਲ ਅਤੇ ਪੀਵੀ ਸਿੰਧੂ ਦੇ ਕੋਚ ਨਾਲ ਸੰਬੰਧਤ ਹੈ 6ਵਾਂ ਸਵਾਲ, ਇੰਝ ਦਿਓ ਜਵਾਬ'ਕੌਣ ਬਨੇਗਾ ਕਰੋੜਪਤੀ' ਦੀ ਹਾਟ ਸੀਟ ਉੱਤੇ ਬੈਠਨ ਦਾ ਜੇਕਰ ਤੁਹਾਡਾ ਸੁਪਨਾ ਹਾਲੇ ਪੂਰਾ ਨਹੀਂ ਹੋਇਆ ਹੈ, ਤਾਂ ਹਾਲੇEntertainment 9 months ago
-
ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਹੋਈ BJP 'ਚ ਸ਼ਾਮਲ, ਭੈਣ ਚੰਦਰਾਂਸ਼ੂ ਨੇ ਵੀ ਲਈ ਮੈਂਬਰਸ਼ਿਪਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਈ ਹੈ। ਬੈਡਮਿੰਟਨ ਜਗਤ 'ਚ ਭਾਰਤ ਦਾ ਨਾਂ ਰੋਸ਼ਨ ਕਰਨ ਵਾਲੀ ਸਾਇਨਾ ਨੇਹਵਾਲ ਹੁਣ ਆਪਣਾ ਸਿਆਸੀ ਕਰੀਅਰ ਸ਼ੁਰੂ ਕਰਨ ਜਾ ਰਹੀ ਹੈ ਹੈ।Election1 year ago
-
ਸਾਇਨਾ ਹਾਰ ਕੇ ਥਾਈਲੈਂਡ ਮਾਸਟਰਜ਼ 'ਚੋਂ ਹੋਈ ਬਾਹਰਚੋਟੀ ਦੀ ਭਾਰਤੀ ਮਹਿਲਾ ਸ਼ਟਲਰ ਸਾਇਨਾ ਨੇਹਵਾਲ ਥਾਈਲੈਂਡ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਬੁੱਧਵਾਰ ਨੂੰ ਇੱਥੇ ਡੈਨਮਾਰਕ ਦੀ ਹੋਜਮਾਰਕ ਜਾਰਸਫੇਲਟ ਹੱਥੋਂ ਹਾਰ ਕੇ ਬਾਹਰ ਹੋ ਗਈ ਜਿਸ ਨਾਲ ਇਸ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਸਮਾਪਤ ਹੋ ਗਈ।Sports1 year ago
-
ਸਿੰਧੂ ਅੱਗੇ ਵਧੀ, ਸਾਇਨਾ ਬਾਹਰਵਿਸ਼ਵ ਚੈਂਪੀਅਨ ਪੀਵੀ ਸਿੰਧੂ ਬੁੱਧਵਾਰ ਨੂੰ ਇੱਥੇ ਜਾਪਾਨ ਦੀ ਅਇਆ ਓਹੋਰੀ 'ਤੇ ਸੰਘਰਸ਼ਪੂਰਨ ਜਿੱਤ ਤੋਂ ਬਾਅਦ ਇੰਡੋਨੇਸ਼ੀਆ ਮਾਸਟਰਜ਼ 500 ਟੂਰਨਾਮੈਂਟ ਦੇ ਦੂਜੇ ਗੇੜ ਵਿਚ ਪੁੱਜ ਗਈ ਪਰ ਸਾਬਕਾ ਚੈਂਪੀਅਨ ਸਾਇਨਾ ਨੇਹਵਾਲ ਨੂੰ ਪਹਿਲੇ ਗੇੜ ਵਿਚ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਹੈ।Sports1 year ago
-
ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਦੀ ਹਾਰ ਨਾਲ ਭਾਰਤੀ ਚੁਣੌਤੀ ਸਮਾਪਤਓਲੰਪਿਕ ਮੈਡਲ ਜੇਤੂ ਭਾਰਤੀ ਸ਼ਟਲਰ ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਸ਼ੁੱਕਰਵਾਰ ਨੂੰ ਇੱਥੇ ਮਲੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈਆਂ ਜਿਸ ਨਾਲ ਇਸ ਟੂਰਨਾਮੈਂਟ ਵਿਚ ਭਾਰਤ ਦੀ ਮੁਹਿੰਮ ਵੀ ਸਮਾਪਤ ਹੋ ਗਈ।Sports1 year ago
-
ਸਾਇਨਾ ਨੇਹਵਾਲ ਨੂੰ ਹੈ ਸਮੇਂ 'ਤੇ ਵੀਜ਼ਾ ਮਿਲਣ ਦੀ ਉਮੀਦਭਾਰਤੀ ਮਹਿਲਾ ਸ਼ਟਲਰ ਸਾਇਨਾ ਨੇਹਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਅਗਲੇ ਹਫ਼ਤੇ ਖੇਡੇ ਜਾਣ ਵਾਲੇ ਡੈਨਮਾਰਕ ਓਪਨ ਲਈ ਵੀਜ਼ਾ ਬਿਨੈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਸਮੇਂ ਨਾਲ ਪੂਰੀ ਹੋ ਜਾਵੇਗੀ।Sports1 year ago
-
ਸਾਨੀਆ ਮਿਰਜ਼ਾ ਨੇ ਬਿਆਨ ਕੀਤਾ ਦਰਦ, ਲੋਕਾਂ ਨੇ ਕਿਹਾ ਸੀ, ਤੁਹਾਡੇ ਨਾਲ ਕੋਈ ਵਿਆਹ ਨਹੀਂ ਕਰਵਾਏਗਾਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਦੇਸ਼ 'ਚ ਮਰਦਾਂ ਤੇ ਔਰਤਾਂ ਖਿਡਾਰੀਆਂ ਵਿਚਕਾਰ ਹੋ ਰਹੇ ਅੰਤਰ 'ਤੇ ਗੱਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਭਾਰਤੀ ਮਾਤਾ-ਪਿਤਾ ਦੀ ਸੋਚ ਹੁੰਦੀ ਹੈ ਕਿ ਜੇ ਕੁੜੀ ਨੇ ਧੁੱਪ 'ਚ ਜ਼ਿਆਦਾ ਖੇਡ ਲਿਆ ਤਾਂ ਰੰਗ ਸਾਂਵਲਾ ਹੋ ਸਕਦਾ ਹੈ।Cricket1 year ago
-
ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ, ਸਾਇਨਾ ਨੇਹਵਾਲ ਤੇ ਪ੍ਰਣੀਤ ਕੋਰੀਆ ਓਪਨ ਟੂਰਨਾਮੈਂਟ 'ਚੋਂ ਬਾਹਰਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ, ਹਮਵਤਨ ਸਾਇਨਾ ਨੇਹਵਾਲ ਤੇ ਬੀ ਸਾਈ ਪ੍ਰਣੀਤ ਬੁੱਧਵਾਰ ਨੂੰ ਇੱਥੇ ਕੋਰੀਆ ਓਪਨ ਟੂਰਨਾਮੈਂਟ ਦੇ ਪਹਿਲੇ ਗੇੜ ਵਿਚੋਂ ਬਾਹਰ ਹੋ ਗਏ।Sports1 year ago
-
ਸਾਈਨਾ ਤੇ ਸ੍ਰੀਕਾਂਤ ਬਾਹਰ, ਪ੍ਰਨੀਤ ਕੁਆਰਟਰ ਫਾਈਨਲ 'ਚਧੜੱਲੇਦਾਰ ਭਾਰਤੀ ਸ਼ਟਲਰ ਸਾਈਨਾ ਨੇਹਵਾਲ ਅਤੇ ਕਿਦਾਂਬੀ ਸ੍ਰੀਕਾਂਤ ਨੂੰ ਵੀਰਵਾਰ ਨੂੰ ਥਾਈਲੈਂਡ ਓਪਨ ਵਿਚ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਬੀ ਸਾਈ ਪ੍ਰਨੀਤ ਨੇ ਪੁਰਸ਼ ਸਿੰਗਲਸ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।Sports1 year ago
-
212ਵੇਂ ਨੰਬਰ ਦੀ ਖਿਡਾਰਨ ਹੱਥੋਂ ਹਾਰੀ ਸਾਇਨਾਤੀਜੇ ਤੇ ਫ਼ੈਸਲਾਕੁਨ ਗੇਮ ਵਿਚ ਵੈਂਗ ਝਿਈ ਪੂਰੀ ਤਰ੍ਹਾਂ ਹਾਵੀ ਰਹੀ ਤੇ ਉਨ੍ਹਾਂ ਨੇ ਲਗਾਤਾਰ ਅੱਠ ਅੰਕ ਨਾਲ ਮਜ਼ਬੂਤ ਬੜ੍ਹਤ ਬਣਾਈ ਤੇ ਫਿਰ ਆਸਾਨੀ ਨਾਲ ਗੇਮ ਜਿੱਤ ਲਈ।Sports1 year ago
-
ਏਸ਼ਿਆਈ ਚੈਂਪੀਅਨਸ਼ਿਪ 'ਚ ਭਾਰਤੀ ਚੁਣੌਤੀ ਸਮਾਪਤਰੀਓ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਸਿੰਧੂ ਨੂੰ ਚੀਨ ਦੀ ਕਾਈ ਯਾਨਯਾਨ ਨੇ ਮਾਤ ਦਿੱਤੀ ਤਾਂ ਸਾਇਨਾ ਜਾਪਾਨ ਦੀ ਅਕਾਨੇ ਯਾਮਾਗੁਚੀ ਦੀ ਚੁਣੌਤੀ ਦੇ ਸਾਹਮਣੇ ਇਕ ਵਾਰ ਮੁੜ ਹਥਿਆਰ ਸੁੱਟ ਬੈਠੀ।Sports1 year ago
-
'ਦ ਗਰਲ ਆਨ ਦ ਟ੍ਰੇਨ' ਦੀ ਹਿੰਦੀ ਰੀਮੇਕ 'ਚ ਹੋਵੇਗੀ ਪਰਿਣੀਤੀ ਚੋਪੜਾਅਦਾਕਾਰਾ ਪਰਿਣੀਤੀ ਚੋਪੜਾ ਦੀ ਝੋਲੀ ਅੱਜਕੱਲ੍ਹ ਅਜਿਹੀਆਂ ਫਿਲਮਾਂ ਆ ਰਹੀਆਂ ਹਨ, ਜੋ ਪਹਿਲਾਂ ਦੂਜੀਆਂ ਬਾਲੀਵੁੱਡ ਹੀਰੋਇਨਾਂ ਕਰਨ ਵਾਲੀਆਂ ਸਨ। ਬੈਡਮਿੰਟਨ ਖਿਡਾਰਨ ਸਾਈਨਾ ਨੇਹਵਾਲ ਦੀ ਬਾਇਓਪਿਕ ਪਹਿਲਾਂ ਸ਼ਰਧਾ ਕਪੂਰ ਕਰਨ ਵਾਲੀ ਸੀ।Entertainment 1 year ago
-
ਕੁਆਰਟਰ ਫਾਈਨਲ 'ਚ ਸਿੰਧੂ, ਸਾਇਨਾ ਤੇ ਸਮੀਰਕੁਆਰਟਰ ਫਾਈਨਲ 'ਚ ਸਾਇਨਾ ਦਾ ਸਾਹਮਣਾ ਤੀਜੀ ਸੀਨੀਆਰਤਾ ਪ੍ਰਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਹੋਵੇਗਾ, ਜਿਨ੍ਹਾਂ ਖ਼ਿਲਾਫ਼ ਉਨ੍ਹਾਂ ਦਾ 2-7 ਦਾ ਕਰੀਅਰ ਰਿਕਾਰਡ ਹੈ।Sports1 year ago
-
ਪੀਵੀ ਸਿੰਧੂ ਤੇ ਸਾਇਨਾ ਨੇ ਬਣਾਈ ਦੂਜੇ ਗੇੜ 'ਚ ਥਾਂਦੀ ਭਾਰਤੀ ਸ਼ਟਲਰ ਪੀਵੀ ਸਿੰਧੂ, ਸਾਇਨਾ ਨੇਹਵਾਲ ਤੇ ਸਮੀਰ ਵਰਮਾ ਨੇ ਬੁੱਧਵਾਰ ਨੂੰ ਇੱਥੇ ਜਿੱਤ ਦਰਜ ਕਰਦੇ ਹੋਏ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਗੇੜ 'ਚ ਪ੍ਰਵੇਸ਼ ਕੀਤਾ।Sports1 year ago
-
ਪੀਵੀ ਸਿੰਧੂ, ਸਾਇਨਾ ਤੇ ਸ਼੍ਰੀਕਾਂਤ ਦੀਆਂ ਹਾਰਾਂ ਦਾ ਸਿਲਸਿਲਾ ਜਾਰੀਮਾਹਿਰਾਂ ਦਾ ਕਹਿਣਾ ਕਿ ਭਾਰਤੀ ਖਿਡਾਰੀਆਂ ਦੇ ਮੁਕਾਬਲੇ ਉੱਚੀ ਰੈਂਕਿੰਗ ਵਾਲੇ ਖਿਡਾਰੀਆਂ ਨਾਲ ਹੋਣ ਕਾਰਨ ਇਹ ਹਸ਼ਰ ਹੋ ਰਿਹਾ ਹੈ।Sports1 year ago
-
'ਸਾਇਨਾ' ਬਣਨ ਲਈ ਤਿਆਰ-ਬਰ-ਤਿਆਰ ਪਰਿਣੀਤੀ ਚੋਪੜਾਸਾਇਨਾ ਨੇਹਵਾਲ ਦੀ ਜ਼ਿੰਦਗੀ 'ਤੇ ਬਣ ਰਹੀ ਫਿਲਮ 'ਸਾਇਨਾ' 'ਚ ਪਰਿਣੀਤੀ ਚੋਪੜਾ ਮੁੱਖ ਭੂਮਿਕਾ ਨਿਭਾਏਗੀ।Entertainment 1 year ago