sad news
-
ਘਰੇਲੂ ਕਲੇਸ਼ ਨੇ ਲਈ ਵਿਆਹੁਤਾ ਦੀ ਜਾਨ, ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਆਤਮਹੱਤਿਆਥਾਣਾ ਸੇਖਵਾਂ ਦੇ ਐੱਸਐੱਚਓ ਸੁਰਜਨ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਬਜ਼ੁਰਗਵਾਲ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਲਿਖਵਾਇਆ ਹੈ ਕਿ ਉਸਦੀ ਭੈਣ ਦਵਿੰਦਰ ਕੌਰ ਦਾ ਵਿਆਹ 10 ਸਾਲ ਪਹਿਲਾਂ ਨਗਵੰਤ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਕਲੇਰ ਕਲਾਂ ਨਾਲ ਹੋਇਆ ਸੀ ਅਤੇ ਨਗਵੰਤ ਦੀ ਪਹਿਲੀ ਪਤਨੀ ਦੀ ਕੁਦਰਤੀ ਮੌਤ ਹੋ ਗਈ ਸੀ ਤੇ ਪਹਿਲੀ ਪਤਨੀ ਵਿਚੋਂ ਇਸ ਦੇ ਦੋ ਲੜਕੇ ਸਨ।Punjab1 day ago
-
ਬਾਰ੍ਹਵੀਂ ਜਮਾਤ ਦੇ ਦੋ ਵਿਦਿਆਰਥੀ ਨਹਾਉਣ ਗਏ ਭਾਖੜਾ ਨਹਿਰ 'ਚ ਰੁੜ੍ਹੇ, ਭਾਲ ਜਾਰੀਭੁਨਰਹੇੜੀ ਤੋਂ 8-10 ਦੇ ਕਰੀਬ ਨੌਜਵਾਨਾਂ ਦਾ ਸਮੂਹ ਪਸਿਆਣਾ ਨਹਿਰ 'ਚ ਨਹਾਉਣ ਲਈ ਗਿਆ ਪਰ ਇਸ ਦੌਰਾਨ ਸਾਹਿਲ ਨਾਮ ਦੇ ਦੋ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਨਹਿਰ 'ਚ ਰੁੜ੍ਹ ਗਏ। ਥਾਣਾ ਪਸਿਆਣਾ ਦੀ ਪੁਲਿਸ ਤੇ ਗੋਤਾਖੋਰਾਂ ਦੀ ਟੀਮ ਵੱਲੋਂ ਨਹਿਰ 'ਚ ਡੁੱਬੇ ਨੌਜਵਾਨਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ।Punjab2 days ago
-
ਪੰਜਾਬ ਦੇ ਮਾਲ ਮੰਤਰੀ ਵੱਲੋਂ ਨਾਇਬ ਤਹਿਸੀਲਦਾਰ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ, ਜਿਨ੍ਹਾਂ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ ਹੈ। ਯਾਦਵਿੰਦਰ ਸਿੰਘ ਨਾਇਬ ਤਹਿਸੀਲਦਾਰ ਵਜੋਂ ਸਾਦਿਕ ਵਿਖੇ ਤਾਇਨਾਤ ਸਨ ਤੇ ਉਹ ਫ਼ਰੀਦਕੋਟ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਸਨ।Punjab6 days ago
-
ਮੰਗੇਤਰ ਨੂੰ ਮਿਲਣ ਗਏ ਨੌਜਵਾਨ ਦੀ ਕੁੱਟਮਾਰ, ਬੇਇਜ਼ਤੀ ਨੂੰ ਨਾ ਸਹਿੰਦਿਆ ਕੀਤੀ ਆਤਮ ਹੱਤਿਆਮੰਗੇਤਰ ਨੂੰ ਮਿਲਣ ਗਏ ਨੌਜਵਾਨ ਦੀ ਸੋਹਰੇ ਪਰਿਵਾਰ ਵੱਲੋਂ ਕੁੱਟਮਾਰ ਕਰਨ ਕਾਰਨ ਆਪਣੀ ਬੇਇਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਵੱਲੋਂ ਜਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਧਰਮਪੁਰਾ ਨੇ ਦੱਸਿਆ ਕਿ ਉਸਦਾ ਪੁੱਤਰ ਬੱਬੂ ਦੀ ਪਰਨੀਤ ਕੌਰ ਨਾਲ ਪੜ੍ਹਾਈ ਦੌਰਾਨ ਜਾਣ ਪਛਾਣ ਹੋ ਗਈ।Punjab6 days ago
-
ਨਹੀਂ ਰਹੇ ਸੀਨੀਅਰ ਕਾਂਗਰਸੀ ਆਗੂ ਬਿਕਰਮਜੀਤ ਸਿੰਘ ਬਜਾਜਨਗਰ ਪੰਚਾਇਤ ਸ਼ਾਹਕੋਟ ਦੇ ਵਾਈਸ ਪ੍ਰਧਾਨ ਪਰਮਜੀਤ ਕੌਰ ਬਜਾਜ ਦੇ ਪਤੀ ਤੇ ਸੀਨੀਅਰ ਕਾਂਗਰਸੀ ਆਗੂ ਬਿਕਰਮਜੀਤ ਸਿੰਘ (ਹੈਪੀ ਬਜਾਜ) ਦੀ ਬੁੱਧਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ।Punjab6 days ago
-
ਜੰਮੂ ਨੇੜੇ ਕਾਰ ਖੱਡ 'ਚ ਡਿੱਗਣ ਕਾਰਨ ਤਲਵੰਡੀ ਭਾਈ ਦੇ ਤਿੰਨ ਵਿਅਕਤੀਆਂ ਦੀ ਮੌਤ, ਇਲਾਕੇ 'ਚ ਸੋਗ ਦੀ ਲਹਿਰਬੀਤੀ ਦੇਰ ਰਾਤ ਜੰਮੂ ਨੇੜੇ ਨਗਰੋਤਾ ’ਚ ਕਾਰ ਖੱਡ ਵਿਚ ਡਿੱਗਣ ਕਾਰਨ ਤਲਵੰਡੀ ਭਾਈ ਦੇ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਿਕ ਤਲਵੰਡੀ ਭਾਈ ਦੇ ਮੇਨ ਬਾਜ਼ਾਰ ਵਿਚ ਕ੍ਰਿਸ਼ਨਾ ਡਰਾਈਕਲੀਨ ’ਤੇ ਸ਼੍ਰੀ ਨਗਰ ਤੋਂ ਇਕ ਕਾਰੀਗਰPunjab10 days ago
-
ਸਾਥੀਆਂ ਵੱਲੋਂ ਜ਼ਲੀਲ ਕਰਨ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਨੇ ਚੁੱਕਿਆ ਖ਼ੌਫਨਾਕ ਕਦਮਪਿੰਡ ਮਿਆਣੀ ਭੱਗੂਪੁਰੀਆ ਵਾਸੀ ਨਮਰਤਾ ਸ਼ਰਮਾ ਨੇ ਸਰਕਾਰੀ ਹਾਈ ਸਕੂਲ ਭਦਾਸ ਦੀਆਂ ਦੋ ਅਧਿਆਪਕਾਵਾਂ ਵੱਲੋਂ ਕਥਿਤ ਤੌਰ 'ਤੇ ਜ਼ਲੀਲ ਕਰਨ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੋਵਾਂ ਅਧਿਆਪਕਾਵਾਂ ਰਵਨੀਤ ਕੌਰ ਤੇ ਮਨਪ੍ਰਰੀਤ ਕੌਰ ਵਾਸੀ ਬੇਗੋਵਾਲ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਮਿ੍ਤਕ ਅਧਿਆਪਕਾ ਦੇ ਪਤੀ ਵਿਸ਼ਾਲ ਬਜਾਜ ਨੇ ਦੱਸਿਆ ਕਿ ਉਹ ਸਰਕਾਰੀ ਪ੍ਰਰਾਇਮਰੀ ਸਕੂਲ ਪਿੰਡ ਮੰਡ ਕੁੱਲਾ ਵਿਖੇ ਈਟੀਟੀ ਅਧਿਆਪਕ ਹੈ। ਦੋ ਮਈ ਨੂੰ ਉਸ ਦੀ ਪਤਨੀ ਨਮਰਤਾ ਸ਼ਰਮਾ (40) ਡਿਊਟੀ 'ਤੇ ਸਰਕਾਰੀ ਪ੍ਰਰਾਇਮਰੀ ਸਕੂਲ ਭਦਾਸ ਗਈ ਸੀ। ਦੁਪਹਿਰੇ 12.15 ਵਜੇ ਉਹ ਘਰ ਆ ਗਈ। ਉਸ ਨੇ ਦੱਸਿਆ ਕਿ ਉਸ ਦੀ ਸਾਥੀ ਅਧਿਆਪਕਾਵਾਂ ਰਵਨੀਤ ਕੌਰ ਅਤੇ ਮPunjab13 days ago
-
Sad News : ਸਾਬਕਾ ਵਿਧਾਇਕ ਸੁਖਦੇਵ ਸਿੰਘ ਸੁਖਲੱਧੀ ਦਾ ਦੇਹਾਂਤ, ਵੱਡੀ ਗਿਣਤੀ ਲੋਕਾਂ ਨੇ ਦਿੱਤੀ ਅੰਤਿਮ ਵਿਦਾਈਵਿਧਾਨ ਸਭਾ ਹਲਕਾ ਪੱਕਾ ਕਲਾਂ ਰਾਖਵਾਂ (ਹੁਣ ਹਲਕਾ ਬਠਿੰਡਾ ਦਿਹਾਤੀ) ਦੇ ਸਾਬਕਾ ਵਿਧਾਇਕ ਸੁਖਦੇਵ ਸਿੰਘ ਸੁਖਲੱਧੀ ਦਾ ਦੇਹਾਂਤ ਹੋ ਗਿਆ ਹੈ। ਉਹ 1977 ’ਚ ਸ੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਵਿਧਾਇਕ ਬਣੇ ਸਨ। ਉਨ੍ਹਾਂ ਆਪਣਾ ਸਾਰਾ ਜੀਵਨ ਬੜੀ ਸਾਦਗੀ ਨਾਲ ਬਤੀਤ ਕੀਤਾ।Punjab13 days ago
-
ਵਿਦੇਸ਼ ਤੋਂ ਪਰਤੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਖੌਫ਼ਨਾਕ ਕਦਮ, 5 ਲੱਖ ਦੇ ਕਰਜ਼ੇ ਨੇ ਲੈ ਲਈ ਜਾਨਪਿੰਡ ਢਿਲਵਾਂ ਵਿਖੇ ਇਕ ਵਿਦੇਸ਼ ਤੋਂ ਪਰਤੇ ਨੌਜਵਾਨ ਨੇ 5 ਲੱਖ ਦੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ (28) ਸਾਲ ਦੇ ਜਗਰਾਜ ਸਿੰਘ ਪੁੱਤਰ ਜੋਗਿੰਦਰ ਸਿੰਘ, ਖਾਨਾ ਪਤੀ ਢਿੱਲਵਾਂ ਨਾਭਾ ਦੇ ਰਹਿਣ ਵਾਲੇ ਨੌਜਵਾਨ ਨੇ ਪਿਛਲੀ ਲੰਘੀ ਰਾਤ ਨੂੰ ਘਰ ਦੇ ਗਾਡਰ ਨਾਲ ਰੱਸੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।Punjab19 days ago
-
ਅਮਰੀਕਾ 'ਚ ਕਾਰ ਹਾਦਸੇ 'ਚ ਦੋ ਭਾਰਤੀ ਨੌਜਵਾਨਾਂ ਦੀ ਮੌਤ, ਦੋਵੇਂ ਪੜ੍ਹਾਈ ਲਈ ਗਏ ਸਨ ਵਿਦੇਸ਼, ਕੰਪਿਊਟਰ ਸਾਇੰਸ 'ਚ ਕਰ ਰਹੇ ਸੀ ਮਾਸਟਰਜ਼ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 21 ਅਪ੍ਰੈਲ ਨੂੰ ਇਲੀਨੋਇਸ 'ਚ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ ਮੇਡਚਲ ਮਲਕਾਜਗਿਰੀ ਜ਼ਿਲੇ ਦੇ ਬੱਚੁਪੱਲੀ ਦੇ ਰਹਿNational22 days ago
-
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼ੋਰੀ ਨਾਲ ਵੱਖ-ਵੱਖ ਸ਼ਖ਼ਸੀਅਤਾਂ ਨੇ ਪ੍ਰਗਟਾਇਆ ਦੁੱਖਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਰਹੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ੋਰੀ ਦੇ ਪਿਤਾ ਰਾਮ ਦੱਤ ਸ਼ੋਰੀ ਨਮਿੱਤ ਫੁੱਲਾਂ ਦੀ ਰਸਮ ਰਾਮ ਬਾਗ ਬਰਨਾਲਾ ਵਿਖੇ 22 ਅਪਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਹੋਵੇਗੀ। ਉਨ੍ਹਾਂ ਦਾ ਦੇਹਾਂਤ ਬੁੱਧਵਾਰ ਹੋ ਗਿਆ ਸੀ।Punjab25 days ago
-
SAD NEWS: ਪਿੰਡ ਮੂਨਕਾਂ ਦੇ ਨੌਜਵਾਨ ਦੀ ਦੁਬਈ 'ਚ ਮੌਤਪਿੰਡ ਮੂਨਕ ਕਲਾਂ ਦਾ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਸਵ: ਗੁਰਚਰਨ ਸਿੰਘ ਉਮਰ 22 ਸਾਲ ਜੋ ਰੁਜ਼ਗਾਰ ਲਈ ਦੁਬਈ ਗਿਆ ਸੀ।Punjab26 days ago
-
Sad News : ...ਤੇ ਮਾਹਿਲਪੁਰ 'ਚ ਇਸ ਤਰ੍ਹਾਂ ਹੋ ਗਈ ਦੋ ਜਣਿਆਂ ਦੀ ਮੌਤਥਾਣਾ ਮਾਹਿਲਪੁਰ ਦੀ ਅਧੀਨ ਪੈਂਦੀ ਪੁਲਿਸ ਚੌਕੀ ਅਧੀਨ ਪੈਂਦੇ ਪਿੰਡ ਨਗਦੀਪੁਰ ਨਜ਼ਦੀਕ ਬੀਤੀ ਰਾਤ ਅੱਠ ਵਜੇ ਦੇ ਕਰੀਬ ਦੋ ਮੋਟਰ ਸਾਈਕਲਾਂ ਦੀ ਸਿੱਧੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇੱਕ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਮਾਹਿਲਪੁਰ ਦੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।Punjab27 days ago
-
Bathinda News : ਬਠਿੰਡਾ 'ਚ ਇਸ ਤਰ੍ਹਾਂ ਹੋਈ ਤਿੰਨ ਨੌਜਵਾਨਾਂ ਦੀ ਮੌਤ, ਪੁਲਿਸ ਨੇ ਕੀਤੀ ਇਹ ਕਾਰਵਾਈਜ਼ਿਲ੍ਹੇ 'ਚ ਵਾਪਰੇ ਸੜਕ ਹਾਦਸਿਆਂ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੇ ਪੀੜਤ ਪਰਿਵਾਰਾਂ ਦੇ ਬਿਆਨਾਂ 'ਤੇ ਕਥਿਤ ਦੋਸ਼ੀ ਵਾਹਨ ਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਫੂਲ ਦੇ ਸਹਾਇਕ ਥਾਣੇਦਾਰ ਅਰਜਨ ਸਿੰਘ ਅਨੁਸਾਰ ਮਿੱਠੂ ਸਿੰਘ ਵਾਸੀ ਸੇਲਬਰਾਹ ਨੇ ਬਿਆਨ ਦਰਜ ਕਰਵਾਏ ਹਨ ਕਿ 16 ਅਪ੍ਰੈਲ ਨੂੰ ਉਸ ਦਾ ਪੁੱਤਰ ਹਰਸਿਮਰਨਜੀਤ ਸਿੰਘ ਤੇ ਉਸ ਦਾ ਸਾਥੀ ਕਾਲਾ ਸਿੰਘ ਪਿੰਡ ਸੇਲਬਰਾਹ ਨੇੜੇ ਜਾ ਰਹੇ ਸਨ।Punjab28 days ago
-
ਨਹੀਂ ਰਹੇ ਲੇਖਕ-ਗੀਤਕਾਰ ਪ੍ਰਫੁਲ ਕਰ, ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤਮਸ਼ਹੂਰ ਸੰਗੀਤਕਾਰ, ਗਾਇਕ, ਲੇਖਕ ਤੇ ਗੀਤਕਾਰ ਪ੍ਰਫੁਲਕਰ ਸਾਡੇ ਵਿੱਚ ਨਹੀਂ ਰਹੇ। ਮਸ਼ਹੂਰ ਕਲਾਕਾਰ ਪ੍ਰਫੁੱਲ ਕਰ ਦਾ ਐਤਵਾਰ ਰਾਤ ਨੂੰ ਦਿਹਾਂਤ ਹੋ ਗਿਆ। ਇਸ ਖਬਰ ਨਾਲ ਹਰ ਕੋਈ ਭਾਵੁਕ ਹੈ। ਗੀਤਕਾਰ ਦਾ 83 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਫੁਲਕਰ ਆਪਣੀ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ ਤੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।Entertainment 29 days ago
-
Sad News : ਛੱਪੜ 'ਚ ਡੁੱਬਣ ਕਾਰਨ ਦੋ ਭਰਾਵਾਂ ਦੀ ਮੌਤ, ਇਲਾਕੇ 'ਚ ਸੋਗ ਦੀ ਲਹਿਰਪਿੰਡ ਢੱਡਾ ਖੁਰਦ ਵਿਚ ਛੱਪੜ ਵਿਚ ਡੁੱਬਣ ਕਾਰਨ ਦੋ ਭਰਾਵਾਂ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ। ਬੱਚਿਆਂ ਦੀ ਪਛਾਣ ਅਜੇ (11) ਅਤੇ ਗੋਬਿੰਦ ਰਾਮ (9) ਪੁੱਤਰ ਚੰਦਰ ਪਾਲ ਵਾਸੀ ਚੰਦੋਈ ਥਾਣਾ ਇਸਲਾਮ ਨਗਰ, ਜ਼ਿਲ੍ਹਾ ਬਦਾਉਂ, ਯੂਪੀ ਹਾਲ ਵਾਸੀ ਪਾਲਦੀ ਵਜੋਂ ਹੋਈ ਹੈ।Punjab1 month ago
-
ਕੈਨੇਡਾ 'ਚ ਪੜ੍ਹਦੇ ਪਿੰਡ ਬੱਸੀਆਂ ਨਾਲ ਸਬੰਧਤ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕਤਲ, ਪੰਜਾਬੀ ਮੁੰਡਿਆਂ ਨੇ ਦਿੱਤਾ ਕਾਰੇ ਨੂੰ ਅੰਜਾਮ: ਕੈਨੇਡਾ ਦੇ ਐਡਮਿੰਟਨ ਸਕੂਲ ਵਿਚ ਪੜ੍ਹਦੇ ਰਾਏਕੋਟ ਦੇ ਪਿੰਡ ਬੱਸੀਆਂ ਦੇ ਵਿਦਿਆਰਥੀ ਕਰਨਵੀਰ ਸਿੰਘ ਸਹੋਤਾ ਦਾ ਪੰਜਾਬੀ ਮੁੰਡਿਆਂ ਨੇ ਕਤਲ ਕਰ ਦਿੱਤਾ। ਕਰਨਵੀਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਕਰਨਵੀਰ 'ਤੇ ਕਾਤਲਾਨਾ ਹਮਲੇ ਵੇਲੇ ਉਸ ਦੇ ਪਿਤਾ ਸਤਨਾਮ ਸਿੰਘ ਪਿੰਡ ਬੱਸੀਆਂ ਆਏ ਹੋਏ ਸਨ। ਇਸ ਦਰਦਨਾਕ ਘਟਨਾ ਦਾ ਪਤਾ ਲੱਗਦੇ ਹੀ ਉਹ ਕੈਨੇਡਾ ਲਈ ਰਵਾਨਾ ਹੋ ਗਏ।Punjab1 month ago
-
ਵਿਸਾਖੀ 'ਤੇ ਪੰਜਾਬ ਤੋਂ ਆਈ ਬੁਰੀ ਖ਼ਬਰ, ਤਰਨਤਾਰਨ 'ਚ ਮੇਲੇ ਦੌਰਾਨ ਚਾਚਾ-ਭਤੀਜਾ ਸਤਲੁਜ 'ਚ ਡੁੱਬੇ, ਮੌਤਵੀਰਵਾਰ ਨੂੰ ਵਿਸਾਖੀ ਮਨਾ ਰਹੇ ਪੰਜਾਬ ਦੇ ਤਰਨਤਾਰਨ ਜ਼ਿਲੇ ਤੋਂ ਬੁਰੀ ਖਬਰ ਆਈ ਹੈ। ਇੱਥੇ ਸਤਲੁਜ ਦਰਿਆ ਵਿੱਚ ਨਹਾਉਂਦੇ ਸਮੇਂ ਚਾਚੇ-ਭਤੀਜੇ ਦੀ ਡੁੱਬਣ ਕਾਰਨ ਮੌਤ ਹੋ ਗਈ। ਸਤਲੁਜ ਦਰਿਆ 'ਚ ਨਹਾਉਂਦੇ ਸਮੇਂ 25 ਸਾਲਾ ਮਨਦੀਪ ਸਿੰਘ ਅਤੇ ਉਸPunjab1 month ago
-
SAD NEWS :ਪ੍ਰਸਿੱਧ ਲੇਖਿਕਾ ਦਰਸ਼ਨ ਕੌਰ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ, ਸਸਕਾਰ ਅੱਜ ਸ਼ਾਮ 5 ਵਜੇਮਾਤਾ ਦਰਸ਼ਨ ਕੌਰ ਦਾ ਦੇਹਾਂਤ ਹੋ ਗਿਆ। ਉਹ 85 ਸਾਲ ਦੇ ਸਨ। ਉਨ੍ਹਾਂ ਦਾ ਸਸਕਾਰ ਚੰਡੀਗਡ਼੍ਹ ਦੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਚ ਸ਼ਾਮ 5 ਵਜੇ ਕੀਤਾ ਜਾਵੇਗਾ।Punjab1 month ago
-
Sad News : ਸੇਂਟ ਸੋਲਜਰ ਅਲੀਟ ਕਾਨਵੈਂਟ ਸਕੂਲ ਮਜੀਠਾ ਦੇ ਚੇਅਰਮੈਨ ਕਾਹਲੋਂ ਨੂੰ ਸਦਮਾ, ਮਾਤਾ ਦਾ ਦੇਹਾਂਤਸੇਂਟ ਸੋਲਜਰ ਅਲੀਟ ਕੋਨਵੈਂਟ ਸਕੂਲ ਮਜੀਠਾ ਦੇ ਚੈਅਰਮੈਨ ਜਸਪਿੰਦਰ ਸਿੰਘ ਕਾਹਲੋਂ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਚਰਨਜੀਤ ਕੌਰ ਕਾਹਲੋਂ (85) ਸੰਖੇਪ ਬਿਮਾਰੀ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।Punjab1 month ago