s sreesant
-
ਸ਼੍ਰੀਸੰਥ ਇਸ ਟੀ-20 ਲੀਗ ਤੋਂ ਕਰਨਗੇ ਮੈਦਾਨ 'ਤੇ ਵਾਪਸੀ, ਗੇਂਦਬਾਜ਼ੀ ਲਈ ਹਨ ਬਿਲਕੁਲ ਤਿਆਰਐੱਸ ਸ਼੍ਰੀਸੰਥ 'ਤੇ ਸਾਲ 2013 'ਚ ਆਈਪੀਐੱਲ 'ਚ ਫਿਕਸਿੰਗ ਕਰਨ ਦੇ ਦੋਸ਼ 'ਚ ਪਹਿਲਾਂ ਲਾਈਫ ਟਾਈਮ ਬੈਨ ਲਗਾ ਦਿੱਤਾ ਗਿਆ, ਪਰ ਬਾਅਦ ਵਿਚ ਇਸ ਨੂੰ ਘਟਾ ਕੇ ਸੱਤ ਸਾਲ ਦਾ ਕਰ ਦਿੱਤਾ ਗਿਆ।Cricket2 months ago
-
ਸ਼੍ਰੀਸੰਤ 'ਤੇ ਮੁੜ ਲੱਗੀ ਉਮਰ ਭਰ ਦੀ ਪਾਬੰਦੀਕੋਚੀ (ਪੀਟੀਆਈ) : ਕੇਰਲ ਹਾਈ ਕੋਰਟ ਦੇ ਡਵੀਜ਼ਨ ਬੈਂਚ ਨੇ 2013 ਆਈਪੀਐੱਲ ਸਪਾਟ ਫਿਕਸਿੰਗ ਮਾਮਲੇ ਦੇ ਸੰਦਰਭ ਵਿਚ ਿਯ ਕੋਚੀ (ਪੀਟੀਆਈ) : ਕੇਰਲ ਹਾਈ ਕੋਰਟ ਦੇ ਡਵੀਜ਼ਨ ਬੈਂਚ ਨੇ 2013 ਆਈਪੀਐੱਲ ਸਪਾਟ ਫਿਕਸਿੰਗ ਮਾਮਲੇ ਦੇ ਸੰਦਰਭ ਵਿਚ ਿਯ ਕੋਚੀ (ਪੀਟੀਆਈ) : ਕੇਰਲ ਹਾਈ ਕੋਰਟ ਦੇ ਡਵੀਜ਼ਨ ਬੈਂਚ ਨੇ 2013 ਆਈਪੀਐੱਲ ਸਪਾਟ ਫਿਕਸਿੰਗ ਮਾਮਲੇ ਦੇ ਸੰਦਰਭ ਵਿਚ ਿਯ ਕੋਚੀ (ਪੀਟੀਆਈ) : ਕੇਰਲ ਹਾਈ ਕੋਰਟ ਦੇ ਡਵੀਜ਼ਨ ਬੈਂਚ ਨੇ 2013 ਆਈਪੀਐੱਲ ਸਪਾਟ ਫਿਕਸਿੰਗ ਮਾਮਲੇ ਦੇ ਸੰਦਰਭ ਵਿਚ ਿਯNews3 years ago
-
ਮੈਨੂੰ ਕਲੀਨ ਚਿੱਟ ਮਿਲਣ ਦਾ ਪੂਰਾ ਭਰੋਸਾ : ਸ਼੍ਰੀਸੰਤਕੋਚੀ : ਆਈਪੀਐਲ ਸਪਾਟ ਫਿਕਸਿੰਗ 'ਚ ਸ਼ਾਮਲ ਹੋਣ ਕਾਰਨ ਗਿ੍ਰਫਤਾਰੀ ਤੋਂ ਬਾਅਦ ਜਮਾਨਤ 'ਤੇ ਰਿਹਾ ਹੋਏ ਭਾਰਤੀ ਤੇਜ਼ ਗੇਂਦਬਾਜ਼ ਐਸ ਸ਼੍ਰੀਸੰਤ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਇਸ ਮਾਮਲੇ 'ਚ ਕਲੀਨ ਚਿੱਟ ਮਿਲਣ ਦਾ ਭਰੋਸਾ ਹੈ। ਨਵੀਂ ਦਿੱਲੀ ਤੋਂ ਕੋਚੀ ਪਹੁੰਚਣ ਤੋੋਂ ਬਾਅਦ ਸ਼੍ਰੀਸੰਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੇਰੇ ਦੁਸ਼ਮਨਾਂ ਨਾਲ ਵੀ ਅਜਿਹਾ ਨਾ ਹੋਵੇ। ਉਸ ਨੇ ਕਿਹਾ ਕਿ ਮੈਨੂੰ ਕਲੀਨ ਚਿੱਟ ਮਿਲਣ ਦਾ ਭਰੋਸਾ ਹੈ। ਮੇਰੀ ਸਪਾਟ ਫਿਕਸਿੰਗ ਮਾਮਲੇ 'ਚ ਕੋਈ ਭੂਮਿਕਾ ਨਹੀਂ ਹੈ। ਤਿਹਾੜ ਜੇਲ੍ਹ 'ਚ 27 ਦਿਨ ਬਿਤਾਉਣ ਤੋਂ ਬਾਅਦ ਇਥੇ ਪਹੁੰਚੇ ਭਾਵੁਕ ਸ਼੍ਰੀਸੰਤ ਨੇ ਕਿਹਾ ਕਿ ਮੈਂ ਇਥੇ ਆ ਕੇ ਖੁਸ਼ ਹਾਂ।News7 years ago