russian army
-
Russia Ukraine War : ਯੂਕਰੇਨ ਦੇ ਡੋਨੇਟਸਕ 'ਚ ਵੀਰਵਾਰ ਸਵੇਰੇ ਹੋਈ ਗੋਲੀਬਾਰੀ, ਬਚਾਅ ਲਈ ਭੱਜਣ ਦੀ ਕੋਸ਼ਿਸ਼ ਕਰ ਰਹੇ ਲੋਕਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਜਾਰੀ ਹੈ। ਪੂਰਬੀ ਯੂਕਰੇਨ ਦੇ ਸ਼ਹਿਰ ਪਿਸਕੀ ਦੇ ਆਲੇ-ਦੁਆਲੇ ਵੀਰਵਾਰ ਨੂੰ ਭਿਆਨਕ ਲੜਾਈ ਸ਼ੁਰੂ ਹੋ ਗਈ। ਰੂਸੀ ਸਮਰਥਿਤ ਡੋਨੇਟਸਕ ਪੀਪਲਜ਼ ਰਿਪਬਲਿਕ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੂਬਾਈ ਰਾWorld7 days ago
-
Russia Ukraine War : ਰੂਸ ਦੇ ਮਿਜ਼ਾਈਲ ਹਮਲੇ 'ਚ ਕੀਵ ਦੇ ਦੱਖਣ 'ਚ 2 ਬੱਚਿਆਂ ਸਮੇਤ 17 ਦੀ ਮੌਤ, ਜ਼ੇਲੇਂਸਕੀ ਨੇ ਦੱਸਿਆ ਅੱਤਵਾਦੀ ਕਾਰਵਾਈਰੂਸੀ ਮਿਜ਼ਾਈਲਾਂ ਨੇ ਵੀਰਵਾਰ ਨੂੰ ਵਿਨਿਤਸੀਆ ਸ਼ਹਿਰ 'ਤੇ ਹਮਲਾ ਕੀਤਾ, ਜਿਸ ਨਾਲ ਦੋ ਬੱਚਿਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਹਮਲੇ ਨੂੰ ਦੇਸ਼ ਦੀ ਨਾਗਰਿਕ ਆਬਾਦੀ 'ਤੇWorld1 month ago
-
Ukraine-Russia War : ਰੂਸ ਨੇ ਕੀਤਾ ਦਾਅਵਾ - ਅਜ਼ੋਵਸਟਲ ਸਟੀਲ ਪਲਾਂਟ 'ਤੇ 250 ਤੋਂ ਵੱਧ ਯੂਕਰੇਨੀ ਲੜਾਕਿਆਂ ਨੇ ਆਤਮ ਕੀਤਾ ਸਮਰਪਣਮੰਤਰਾਲੇ ਨੇ ਇਹ ਗੱਲ ਰੂਸੀ ਸਮਰਥਿਤ ਵੱਖਵਾਦੀਆਂ ਦੀ ਪਿਛਲੀ ਰਿਪੋਰਟ ਤੋਂ ਬਾਅਦ ਕਹੀ ਜਿਸ ਵਿੱਚ ਕਿਹਾ ਗਿਆ ਸੀ ਕਿ 256 ਲੜਾਕਿਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ...World3 months ago
-
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਾਨਕ ਯੂਕਰੇਨ ਪਹੁੰਚੇ, ਜਤਾਇਆ ਸਮਰਥਨਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ ਐਤਵਾਰ ਨੂੰ ਬਗ਼ੈਰ ਪ੍ਰੋਗਰਾਮ ਦੇ ਯੂਕਰੇਨ ਪਹੁੰਚ ਗਈਆਂ ਤੇ ਉੱਥੇ ਉਨ੍ਹਾਂ ਨੇ ਯੂਕਰੇਨ ਦੀ ਪਹਿਲੀ ਮਹਿਲਾ ਓਲੇਨਾ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਦੀਆਂ ਪਤਨੀਆਂ ਦੀ ਇਹ ਮੁਲਾਕਾਤ ਸ਼ਰਨਾਰਥੀਆਂ ਦੇ ਬੱਚਿਆਂ ਲਈ ਪੱਛਮੀ ਯੂਕਰੇਨ ਦੇ ਉਝੋਰੋਡ ਸ਼ਹਿਰ ’ਚ ਬਣੇ ਸਕੂਲ ’ਚ ਹੋਈ।World3 months ago
-
Russia-Ukraine War : ਯੂਕਰੇਨ ਦੇ ਪਿੰਡ 'ਚ ਸਕੂਲ 'ਤੇ ਰੂਸ ਨੇ ਕੀਤੀ ਬੰਬਾਰੀ, 60 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾਯੂਕਰੇਨ ਦੇ ਬਿਲੋਹੋਰਿਵਕਾ ਪਿੰਡ ਵਿਚ ਇਕ ਸਕੂਲ ਉੱਤੇ ਰੂਸੀ ਬੰਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਮਲਬੇ ਹੇਠਾਂ 60 ਹੋਰ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਐਤਵਾਰ ਨੂੰ ਦੇਸ਼ ਦੇ ਲੁਹਾਂਸਕ ਖੇਤਰ ਦੇ ਗਵਰਨਰ ਸ਼ੈਰੀ ਗਾਈਡਾਈ ਨੇ ਇਹ ਜਾਣਕਾਰੀ ਦਿੱਤੀ। ਗੈਦਾਈ ਨੇ ਕਿਹਾ ਕਿ ਰੂਸ ਨੇ ਸ਼ਨਿਚਰਵਾਰ ਨੂੰ ਇਕ ਸਕੂਲ 'ਤੇ ਬੰਬ ਸੁੱਟਿਆ ਜਿੱਥੇ ਲਗਭਗ 90 ਲੋਕਾਂ ਨੇ ਪਨਾਹ ਲਈ ਸੀ।World3 months ago
-
Russia Ukraine War : 9 ਮਈ ਨੂੰ ਅਧਿਕਾਰਤ ਤੌਰ 'ਤੇ ਯੂਕਰੇਨ ਵਿਰੁੱਧ ਯੁੱਧ ਦਾ ਐਲਾਨ ਕਰ ਸਕਦੇ ਹਨ ਪੁਤਿਨਪੱਛਮੀ ਅਧਿਕਾਰੀਆਂ ਨੇ ਲੰਬੇ ਸਮੇਂ ਤੋਂ ਇਹ ਮੰਨ ਲਿਆ ਹੈ ਕਿ ਪੁਤਿਨ ਯੂਕਰੇਨ ਵਿੱਚ ਇੱਕ ਫ਼ੌਜੀ ਪ੍ਰਾਪਤੀ, ਦੁਸ਼ਮਣੀ ਦੇ ਇੱਕ ਵੱਡੇ ਵਾਧੇ, ਜਾਂ ਦੋਵਾਂ ਦੀ ਘੋਸ਼ਣਾ ਕਰਨ ਲਈ ਉਸ ਦਿਨ ਦੇ ਪ੍ਰਤੀਕਾਤਮਕ ਮਹੱਤਵ ਅਤੇ ਪ੍ਰਚਾਰ ਮੁੱਲ ਦਾ ਫਾਇਦਾ ਉਠਾਉਣਗੇ...World3 months ago
-
ਪੁਤਿਨ ਕੈਂਸਰ ਦੀ ਸਰਜਰੀ ਲਈ ਤਿਆਰ, ਅਸਥਾਈ ਤੌਰ 'ਤੇ ਸਾਬਕਾ ਕੇਜੀਬੀ ਮੁਖੀ ਨਿਕੋਲਾਈ ਪੇਟਰੂਸ਼ੇਵ ਨੂੰ ਸੌਂਪਣਗੇ ਸੱਤਾਜਨਰਲ ਐਸਵੀਆਰ ਨੇ ਦੱਸਿਆ ਕਿ ਪੁਤਿਨ ਨੂੰ ਪੇਟ ਦਾ ਕੈਂਸਰ ਹੈ। ਉਸ ਨੂੰ 18 ਮਹੀਨੇ ਪਹਿਲਾਂ ਪਾਰਕਿੰਸਨ ਵੀ ਹੋਇਆ ਸੀ। ਡੇਲੀ ਮੇਲ ਦੀ ਰਿਪੋਰਟ ਅਨੁਸਾਰ ਉਸ ਨੇ ਕਥਿਤ ਤੌਰ 'ਤੇ ਕੈਂਸਰ ਦੀ ਸਰਜਰੀ ਵਿੱਚ ਦੇਰੀ ਕੀਤੀ ਹੈ...World3 months ago
-
Russia Ukraine War : ਰੂਸ ਨੇ ਪੱਛਮੀ ਦੇਸ਼ਾਂ ਨੂੰ ਦਿੱਤੀ ਸਖ਼ਤ ਚੇਤਾਵਨੀ, ਕਿਹਾ-ਸਾਡੇ ਸਬਰ ਦਾ ਇਮਤਿਹਾਨ ਨਾ ਲਓਰੂਸ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਅਜਿਹੇ ਹਮਲੇ ਜਾਰੀ ਰਹੇ, ਤਾਂ ਮਾਸਕੋ ਯੂਕਰੇਨ ਵਿੱਚ ਫੈਸਲਾ ਲੈਣ ਵਾਲੇ ਕੇਂਦਰਾਂ ਨੂੰ ਨਿਸ਼ਾਨਾ ਬਣਾਵੇਗਾ, ਜਿਸ ਵਿੱਚ ਉਹ ਵੀ ਸ਼ਾਮਲ ਹਨ ਜਿੱਥੇ ਇਹ ਕਿਹਾ ਗਿਆ ਸੀ...World3 months ago
-
Russia-Ukraine war: ਰੂਸ ਨੇ ਇੱਕ ਦਿਨ 'ਚ ਇੱਕ ਹਜ਼ਾਰ ਗੋਲੇ ਦਾਗੇ, ਸਟੀਲ ਫੈਕਟਰੀ 'ਚ ਘਿਰੇ ਢਾਈ ਹਜ਼ਾਰ ਯੂਕਰੇਨੀ ਸੈਨਿਕਾਂ ਨੇ ਹਥਿਆਰ ਸੁੱਟਣ ਤੋਂ ਕੀਤਾ ਇਨਕਾਰਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਰੂਸੀ ਬਲਾਂ ਦੇ ਹਮਲੇ ਤੋਂ ਬਾਅਦ ਯੂਕਰੇਨ ਛੱਡਣ ਵਾਲੇ ਲੋਕਾਂ ਦੀ ਗਿਣਤੀ 5 ਲੱਖ ਨੂੰ ਪਾਰ ਕਰ ਗਈ ਹੈ। ਇਨ੍ਹਾਂ ਗ਼ਰੀਬ ਲੋਕਾਂ ਦੀ ਅੱਧੀ ਗਿਣਤੀ ਬੱਚੇ ਹਨ।World3 months ago
-
ਪੁਤਿਨ ਯੂਕਰੇਨ 'ਚ ਪਰਮਾਣੂ ਹਥਿਆਰਾਂ ਦੀ ਕਰ ਸਕਦਾ ਹੈ ਵਰਤੋਂ, ਜ਼ੇਲੈਂਸਕੀ ਨੇ ਪੂਰੀ ਦੁਨੀਆ ਨੂੰ ਦਿੱਤੀ ਚੇਤਾਵਨੀਆਮ ਨਾਗਰਿਕਾਂ ਬਾਰੇ ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਬਾਰੇ ਗੱਲ ਕਰਨਾ ਬਹੁਤ ਔਖਾ ਹੈ ਕਿਉਂਕਿ ਸਾਡੇ ਦੇਸ਼ ਦੇ ਦੱਖਣ ਵਿੱਚ ਜਿੱਥੇ ਕਸਬੇ ਅਤੇ ਸ਼ਹਿਰਾਂ ਨੂੰ ਪੂਰਬ ਵਿੱਚ ਖੇਰਸਨ, ਬਰਡੀਅਨਸਕ, ਮਾਰੀਉਪੋਲ ਅਤੇ ਪੂਰਬ ਵਿੱਚ ਵੋਲਨੋਵਾਖਾ ਖੇਤਰ ਬਲਾਕ ਕੀਤਾ ਗਿਆ ਹੈ....World4 months ago
-
ਅੱਜ ਤੋਂ ਰੂਬਲ ’ਚ ਚੁਕਾਉਣੀ ਹੋਵੇਗੀ ਰੂਸੀ ਗੈਸ ਦੀ ਕੀਮਤ, ਪੱਛਮੀ ਦੇਸ਼ਾਂ ਦੀਆਂ ਰੋਕਾਂ 'ਤੇ ਰੂਸ ਦਾ ਪਲਟਵਾਰ, ਯੂਰਪੀ ਦੇਸ਼ਾਂ 'ਚ ਹੜਕੰਪਰਾਸ਼ਟਰਪਤੀ ਪੁਤਿਨ ਨੇ ਵੀਰਵਾਰ ਨੂੰ ਰੂਬਲ ’ਚ ਭੁਗਤਾਨ ਦੇ ਆਦੇਸ਼ ’ਤੇ ਦਸਤਖ਼ਤ ਕਰ ਦਿੱਤੇ। ਟੈਲੀਵਿਜ਼ਨ ਸੰਦੇਸ਼ ’ਚ ਪੁਤਿਨ ਨੇ ਕਿਹਾ ਹੈ ਕਿ ਖ਼ਰੀਦਦਾਰਾਂ ਨੂੰ ਹੁਣ ਰੂਸੀ ਬੈਂਕ ’ਚ ਆਪਣਾ ਖਾਤਾ ਖੁੱਲ੍ਹਵਾਉਣਾ ਹੋਵੇਗਾ ਅਤੇ ਉਥੇ ਗੈਸ ਤੇ ਤੇਲ ਦੇ ਮੁੱਲ ਦਾ ਭੁਗਤਾਨ ਰੂਬਲ ’ਚ ਜਮ੍ਹਾਂ ਕਰਵਾਉਣਾ ਹੋਵੇਗਾ।World4 months ago
-
Russia Ukraine war : ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਤੇ ਜਰਮਨ ਚਾਂਸਲਰ ਸ਼ੋਲਜ਼ ਨੇ ਪੁਤਿਨ ਨਾਲ ਕੀਤੀ ਗੱਲਬਾਤਯੁਕਤ ਰਾਸ਼ਟਰ ਨੇ ਦਾਅਵਾ ਕੀਤਾ ਹੈ ਕਿ ਯੁੱਧ ਕਾਰਨ 25 ਲੱਖ ਲੋਕ ਯੂਕਰੇਨ ਛੱਡਣ ਲਈ ਮਜਬੂਰ ਹੋਏ ਹਨ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਰੂਸ 'ਤੇ ਮਾਰੀਉਪੋਲ ਦੇ ਸੁਰੱਖਿਅਤ ਗਲਿਆਰੇ 'ਤੇ ਹਮਲਾ ਕਰਨ ਦਾ ਦੋਸ਼ ਲਗਾਇਐ...World5 months ago
-
ਰੂਸ ਦੇ 29 ਸ਼ਹਿਰਾਂ 'ਚ ਜੰਗ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ, 1000 ਤੋਂ ਵੱਧ ਲੋਕ ਹਿਰਾਸਤ 'ਚਯੂਕਰੇਨ ’ਤੇ ਹਮਲੇ ਤੋਂ ਬਾਅਦ ਰੂਸ ’ਚ ਹੀ ਰਾਸ਼ਟਰਪਤੀ ਪੁਤਿਨ ਦਾ ਵਿਰੋਧ ਹੋ ਰਿਹਾ ਹੈ। ਜੰਗ ਖ਼ਿਲਾਫ਼ ਦੇਸ਼ ਦੇ 29 ਸ਼ਹਿਰਾਂ ’ਚ ਮੁਜ਼ਾਹਰੇ ਕਰ ਰਹੇ 1000 ਤੋਂ ਵੱਧ ਲੋਕਾਂ ਨੂੰ ਐਤਵਾਰ ਨੂੰ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ, ਹਾਲਾਂਕਿ ਰੂਸ ਦੀ ਸਰਕਾਰੀ ਏਜੰਸੀ ਮੁਤਾਬਕ ਫਰਵਰੀ ’ਚ ਪੁਤਿਨ ਦੀ ਮਸ਼ਹੂਰੀ ਵਧ ਕੇ 71 ਫ਼ੀਸਦੀ ਹੋ ਗਈ ਹੈ।World5 months ago
-
Russia Ukraine War : ਰੂਸ ਨੇ ਕੀਵ 'ਚ ਟੈਲੀਵਿਜ਼ਨ ਟਾਵਰ 'ਤੇ ਕੀਤਾ ਮਿਜ਼ਾਈਲ ਹਮਲਾ, ਖਾਰਕੀਵ ਦੇ ਰਿਹਾਇਸ਼ੀ ਇਲਾਕੇ 'ਚ ਬੰਬ ਧਮਾਕੇ ਨਾਲ ਅੱਠ ਜਣਿਆਂ ਦੀ ਮੌਤਮੰਗਲਵਾਰ ਨੂੰ ਯੂਕਰੇਨ 'ਤੇ ਰੂਸ ਦੇ ਹਮਲੇ ਦਾ ਛੇਵਾਂ ਦਿਨ ਹੈ। ਰੂਸੀ ਫੌਜ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਬੰਬਾਰੀ ਕਰ ਰਹੀ ਹੈ ਅਤੇ ਸੜਕਾਂ 'ਤੇ ਗੋਲੀਬਾਰੀ ਕਰ ਰਹੀ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਓਲੇਕਸੀ ਏਰੇਸਟੋਵਿਚ ਨੇ ਕਿਹਾ ਕਿ ਰੂਸੀ ਬਲ ਕੀਵ ਅਤੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਉੱਤਰ-ਪੂਰਬੀ ਸ਼ਹਿਰ ਖਾਰਕਿਵ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ।World5 months ago
-
Russia-Ukraine War : ਪੋਲੈਂਡ ਪਹੁੰਚੇ ਕੇਂਦਰੀ ਮੰਤਰੀ ਵੀਕੇ ਸਿੰਘ, ਭਾਰਤੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ, ਜਲਦ ਹੋਵੇਗੀ ਵਤਨ ਵਾਪਸੀਯੂਕਰੇਨ 'ਤੇ ਰੂਸ ਦੇ ਹਮਲੇ ਦਾ ਅੱਜ ਛੇਵਾਂ ਦਿਨ ਹੈ। ਰੂਸੀ ਫੌਜ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਬੰਬਾਰੀ ਕਰ ਰਹੀ ਹੈ ਅਤੇ ਸੜਕਾਂ 'ਤੇ ਗੋਲੀਬਾਰੀ ਕਰ ਰਹੀ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਓਲੇਕਸੀ ਏਰੇਸਟੋਵਿਚ ਨੇ ਕਿਹਾ ਕਿ ਰੂਸੀ ਬਲ ਕੀਵ ਅਤੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਉੱਤਰ-ਪੂਰਬੀ ਸ਼ਹਿਰ ਖਾਰਕਿਵ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ।World5 months ago
-
Russia Ukraine War : ਕੀ ਯੂਕਰੇਨੀਆਂ ਦੀ ਬਹਾਦਰੀ ਨੂੰ ਸਮਝਣ 'ਚ ਅਸਫਲ ਰਹੇ ਪੁਤਿਨ? ਰੂਸੀ ਸੈਨਿਕਾਂ ਨੂੰ ਕਰਨਾ ਪੈ ਰਿਹੈ ਸਖਤ ਵਿਰੋਧ ਦਾ ਸਾਹਮਣਾਹਮਲੇ ਤੋਂ ਪਹਿਲਾਂ ਰੂਸ ਦੇ ਹਥਿਆਰਬੰਦ ਬਲਾਂ ਦੇ ਮੁਖੀ ਅਤੇ ਪੁਤਿਨ ਦੇ ਚੋਟੀ ਦੇ ਫੌਜੀ ਕਮਾਂਡਰ ਵੈਲੇਰੀ ਗੇਰਾਸਿਮੋਵ ਨੇ ਵੀ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਯੂਕਰੇਨ 'ਤੇ ਹਮਲਾ ਫਲੈਟ ਨਹੀਂ ਹੋਣ ਵਾਲਾ ਹੈ। ਫੇਲ ਹੋ ਰਹੀ ਹੈ ਪੁਤਿਨ ਦੀ ਯੋਜਨਾ ਚਾਰ ਦਿਨਾਂ ਦੀ ਜੰਗ ਤੋਂ ਬਾਅਦ ਜੋ ਨਜ਼ਰ ਆ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਸਭ ਕੁਝ ਪੁਤਿਨ ਦੀ ਯੋਜਨਾ ਮੁਤਾਬਕ ਨਹੀਂ ਹੋ ਰਿਹਾ।National5 months ago
-
#UkraineRussiaCrisis : ਹਵਾਈ ਹਮਲੇ ਤੋਂ ਬਾਅਦ ਜ਼ਮੀਨ ਤੋਂ ਯੂਕਰੇਨ 'ਚ ਦਾਖਲ ਹੋਈ ਰੂਸੀ ਫ਼ੌਜ, ਕੀਵ ਛੱਡ ਕੇ ਭੱਜੇ ਲੋਕ, ਦੇਖੋ Videoਰੂਸ ਨੇ ਆਖਿਰਕਾਰ ਯੂਕਰੇਨ 'ਤੇ ਹਮਲਾ ਕਰ ਹੀ ਦਿੱਤਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ ਰਾਸ਼ਟਰ ਨੂੰ ਸੰਬੋਧਿਤ ਕੀਤਾ ਅਤੇ ਇਸ ਦੌਰਾਨ ਆਪਣੀ ਫੌਜ ਨੂੰ ਕਾਰਵਾਈ ਸ਼ੁਰੂ ਕਰਨ ਦਾ ਆਦੇਸ਼ ਦਿੱਤਾ। ਫਿਲਹਾਲ ਰੂਸੀ ਫੌਜ ਹਵਾਈ ਹਮਲੇ ਕਰ ਰਹੀ ਹੈ।National5 months ago
-
ਰੂਸੀ ਫ਼ੌਜ ਨਾਲ ਮੁਕਾਬਲੇ ਲਈ ਯੂਕ੍ਰੇਨ ’ਚ ਤਿਆਰ ਹੋ ਰਹੀ ਹੈ ਜਨ ਸੈਨਾ, ਲੱਖਾਂ ਔਰਤਾਂ ਤੇ ਪੁਰਸ਼ ਲੈ ਰਹੇ ਹਨ ਹਥਿਆਰਾਂ ਦੀ ਸਿਖਲਾਈਰੂਸੀ ਸਰਹੱਦ ਤੋਂ ਬਾਮੁਸ਼ਕਿਲ 40 ਕਿਲੋਮੀਟਰ ਦੂਰ ਯੂਕ੍ਰੇਨ ਦੇ ਖਾਰਖੀਵ ਸ਼ਹਿਰ ’ਚ ਮਾਹੌਲ ਬਦਲਿਆ ਹੋਇਆ ਹੈ। ਦੇਸ਼ ਦੇ ਇਸ ਦੂਜੇ ਸਭ ਤੋਂ ਵੱਡੇ ਸ਼ਹਿਰ ’ਚ ਕਰੀਬ 10 ਲੱਖ ਲੋਕ ਆਪਣੀ ਭੂਮਿਕਾ ਬਦਲਣ ਲਈ ਤਿਆਰ ਹਨ। ਉਹ ਹਥਿਆਰਾਂ ਤੇ ਗੋਲ਼ੀ-ਬਾਰੂਦ ਦੇ ਇੰਤਜ਼ਾਮ ਵਿਚ ਲੱਗੇ ਹੋਏ ਹਨ ਜਿਸ ਨਾਲ ਹਮਲਾ ਹੋਣ ਦੀ ਸਥਿਤੀ ’ਚ ਉਹ ਰੂਸੀ ਫ਼ੌਜ ਦਾ ਮੁਕਾਬਲਾ ਕਰ ਸਕਣ।World6 months ago
-
ਰੂਸੀ ਫ਼ੌਜ ਮੁਖੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, SGPC ਨੇ ਕੀਤਾ ਸਨਮਾਨਿਤਰੂਸੀ ਫ਼ੌਜ ਮੁਖੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾਂ ਕਰਦਿਆਂ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸੂਚਨਾ ਅਧਿਕਾਰੀ ਨੇ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ, ਰਵਾਇਤਾਂ ਅਤੇ ਲੰਗਰ ਪਰੰਪਰਾ ਸਬੰਧੀ ਜਾਣਕਾਰੀ ਦਿੱਤੀ, ਜਿਸ ਵਿਚ ਉਨ੍ਹਾਂ ਨੇ ਵਿਸ਼ੇਸ਼ ਰੁਚੀ ਦਿਖਾਈ। ਉਹ ਸ੍ਰੀ ਗੁਰੂ ਰਾਮਦਾਸ ਲੰਗਰ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਬਿਨਾਂ ਭੇਦਭਾਵ ਦੇ ਲੰਗਰ ਛਕਣ ਲਈ ਪੁੱਜਦੀ ਸੰਗਤ ਬਾਰੇ ਜਾਣ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕੜਾਹ ਪ੍ਰਸਾਦਿ ਦੀ ਦੇਗ ਵੀ ਕਰਵਾਈ।Punjab3 years ago
-
ਸਟੈਮ ਸੈਲਸ ਤੋਂ ਨਕਲੀ ਲੀਵਰ ਤਿਆਰ ਕਰਵਾ ਰਹੀ ਹੈ ਰੂਸੀ ਫ਼ੌਜਮਾਸਕੋ, (ਏਜੰਸੀ)- ਰੂਸੀ ਫੋਜ ਤੇਜ਼ੀ ਨਾਲ ਵਿਕਸਤ ਹੋ ਰਹੀ ਬਾਇਓਇੰਜੀਨੀਅਰਿੰਗ ਦੇ ਖੇਤਰ 'ਚ ਦਾਖਲ ਹੋਣ ਦੀ ਯੋਜਨਾ ਬਣਾ ਰ ਮਾਸਕੋ, (ਏਜੰਸੀ)- ਰੂਸੀ ਫੋਜ ਤੇਜ਼ੀ ਨਾਲ ਵਿਕਸਤ ਹੋ ਰਹੀ ਬਾਇਓਇੰਜੀਨੀਅਰਿੰਗ ਦੇ ਖੇਤਰ 'ਚ ਦਾਖਲ ਹੋਣ ਦੀ ਯੋਜਨਾ ਬਣਾ ਰ ਮਾਸਕੋ, (ਏਜੰਸੀ)- ਰੂਸੀ ਫੋਜ ਤੇਜ਼ੀ ਨਾਲ ਵਿਕਸਤ ਹੋ ਰਹੀ ਬਾਇਓਇੰਜੀਨੀਅਰਿੰਗ ਦੇ ਖੇਤਰ 'ਚ ਦਾਖਲ ਹੋਣ ਦੀ ਯੋਜਨਾ ਬਣਾ ਰ ਮਾਸਕੋ, (ਏਜੰਸੀ)- ਰੂਸੀ ਫੋਜ ਤੇਜ਼ੀ ਨਾਲ ਵਿਕਸਤ ਹੋ ਰਹੀ ਬਾਇਓਇੰਜੀਨੀਅਰਿੰਗ ਦੇ ਖੇਤਰ 'ਚ ਦਾਖਲ ਹੋਣ ਦੀ ਯੋਜਨਾ ਬਣਾ ਰ ਮਾਸਕੋ, (ਏਜੰਸੀ)- ਰੂਸੀ ਫੋਜ ਤੇਜ਼ੀ ਨਾਲ ਵਿਕਸਤ ਹੋ ਰਹੀ ਬਾਇਓਇੰਜੀਨੀਅਰਿੰਗ ਦੇ ਖੇਤਰ 'ਚ ਦਾਖਲ ਹੋਣ ਦੀ ਯੋਜਨਾ ਬਣਾ ਰ ਮਾਸਕੋ, (ਏਜੰਸੀ)- ਰੂਸੀ ਫੋਜ ਤੇਜ਼ੀ ਨਾਲ ਵਿਕਸਤ ਹੋ ਰਹੀ ਬਾਇਓਇੰਜੀਨੀਅਰਿੰਗ ਦੇ ਖੇਤਰ 'ਚ ਦਾਖਲ ਹੋਣ ਦੀ ਯੋਜਨਾ ਬਣਾ ਰ ਮਾਸਕੋ, (ਏਜੰਸੀ)- ਰੂਸੀ ਫੋਜ ਤੇਜ਼ੀ ਨਾਲ ਵਿਕਸਤ ਹੋ ਰਹੀ ਬਾਇਓਇੰਜੀਨੀਅਰਿੰਗ ਦੇ ਖੇਤਰ 'ਚ ਦਾਖਲ ਹੋਣ ਦੀ ਯੋਜਨਾ ਬਣਾ ਰNews9 years ago