runs
-
ਵਿਰਾਟ ਕੋਹਲੀ ਨੇ ਰਨਾਂ ਦੇ ਮਾਮਲੇ ਵਿਚ ਬਣਾਇਆ ਵਰਲਡ ਰਿਕਾਰਡ, ਰੋਹਿਤ ਸ਼ਰਮਾ ਵੀ ਰਹਿ ਗਏ ਪਿਛੇਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖ਼ਿਲਾਫ਼ ਦੂਰੇ ਟੀ20 ਮੈਚ ਵਿਚ ਇਕ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ ਹੈ।Cricket3 days ago
-
ਚਲਦੀ ਕਾਰ ਨੂੰ ਲੱਗੀ ਅਚਾਨਕ ਅੱਗਲੁਧਿਆਣਾ ਮੁੱਖ ਮਾਰਗ ਤੇ ਅੱਡਾ ਚੌਕੀਮਾਨ ਦੇ ਨਜਦੀਕ ਇੱਕ ਪਰਿਵਾਰ ਦੇ ਪੰਜ ਮੈਂਬਰ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਇੱਕ ਪਰਿਵਾਰ ਦੇ ਪੰਜ ਮੈਂਬਰ ਪਿੰਡ ਪੋਨਾ ਤੋਂ ਕਿਸੇ ਸਮਾਗਮ ਤੋਂ ਸ਼ਾਮਲ ਹੋ ਕਿ ਆਪਣੇ ਪਿੰਡ ਜਾਂਗਪੁਰ ਨੂੰ ਜਾ ਰਹੇ ਸਨ ਤਾਂ ਉਹਨਾਂ ਦੀ ਇੰਡੀਕਾ ਕਾਰ ਨੂੰ ਅੱਗ ਨੇ ਆਪਣੀ ਚਪੇਟ ਵਿਚ ਲੈ ਲਿਆ। ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਵਾਸੀ ਪਿੰਡ ਜਾਂਗਪੁਰ ਨੇ ਦੱਸਿਆ ਕਿ ਉਹ ਤੇ ਉਸਦੀ ਪਤਨੀ, ਦੋ ਬੇਟੀਆਂ ਤੇ ਇੱਕ ਬੇਟਾ ਰਿਸ਼ੇਤਦਾਰੀ 'ਚ ਪਿੰਡ ਪੋਨਾ ਤੋਂ ਇੱਕ ਸਮਾਗਮ ਤੋਂ ਵਾਪਸ ਆਪਣੇ ਪਿੰਡ ਜਾਂਗਪੁਰ ਨੂੰ ਜਾ ਰਹੇ ਸਨ ਤਾਂ ਅੱਡਾ ਚੌਂਕੀਮਾਨ ਤੋਂ ਕੁਝ ਅੱਗੇ ਜਾ ਕੇ ਵੇਖਿਆ ਕਿ ਕਾਰ ਵਿਚੋਂ ਧੂੰਆ ਨਿਕਲ ਰਿਹਾ ਹੈ ਤੇ ਉਹ ਸਾਰੇ ਜਿਵੇਂ ਹੀ ਕਾਰ ਵਿਚੋਂ ਹੇਠਾ ਉੱਤਰੇ ਤੇ ਕਾਰ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਜਿਸ ਨੂੰ ਫਾਇਰ ਬਿਗ੍ਰੇਡ ਦੀ ਮੱਦਦ ਨਾਲ ਅੱਗ ਤੇ ਕਾਬੂ ਕੀਤਾ।Punjab4 days ago
-
ਕਾਂਗਰਸੀ ਵਿਧਾਇਕ ਿਢੱਲੋਂ ਬਹੁ ਕਰੋੜੀ ਰੇਲਵੇ ਬਿ੍ਜ ਕਰਨਗੇ ਲੋਕ ਅਰਪਣ- ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ 9 ਦਸੰਬਰ ਨੂੰ ਹੋਵੇਗੀ ਆਵਾrailway over bridge ready to run ਜਾਈ ਸ਼ੁਰੂ - ਪੁਲ 'ਤੇ ਕੁੱਲ 59.13 ਕਰੋੋੜ ਰੁਪਏ ਦੀPunjab6 days ago
-
ਅਮਰੀਕਾ 'ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ, ਭਾਰਤ 'ਚ ਹੋਵੇਗਾ ਅੰਤਿਮ ਸੰਸਕਾਰਅਮਰੀਕਾ ਦੇ ਟੈਨੇਸੀ ਰਾਜ ਦੇ ਸਾਊਥ ਨੈਸ਼ਵਿਲੇ ਵਿਚ ਸੜਕ ਦੁਰਘਟਨਾ ਵਿਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। 23 ਸਾਲ ਦੀ ਜੂਡੀ ਸਟੇਨਲੀ ਤੇ 26 ਸਾਲਾ ਵੈਭਵ ਗੋਪੀਸ਼ੈਟੀ ਟੈਨੇਸੀ ਸਟੇਟ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰ ਤੋਂ ਬੀਏ ਕਰ ਰਹੇ ਸਨ। ਦੋਵਾਂ ਦੇ ਜਮਾਤੀਆਂ ਨੇ ਭਾਰਤ ਵਿਚ ਉਨ੍ਹਾਂ ਦੇ ਸਸਕਾਰ ਲਈ 42 ਹਜ਼ਾਰ ਡਾਲਰ (ਕਰੀਬ 30 ਲੱਖ ਰੁਪਏ) ਤੋਂ ਜ਼ਿਆਦਾ ਦਾ ਫੰਡ ਇਕੱਠਾ ਕੀਤਾ ਹੈ।World10 days ago
-
ਪਾਕਿਸਤਾਨ ਖਿਲਾਫ਼ ਪਹਿਲੇ ਟੈਸਟ ਵਿਚ ਆਸਟ੍ਰੇਲੀਆ ਦੀ ਵੱਡੀ ਜਿੱਤਆਸਟ੍ਰੇਲੀਆ ਨੇ ਐਤਵਾਰ ਨੂੰ ਗਾਬਾ ਵਿਚ ਪਾਕਿਸਤਾਨ ਖਿਲਾਫ਼ ਪਹਿਲੇ ਟੈਸਟ ਵਿਚ ਪਾਰੀ ਅਤੇ ਪੰਜ ਦੌੜਾਂ ਨਾਲ ਜਿੱਤ ਹਾਸਲ ਕਰ ਕੇ ਦੋ ਮੈਚਾਂ ਦੀ ਲੜੀ ਵਿਚ 1-0 ਨਾਲ ਬੜ੍ਹਤ ਹਾਸਲ ਕਰ ਲਈ ਹੈ।Cricket18 days ago
-
ਵਿਰਾਟ ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲੇ ਕਪਤਾਨ ਬਣੇ, ਰਿੱਕੀ ਪੌਂਟਿੰਗ ਨੂੰ ਛੱਡਿਆ ਪਿੱਛੇਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਨੇ 54 ਟੈਸਟ ਮੈਚਾਂ ਦੀਆਂ 97 ਪਾਰੀਆਂ ਵਿਚ ਬਤੌਰ ਕਪਤਾਨ 5000 ਦੌੜਾਂ ਬਣਾਈਆਂ ਸਨ ਜਦਕਿ ਵਿਰਾਟ ਕੋਹਲੀ ਨੇ ਬਤੌਰ ਕਪਤਾਨ 53ਵੇਂ ਟੈਸਟ ਦੀ 86ਵੀਂ ਪਾਰੀ ਵਿਚ ਇਹ ਉਪਲੱਬਧੀ ਹਾਸਲ ਕਰ ਲਈ। ਇਸ ਮਾਮਲੇ ਵਿਚ ਤੀਜੇ ਨੰਬਰ 'ਤੇ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕਲਾਈਵ ਲਾਇਡ (106 ਪਾਰੀਆਂ) ਹਨ। ਇਸ ਉਪਲੱਬਧੀ ਨੂੰ ਆਪਣੇ ਨਾਂ ਕਰਨ ਲਈ ਭਾਰਤੀ ਕਪਤਾਨ ਨੂੰ ਸ਼ੁੱਕਰਵਾਰCricket19 days ago
-
74 ਰਨ ਨਾਲ ਜਿੱਤ ਕੇ ਟੀ-20 ਦੇ ਸੈਮੀਫਾਈਨਲ 'ਚ ਪੁੱਜਾ ਕਲਸੀ ਕ੍ਰਿਕਟ ਕਲੱਬਕਿ੍ਰਕਟ ਲਈ ਜਨੂੰਨ ਰੱਖਣ ਵਾਲੇ ਐੱਸਐੱਸ ਪਰਿਵਾਰ ਤੋਂ ਵਿਛੜ ਚੁੱਕੇ ਪੁੱਤਰ ਮਨਦੀਪ ਸਿੰਘ ਐੱਸਐੱਸ ਨੂੰ ਕਿ੍ਰਕਟ ਦੀਆਂ ਯਾਦਾਂ 'ਚ ਜਿਊਂਦਾ ਰੱਖਣ ਲਈ ਮਨਦੀਪ ਮੈਮੋਰੀਅਲ ਕਿ੍ਰਕਟ ਕਲੱਬ ਵੱਲੋਂ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਕਿ੍ਰਕਟ ਦੇ ਦੀਵਾਨਿਆਂ ਨੂੰ ਲੁਧਿਆਣਾ ਇਕੱਠੇ ਕਰਨ ਲਈ ਸ਼ੁਰੂ ਕੀਤੇ ਗਏ ਟੀ-20 ਟੂਰਨਾਮੈਂਟ ਸੈਮੀਫਾਈਨਲ ਤਕ ਪੱਜ ਗਿਆ,Punjab21 days ago
-
Hero Electric ਨੇ ਕੀਤਾ ਸੁਪਰ ਸਿੱਖ ਰਨ ਦੇ ਚੌਥੇ ਐਡੀਸ਼ਨ ਦਾ ਐਲਾਨਹੀਰੋ ਇਲੈਕਟ੍ਰਿਕ ਦਾ ਖੇਡਾਂ ਵਿਚ ਹਾਫ ਮੈਰਾਥਨ 'ਸੁਪਰ ਸਿੱਖ ਰਨ' ਦੇ ਚੌਥੇ ਐਡੀਸ਼ਨ ਵਿਚ ਇਸ ਵਾਰ ਦਿਵਿਆਂਗ ਐਥਲੀਟ ਵੀ ਸਾਹਸ ਦਿਖਾਉਣਗੇ।Technology23 days ago
-
ਇੰਡੋਨੇਸ਼ੀਆ 'ਚ ਪੁਲਿਸ ਹੈੱਡਕੁਆਰਟਰ 'ਤੇ ਆਤਮਘਾਤੀ ਹਮਲੇ ਦੀ ਕੋਸ਼ਿਸ਼ਇੰਡੋਨੇਸ਼ੀਆ ਦੇ ਮੇਦਾਨ ਸ਼ਹਿਰ ਵਿਚ ਬੁੱਧਵਾਰ ਨੂੰ ਪੁਲਿਸ ਹੈੱਡਕੁਆਰਟਰ ਦੇ ਬਾਹਰ ਇਕ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਉਡਾ ਲਿਆ।World28 days ago
-
'ਰਨ ਫਾਰ ਹਿਊਮਨਿਟੀ' 'ਚ ਭਾਰੀ ਗਿਣਤੀ 'ਚ ਮਰਦ/ਅੌਰਤਾਂ ਅਤੇ ਬੱਚਿਆਂ ਦੀ ਸ਼ਮੂਲੀਅਤਪੱਤਰ ਪ੍ਰਰੇਰਕ, ਕੋਟਕਪੂਰਾ : ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਗੋਬਿੰਦ ਿrun for humanity ਸੰਘ ਸਟੱਡੀ ਸਰਕਲPunjab1 month ago
-
ਬੋਲੀਵੀਆ 'ਚ ਵਿਰੋਧੀਆਂ ਨੇ ਟੀਵੀ ਤੇ ਰੇਡੀਓ ਕੇਂਦਰਾਂ 'ਤੇ ਕੀਤਾ ਕਬਜ਼ਾਵਰਤਮਾਨ ਰਾਸ਼ਟਰਪਤੀ ਖ਼ਿਲਾਫ਼ ਪੁਲਿਸ ਮੁਲਾਜ਼ਮਾਂ ਨੇ ਵੀ ਮੋਰਚਾ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਮੋਰਾਲੇਸ ਦੇ ਮਹਿਲ ਸਮੇਤ ਕੁਝ ਅਹਿਮ ਥਾਵਾਂ 'ਤੇ ਪੁਲਿਸ ਮੁਲਾਜ਼ਮਾਂ ਨੇ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ।World1 month ago
-
'ਫਿੱਟ ਫੈਮਲੀ ਫੀਸਟ-2019' 'ਚ ਦੌੜੇ ਸੈਂਕੜੇ ਲੋਕਹਰਬਲ ਨਿਊਟ੍ਰੀਸ਼ਨ ਵੱਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਮਹਾਨਗਰ 'ਚ 'ਫਿੱਟ ਫੈਮਲੀ ਫੀਸਟ-2019' ਤਹਿਤ ਦੌੜ ਕਰਵਾਈ ਗਈ, ਜਿਸ 'ਚ ਸੈਂਕੜੇ ਲੋਕ ਸ਼ਾਮਲ ਹੋਏ। ਇਹ ਦੌੜ ਪੱਖੋਵਾਲ ਰੋਡ ਸਥਿਤ ਬਾਥ ਕੈਸਲ ਤੋਂ ਸ਼ੁਰੂ ਹੋਈ ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਹੰੁਦੀ ਹੋਈ ਵਾਪਸ ਬਾਥ ਕੈਸਲ ਵਿਖੇ ਸਮਾਪਤ ਹੋਈ। ਕੰਟਰੀ ਹੈੱਡ ਤੇ ਵਾਈਸ ਪ੍ਰਧਾਨ ਹਰਬਲ ਨਿਊਟ੍ਰੀਸ਼ਨ ਅਜੈ ਖੰਨਾ ਨੇ 'ਫਿੱਟ ਫੈਮਿਲੀ ਫੀਸਟ-2019' ਸਬੰਧੀ ਕਿਹਾ ਕਿ ਦੌੜ 'ਚ ਸ਼ਾਮਲ ਹੋਏ ਲੋਕਾਂ ਦੇ ਉਤਸ਼ਾਹ ਨੂੰ ਸ਼ਬਦਾਂ 'ਚ ਨਹੀਂ ਬਿਆਨਿਆ ਜਾ ਸਕਦਾ।Punjab1 month ago
-
ਰੇਲਵੇ 8 ਨੂੰ ਬਿਆਸ ਲਈ ਵਿਸ਼ੇਸ਼ ਗੱਡੀ ਚਲਾਏਗਾਮਦਨ ਭਾਰਦਵਾਜ, ਜਲੰਧਰ : ਰੇਲਵੇ ਨੇ ਬਿਆਸ ਆਉਣ ਵਾਲੇ ਸ਼ਰਧਾਲੂਆਂ 8 ਨਵੰਬਰ ਨੂੰ ਬਿਆਸ ਤੋਂ ਰੂਦਰਪੁਰ ਲਈ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਐਲਾਨ ਕੀਤਾ ਹੈ। ਇਹ ਰੇਲ ਗੱਡੀ ਨੰਬਰ 04664 ਬਿਆਸ ਤੋਂ ਰੂਦਰਪੁਰ ਲਈ ਸ਼ਾਮ 7.50 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ ਸਾਢੇ 7 ਵਜੇ ਰੂਦਰਪੁਰ ਪੁੱਜੇਗੀ। ਇਹ ਜਾਣਕਾਰੀ ਰੇਲਵੇ ਦੇ ਚੀਫ ਪਬਲਿਕ ਰਿਲੇਸ਼ਨ ਅਫਸਰ ਦੀਪਕ ਕੁਮਾਰ ਨੇ ਦਿੰਦੇ ਹੋਏ ਦਸਿਆ ਕਿ ਇਸ ਤੋਂ ਬਾਅਦ ਉਕਤ ਗੱਡੀ ਵਾਪਸੀ 'ਤੇ ਗੱਡੀ ਨੰਬਰ 04663 ਰੂਦਰਪੁਰ ਸਿਟੀ-ਬਿਆਸ ਜਨਰਲ ਸਪੈਸ਼ਨ ਰੇਲ ਗੱਡੀ 13 ਨਵੰਬਰ ਨੂੰ ਰਾਤ 8 ਵਜੇ ਰੂਦਰਪੁਰ ਤੋਂ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 8.45 ਵਜੇ ਬਿਆਸ ਪੁੱਜੇਗੀ। ਹਫ਼ਤੇ 'ਚ ਦੋ ਫੇਰੇ ਲਾਉਣ ਵਾਲੀ ਉਕਤ ਰੇਲ ਗੱਡੀ ਦੇ 17 ਡੱਬੇ ਹੋਣਗੇ ਜਿਨ੍ਹਾਂ ਵਿਚ 15 ਜਨਰਲ ਤੇ 2 ਸੈਕਿੰਡ ਕਲਾਸ ਹੋਣਗੇ। ਉਕਤ ਵਿਸ਼ੇਸ਼ ਰੇਲ ਗੱਡੀ ਜਲੰਧਰ ਸ਼ਹਿਰ, ਫਗਵਾੜਾ, ਲੁਧਿਆਣਾ, ਰਾਜਪੁਰਾ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ ਤੇ ਰਾਮਪੁਰ ਸਟੇਸ਼ਨਾਂ 'ਤੇ ਆਉਂਦੇ ਤੇ ਜਾਂਦੇ ਸਮੇਂ ਰੁਕੇਗੀ।Punjab1 month ago
-
500 ਤੋਂ ਵੱਧ ਲੋਕਾਂ ਨੇ ਲਿਆ 'ਰਨ ਫਾਰ ਯੂਨਿਟੀ' 'ਚ ਹਿੱਸਾਦੇਸ਼ ਦੀ ਅਜ਼ਾਦੀ, ਏਕਤਾ ਤੇ ਅਖੰਡਤਾ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਤੇ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਸਬੰਧੀ ਵੀਰਵਾਰ ਨੂੰ ਸਾਰੇ ਦੇਸ਼ 'ਚ 'ਰਾਸ਼ਟਰੀ ਏਕਤਾ ਦਿਵਸ' ਮਨਾਇਆ ਗਿਆ। ਇਸ ਸਬੰਧੀ ਸਾਰੇ ਸਰਕਾਰੀ ਦਫ਼ਤਰਾਂ 'ਚ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਦੇਸ਼ 'ਚ ਏਕਤਾ, ਅਖੰਡਤਾ ਤੇ ਦੇਸ਼ ਦੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਆਪਾ ਸਮਰਪਿਤ ਕਰਨ ਸਬੰਧੀ ਸਹੰੁ ਚੁਕਾਈ ਗਈPunjab1 month ago
-
ਮੁਲਾਜ਼ਮ ਤੋਂ ਹੱਥ ਛੁਡਾ ਕੇ ਭੱਜਿਆ ਕੈਦੀ, ਕੁਝ ਦੂਰੀ 'ਤੇ ਨੱਪਿਆਅਦਾਲਤ 'ਚ ਪੇਸ਼ੀ ਲਈ ਆਇਆ ਕੈਦੀ ਮੁਲਾਜ਼ਮ ਤੋਂ ਹੱਥ ਛੁਡਾ ਕੇ ਭੱਜ ਗਿਆ ਜਿਸਨੂੰ ਪੁਲਿਸ ਨੇ ਫੁਰਤੀ ਦਿਖਾਉਂਦਿਆਂ ਕੁਝ ਦੂਰੀ 'ਤੇ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਲਾਹੌਰੀ ਗੇਟ ਵਿਖੇ ਮੁਲਜ਼ਮ ਕਰਮਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab1 month ago
-
PM Modi Speech on Rashtriya Ekta Diwas Highlights : ਧਾਰਾ 370 ਹਟਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਆਈ ਸਿਆਸੀ ਸਥਿਰਤਾਭਾਰਤ ਦੇ ਲੋਹ ਪੁਰਸ਼ ਸਰਦਾਰ ਪਟੇਲ ਦਾ ਜਨਮ 1875 ਨੂੰ ਅੱਜ ਵੀ ਗੁਜਰਾਤ 'ਚ ਹੋਇਆ ਸੀ। ਉਹ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸਨ। ਉਨ੍ਹਾਂ ਦੇਸ਼ ਦੀਆਂ 564 ਰਿਆਸਤਾਂ ਨੂੰ ਏਕਤਾ ਦੇ ਧਾਗੇ 'ਚ ਬੰਨ੍ਹਿਆ ਸੀ। 1917 ਤੋਂ 1924 ਤਕ ਅਹਿਮਦਾਬਾਦ ਦੇ ਪਹਿਲੇ ਭਾਰਤੀ ਨਿਗਮ ਕਮਿਸ਼ਨਰ ਦੇ ਰੂਪ 'ਚ ਸੇਵਾ ਕੀਤੀ। 1924 ਤੋਂ 1928 ਤਕ ਉਹ ਇਸ ਦੇ ਮਿਉਂਸੀਪਲ ਪ੍ਰਧਾਨ ਵੀ ਰਹੇ।National1 month ago
-
ਥਾਣੇ ਦੇ ਬਾਥਰੂਮ ਦਾ ਐਗਜ਼ੌਸਟ ਫ਼ੈਨ ਤੋੜ ਕੇ ਜਬਰ ਜਨਾਹ ਦਾ ਮੁਲਜ਼ਮ ਫ਼ਰਾਰ* ਪੁਲਿਸ ਬਾਥਰੂਮ ਦੇ ਬਾਹਰ ਕਰਦੀ ਰਹੀ ਉਡੀਕ * ਮੁਲਜ਼ਮ ਖ਼ਿਲਾਫ਼ ਇਕ ਹੋਰ ਕੇਸ ਦਰਜ ਸੀਨੀਅਰ ਰਿਪੋਰਟਰ, ਐੱਸਏਐੱਸ * ਪੁਲਿਸ ਬਾਥਰੂਮ ਦੇ ਬਾਹਰ ਕਰਦੀ ਰਹੀ ਉਡੀਕ * ਮੁਲਜ਼ਮ ਖ਼ਿਲਾਫ਼ ਇਕ ਹੋਰ ਕੇਸ ਦਰਜ ਸੀਨੀਅਰ ਰਿਪੋਰਟਰ, ਐੱਸਏਐੱਸ * ਪੁਲਿਸ ਬਾਥਰੂਮ ਦੇ ਬਾਹਰ ਕਰਦੀ ਰਹੀ ਉਡੀਕ * ਮੁਲਜ਼ਮ ਖ਼ਿਲਾਫ਼ ਇਕ ਹੋਰ ਕੇਸ ਦਰਜ ਸੀਨੀਅਰ ਰਿਪੋਰਟਰ, ਐੱਸਏਐੱਸ * ਪੁਲਿਸ ਬਾਥਰੂਮ ਦੇ ਬਾਹਰ ਕਰਦੀ ਰਹੀ ਉਡੀਕ * ਮੁਲਜ਼ਮ ਖ਼ਿਲਾਫ਼ ਇਕ ਹੋਰ ਕੇਸ ਦਰਜ ਸੀਨੀਅਰ ਰਿਪੋਰਟਰ, ਐੱਸਏਐੱਸ * ਪੁਲਿਸ ਬਾਥਰੂਮ ਦੇ ਬਾਹਰ ਕਰਦੀ ਰਹੀ ਉਡੀਕ * ਮੁਲਜ਼ਮ ਖ਼ਿਲਾਫ਼ ਇਕ ਹੋਰ ਕੇਸ ਦਰਜ ਸੀਨੀਅਰ ਰਿਪੋਰਟਰ, ਐੱਸਏਐੱਸPunjab2 months ago
-
ਮੰਤਰੀ ਜੀ, 6 ਮਹੀਨੇ ਤੋਂ ਕਿਰਾਏ ਦੀ ਇਮਾਰਤ 'ਚ ਚੱਲ ਰਿਹੈ ਸਕੂਲ, ਹੁਣ ਤਾਂ ਹੱਲ ਕਰ ਦਿਓਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਪਿੰਡ ਰਵਾਸ ਬ੍ਰਾਹਮਣਾ ਵਿਖੇ ਸਰਕਾਰੀ ਸਕੂਲ ਕਿਰਾਏ ਦੀ ਇਮਾਰਤ ਵਿਚ ਚੱਲ ਰਿਹਾ ਹੈ। ਬੱਚਿਆਂ ਨੂੰ ਪੜ੍ਹਾਉਣ ਲਈ ਛੱਤ ਮੁਹੱਈਆ ਕਰਵਾਉਣ ਲਈ ਇਮਾਰਤ ਦਾ ਕਿਰਾਇਆ ਵੀ ਅਧਿਆਪਕਾਂ ਤੇ ਪਿੰਡ ਦੇ ਨੌਜਵਾਨਾਂ ਵੱਲੋਂ ਆਪਣੀ ਜੇਬ 'ਚੋਂ ਦਿੱਤਾ ਜਾ ਰਿਹਾ ਹੈ। ਸੋਮਵਾਰ ਨੂੰ ਅਧਿਆਪਕਾਂ ਦੇ ਸਨਮਾਨ ਸਮਾਗਮ ਵਿਚ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਤੇ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਪੁੱਜੇ ਹੋਏ ਸਨ।Punjab2 months ago
-
ਖ਼ਤਮ ਹੋਵੇਗਾ ਸਕੂਲਾਂ 'ਚ ਚੱਲ ਰਿਹਾ ਫ਼ਰਜ਼ੀਵਾੜਾਸਕੂਲਾਂ 'ਚ ਅਧਿਆਪਕਾਂ ਦੀ ਤਾਇਨਾਤੀ ਤੋਂ ਲੈ ਕੇ ਵਿਦਿਆਰਥੀਆਂ ਦੀ ਗਿਣਤੀ ਤੇ ਬੁਨਿਆਦੀ ਢਾਂਚੇ ਨੂੰ ਲੈ ਕੇ ਹੋਣ ਵਾਲਾ ਫ਼ਰਜ਼ੀਵਾੜਾ ਹੁਣ ਪੂਰੀ ਤਰ੍ਹਾਂ ਬੰਦ ਹੋਵੇਗਾ।National2 months ago
-
Delhi Metro: ਦਿੱਲੀ 'ਚ ਚੱਲੇਗੀ ਰਬੜ ਦੇ ਟਾਇਰਾਂ ਵਾਲੀ ਮੈਟਰੋ! ਇਸ 'ਚ ਹਨ ਹੈਰਾਨ ਕਰਨ ਵਾਲੀਆਂ ਖੂਬੀਆਂਉਨ੍ਹਾਂ ਨੇ ਕਿਹਾ ਕਿ ਮੈਟਰੋ ਵੱਡੇ ਸ਼ਹਿਰਾਂ ਲਈ ਸਫਲ ਜਨਤਕ ਆਵਾਜਾਈ ਦੀ ਸੁਵਿਧਾ ਹੈ। ਦੇਸ਼ 'ਚ ਸ਼ਹਿਰੀਕਰਨ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਨਾਲ ਸਾਲ 2030 ਤਕ ਦੇਸ਼ ਦੀ ਕਰੀਬ 60 ਕਰੋੜ ਆਬਾਦੀ ਸ਼ਹਿਰਾਂ 'ਚ ਹੋਵੇਗੀ।National2 months ago