rules
-
ਟ੍ਰੈਫਿਕ 'ਚ ਸੁਧਾਰ ਨਹੀਂ, ਰਿਸ਼ਵਤਖੋਰੀ ਵਧੇਗੀ : ਮਾਨਕੇਂਦਰ ਸਰਕਾਰ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨੇ ਦੀ ਰਾਸ਼ੀ ਵਿਚ ਵਾਧਾ ਕਰਕੇ ਆਮ ਲੋਕਾਂ ਦੀਆਂ ਜੇਬਾਂ ਉਪਰ ਡਾਕਾ ਮਾਰਨ ਵਾਲਾ ਕੰਮ ਕੀਤਾ ਹੈ।Punjab2 months ago
-
ਅਵਾਜਾਈ ਦੀ ਸਮੱਸਿਆ ਸਬੰਧੀ ਮੁਨਿਆਦੀ ਕਰਵਾਈਸਹਿਰ ਅੰਦਰ ਅਵਾਜਾਈ ਦੀ ਟ੍ਰੈਫਿਕ ਸਮੱਸਿਆ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਜਿਸ ਦੇ ਹੱਲ ਲਈ ਬੇਸ਼ੱਕ ਕੁਝ ਸਮਾਜਿਕ ਸੰਸਥਾਵਾਂ ਸਣੇ ਪੁਲਿਸ ਵੀ ਤੱਤਪਰ ਰਹੀ ਹੈ, ਪਰ ਫਿਲਹਾਲ ਉਕਤ ਸਮੱਸਿਆਂ ਅਤੇ ਉਪਰੋ ਤਿਉਹਾਰਾਂ ਦੇ ਸੀਜਨ ਦੇ ਮੱਦੇਨਜ਼ਰ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।Punjab2 months ago
-
400 ਰੁਪਏ 'ਚ ਕਿਵੇਂ ਨਬੇੜੀਏ 22 ਹਜ਼ਾਰ ਦਾ ਟ੍ਰੈਫਿਕ ਚਲਾਨ, ਪੁਲਿਸਵਾਲੇ ਨੇ ਖੁਦ ਦਿੱਤੇ ਇਹ ਟਿਪਸਨਵੇਂ ਮੋਟਰ ਵ੍ਹੀਕਲ ਐਕਟ ਦੇ ਲਾਗੂ ਹੋਣ ਤੋਂ ਬਾਅਦ ਹੀ ਟ੍ਰੈਫਿਕ ਨਿਯਮਾਂ ਤੋੜਨ ਵਾਲਿਆਂ ਦਾ ਹਜ਼ਾਰਾਂ ਲੱਖਾਂ ਰੁਪਏ ਦਾ ਚਲਾਨ ਕੀਤਾ ਜਾ ਰਿਹਾ ਹੈ। ਅਜਿਹੇ 'ਚ ਲੋਕਾਂ ਦੇ ਦਿਲਾਂ 'ਚ ਟ੍ਰੈਫਿਕ ਨਿਯਮਾਂ ਦੇ ਉਲਘੰਣਾ ਨੂੰ ਲੈ ਕੇ ਡਰ ਬੈਠ ਗਿਆ ਹੈ। ਹੁਣ ਇਸ ਡਰ ਨੂੰ ਥੋੜ੍ਹਾ ਘੱਟ ਕਰਨ ਲਈ ਇਨ੍ਹਾਂ ਦਿਨੀਂ ਇਕ ਪੁਲਿਸ ਮੁਲਾਜ਼ਮ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈBusiness2 months ago
-
ਆਵਾਜਾਈ 'ਚ ਵਿਘਨ ਪਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਅੰਦਰ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਟ੍ਰੈਫਿਕ ਵਿਵਸਥਾ ਨੂੰ ਹੋਰ ਚੁਸਤ ਦਰੁਸਤ ਰੱਖਣ ਦੇ ਮਕਸਦ ਨਾਲ ਸਥਾਨਕ ਪੀਸੀਆਰ ਇੰਚਾਰਜ ਸਹਾਇਕ ਥਾਣੇਦਾਰ ਗੁਰਮੁਖ ਸਿੰਘ ਲੱਡੀ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਗਸ਼ਤ ਤੇਜ਼ ਕਰਵਾਈ ਗਈ।Punjab2 months ago
-
ਟ੍ਰੈਫਿਕ ਨਿਯਮਾਂ ਦੀ ਪਾਲਣ੍ਵਾ ਕਰੋ M¤ ਵਿਨੋਦ ਕੁਮਾਰਸਾਂਝ ਕੇਂਦਰ ਬਲਾਚੌਰ ਵੱਲੋਂ ਅੱੈਸਐੱਸਪੀ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ 'ਤੇ ਪੁਲਿਸ ਕਪਤਾਨ (ਸਥਾਨਕ)ਕਮ-ਜ਼ਿਲਾ ਕਮਿਊਨਿਟੀ ਪੁਲਿਸ ਅਫ਼ਸਰ ਹਰੀਸ਼ ਦਿਆਮਾ ਦੀਆਂ ਹਦਾਇਤਾਂ ਮੁਤਾਬਿਕ ਵਿਨੋਦ ਕੁਮਾਰ ਇੰਚਾਰਜ ਸਾਂਝ ਕੇਂਦਰ ਬਲਾਚੌਰ ਵੱਲੋਂ ਸੀ.ਸੈ. ਸਕੂਲ ਵਿਛੌੜੀ ਵਿਖੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਲੋਕਲ ਬੱਸਾਂ 'ਚ ਅਸ਼ਲੀਲ ਗਾਣੇ, ਪੈ੍ਸ਼ਰ ਹਾਰਨ ਤੇ ਬੱਸ ਚਾਲਕ ਵੱਲੋਂ ਬੱਸ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਸਬੰਧੀ ਜਿਸ 'ਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਕਾਗਜ਼ਾਤ ਪੂਰੇ ਰੱਖਣ ਦੀ ਹਿਦਾਇਤ ਕੀਤੀ ਗਈੇਅਤੇ ਵਿਦਿਆਰਥੀਆਂ ਨੰੂ ਨਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ।Punjab2 months ago
-
Traffic Police ਕਿਵੇਂ ਕੱਟੇਗੀ ਇਸ ਆਦਮੀ ਦਾ ਚਲਾਨ ਜਿਹੜਾ ਬਿਨਾਂ Helmet ਚਲਾਉਂਦਾ ਹੈ ਗੱਡੀ?Helmet ਸਾਡੇ ਲਈ ਕਿੰਨਾ ਜ਼ਰੂਰੀ ਹੈ ਸ਼ਾਇਦ ਹੀ ਕਿਸੇ ਨੂੰ ਦੱਸਣ ਦੀ ਜ਼ਰੂਰਤ ਹੈ। ਸਾਲ 2018 'ਚ 43,600 ਲੋਕਾਂ ਦੀ ਮੌਤ ਬਿਨਾਂ ਹੈਲਮਟ (Helmet) ਪਹਿਨਣ ਕਾਰਨ ਹੋਈ ਹੈ। ਉੱਥੇ ਹੀ, ਜਦੋਂ ਤੋਂ New Motor Vehicles Act ਦੇਸ਼ ਭਰ 'ਚ ਲਾਗੂ ਹੋਇਆ ਹੈ ਉਦੋਂ ਤੋਂ Helmet ਨਾ ਪਹਿਨਣ 'ਤੇ ਲੋਕਾਂ ਨੂੰ 1000 ਰੁਪਏ ਦਾ ਟ੍ਰੈਫਿਕ ਚਲਾਨ ਭਰਨਾ ਪੈ ਰਿਹਾ ਹੈ।Technology2 months ago
-
ਨਾਕਸ ਟ੍ਰੈਫਿਕ ਨਿਯਮਾਂ 'ਤੇ ਹੋਵੇ ਨਜ਼ਰਸਾਨੀਸਾਡੇ ਦੇਸ਼ ਦੇ ਹਰ ਸੂਬੇ 'ਚ ਸਥਾਨਕ ਪੁਲਿਸ ਦਾ ਵੱਖਰਾ ਟ੍ਰੈਫਿਕ ਵਿੰਗ ਮੌਜੂਦ ਹੈ। ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੱਖਰੀ ਵਰਦੀ 'ਚ ਹਰ ਸ਼ਹਿਰ, ਕਸਬੇ ਦੇ ਲਗਪਗ ਹਰ ਛੋਟੇ-ਵੱਡੇ ਚੌਕ 'ਤੇ ਖੜ੍ਹੇ ਨਜ਼ਰ ਆਉਂਦੇ ਹਨ।Editorial2 months ago
-
ਵਿਦਿਆਰਥੀਆਂ ਨੂੰ ਸਮਝਾਏ ਟ੍ਰੈਫਿਕ ਨਿਯਮਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਫੇਸ਼ੀਅਲ ਟਰਾਮਾ ਥੀਮ 'ਤੇ ਇਕ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਡਾ. ਅਸ਼ੀਸ਼ ਗੁਪਤਾ ਸੀਨੀਅਰ ਸਲਾਹਕਾਰ ਅਤੇ ਮੁਖੀ, ਪਲਾਸਟਿਕ ਤੇ ਮਾਈਕਰੋ ਨਾੜੀ ਵਿਭਾਗ, ਐੱਸਪੀਐੱਸ ਹਸਪਤਾਲ ਸਰੋਤ ਵਿਅਕਤੀ ਸਨ।Punjab2 months ago
-
Traffic Police ਨੇ 40 ਲੱਖ ਰੁਪਏ ਦੀ ਬਾਈਕ ਦਾ ਕੱਟਿਆ ਚਲਾਨ, ਪਰ ਕਹਾਣੀ 'ਚ ਆਇਆ ਨਵਾਂ TWIST...Traffic Rules ਨੂੰ ਤੋੜਨ 'ਤੇ ਇਨ੍ਹੀਂ ਦਿਨੀਂ ਲੋਕਾਂ ਨੂੰ ਕਾਫੀ ਜੁਰਮਾਨਾ ਭਰਨਾ ਪੈ ਰਿਹਾ ਹੈ। ਹਾਲ ਹੀ 'ਚ Traffic Police ਵੱਲ਼ੋਂ ਇਕ ਟਰੱਕ ਡਰਾਇਵਰ ਦਾ 6 ਲੱਖ ਰੁਪਏ ਤੋਂ ਵੀ ਜ਼ਿਆਦਾ ਦਾ ਟ੍ਰੈਫਿਕ ਚਲਾਨ ਕੱਟਿਆ ਗਿਆ ਹੈ। ਅਜਿਹੇ 'ਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਲੋਕਾਂ 'ਚ ਚੌਕਸੀ ਕਾਫੀ ਵੱਧ ਗਈ ਹੈ।National2 months ago
-
ਸਕੂਲ ਬੱਸਾਂ 'ਚ ਬੱਚਿਆਂ ਦਾ ਖ਼ਿਆਲ ਰੱਖੇਗੀ ਤੀਸਰੀ ਅੱਖ, ਆਟੋ 'ਚ ਵੀ ਪੰਜ ਬੱਚੇ ਹੀ ਬਿਠਾਏ ਜਾ ਸਕਣਗੇਸਕੂਲੀ ਬੱਸਾਂ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇਹ ਦੇਖਦਾ ਰਹਿੰਦਾ ਹੈ ਕਿ ਹਾਦਸੇ ਦੇ ਪਿੱਛੇ ਲਾਪਰਵਾਹੀ ਕਿਸ ਦੀ ਹੈ। ਹੁਣ ਸਕੂਲੀ ਬੱਸਾਂ ਦੇ ਚਾਲਕ ਦੇ ਨਾਲ-ਨਾਲ ਸਕੂਲਾਂ ਦੇ ਪ੍ਰਬੰਧਕਾਂ ਨੂੰ ਵੀ ਸਾਵਧਾਨ ਰਹਿਣਾ ਜ਼ਰੂਰੀ ਹੋਵੇਗਾ ਕਿਉਂਕਿ ਹੁਣ ਕਿਸੇ ਵੀ ਹਾਦਸੇ ਵਿਚ ਕਿਸੇ ਦੀ ਵੀ ਲਾਪਰਵਾਹੀ ਹੋਵੇ, ਉਸ ਦੀ ਗਵਾਹੀ ਬੱਸ ਵਿਚ ਲੱਜਣ ਜਾ ਰਹੀ ਤੀਸਰੀ ਅੱਖ ਦੇਵੇਗੀ।Punjab2 months ago
-
Traffic Challan : ਪੜ੍ਹੋ ਕੀ ਹੈ DigiLocker, ਕਿਵੇਂ ਕਰੀਏ ਇਸ ਵਿਚ ਰਜਿਸਟਰ ਤੇ ਵਰਤੋਂTraffic Challan (ਟ੍ਰੈਫਿਕ ਚਲਾਨ) ਨੇ ਅੱਜਕਲ੍ਹ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ Traffic Rules (ਟ੍ਰੈਫਿਕ ਨਿਯਮ) ਤੋੜਨ 'ਤੇ Traffic Police (ਟ੍ਰੈਫਿਕ ਪੁਲਿਸ) ਵਲੋਂ 10 ਗੁਣਾ ਜ਼ਿਆਦਾ ਚਲਾਨ ਕੱਟਿਆ ਜਾ ਰਿਹਾ ਹੈ।Lifestyle2 months ago
-
ਈਰਾਨ ਦੇ ਸਰਬਉੱਚ ਆਗੂ ਨੇ ਅਮਰੀਕਾ ਨਾਲ ਗੱਲਬਾਤ ਤੋਂ ਕੀਤੀ ਨਾਂਹਈਰਾਨ ਦੇ ਸਰਬਉੱਚ ਆਗੂ ਆਯਤੁੱਲ੍ਹਾ ਅਲੀ ਖੋਮੀਨੀ ਨੇ ਸਾਊਦੀ ਤੇਲ ਪਲਾਂਟਾਂ 'ਤੇ ਹਮਲੇ ਤੋਂ ਬਾਅਦ ਵਧੇ ਤਣਾਅ ਦੇ ਮੱਦੇਨਜ਼ਰ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਨਾਂਹ ਕੀਤੀ ਹੈ। ਖੋਮੀਨੀ ਨੇ ਮੰਗਲਵਾਰ ਨੂੰ ਇੱਥੇ ਕਿਹਾ, ਈਰਾਨ 'ਤੇ ਵੱਧ ਤੋਂ ਵੱਧ ਦਬਾਅ ਬਣਾਉਣ ਦੀ ਨੀਤੀ ਬੇਮਤਲਬ ਹੈ।World2 months ago
-
ਓਵਰਚਾਰਜਿੰਗ, ਫੀਸ ਲੈਣ ਦੇ ਬਾਵਜੂਦ ਸਲਿੱਪ ਨਾ ਦੇਣ 'ਤੇ ਨਿਗਮ ਖਾਰਜ ਕਰ ਦੇਵੇਗਾ ਪਾਰਕਿੰਗ ਠੇਕਾਰਾਜੇਸ਼ ਢੱਲ, ਚੰਡੀਗੜ੍ਹ : ਨਗਰ ਨਿਗਮ ਨੇ ਸ਼ਹਿਰ ਦੀ ਪੇਡ ਪਾਰਕਿੰਗ ਲਈ ਜੋ ਨਵਾਂ ਐੱਮਓਯੂ ਤਿਆਰ ਕੀਤਾ ਹੈ, ਉਸ ਤਹਿਤ ਹੁਣ ਓ ਰਾਜੇਸ਼ ਢੱਲ, ਚੰਡੀਗੜ੍ਹ : ਨਗਰ ਨਿਗਮ ਨੇ ਸ਼ਹਿਰ ਦੀ ਪੇਡ ਪਾਰਕਿੰਗ ਲਈ ਜੋ ਨਵਾਂ ਐੱਮਓਯੂ ਤਿਆਰ ਕੀਤਾ ਹੈ, ਉਸ ਤਹਿਤ ਹੁਣ ਓ ਰਾਜੇਸ਼ ਢੱਲ, ਚੰਡੀਗੜ੍ਹ : ਨਗਰ ਨਿਗਮ ਨੇ ਸ਼ਹਿਰ ਦੀ ਪੇਡ ਪਾਰਕਿੰਗ ਲਈ ਜੋ ਨਵਾਂ ਐੱਮਓਯੂ ਤਿਆਰ ਕੀਤਾ ਹੈ, ਉਸ ਤਹਿਤ ਹੁਣ ਓ ਰਾਜੇਸ਼ ਢੱਲ, ਚੰਡੀਗੜ੍ਹ : ਨਗਰ ਨਿਗਮ ਨੇ ਸ਼ਹਿਰ ਦੀ ਪੇਡ ਪਾਰਕਿੰਗ ਲਈ ਜੋ ਨਵਾਂ ਐੱਮਓਯੂ ਤਿਆਰ ਕੀਤਾ ਹੈ, ਉਸ ਤਹਿਤ ਹੁਣ ਓ ਰਾਜੇਸ਼ ਢੱਲ, ਚੰਡੀਗੜ੍ਹ : ਨਗਰ ਨਿਗਮ ਨੇ ਸ਼ਹਿਰ ਦੀ ਪੇਡ ਪਾਰਕਿੰਗ ਲਈ ਜੋ ਨਵਾਂ ਐੱਮਓਯੂ ਤਿਆਰ ਕੀਤਾ ਹੈ, ਉਸ ਤਹਿਤ ਹੁਣ ਓPunjab2 months ago
-
Traffic Rules : ਭਾਰਤ ਤੋਂ ਇਲਾਵਾ ਹੋਰ ਦੇਸ਼ਾਂ 'ਚ ਖ਼ਾਸ ਮੋਬਾਈਲ ਯੂਜ਼ਰਜ਼ ਲਈ ਬਣੇ ਹਨ ਇਹ ਅਜੀਬੋ-ਗਰੀਬ ਨਿਯਮਫਿਕ ਨਿਯਮਾਂ ਜਾਂ ਨਵਾਂ ਮੋਟਰ ਵ੍ਹੀਕਲ ਐਕਟ 1 ਸਤੰਬਰ ਤੋਂ ਭਾਰਤ 'ਚ ਲਾਗੂ ਹੋ ਚੁੱਕਿਆ ਹੈ। ਇਸ ਦੇ ਆਉਣ ਤੋਂ ਬਾਅਦ ਟ੍ਰੈਫਿਕ ਨਿਯਮ ਇੰਨੇ ਸਖ਼ਤ ਹੋ ਗਏ ਹਨ ਕਿ ਤੁਸੀਂ ਆਪਣੇ ਹੁਣ ਤਕ ਹਜ਼ਾਰਾਂ ਤੇ ਇੱਥੋਂ ਤਕ ਦੀ ਲੱਖਾਂ ਤਕ ਦੇ ਚਲਾਨ ਕੱਟਣ ਦੀ ਖਬਰ ਸੁਣੀ ਜਾਂ ਪੜ੍ਹੀ ਜ਼ਰੂਰ ਹੋਵੇਗੀ।Technology2 months ago
-
ਟ੍ਰੈਫਿਕ ਨਿਯਮ ਉਲੰਘਣਾ ਦਾ ਬਿਹਾਰ 'ਚ ਅਜੀਬੋ-ਗ਼ਰੀਬ ਮਾਮਲਾ, ਸੀਟ ਬੈਲਟ ਨਾ ਲਾਉਣ 'ਤੇ ਕੀਤਾ ਇਹ...ਦੇਸ਼ 'ਚ 1 ਸਤੰਬਰ 2019 ਤੋਂ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਕਰ ਦਿੱਤਾ ਗਿਆ ਹੈ ਦੇਸ਼ ਭਰ 'ਚ ਚਲਾਨ ਦੀ ਰਾਸ਼ੀ ਨੂੰ ਕਈ ਗੁਣਾ ਵਧਾ ਦਿੱਤਾ ਗਿਆ ਹੈ। ਅਜਿਹੇ 'ਚ ਤੁਸੀਂ ਨਿਯਮਾਂ ਦਾ ਉਲੰਘਣ ਕਰਦੇ ਹੋ ਤਾਂ ਤੁਹਾਨੂੰ ਭਾਰੀ ਚਲਾਨ ਭਰਣਾ ਹੋਵੇਗਾ ਤਾਂ ਜਦੋਂ ਵੀ ਸੜਕ 'ਤੇ ਵਾਹਨ ਲੈ ਕੇ ਚੱਲੋ ਤਾਂ ਹਮੇਸ਼ਾ ਨਿਯਮਾਂ ਦਾ ਪਾਲਨ ਕਰੋ।National2 months ago
-
ਬਰਤਾਨਵੀ ਹਾਕਮਾਂ ਨੇ ਵਾਲਮੀਕਿ ਚੌਕ ਨੇੜੇ ਬਣਾਈ ਸੀ ਤਹਿਸੀਲਜਤਿੰਦਰ ਪੰਮੀ, ਜਲੰਧਰ ਮਹਾਨਗਰ ਦੇ ਐਨ ਵਿਚਾਲੇ ਸਥਿਤ ਭਗਵਾਨ ਵਾਲਮੀਕਿ ਚੌਕ ਤੋਂ ਖੱਬੇ ਹੱਥ ਇਕ ਰਸਤਾ ਨਿਕਲਦਾ ਹੈ ਜੋ ਮਾਲ-ਮਹਿਕਮੇ ਨਾਲ ਸਬੰਧਤ ਕੰਮਾਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਵਾਉਂਦਾ ਹੈ। ਇਹ ਉਹ ਸਥਾਨ ਹੈ, ਜਿਸ ਨੂੰ ਅੰਗਰੇਜ਼ਾਂ ਨੇ 1910 'ਚ ਤਹਿਸੀਲ ਦਾ ਰੂਪ ਦਿੱਤਾ ਸੀ। 1913 'ਚ ਇਸ ਤਹਿਸੀਲ 'ਚ ਕੰਮਕਾਜ ਸ਼ੁਰੂ ਹੋ ਗਿਆ ਸੀ। ਸਵਾਲ ਇਹ ਉੱਠਦਾ ਹੈ ਕਿ ਜਦੋਂ ਤਹਿਸੀਲ ਦਫਤਰ ਇਮਾਮ ਨਾਸਿਰ ਨੇੜੇ ਸੀ ਤਾਂ ਇਹ ਫਿਰ ਇਥੇ ਨਵਾਂ ਤਹਿਸੀਲ ਦਫਤਰ ਕਿਉਂ ਬਣਾਇਆ ਗਿਆ।Punjab2 months ago
-
ਡਰਾਈਵਿੰਗ ਲਾਇਸੰਸ ਧਾਰਕਾਂ ਲਈ ਬੁਰੀ ਖ਼ਬਰ, ਜੇਕਰ ਇਸ ਨਵੇਂ ਨਿਯਮ ਦਾ ਪਾਲਣ ਨਾ ਕੀਤਾ ਤਾਂ ਰੱਦ ਹੋ ਸਕਦੈ ਤੁਹਾਡਾ ਲਾਇਸੰਸਜੇਕਰ ਤੁਹਾਡੇ ਡਰਾਈਵਿੰਗ ਲਾਇਸੰਸ (ਡੀਐੱਲ) ਦੀ ਮਿਆਦ ਖ਼ਤਮ ਹੋ ਚੁੱਕੀ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ।Punjab2 months ago
-
ਅੌਰਤਾਂ ਦੀ ਸੁਰੱਖਿਆ ਸੰਬਧੀ ਸ਼ਕਤੀ ਐਪ ਦੀ ਜਾਣਕਾਰੀ ਦਿੱਤੀਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਡੀਅੱੈਸਪੀ ਚੰਦ ਸਿੰਘ ਦੀ ਦੇਖ ਰੇਖ ਹੇਠ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਬੇਲਾ ਵਿਖੇ ਬੱਚਿਆਂ ਨੰੂ ਆਵਾਜਾਈ ਦੇ ਨਿਯਮਾਂ ਦੀ ਜਾਣਕਾਰੀ ਦੇਣ ਲਈ ਕੈਂਪ ਲਗਾਇਆ ਗਿਆ। ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਰੂਪਨਗਰ ਦੇ ਏਐੱਸਆਈ ਸੁਖਦੇਵ ਸਿੰਘ ਨੇ ਬੱਚਿਆਂ ਨੰੂ ਆਵਾਜਾਈ ਦੇ ਨਿਯਮਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰਰੇਰਿਤ ਕੀਤਾ।ਇਸ ਮੌਕੇ ਡਾਇਲ 112 ਅਤੇ ਅੌਰਤਾਂ ਦੀ ਸੁਰੱਖਿਆ ਸੰਬਧੀ ਸ਼ਕਤੀ ਐਪ ਦੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਸਾਂਝ ਕੇਂਦਰ ਸ੍ਰੀ ਚਮਕੌਰ ਸਾਹਿਬ ਦੇ ਐੱਸਆਈ ਭੋਲਾ ਸਿੰਘ,ਬਲਵਿੰਦਰ ਸਿੰਘ ਨੇ ਵੀ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨਨ ਵਾਲਿਆਂ ਨੂੰ ਹਾਲ ਹੀ 'ਚ ਵਾਧਾ ਕੀਤੇ ਜੁਰਮਾਨਿਆਂ ਬਾਰੇ ਦੱਸਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸੰਦੀਪ ਸੈਣੀ ਨੇ ਆਏ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਮੇਜਰ ਜਗਮੋਹਣ ਸਿੰਘ ਗੁਰ ਕਿ੍ਪਾ ਆਈਟੀਆਈ ਕੁਰਾਲੀ ਨੇ ਵੀ ਜਾਣਕਾਰੀ ਦਿੱਤੀPunjab2 months ago
-
New MV Act 2019: ਗੁਜਰਾਤ ਤੋਂ ਬਾਅਦ ਹੁਣ ਇਹ ਸੂਬਾ ਸਰਕਾਰ ਭਾਰੀ ਜੁਰਮਾਨਾ ਘਟਾਉਣ ਦੀ ਤਿਆਰੀ 'ਚਕੇਂਦਰ ਸਰਕਾਰ ਵੱਲ਼ੋਂ ਇਕ ਸਤੰਬਰ ਤੋਂ ਲਾਗੂ ਕੀਤੇ ਗਏ ਨਵੇਂ ਟ੍ਰੈਫਿਕ ਨਿਯਮਾਂ ਨੂੰ ਭਾਜਪਾ ਸ਼ਾਸਨ ਰਾਜ ਹੀ ਲਾਗੂ ਕਰਨ ਤੋਂ ਪਿੱਛੇ ਹੱਟ ਰਿਹਾ ਹੈ। ਗੁਜਰਾਤ ਤੋਂ ਬਾਅਦ ਕਰਨਾਟਕ ਸਰਕਾਰ ਵੀ ਭਾਰੀ ਜੁਰਮਾਨੇ ਨੂੰ ਘੱਟ ਕਰਨ ਦੀ ਤਿਆਰੀ 'ਚ ਹੈ।National2 months ago
-
IRCTC ਵੈੱਬਸਾਈਟ ਜ਼ਰੀਏ ਘਰ ਬੈਠੇ ਰੱਦ ਕਰਵਾਓ ਕਾਊਂਟਰ ਟਿਕਟ, ਇਹ ਹੈ ਪ੍ਰੋਸੈੱਸਟਿਕਟ ਰੱਦ ਕਰਵਾਉਣ 'ਚ ਰੇਲ ਯਾਤਰੀਆਂ ਦੀ ਮਦਦ ਲਈ IRCTC ਨੇ ਆਪਣੀ ਵੈੱਬਸਾਈਟ 'ਤੇ ਇਕ ਸਹੂਲਤ ਦਿੱਤੀ ਹੈ। ਜਿਹੜੇ ਲੋਕ ਭਾਰਤੀ ਰੇਲਵੇ ਦੇ ਟਿਕਟ ਬੁਕਿੰਗ ਕਾਊਂਟਰ ਤੋਂ ਟਿਕਟ ਬੁੱਕ ਕਰਵਾਉਂਦੇ ਹਨ, ਉਨ੍ਹਾਂ ਲਈ IRCTC ਨੇ ਆਪਣੇ ਵੈੱਬਸਾਈਟ www.irctc.co.in 'ਤੇ ਕਾਊਂਟਰ ਟਿਕਟ ਕੈਂਸਲੇਸ਼ਨ ਦੀ ਸਹੂਲਤ ਦਿੱਤੀ ਹੈ।Business2 months ago