rss
-
RSS ਹੈੱਡਕੁਆਰਟਰ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਕਿਸਾਨ ਆਗੂ ਖ਼ਿਲਾਫ਼ ਬੈਤੁਲ 'ਚ ਕੇਸ ਦਰਜNational news ਦਿੱਲੀ ਦੇ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਮਹਾਰਾਸ਼ਟਰ ਦੇ ਕਿਸਾਨ ਨੇਤਾ ਅਰੁਣ ਬਨਕਰ ’ਤੇ ਨਾਗਪੁਰ ਦੇ ਆਰਐੱਸਐੱਸ ਹੈਡਕੁਆਟਰ ਤੇ ਮੋਹਨ ਭਾਗਵਤ ਨੂੰ ਉੱਡਾ ਦੇਣ ਦਾ ਵਿਵਾਦਿਤ ਬਿਆਨ ਦੇਣ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।National18 days ago
-
ਭਾਜਪਾ ਤੇ ਆਰਐੱਸਐੱਸ ਲੀਡਰਾਂ ਨੂੰ ਪੰਜਾਬ ਪੁਲਿਸ ਤੋਂ ਮਿਲੇਗੀ ਵਾਧੂ ਸੁਰੱਖਿਆਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਸੂਬੇ ਵਿਚ ਭਾਜਪਾ ਅਹੁਦੇਦਾਰਾਂ 'ਤੇ ਹੋ ਰਹੇ ਹਮਲਿਆਂ ਤੇ ਤਿੱਖੇ ਵਿਰੋਧ ਨੂੰ ਵੇਖਦਿਆਂ ਹੋਇਆਂ ਪੰਜਾਬ ਪੁਲਿਸ ਨੇ ਭਾਜਪਾ ਤੇ ਆਰਐੱਸਐੱਸ ਆਗੂਆਂ ਦੀ ਸੁਰੱਖਿਆ ਵਿਚ ਇਜ਼ਾਫ਼ਾ ਕਰਨ ਦਾ ਫ਼ੈਸਲਾ ਲਿਆ ਹੈ।Punjab19 days ago
-
ਆਰਐੱਸਐੱਸ ਆਗੂ ਰੁਲਦਾ ਸਿੰਘ ਕਤਲ ਮਾਮਲੇ 'ਚ ਬਿ੍ਟੇਨ 'ਚ ਤਿੰਨ ਸਿੱਖ ਗਿ੍ਫ਼ਤਾਰਭਾਰਤ ਵਿਚ 2009 ਵਿਚ ਕਤਲ ਕੀਤੇ ਗਏ ਆਰਐੱਸਐੱਸ ਆਗੂ ਰੁਲਦਾ ਸਿੰਘ ਦੇ ਮਾਮਲੇ ਵਿਚ ਵੈਸਟ ਮਿਡਲੈਂਡ ਪੁਲਿਸ ਨੇ ਤਿੰਨ ਸਿੱਖ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ।World28 days ago
-
ਕਿਸਾਨਾਂ ਨੇ ਆਰਐੱਸਐੱਸ ਦੇ ਆਗੂਆਂ ਦੀ ਗੱਡੀ ਘੇਰ ਕੇ ਕੀਤੀ ਨਾਅਰੇਬਾਜ਼ੀਬੀਤੀ ਦੇਰ ਸ਼ਾਮ ਫਾਜ਼ਿਲਕਾ-ਿਫ਼ਰੋਜ਼ਪਰ ਰੋਡ ਤੇ ਮੌਜੂਦ ਰਿਲਾਇੰਸ ਪੈਟਰੋਲ ਪੰਪ 'ਤੇ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂਆਂ ਨੇ ਆਰਐੱਸਐੱਸ ਦੇ ਆਗੂਆਂ ਦੀ ਗੱਡੀ ਰੋਕ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਏਕਤਾ ਉਗਰਾਹਾਂ ਦੇ ਆਗੂ ਸੁਖਚੈਨ ਸਿੰਘ ਸੋਢੀ ਤੇ ਸੁਨੀਲ ਭੋਡੀਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਉੱਚ ਅਹੁਦੇਦਾਰਾਂ ਵੱਲੋਂ ਹਦਾਇਤਾਂ ਜਾਰੀ ਹਨ ਕਿ ਉਹ ਇਸ ਸੰਘਰਸ਼ ਨੂੰ ਸ਼ਾਂਤਮਈ ਤਰੀਕੇ ਨਾਲ ਸਿਰੇ ਚਾੜ੍ਹਨ ਤੇ ਨਾਲ ਇਹ ਵੀ ਡਿਊਟੀ ਲਾਈ ਹੈ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਸ਼ਰਾਰਤ ਨੂੰ ਅੰਜਾਮ ਨਾ ਦੇਵੇ, ਸਰਕਾਰ ਨੇ ਆਪਣੇ ਕੁੱਝ ਕਾਰਕੂਨ ਛੱਡੇ ਹੋਏ ਹਨ ਤਾਂ ਜੋ ਜਲਾਲਾਬਾਦ ਦਾ ਮਾਹੌਲ ਖਰਾਬ ਕੀਤਾ ਜਾ ਸਕੇPunjab1 month ago
-
ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਰਾਸ਼ਟਰੀ ਸਿੱਖ ਸੰਗਤ ਨੇ ਸ਼ਮੂਲੀਅਤ ਬਾਰੇ ਕੀਤਾ ਸਪੱਸ਼ਟਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼ਮੂਲੀਅਤ ਨੂੰ ਲੈ ਕੇ ਰਾਸ਼ਟਰੀ ਸਿੱਖ ਸੰਗਤ ਨੇ ਨਜ਼ਰੀਆ ਸਪੱਸ਼ਟ ਕੀਤਾ ਹੈ। ਸੰਸਥਾ ਦੇ ਕੌਮੀ ਜਨਰਲ ਸਕੱਤਰ ਰਘਬੀਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਜੋ ਚਰਚਾ ਚੱਲ ਰਹੀਆਂ ਹਨ, ਉਹ ਸਿਰਫ਼ ਸੰਭਾਵਨਾਵਾਂ ਹਨ।Punjab1 month ago
-
RSS ਨਾਲ ਜੁੜੀ ਰਾਸ਼ਟਰਪਤੀ ਸਿੱਖ ਸੰਗਤ ਪੰਜਾਬ 'ਚ ਵਧਾ ਰਹੀ ਪਸਾਰ, ਲੜ ਸਕਦੀ ਹੈ SGPC ਚੋਣ, ਦਿਸਣਗੇ ਨਵੇਂ ਸਮੀਕਰਨSGPC ਦੀਆਂ ਹੋਣ ਵਾਲੀਆਂ ਚੋਣਾਂ 'ਚ ਰਾਸ਼ਟਰੀ ਸਵੈਸੇਵਕ ਸੰਘ (RSS) ਨਾਲ ਜੁੜੀ ਰਾਸ਼ਟਰੀ ਸਿੱਖ ਸੰਗਤ ਵੀ ਹਿੱਸਾ ਲੈਣਾ ਚਾਹੁੰਦੀ ਹੈ। ਜਨਵਰੀ ਮਹੀਨੇ 'ਚ ਰਾਸ਼ਟਰੀ ਸਿੱਖ ਸੰਗਤ ਦੀ ਕੋਰ ਕਮੇਟੀ ਦੀ ਹੋਣ ਵਾਲੀ ਬੈਠਕ 'ਚ ਇਸ ਬਾਰੇ ਕੋਈ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ।Punjab1 month ago
-
ਕਿਸਾਨ ਅੰਦੋਲਨ ਦੇ ਸਮਰਥਨ 'ਚ RSS ਦਫ਼ਤਰ ਘੇਰਨ ਨਿਕਲੇ ਕਈ ਸੰਗਠਨ, ਪੁਲਿਸ ਨੇ ਰੋਕਿਆਕਿਸਾਨਾਂ ਲਈ ਬਣੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿਨੋਂ-ਦਿਨ ਅੰਦੋਲਨ ਦੀ ਰਫ਼ਤਾਰ ਵੱਧਦੀ ਜਾ ਰਹੀ ਹੈ। ਇਸੇ ਅੰਦੋਲਨ ਸਦਕਾ ਅੱਜ ਜਲੰਧਰ 'ਚ ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਕਿਹਾ ਕਿ ਕਿਸਾਨ ਹਿਤੈਸ਼ੀ ਸੰਗਠਨਾਂ ਦਾ ਕਾਫ਼ਲਾ ਟਰੈਕਟਰਾਂ, ਮੋਟਰਸਾਈਕਲਾਂ, ਗੱਡੀਆਂ 'ਤੇ ਜਲੰਧਰ ਦੇ ਕੰਪਨੀ ਬਾਗ਼ ਚੌਂਕ ਤੋਂ ਨਿਕਲਿਆ।Punjab1 month ago
-
RSS Chief Mohan Bhagwat : ਮੋਹਨ ਭਾਗਵਤ ਦਾ ਚੀਨ ਨੂੰ ਸਖ਼ਤ ਸੰਦੇਸ਼, ਬੋਲੇ - 'ਸਾਡੀ ਸਦਭਾਵਨਾ ਨੂੰ ਕਮਜ਼ੋਰੀ ਨਾ ਸਮਝੋ'ਮੋਹਨ ਭਾਗਵਤ ਨੇ ਨਾਗਪੁਰ ਤੋਂ ਚੀਨ ਦੇ ਨਾਲ-ਨਾਲ ਭਾਰਤ ਵੱਲ ਗਲ਼ਤ ਨਜ਼ਰ ਨਾਲ ਦੇਖਣ ਵਾਲੇ ਦੇਸ਼ਾਂ 'ਤੇ ਨਿਸ਼ਾਨਾ ਬੰਨ੍ਹਦੇ ਹੋਏ ਕਿਹਾ ਕਿ ਅਸੀਂ ਸਾਰਿਆਂ ਨਾਲ ਮਿੱਤਰਤਾ ਚਾਹੁੰਦੇ ਹਾਂ। ਇਹ ਸਾਡਾ ਸੁਭਾਅ ਹੈ, ਪਰ ਸਾਡੀ ਸਦਭਾਵਨਾ ਨੂੰ ਕਮਜ਼ੋਰੀ ਮੰਨਣ ਦੀ ਹਿੰਮਤ ਨਾ ਕਰੋ।National3 months ago
-
ਐੱਸਐੱਸਪੀ ਤੇ ਆਰਐੱਸਐੱਸ ਦੀ ਅਰਥੀ ਫੂਕੀਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੀ ਜੋਨਲ ਸਕੱਤਰ ਪਰਮਜੀਤ ਕੌਰ ਅਤੇ ਇਲਾਕਾ ਆਗੂ ਰਾਜ ਬਡਰੁੱਖਾਂ ਨੇ ਦੱਸਿਆ ਕਿ ਸੰਗਰੂਰ ਦੇ ਨਵੇਂ ਨਿਯੁਕਤ ਹੋਏ ਐੱਸਐੱਸਪੀ ਵੱਲੋਂ ਦਲਿਤਾਂ ਅਤੇ ਸ਼ੰਘਰਸ਼ਸ਼ੀਲ ਲੋਕਾਂ ਨਾਲ ਸ਼ਰ੍ਹੇਆਮ ਧੱਕਾ ਕੀਤਾ ਜਾ ਰਿਹਾ ਹੈ।Punjab3 months ago
-
ਐੱਸਐੱਸਪੀ ਤੇ ਆਰਐੱਸਐੱਸ ਦੀ ਅਰਥੀ ਫੂਕੀ ਗਈਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਇਲਾਕਾ ਖਜ਼ਾਨਚੀ ਮੱਖਣ ਸਿੰਘ ਜਲੂਰ ਨੇ ਦੱਸਿਆ ਕਿ ਸੰਗਰੂਰ ਦੇ ਨਵੇਂ ਨਿਯੁਕਤ ਹੋਏ ਐਸ ਐਸ ਪੀ ਵੱਲੋਂ ਦਲਿਤਾਂ ਅਤੇ ਸ਼ੰਘਰਸ਼ਸ਼ੀਲ ਲੋਕਾਂ ਨਾਲ ਸ਼ਰ੍ਹੇਆਮ ਧੱਕਾ ਕੀਤਾ ਜਾ ਰਿਹਾ ਹੈ ਅਤੇ ਭਾਜਪਾ ਅਤੇ ਆਰ ਐੱਸ ਐੱਸ ਆਗੂਆਂ ਦਾ ਪੱਖ ਵੀ ਪੂਰਿਆ ਜਾ ਰਿਹਾ ਹੈ।Punjab3 months ago
-
ਆਰਐੱਸਐੱਸ ਮੁਖੀ 'ਤੇ ਜ਼ਿਲ੍ਹਾ ਪੁਲਸ ਮੁਖੀ ਦੀ ਅਰਥੀ ਫੂਕੀ, ਕੀਤਾ ਪ੍ਰਦਰਸ਼ਨਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ਵੱਲੋਂ ਪਿੰਡ ਝਨੇੜੀ ਤੇ ਬਾਲਦ ਕਲਾਂ ਵਿੱਚ ਜਨਤਕ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਐੱਸਐੱਸਪੀ ਸੰਗਰੂਰ ਅਤੇ ਆਰਐੱਸਐੱਸ ਪ੍ਰਮੁੱਖ ਮੋਹਨ ਭਾਗਵਤ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।Punjab3 months ago
-
RSS ਦਫ਼ਤਰ ਘਿਰਾਓ ਕਰਨ ਪਹੁੰਚੇ ਪ੍ਰਦਰਸ਼ਨਕਾਰੀ, ਮਾਹੌਲ ਤਣਾਅਪੂਰਨ, ਸੰਗਰੂਰ 'ਚ ਧਰਨੇ 'ਤੇ ਬੈਠੇ ਕਿਸਾਨ ਦੀ ਮੌਤਨਵੇਂ ਕਿਸਾਨ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਠੰਢਾ ਨਹੀਂ ਹੋ ਰਿਹਾ ਹੈ। ਰੇਲਵੇ ਟਰੈਕ ਤੇ ਸੜਕਾਂ 'ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਨਵੇਂ ਕਿਸਾਨ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਠੰਢਾ ਨਹੀਂ ਹੋ ਰਿਹਾ ਹੈ।Punjab3 months ago
-
ਰਾਸ਼ਟਰੀ ਮੁੱਲਾਂ ਤੇ ਚਰਿੱਤਰ ਦਾ ਪ੍ਰਤੀਕ ਹੈ ਅਯੋਧਿਆ 'ਚ ਰਾਮ ਮੰਦਿਰ ਦਾ ਨਿਰਮਾਣ : Mohan Bhagwatਭਾਰਤ ਦੀ ਇਹ ਪਰੰਪਰਾ ਰਹੀ ਹੈ ਕਿ ਜਦੋਂ ਵੀ ਦੇਸ਼ 'ਤੇ ਹਮਲਾ ਹੋਇਆ ਹੈ ਤਾਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਜਾਂਦੇ ਹਨ ਅਤੇ ਜਦੋਂ ਭਾਰਤੀਅਤਾ ਦੀ ਗੱਲ ਆਉਂਦੀ ਹੈ ਤਾਂ ਸਭ ਧਰਮਾਂ ਦੇ ਲੋਕ ਇੱਕਜੁੱਟ ਹੋ ਜਾਂਦੇ ਹਨ।National3 months ago
-
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਨੌਜਵਾਨਾਂ ਨੇ ਸੰਗਰੂਰ ਵਿੱਚ ਆਰਐੱਸਐੱਸ ਦੇ ਦਫਤਰ ਦੇ ਬਾਹਰ ਕਾਲਖ ਫੇਰੀਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ ਅੱਜ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੰਗਰੂਰ ਸ਼ਹਿਰ ਵਿੱਚ ਮਾਰਚ ਕਰਕੇ ਬੀਜੇਪੀ ਦੀ ਮਾਂ ਜਥੇਬੰਦੀ ਆਰਐਸਐਸ ਦੇ ਦਫ਼ਤਰ ਬਾਹਰ ਨਾਅਰੇਬਾਜ਼ੀ ਕੀਤੀ ਗਈ, ਆਰ ਐਸ ਐਸ ਦੇ ਦਫਤਰ ਦੇ ਗੇਟਾਂ ਤੇ ਕਾਲਾ ਰੰਗ ਕੀਤਾ ਗਿਆ।Punjab3 months ago
-
MP By Eletion 2020 : ਭਾਜਪਾ ਦੇ ਨਾਰਾਜ਼ ਆਗੂਆਂ ਨੂੰ ਮਨਾਉਣ ਲਈ ਸੰਘ ਨੇ ਸੰਭਾਲੀ ਮਾਈਕ੍ਰੋ ਮੈਨੇਜਮੈਂਟਸੰਤੋਸ਼ ਦੇ ਦਿੱਲੀ ਵਾਪਸ ਆਉਣ ਤੋਂ ਬਾਅਦ ਭਾਜਪਾ ਦੇ ਸਹਿ-ਸੰਗਠਨ ਮਹਾਮੰਤਰੀ ਦੇ ਰੂਪ 'ਚ ਹਿਤਾਨੰਦ ਸ਼ਰਮਾ ਦੀ ਨਿਯੁਕਤੀ ਕੀਤੀ ਗਈ। ਹਿਤਾਨੰਦ ਸ਼ਿਓਪੁਰ, ਸ਼ਿਵਪੁਰੀ ਤੇ ਗਵਾਲੀਅਰ ਤੋਂ ਲੈ ਕੇ ਗੁਨਾ ਤਕ ਤਹਿਸੀਲ, ਜ਼ਿਲ੍ਹਾ ਤੇ ਵਿਭਾਗ ਦੇ ਪ੍ਰਚਾਰਕ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕਿਆ ਹੈ।National4 months ago
-
ਆਦਮਪੁਰ ਤੋਂ ਆਰਐੱਸਐੱਸ ਆਗੂ 'ਤੇ ਕਾਤਲਾਨਾ ਹਮਲਾ, ਗੰਭੀਰ ਜ਼ਖ਼ਮੀ, ਪਿੰਡ ਕੰਗਣੀਵਾਲ ਵਿਖੇ ਵਾਪਰੀ ਘਟਨਾਅੱਜ ਸਵੇਰੇ ਕਰੀਬ 9:30 ਵਜੇ ਤੇ ਪਿੰਡ ਕੰਗਣੀਵਾਲ ਵਿੱਚ ਮੌਜੂਦ ਇੱਕ ਪੀ.ਬੀ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਦੁਕਾਨ ਦੇ ਹੀ ਇੱਕ ਸਾਬਕਾ ਕਰਿੰਦੇ ਵਲੋਂ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਦੁਕਾਨ ਮਾਲਕ ਬਲਵੀਰ ਸਿੰਘ ਹਜ਼ਾਰਾ ਅਤੇ ਇੱਕ ਹੋਰ ਕਰਿੰਦੇ ਸੰਦੀਪ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਪਿੰਡ ਹਜ਼ਾਰਾ ਨੂੰ ਤੇਜਧਾਰ ਹਥਿਆਰਾ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ।Punjab4 months ago
-
ਆਰਐੱਸਐੱਸ ਆਗੂ 'ਤੇ ਕਾਤਲਾਨਾ ਹਮਲਾਮੰਗਲਵਾਰ ਸਵੇਰੇ ਕਰੀਬ 9:30 ਵਜੇ ਪਿੰਡ ਕੰਗਣੀਵਾਲ 'ਚ ਪੀਬੀ ਇਲੈਕਟ੍ੌਨਿਕਸ ਦੀ ਦੁਕਾਨ 'ਤੇ ਦੁਕਾਨ ਦੇ ਹੀ ਸਾਬਕਾ ਕਰਿੰਦੇ ਨੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਦੁਕਾਨ ਮਾਲਕ ਬਲਵੀਰ ਸਿੰਘ ਹਜ਼ਾਰਾ ਅਤੇ ਇੱਕ ਹੋਰ ਕਰਿੰਦੇ ਸੰਦੀਪ ਕੁਮਾਰ ਵਾਸੀ ਪਿੰਡ ਹਜ਼ਾਰਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ। ਬਲਵੀਰ ਸਿੰਘ ਹਜ਼ਾਰਾ ਮੁਤਾਬਕ ਉਹ ਆਦਮਪੁਰ ਤੋਂ ਆਰਐੱਸਐੱਸ ਦੇ ਜਨਰਲ ਸਕੱਤਰ ਹਨ ਅਤੇ ਪਿੰਡ ਕੰਗਣੀਵਾਲ ਮਾਰਕੀਟ ਵਿੱਚ ਉਹ ਇਲੈਕਟ੍ੌਨਿਕਸ ਦੀ ਦੁਕਾਨ ਚਲਾਉਂਦੇ ਹਨ।Punjab4 months ago
-
Mohan Bhagwat : ਸੰਘ ਮੁਖੀ ਮੋਹਨ ਭਾਗਵਤ ਬੋਲੇ, ਵਾਤਾਵਰਨ ਦੇ ਅਨੁਕੂਲ ਨਹੀਂ ਦੁਨੀਆ 'ਚ ਜੀਵਨ ਜਿਊਣ ਦਾ ਤਰੀਕਾਰਾਸ਼ਟਰੀ ਸਵੈ-ਸੇਵਕ ਸੰਘ (ਆਰਐੱਸਐੱਸ) ਪੌਣ-ਪਾਣੀ ਗਤੀਵਿਧੀਆਂ ਵਿਭਾਗ ਤੇ ਹਿੰਦੂ ਅਧਿਆਤਮਕ ਅਤੇ ਸੇਵਾ ਫਾਊਂਡੇਸ਼ਨ ਵੱਲੋਂ ਐਤਵਾਰ ਨੂੰ ਪ੍ਰਕਿਰਤੀ ਵੰਦਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੰਘ ਮੁਖੀ ਡਾ. ਮੋਹਨ ਭਾਗਵਤ ਨੇ ਕਿਹਾ ਕਿ ਦੁਨੀਆ 'ਚ ਫਿਲਹਾਲ ਜਿਹੜਾ ਜ਼ਿੰਦਗੀ ਜਿਊਣ ਦਾ ਤਰੀਕਾ ਹੈ, ਉਹ ਪੌਣ-ਪਾਣੀ ਦੇ ਅਨੁਕੂਲ ਨਹੀਂ ਹੈ।National4 months ago
-
PUBG ਖੇਡਣ ਤੋਂ ਰੋਕਿਆ ਤਾਂ ਨੌਜਵਾਨ ਨੇ ਪਿਤਾ ਦੀ ਰਿਵਾਲਵਰ ਨਾਲ ਖ਼ੁਦ ਨੂੰ ਮਾਰ ਗੋਲ਼ੀ, ਮੌਤਥਾਣਾ ਨੰਬਰ ਪੰਜ ਦੀ ਹੱਦ 'ਚ ਪੈਂਦੇ ਬਸਤੀ ਸ਼ੇਖ ਨਿਵਾਸੀ ਇੱਕ ਆਰਐੱਸਐੱਸ ਦੇ ਮੈਂਬਰ ਦੇ ਪੁੱਤਰ ਵੱਲੋਂ ਪੜ੍ਹਾਈ ਦੇ ਦਬਾਅ ਨੂੰ ਨਾ ਝੱਲਦੇ ਹੋਏ ਪਿਤਾ ਦੀ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲ਼ੀ ਮਾਰ ਲਈ ਜਿਸ ਨਾਲ ਉਸ ਦੀ ਮੌਤ ਹੋ ਗਈ।Punjab5 months ago
-
ਆਰਐੱਸਐੱਸ ਮੁਖੀ ਭਾਗਵਤ ਕੋਰੋਨਾ ਨੂੰ ਲੈ ਕੇ 26 ਨੂੰ ਆਨਲਾਈਨ ਕਰਨਗੇ ਸੰਬੋਧਨਰਾਸ਼ਟਰੀ ਸਵੈ-ਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਸੰਕਟ 'ਤੇ ਆਨਲਾਈਨ ਸੰਬੋਧਨ ਕਰਨਗੇ। ਸੰਘ ਦੇ ਸੀਨੀਅਰ ਅਹੁਦੇਦਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਪਹਿਲੀ ਵਾਰ ਸੰਘ ਮੁਖੀ ਕਿਸੇ ਵਰਚੂਅਲ ਪਲੇਟਫਾਰਮ ਰਾਹੀਂ ਸੰਬੋਧਨ ਕਰਨਗੇ।National9 months ago