KTM ਦੀ ਨਵੀਂ ਬਾਈਕ ਨਮਹੀਨਾ 5,500 ਰੁਪਏ ਪ੍ਰਤੀ ਮਹੀਨਾ ਦੇ ਕੇ ਲਿਆ ਸਕਦੇ ਹੋ ਘਰ, ਆਫਰ ਦਾ ਲਾਭ ਚੁੱਕਣ ਲਈ ਇਸ ਤਰ੍ਹਾਂ ਕਰੋ ਬੁੱਕ
Technology news ਨਵੀਂ ਕੇਟੀਐੱਮ 250 ਐਡਵੈਂਚਰ ਕੰਪਨੀ ਦੀ 390 ਏਡੀਵੀ ਤੋਂ ਲਗਪਗ 57 ਹਜ਼ਾਰ ਰੁਪਏ ਸਸਤੀ ਤੇ 250 ਦੀ ਤੁਲਨਾ 'ਚ ਲਗਪਗ 40 ਹਜ਼ਾਰ ਰੁਪਏ ਮਹਿੰਗੀ ਹੈ। ਕੰਪਨੀ ਦੁਆਰਾ ਜਾਰੀ ਇਕ ਬਿਆਨ ਅਨੁਸਾਰ ਪੂਰੇ ਭਾਰਤ 'ਚ ਕੇਟੀਐੱਮ ਸ਼ੋਅਰੂਮ 'ਤੇ ਇਸ ਦੀ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ।
Technology2 months ago