rs 100 crore
-
ਕਮਾਈ : ਆਈਪੀਐੱਲ 'ਚ ਏਬੀ ਦੇ 100 ਕਰੋੜ ਪੁੂਰੇ, ਡਿਵੀਲੀਅਰਜ਼ ਹੋਏ ਰੋਹਿਤ, ਧੋਨੀ, ਕੋਹਲੀ ਤੇ ਰੈਣਾ ਦੇ ਕਲੱਬ 'ਚ ਸ਼ਾਮਲਇੰਡੀਅਨ ਪ੍ਰਰੀਮੀਅਰ ਲੀਗ ਦੀਆਂ ਸਾਰੀਆਂ ਫਰੈਂਚਾਈਜ਼ੀਆਂ ਨੇ ਆਈਪੀਐੱਲ 2021 ਸੀਜ਼ਨ ਲਈ ਆਪਣੇ ਸਾਰੇ ਰਿਟੇਨ ਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ ਕੁਝ ਦਿਨ ਪਹਿਲਾਂ ਐਲਾਨ ਦਿੱਤੀ...Cricket2 months ago
-
ਹੀਰੋ ਗਰੁੱਪ ਦੇਵੇਗਾ 100 ਕਰੋੜ ਰੁਪਏ ਦਾ ਯੋਗਦਾਨਹੀਰੋ ਗਰੁੱਪ ਵੱਲੋਂ ਕੋਵਿਡ-19 ਦੌਰਾਨ ਰਾਹਤ ਕੋਸ਼ਿਸ਼ਾਂ ਵਿੱਚ 100 ਕਰੋੜ ਰੁਪਏ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ ਗਿਆ ਹੈ। ਡਾ. ਪਵਨ ਮੁੰਜਲ ਨੇ ਕਿਹਾ ਕਿ ਸਾਡਾ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆਂ ਇਸ ਸਮੇਂ ਕੋਵਿਡ-19 ਦੇ ਰੂਪ ਵਿੱਚ ਬਹੁਤ ਹੀ ਵੱਡੀ ਚੁਨੌਤੀ ਦਾ ਸਾਹਮਣਾ ਕਰ ਰਹੇ ਹਨ। ਇਸ ਮੁਸ਼ਕਿਲ ਘੜੀ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਅਸੀ ਸਾਰੇ ਮਿਲ ਕੇ ਸਮਾਜ ਦੇ ਗਰੀਬ ਅਤੇ ਜ਼ਰੂਰਤਮੰਦ ਤਬਕੇ ਦੀ ਮਦਦ ਕਰੀਏ। ਵਿਸ਼ਾਲ ਹੀਰੋ ਪਰਿਵਾਰ ਵਿੱਚ ਅਸੀਂ ਬਹੁਤ ਹੀ ਨਿਮਰਤਾ ਦੇ ਨਾਲ ਇਹ ਯੋਗਦਾਨ ਦੇ ਰਹੇ ਹਾਂ ਜਿਸਦਾ ਅੱਧਾ ਹਿੱਸਾ ਪੀਐੱਮ-ਕੇਅਰਜ਼ ਫੰਡ ਵਿੱਚ ਦਿੱਤਾ ਜਾਵੇਗਾ ਅਤੇ ਬਾਕੀ ਅੱਧਾ ਹਿੱਸਾ ਹੋਰ ਤਰੀਕਿਆਂ ਦੇ ਜ਼ਰੀਏ ਰਾਹਤ ਕੋਸ਼ਿਸ਼ਾਂ ਵਿੱਚ ਖਰਚ ਕੀਤਾ ਜਾਵੇਗਾ। ਮੈਂ ਦੇਸ਼ਵਾਸੀਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਘਰਾਂ ਵਿੱਚ ਰਹਿ ਕੇ ਮਾਣਯੋਗ ਪ੍ਰਧਾਨ ਮੰਤਰੀ ਅਤੇ ਸਥਾਨਿਕ ਅਧਿਕਾਰੀਆਂ ਦੀ ਸਹਾਇਤਾ ਕਰਨ ਅਤੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ।Punjab1 year ago
-
ਅਜ਼ਹਰੂਦੀਨ ਨੇ ਧੋਖਾਧੜੀ ਦਾ ਦੋਸ਼ ਨਕਾਰਿਆ, ਸੌ ਕਰੋੜ ਦੇ ਮਾਣਹਾਨੀ ਕੇਸ ਦੀ ਦਿੱਤੀ ਧਮਕੀਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਅਜ਼ਹਰੂਦੀਨ ਨੇ ਮਹਾਰਾਸ਼ਟਰ ਦੀ ਇਕ ਟ੍ਰੈਵਲ ਏਜੰਸੀ ਵੱਲੋਂ ਲਗਾਏ ਗਏ ਧੋਖਾਧੜੀ ਦੇ ਦੋਸ਼ ਤੋਂ ਇਨਕਾਰ ਕੀਤਾ ਹੈ।National1 year ago
-
ਪਾਕਿਸਤਾਨ ਦੇ ਆਮ ਬਜਟ 'ਚ ਕਰਤਾਰਪੁਰ ਕੋਰੀਡੋਰ ਲਈ 100 ਕਰੋੜ ਰੁਪਏਕੋਰੀਡੋਰ ਦੇ ਬਣ ਜਾਣ ਤੋਂ ਬਾਅਦ ਭਾਰਤੀ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਜਾਣ ਲਈ ਵੀਜ਼ਾ ਨਹੀਂ ਲੈਣਾ ਪਵੇਗਾ। ਪਰਮਿਟ ਲੈ ਕੇ ਹੀ ਉਹ ਜਾ ਸਕਣਗੇ। ਗੁਰੂ ਨਾਨਕ ਦੇਵ ਜੀ ਨੇ 1522 'ਚ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਸਥਾਪਨਾ ਕੀਤੀ ਸੀ।World1 year ago
-
ਨਾਜਾਇਜ਼ ਮਾਈਨਿੰਗ 'ਚ ਆਂਧਰ ਸਰਕਾਰ 'ਤੇ 100 ਕਰੋੜ ਦਾ ਜੁਰਮਾਨਾਨੈਸ਼ਨਲ ਗ੍ਰੀਨ ਟਿ੍ਬਿਊਨਲ (ਐੱਨਜੀਟੀ) ਨੇ ਆਂਧਰ ਪ੍ਰਦੇਸ਼ ਸਰਕਾਰ 'ਤੇ ਸੂਬੇ ਵਿਚ ਰੇਤ ਦੀ ਨਾਜਾਇਜ਼ ਮਾਈਨਿੰਗ ਰੋਕਣ 'ਚ ਢਿੱਲ ਵਰਤਣ 'ਤੇ 100 ਕਰੋੜ ਰੁਪਏ ਅੰਤ੍ਰਿਮ ਜੁਰਮਾਨਾ ਲਾਇਆ ਹੈ। ਐੱਨਜੀਟੀ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਆਂਧਰ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਰੋਕਣ ਦਾ ਨਿਰਦੇਸ਼ ਦਿੱਤਾ। ਬੈਂਚ ਨੇ ਕਿਹਾ ਕਿ ਇਹ ਸਰਕਾਰ ਦਾ ਫ਼ਰਜ਼ ਹੈ ਕਿ ਉਹ ਜਨਤਾ ਦੀ ਰਾਖੀ ਕਰਨ ਦੇ ਰੂਪ 'ਚ ਵੱਡੇ ਪੱਧਰ 'ਤੇ ਕੁਦਰਤੀ ਸਰੋਤਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰੇ ਬੈਂਚ ਨੇ ਕਿਹਾ ਕਿ ਇੱਥੋਂ ਤਕ ਕਿ ਕਲਿਆਣਕਾਰੀ ਕਾਰਜਾਂ ਲਈ ਮੁਫ਼ਤ ਰੇਤ ਦੇਣ ਦੀ ਨੀਤੀ ਤਹਿਤ ਵੀ ਨਾਜਾਇਜ਼ ਮਾਈNational2 years ago