road
-
ਅਗਨੀਪਥ ਯੋਜਨਾ ਖ਼ਿਲਾਫ਼ ਰੋਡ ਜਾਮ ਕਰ ਕੇ ਫੂਕਿਆ ਪੁਤਲਾਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਭਾਈ ਝਾੜੂ ਸਾਹਿਬ ਜੀ ਜ਼ੋਨ ਵਲਟੋਹਾ ਵੱਲੋਂ ਅੱਡਾ ਵਲਟੋਹਾ, ਘਰਿਆਲਾ ਅਤੇ ਖੇਮਕਰਨ ਵਿਖੇ ਬਲਜੀਤ ਸਿੰਘ ਮਾਹਣੇਕੇ ਅਤੇ ਦਲਬੀਰ ਸਿੰਘ ਭੂਰਾ ਕਰੀਮਪੁਰਾ ਦੀ ਅਗਵਾਈ 'ਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ।Punjab12 hours ago
-
ਫਿਲਮੀ ਕਲਾਕਾਰ ਰਾਣਾ ਜੰਗ ਬਹਾਦਰ ਖ਼ਿਲਾਫ਼ ਵਾਲਮੀਕਿ ਭਾਈਚਾਰੇ ਨੇ ਲਾਇਆ ਧਰਨਾਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਫਿਲਮੀ ਕਲਾਕਾਰ ਰਾਣਾ ਜੰਗ ਬਹਾਦਰ ਵੱਲੋਂ ਭਗਵਾਨ ਵਾਲਮੀਕਿ ਜੀ ਬਾਰੇ ਅਪਸ਼ਬਦ ਕਹਿਣ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਾ ਕੇ ਸਮੂਹ ਵਾਲਮੀਕਿ ਭਾਈਚਾਰੇ ਨੇ ਭਗਵਾਨ ਵਾਲਮੀਕਿ ਚੌਕ ਨੇੜੇ ਰੋਸ ਵਜੋਂ ਧਰਨਾ ਦਿੱਤਾ। ਭਾਈਚਾਰੇ ਦੇ ਲੋਕਾਂ ਨੇ ਰਾਣਾ ਜੰਗ ਬਹਾਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।Punjab1 day ago
-
ਰਾਹਗੀਰਾਂ ਲਈ ਆਫ਼ਤ ਬਣਿਆ ਸ਼ਹਿਰ ਦੇ ਜੰਡਿਆਲਾ ਰੋਡ ਦਾ ਰੇਲਵੇ ਲਾਂਘਾਇੱਥੋਂ ਦੇ ਜੰਡਿਆਲਾ ਰੋਡ ਦਾ ਰੇਲਵੇ ਲਾਂਘਾ ਰਾਹਗੀਰਾਂ ਲਈ ਆਫ਼ਤ ਬਣਿਆ ਹੋਇਆ ਹੈ। ਦਿਨ 'ਚ ਕਈ ਵਾਰ ਫਾਟਕ ਬੰਦ ਹੋਣ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਕਈ-ਕਈ ਚਿਰ ਲੋਕ ਫਸੇ ਰਹਿੰਦੇ ਹਨ। ਹਾਲਾਂਕਿ ਇਸ ਫਾਟਕ ਨੂੰ ਹਟਾਉਣ ਦੀ ਮੰਗ ਦਹਾਕਿਆਂ ਤੋਂ ਉੱਠਦੀ ਆ ਰਹੀ ਹੈ ਪਰPunjab1 day ago
-
ਫਤਹਿਗੜ੍ਹ ਚੂੜੀਆਂ ਤੋਂ ਬਟਾਲਾ ਰੋਡ ਸੜਕ ਦੀ ਹਾਲਤ ਖ਼ਸਤਾਆਪ ਆਦਮੀ ਪਾਰਟੀ ਦੇ ਸ਼ਹਿਰੀ ਗੁਰਦਾਸਪੁਰ ਜ਼ਿਲ੍ਹਾ ਇੰਚਾਰਜ ਪ੍ਰਰੀਤਮ ਸਿੰਘ ਬੱਬੂ ਨੇ ਮਾਣਯੋਗ ਡੀਸੀ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦਾ ਨਾਲ ਮੁਲਾਕਾਤ ਕਰਕੇ ਫਤਹਿਗੜ੍ਹ ਚੂੜੀਆਂ ਤੋਂ ਬਟਾਲਾ ਰੋਡ ਸੜਕ ਦੀ ਖਸਤਾ ਹਾਲਤ ਤੋਂ ਜਾਣੂ ਕਰਵਾਇਆ ਗਿਆ।Punjab1 day ago
-
ਜੀਟੀ ਰੋਡ ਅਟਾਰੀ-ਅੰਮ੍ਰਿਤਸਰ 'ਤੇ ਵਾਪਰਿਆ ਹਾਦਸਾ, ਮੋਟਰਸਾਈਕਲ ਦੇ ਟਰੱਕ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤਅੱਜ ਸਵੇਰੇ ਤਕਰੀਬਨ 11 ਵਜੇ ਦੇ ਕਰੀਬ ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ ਸੜਕ 'ਤੇ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਚੌਂਕੀ ਖਾਸਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਵਿਅਕਤੀ ਦੀ ਪਹਿਚਾਣ ਯੌਧਾ ਸਿੰਘPunjab1 day ago
-
ਜੇਜੋਂ ਤੋਂ ਕੋਟਫ਼ਤੂਹੀ ਤਕ ਸੜਕ ਦੀ ਮੁਰੰਮਤ ਲਈ ਪੰਚਾਇਤਾਂ ਵਲੋਂ ਚੱਕਾ ਜਾਮੇਜੋਂ ਦੁਆਬਾ ਤੋਂ ਕੋਟਫ਼ਤੂਹੀ ਤਕ ਫ਼ਗਵਾੜਾ ਨੂੰ ਜਾਂਦੀ ਖਸਤਾ ਹਾਲਤ ਸੜਕ ਦੇ ਨਿਰਮਾਣ ਲਈ ਵੀਰਵਾਰ ਜੇਜੋਂ ਦੁਆਬਾ ਤੋਂ ਕੋਟਫ਼ਤੂਹੀ ਤਕ ਫ਼ਗਵਾੜਾ ਨੂੰ ਜਾਂਦੀ ਖਸਤਾ ਹਾਲਤ ਸੜਕ ਦੇ ਨਿਰਮਾਣ ਲਈ ਵੀਰਵਾਰ ਪਿੰਡ ਭਾਰਟਾ ਨਜ਼ਦੀਕ ਆਸ ਪਾਸ ਦੇ ਪਿੰਡਾਂ ਦੀਆਂ ਦੀਆਂ ਪੰਚਾਇਤਾਂ ਵਲੋਂ ਵਿਸ਼ਾਲPunjab1 day ago
-
ਸੜਕ ਹਾਦਸੇ 'ਚ ਜ਼ਖ਼ਮੀ ਦੀ ਮੌਤਸੜਕ ਹਾਦਸੇ ਵਿਚ ਜ਼ਖ਼ਮੀ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਉਸਸੜਕ ਹਾਦਸੇ ਵਿਚ ਜ਼ਖ਼ਮੀ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਉਸਪਾਲ ਮਸੀਹ ਪੁੱਤਰ ਅਨਾਇਤ ਮਸੀਹ ਵਾਸੀ ਡਡਵਾ ਨੇ ਦੱਸਿਆ ਕਿ ਲੰਘੀ 11 ਜੂਨPunjab1 day ago
-
ਮਹਿੰਦਰਾ ਬਲੈਰੋ ਤੇ ਬੱਸ ਦੀ ਟੱਕਰ ਵਿਚ ਇਕ ਹਲਾਕ ਦੂਜਾ ਫੱਟੜਮਹਿੰਦਰਾ ਬਲੈਰੋ ਤੇ ਸਵਾਰ ਹੋ ਕੇ ਦਿੱਲੀ ਤੋਂ ਹੁਸ਼ਿਆਰਪੁਰ ਜਾ ਰਹੇ ਦੋ ਦੋਸਤਾਂ ਦੀ ਬੱਸ ਨਾਲ ਹੋਈ ਟੱਕਰ ਕਾਰਨ ਮਹਿੰਦਰਾ ਸਵਾਰ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ।ਇਸ ਦਰਦਨਾਕ ਹਾਦਸੇ ਦੌਰਾਨ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੀ ਪਛਾਣ ਰਾਹੁਲ ਕੁਮਾਰ (25)ਦੇ ਰੂਪ ਵਿਚ ਹੋਈ ਹੈ,ਜਦਕਿ ਉਸ ਦਾ ਦੋਸਤ ਰੋਹਿਤ ਗੰਭੀਰ ਫੱਟੜ ਹਾਲਤ ਵਿਚ ਜ਼ੇਰੇ ਇਲਾਜ ਸਿਵਲ ਹਸਪਤਾਲ ਦਾਖਲ ਹੈPunjab1 day ago
-
ਸਲੇਮਪੁਰਾ ਤੋਂ ਕੀੜੀ-ਭੁਮਾਲ ਸੜਕ ਬਣੀ ਛੱਪੜਪਿੰਡ ਸਲੇਮਪੁਰਾ ਤੋਂ ਕੀੜੀ-ਭੁਮਾਲ ਨੂੰ ਜਾਂਦੀ ਸੜਕ ਨੇ ਉਸ ਵੇਲੇ ਛੱਪੜ ਦਾ ਰੂਪ ਧਾਰਨ ਕਰ ਲਿਆ ਜਦੋਂ ਪਿੰਡ ਸਲੇਮਪੁਰਾ ਦੇ ਛੱਪੜ ਦਾ ਪਾਣੀ ਓਵਰਫਲੋਅ ਹੋ ਗਿਆ, ਜਿਸ ਕਾਰਨ ਜਿੱਥੇ ਛੱਪੜ ਦੇ ਲਾਗਲੇ ਪਿੰਡ ਸਲੇਮਪੁਰਾ ਟਿੱਬਾ ਦੇ ਲੋਕਾਂ ਨੂੰ ਪੈਦਲ ਲੰਘਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਪਿੰਡ ਕੀੜੀ, ਭੂਮਾਲ ਤੇ ਮਦਾਰਪੁਰਾ ਸਮੇਤ ਕਈ ਹੋਰ ਪਿੰਡਾਂ ਦੇ ਰਾਹਗੀਰਾਂ ਲਈ ਵੀ ਇਹ ਪਾਣੀ ਭਾਰੀ ਮੁਸ਼ਕਲਾਂ ਪੇਸ਼ ਕਰ ਰਿਹਾ ਹੈ। ਇਸ ਸਬੰਧੀ ਪਿੰਡ ਸਲੇਮਪੁਰਾ ਦੇ ਸਰਪੰਚ ਨੇ ਕਿਹਾ ਛੱਪੜ 'ਚ ਸਲੇਮਪੁਰਾ ਦੀ ਬਾਬਾ ਗਰੀਬ ਸ਼ਾਹ ਬਸਤੀ ਦਾ ਪਾਣੀ ਪੈਣ ਕਾਰਣ ਛੱਪੜ ਓਵਰਫਲੋਅ ਹੋ ਗਿਆ ਜਦਕਿ ਛੱਪੜ ਦੀ ਸਮਰੱਥਾ ਘੱਟ ਹੈ। ਛੱਪੜ ਦੀ ਨਿਕਾਸੀ ਲਈ ਜੋ ਦੂਸਰਾ ਛੱਪੜ ਬਣਿਆ ਹੋਇਆ ਹੈ ਉਸ ਦੇ ਵੀ ਭਰ ਜਾਣ ਕਾਰਨ ਅੱਗੇ ਦੂਸਰੇ ਛੱਪੜ ਨੂੰ ਜਾਣ ਵਾਲਾ ਸੀਵਰੇਜ ਬੰਦ ਹੋ ਗਿਆ, ਜਿਸ ਕਾਰਨ ਅਜਿਹੀ ਸਥਿਤੀ ਪੈਦਾ ਹੋਈ ਹੈ। ਸਰਪੰਚ ਨੇ ਇਹ ਵੀ ਕਿਹਾ ਪ੍ਰਸ਼ਾਸਨ ਵੱਲੋਂ ਵਿਕਾਸ ਕੰਮਾਂ 'ਤੇ ਲਗਾਈ ਰੋਕ ਕਾਰਨ ਪਿੰਡ ਦੇ ਵਿਕਾਸ ਕਾਰਜਾਂ ਦਾ ਕੰਮ ਰੁਕਿਆ ਹੋਇਆ ਹੈ, ਜਿਸ ਕਾਰਨ ਪੰਚਾਇਤੀ ਕੰਮਾਂ 'ਚ ਸਮੱਸਿਆਵਾਂ ਆ ਰਹੀ ਹੈ।Punjab2 days ago
-
ਟੁੱਟੀਆਂ ਸੜਕਾਂ ਸ਼ਹਿਰ ਵਾਸੀਆਂ ਨੂੰ ਅਗਲੇ ਤਿੰਨ ਮਹੀਨਿਆਂ ਤਕ ਰੁਆਉਣਗੀਆਂਜ.ਸ., ਜਲੰਧਰ : ਹਾਲੇ ਦੋ-ਤਿੰਨ ਦਿਨ ਹੀ ਹਲਕਾ ਜਿਹਾ ਮੀਂਹ ਪਿਆ ਹੈ ਤੇ ਸ਼ਹਿਰ ਦੀਆਂ ਸੜਕਾਂ ਉਖੜਨੀਆਂ ਸ਼ੁਰੂ ਹੋ ਗਈਆਂ ਹਨ। ਹਫ਼ਤੇ ਬਾਅਦ ਪ੍ਰਰੀ-ਮੌਨਸੂਨ ਤੇ ਜੁਲਾਈ ਦੇ ਪਹਿਲੇ ਹਫ਼ਤੇ ਮੌਨਸੂਨ ਦੀ ਬਰਸਾਤ ਤੋਂ ਬਾਅਦ ਸ਼ਹਿਰ ਦੀਆਂ ਕਈ ਸੜਕਾਂ ਟੁੱਟਣੀਆਂ ਤੈਅ ਹਨ। ਅਜਿਹੇ 'ਚ ਅਗਲੇ ਤਿੰਨ ਮਹੀਨਿਆਂ ਤਕ ਸ਼ਹਿਰ ਦੀਆਂ ਕਈ ਸੜਕਾਂ ਲੋਕਾਂ ਨੂੰ ਰੁਆਉਣਗੀਆਂ।Punjab2 days ago
-
ਨਸਰਾਲਾ ਵਾਸੀਆਂ ਨੇ ਲਾਇਆ ਜਾਮ, ਕੀਤੀ ਨਾਅਰੇਬਾਜ਼ੀਹੁਸ਼ਿਆਰਪੁਰ ਜਲੰਧਰ ਰੋਡ 'ਤੇ ਨਸਰਾਲਾ ਅੱਡੇ ਵਿਚ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਵੱਲੋਂ ਹੁਸ਼ਿਆਰਪੁਰ ਜਲੰਧਰ ਰੋਡ 'ਤੇ ਨਸਰਾਲਾ ਅੱਡੇ ਵਿਚ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਵੱਲੋਂ ਬੁੱਧਵਾਰ ਸਵੇਰੇ ਸੜਕ ਦੀ ਮਾੜੀ ਹਾਲਤ ਕਾਰਨ 10 ਵਜੇ ਤੋਂ ਲੈ ਕੇ ਦੁਪਹਿਰ ਤੱਕ ਰੋਡ ਜਾਮ ਕਰਕੇPunjab2 days ago
-
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਜਖ਼ਮੀ, ਕਾਰ ਚਾਲਕ 'ਤੇ ਪਰਚਾਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਤੇਜ਼ ਰਫ਼ਤਾਰੀ ਕਾਰ ਵਲੋਂ ਟੱਕਰ ਮਾਰਨ 'ਤੇ ਮੋਟਰਸਾਈਕਲ ਸਵਾਰ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ 19 ਜੂਨ ਨੂੰ ਗੁਰਜੀਤ ਸਿੰਘ ਆਪਣੇ ਮੋਟਰਸਾਈਕਲ ਨੰਬਰੀ ਪPunjab2 days ago
-
ਸੜਕ ਹਾਦਸੇ 'ਚ 2 ਜਖ਼ਮੀ, ਮਾਮਲਾ ਦਰਜਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸੜਕ ਹਾਦਸੇ 'ਚ 2 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ 'ਤੇ ਪੁਲਿਸ ਨੇ ਇਕ ਮੋਟਰਸਾਈਕਲ ਚਾਲਕ ਖ਼ਿਲਾਫ਼ ਥਾਣਾ ਧਨੌਲਾ 'ਚ ਮਾਮਲਾ ਦਰਜ ਕੀਤਾ ਹੈ।Punjab2 days ago
-
ਸੜਕ ਧੱਸ ਜਾਣ ਕਾਰਨ ਰਾਹਗੀਰ ਅੌਖੇਗੁਰਦਾਸਪੁਰ ਬਾਈਪਾਸ ਦੀ ਸਾਈਡ ਰੋਡ ਜੋ ਮੁਕੇਰੀਆ ਤੋਂ ਅੰਮਿ੍ਤਸਰ ਸਾਈਡ ਦੀ ਸੜਕ ਨਾਲ ਮਿਲਦੀ ਹੈ, ਧੱਸ ਜਾਣ ਕਾਰਨ ਇਸ ਜਗ੍ਹਾ 'ਤੇ ਵੱਡਾ ਹਾਦਸਾ ਵਾਪਰ ਸਕਦਾ ਹੈ।Punjab2 days ago
-
ਅਮਲੋਹ ਦੇ 22 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਮੋਟਰਸਾਈਕਲ ਅੱਗੇ ਕੁੱਤਾ ਆ ਜਾਣ ਕਾਰਨ ਹੋਈ ਘਟਨਾਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਸੁਖਬੀਰ ਨੂੰ ਸਿਵਲ ਹਸਪਤਾਲ ਅਮਲੋਹ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।Punjab2 days ago
-
120 ਫੁੱਟੀ ਰੋਡ 'ਤੇ ਕ੍ਰਾਸਿੰਗ 'ਤੇ ਗੋਲ ਚੱਕਰ ਬਣਾ ਕੇ ਕੀਤਾ ਟ੍ਰਾਇਲਜਾਗਰਣ ਸੰਵਾਦਦਾਤਾ, ਜਲੰਧਰ : ਮਿੱਠਾਪੁਰ ਰੋਡ 'ਤੇ ਪੀਪੀਆਰ ਮਾਲ ਤੋਂ ਵਿਨੇ ਮੰਦਰ ਕ੍ਰਾਸਿੰਗ 'ਤੇ ਵਧ ਰਹੇ ਹਾਦਸਿਆਂ ਦੇ ਮੱਦੇਨਜ਼ਰ ਗੋਲ ਚੱਕਰ ਬਣਾਉਣ ਦੀ ਤਿਆਰੀ ਹੈ। ਇਸ ਲਈ ਨਗਰ ਨਿਗਮ ਦੀ ਟੀਮ ਨੇ ਮੰਗਲਵਾਰ ਨੂੰ ਆਰਜੀ ਗੋਲ ਚੱਕਰ ਬਣਾ ਕੇ ਟ੍ਰਾਇਲ ਕੀਤਾ ਹੈ।Punjab3 days ago
-
ਕੁਲੈਕਟਰ ਰੇਟ 'ਚ 66 ਫੁੱਟੀ ਰੋਡ 'ਤੇ ਫੋਕਸ, ਕਾਰੋਬਾਰੀ ਇਲਾਕਿਆਂ 'ਚ ਵੀ ਵਧਣਗੇ ਰੇਟਜਾਗਰਣ ਸੰਵਾਦਦਾਤਾ, ਜਲੰਧਰ : ਸ਼ਹਿਰ ਦੀ ਨਵੀਂ ਲਾਈਫ ਲਾਈਨ ਬਣ ਰਹੀ 66 ਫੁੱਟੀ ਰੋਡ 'ਤੇ ਵੱਡੇ ਹਾਊਸਿੰਗ ਪ੍ਰਰਾਜੈਕਟ ਤੇ ਲਾਗਤਾਰ ਵਿਕਸਿਤ ਹੋ ਰਹੀਆਂ ਕਾਲੋਨੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੁਲੈਕਟਰ ਰੇਟ 'ਚ ਵੱਡੇ ਪੱਧਰ 'ਤੇ ਬਦਲਾਅ ਲਈ ਤਿਆਰ ਕੀਤਾ ਹੈ। ਇਸ ਨੂੰ ਲੈ ਕੇ ਕਈ ਦਿਨਾਂ ਤੋਂ ਰੈਵੀਨਿਊ ਵਿਭਾਗ ਦਾ ਸਟਾਫ ਪੂਰੇ ਜ਼ਿਲ੍ਹਾ 'ਚ ਨਵੇਂ ਸਿਰਿਓਂ ਕੁਲੈਕਟਰ ਰੇਟ ਤੈਅ ਕਰਨ ਲਈ ਸਰਵੇ ਕਰ ਰਿਹਾ ਹੈ।Punjab3 days ago
-
Sangrur By Election : ਨੋਟਾਂ ਨਾਲ ਕਦੇ ਵੋਟਾਂ ਨਹੀਂ ਜਿੱਤੀਆਂ ਜਾਂਦੀਆਂ : ਮਾਨਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ 'ਚ ਭਵਾਨੀਗੜ੍ਹ ਵਿਖੇ ਰੋਡ ਸ਼ੋਅ ਕੀਤਾ।Punjab3 days ago
-
ਸੜਕ 'ਤੇ ਘੁੰਮ ਰਹੇ ਬੇਸਹਾਰਾ ਪਸ਼ੂ ਨੂੰ ਬੱਸ ਨੇ ਟੱਕਰ ਮਾਰ ਕੀਤਾ ਜਖ਼ਮੀ, ਸੜਕ 'ਤੇ ਲੱਗਿਆ ਜਾਮਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਸ਼ਹਿਰ ਅੰਦਰ ਜਗ੍ਹਾ-ਜਗ੍ਹਾ ਬੇਸਹਾਰਾ ਪਸ਼ੂਆਂ ਦੀ ਭਰਮਾਰ ਹੈ। ਇਹ ਬੇਸਹਾਰਾ ਪਸ਼ੂ ਥਾਂ-ਥਾਂ 'ਤੇ ਝੂੰਡ ਬਣਾ ਕੇ ਘੁੰਮਦੇ ਰਹਿੰਦੇ ਹਨ। ਇਨਾਂ੍ਹ ਪਸ਼ੂਆਂ ਬਾਰੇ ਕਈ ਵਾਰ ਅਖ਼ਬਾਰਾਂ 'ਚ ਖ਼ਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਪਰ ਪ੍ਰਸ਼ਾਸਨ ਇਸ ਸੱਮਸਿਆ ਪ੍ਰਤੀ ਆਪਣੀਆਂ ਅੱਖਾਂ ਬੰਦ ਕਰਕੇ ਬੈਠਾ ਹੈ।Punjab3 days ago
-
ਭਾਜਪਾ ਉਮੀਦਵਾਰ ਕੇਵਲ ਿਢੱਲੋਂ ਨੇ ਕੱਿਢਆ ਰੋਡ ਸ਼ੋਅਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਚੋਣ ਪ੍ਰਚਾਰ ਦੇ ਅੰਤਿਮ ਦਿਨ ਭਾਜਪਾ ਉਮੀਦਵਾਰ ਕੇਵਲ ਸਿੰਘ ਿਢੱਲੋਂ ਵਲੋਂ ਬਰਨਾਲਾ ਸ਼ਹਿਰ 'ਚ ਅਮਨ ਸ਼ਾਂਤੀ ਯਾਤਰਾ ਦੇ ਰੂਪ ਵਿੱਚ ਰੋਡ ਸ਼ੋਅ ਕੱਿਢਆ ਗਿਆ। ਇਹ ਰੋਡ ਸ਼ੋਅ ਸ਼ਹਿਰ ਦੇ ਜੌੜੇ ਪੰਪ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸਮਾਪਤ ਹੋਇਆ। ਸ਼ਹਿਰ ਵਾਸੀਆਂ, ਵਪਾਰੀਆਂ ਅਤੇ ਦੁਕਾਨਦਾਰਾਂ ਵਲੋਂ ਕੇਵਲ ਸਿੰਘ ਿਢੱਲੋਂ ਦਾ ਫ਼ੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਰੋਡ ਸ਼ੋਅ ਦੀ ਸਮਾਪਤੀ ਤੇ ਕੇਵਲ ਸਿੰਘ ਿਢੱਲੋਂ ਵਲੋਂ ਸ਼ਹੀਦ ਭਗਤ ਸਿੰਘ ਦੇPunjab3 days ago