road accident in firozpur
-
ਭੈਣ-ਭਰਾ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ, ਭੈਣ ਦੇ ਵਿਆਹ ਨੂੰ ਅਜੇ 7 ਮਹੀਨੇ ਹੀ ਹੋਏ ਸੀਜੀਰਾ ਹਾਈਵੇ 'ਤੇ ਸਥਿਤ ਪਿੰਡ ਚੂਚਕਵਿੰਡ (ਛੂਛਕ) ਨੇੜੇ ਵਾਪਰੇ ਹਾਦਸੇ ਦੌਰਾਨ ਭੈਣ-ਭਰਾ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।Punjab3 months ago
-
ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਕੈਂਟਰ ਟਰਾਲੇ ਦੀ ਭਿਆਨਕ ਟੱਕਰ 'ਚ ਡਰਾਈਵਰਾਂ ਦੀ ਮੌਤਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਪਿੰਡ ਖਾਈ ਫੇਮੇਕੀ ਦੇ ਖੂਨੀ ਪੁੱਲ ਕੋਲ ਸ਼ੁੱਕਰਵਾਰ ਨੂੰ ਇਕ ਟੈਂਕਰ ਤੇ ਘੋੜਾ ਟਰਾਲੇ ਦਰਮਿਆਨ ਹੋਈ ਟੱਕਰ 'ਚ ਦੋਵਾਂ ਗੱਡੀਆਂ ਡੇ ਡਰਾਈਵਰਾਂ ਦੀ ਮੌਤ ਹੋ ਗਈ। ਹਾਦਸਾ ਇਸ ਕਦਰ ਖਤਰਨਾਕ ਸੀ ਕਿ ਦੋਵਾਂ ਹੀ ਗੱਡੀਆਂ ਦੇ ਅਗਲੇ ਪਾਸੇ ਬਿਲਕੁਲ ਹੀ ਤਬਾਹ ਹੋ ਗਏ।Punjab5 months ago
-
TET ਦਾ ਪੇਪਰ ਦੇਣ ਜਾ ਰਹੇ ਮਹਿਲਾ ਅਧਿਆਪਕਾਂ ਨਾਲ ਵਾਪਰਿਆ ਸੜਕ ਹਾਦਸਾ, ਤਿੰਨ ਜ਼ਖ਼ਮੀਸੰਘਣੀ ਧੁੰਦ ਕਾਰਨ ਫਿਰੋਜ਼ਪੁਰ ਫਾਜ਼ਿਲਕਾ ਰੋਡ 'ਤੇ ਐਤਵਾਰ ਨੂੰ ਤਿੰਨ ਕਾਰਾਂ ਦੇ ਆਪਸ 'ਚ ਟਕਰਾ ਜਾਣ ਕਾਰਨ ਟੈਟ ਦਾ ਪੇਪਰ ਦੇਣ ਜਾ ਰਹੀਆਂ ਤਿੰਨ ਮਹਿਲਾ ਅਧਿਆਪਕਾਂ ਜਖ਼ਮੀ ਹੋ ਗਈਆਂ।Punjab1 year ago
-
ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਟਰਾਲੇ ਨਾਲ ਬਾਈਕ ਦੀ ਟੱਕਰ, ਦੋ ਨੌਜਵਾਨਾਂ ਦੀ ਮੌਤਫਿਰੋਜ਼ਪੁਰ ਦੇ ਬਲਾਕ ਮਮਦੋਟ ਨੇੜੇ ਰਹਿਮਕੇ ਉਤਾੜ ਦੇ ਰਹਿਣ ਵਾਲੇ ਦੋ ਵਿਦਿਆਰਥੀਆਂ ਦੀ ਬੀਤੀ ਰਾਤ ਸੜਕ ਹਾਦਸੇ 'ਚ ਮੌਤ ਹੋ ਗਈ। ਦੋਵੇਂ ਨੌਜਵਾਨ ਜਲਾਲਾਬਾਦ ਤੋਂ ਘਰ ਪਰਤ ਰਹੇ ਸਨ ਕਿ ਉਦੋਂ ਹੀ ਰਸਤੇ 'ਚ ਟਰਾਲੇ ਨਾਲ ਉਨ੍ਹਾਂ ਦੀ ਬਾਈਕ ਦੀ ਟੱਕਰ ਹੋ ਗਈ। ਹਾਦਸੇ 'ਚ ਦੋਵਾਂ ਲੜਕਿਆਂ ਦੀ ਮੌਕੇ 'ਤੇ ਮੌਤ ਹੋ ਗਈ, ਉੱਥੇ ਹੀ ਟਰਾਲਾ ਚਾਲਕ ਮੌਕਾ ਪਾ ਕੇ ਉੱਥੋਂ ਹੀ ਫ਼ਰਾਰ ਹੋ ਗਿਆ। ਪੁਲਿਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab1 year ago
-
ਅਣਪਛਾਤੇ ਵਾਹਨ ਨੇ ਨੌਜਵਾਨ ਨੂੰ ਕੁਚਲਿਆ, ਮਾਮਲਾ ਦਰਜਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਪੈਂਦੇ ਪਿੰਡ ਖਲਚੀਆਂ ਦੇ ਕੋਲ ਵਾਪਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਪ੫ਾਪਤ ਹੋਈ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਵੱਲੋਂ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।Punjab2 years ago