rishabh pant
-
IPL 2021 : ਬ੍ਰਾਇਨ ਲਾਰਾ ਬੋਲੇ-ਪਿਛਲੇ ਕੁਝ ਮਹੀਨਿਆਂ 'ਚ ਪੰਤ 'ਚ ਹੋਇਆ ਕਾਫ਼ੀ ਸੁਧਾਰ, ਕਪਤਾਨ ਦੇ ਤੌਰ 'ਤੇ ਚੰਗਾ ਕੰਮ ਕਰਨਗੇਵੈਸਟਇੰਡੀਜ਼ ਦੇ ਸਾਬਕਾ ਦਿੱਗਜ ਬੱਲੇਬਾਜ਼ ਬ੍ਰਾਇਨ ਲਾਰਾ ਦਾ ਮੰਨਣਾ ਹੈ ਕਿ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 'ਚ ਪਿਛਲੇ ਕੁਝ ਮਹੀਨਿਆਂ 'ਚ ਕਾਫੀ ਸੁਧਾਰ ਹੋਇਆ ਹੈ। ਮੌਜੂਦਾ ਆਈਪੀਐਲ 'ਚ ਉਹ ਦਿੱਲੀ ਕੈਪੀਟਲਜ਼ ਦੀ ਅਗਵਾਈ ਚੰਗੀ ਤਰ੍ਹਾਂ ਕਰਨਗੇ।Cricket1 day ago
-
ਭੁਵਨੇਸ਼ਵਰ ਕੁਮਾਰ ਨੂੰ ਆਈਸੀਸੀ ਨੇ ਚੁਣਿਆ 'ਪਲੇਅਰ ਆਫ ਦਿ ਮੰਥ', ਰਿਸ਼ਭ ਪੰਤ ਤੇ ਆਰ ਅਸ਼ਵਿਨ ਵੀ ਚੁਣੇ ਗਏ ਸੀ ਬੈਸਟ ਖਿਡਾਰੀਭਾਰਤੀ ਕ੍ਰਿਕਟ ਟੀਮ ਦੇ ਬਿਹਤਰੀਨ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਮਾਰਚ 'ਚ ਇੰਗਲੈਂਡ ਖਿਲਾਫ਼ ਆਪਣੀ ਸਰਜਮੀਂ 'ਤੇ ਸੀਮਤ ਓਵਰਾਂ ਦੀ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਇਸ ਲਈ ਆਈਸੀਸੀ ਨੇ ਉਨ੍ਹਾਂ ਨੇ ਮਾਰਚ ਮਹੀਨੇ ਦਾ ਸਰਵਉੱਚ ਖਿਡਾਰੀ ਚੁਣਿਆ ਹੈ।Cricket2 days ago
-
IPL ’ਚ ਹਰ ਟੀਮ ਵੱਲੋਂ ਸਭ ਤੋਂ ਵਧੀਆ ਪਾਰੀ ਖੇਡਣ ਵਾਲੇ ਬੱਲੇਬਾਜ਼ਾਂ ਦੀ ਪੂਰੀ ਸੂਚੀ, ਸੰਜੂ ਨੇ ਵੀ ਮਾਰੀ ਐਂਟਰੀIPL 2021 ’ਚ ਹੁਣ ਤਕ ਖੇਡੇ ਗਏ ਸਾਰੇ ਮੁਕਾਬਲੇ ਕਾਫੀ ਦਿਲਚਸਪ ਰਹੇ ਹਨ। ਸੋਮਵਾਰ ਨੂੰ ਖੇਡੀ ਗਈ ਇਸ ਲੀਗ ਦੇ ਚੌਥੇ ਮੁਕਾਬਲੇ ’ਚ ਵੀ ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ।Cricket2 days ago
-
IPL Points Table: ਪਹਿਲੀ ਵਾਰ ਕਪਤਾਨ ਬਣੇ ਪੰਤ ਦੀ ਦਿੱਲੀ ਟਾਪ ’ਤੇ, ਧੋਨੀ ਦੀ ਟੀਮ ਸਭ ਤੋਂ ਹੇਠਾਂਚਾਰ ਮੈਚਾਂ ਤੋਂ ਬਾਅਦ ਪੁਆਇੰਟਸ ਟੇਬਲ ’ਤੇ ਨਜ਼ਰ ਪਾਈਏ ਤਾਂ ਦਿੱਲੀ ਕੈਪੀਟਲਜ਼, ਕੋਲਕਾਤਾ ਨਾਈਟ ਰਾਈਡਰਜ਼, ਪੰਜਾਬ ਕਿੰਗਸ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਕੋਲ ਦੋ-ਦੋ ਅੰਕ ਹਨ। ਨੈੱਟ ਰਨਰੇਟ ਦੇ ਆਧਾਰ ’ਤੇ ਰਿਸ਼ਭ ਪੰਤ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਜ਼ ਪਹਿਲੇ ਨੰਬਰ ’ਤੇ ਹਨ।Cricket2 days ago
-
ਪੰਤ ਨੇ ਬਹੁਤ ਵਧੀਆ ਅਗਵਾਈ ਕੀਤੀ : ਧਵਨਦਿੱਲੀ ਕੈਪੀਟਲਜ਼ ਦੇ ਤਜਰਬੇਕਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੌਜਵਾਨ ਰਿਸ਼ਭ ਪੰਤ ਦੀ ਅਗਵਾਈ ਦੀ ਯੋਗਤਾ ਤੋਂ ਕਾਫੀ ਪ੍ਰਭਾਵਿਤ ਹਨ ਤੇ ਉਨ੍ਹਾਂ ਨੇ ਕਿਹਾ ਕਿ ਇਸ ਵਿਕਟਕੀਪਰ ਬੱਲੇਬਾਜ਼ ਨੇ ਕਪਤਾਨ ਦੇ ਰੂਪ ਵਿਚ ਆਪਣੇ ਪਹਿਲੇ ਮੈਚ ਵਿਚ ਧੀਰਜ ਨਾਲ ਟੀਮ ਦੀ ਅਗਵਾਈ ਕੀਤੀ ਤੇ ਸਮੇਂ ਨਾਲ ਉਹ ਹੋਰ ਬਿਹਤਰ ਹੋਣਗੇ।Cricket4 days ago
-
IPL 2021 : ਚੇਨੱਈ ਨੂੰ ਹਰਾਉਣ ਤੋਂ ਬਾਅਦ ਪੰਤ ਨੇ Dhoni ਦੇ ਸਨਮਾਨ 'ਚ ਪੜ੍ਹੇ ਕਸੀਦੇ, ਬੋਲੇ-ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆਇੰਡੀਅਨ ਪ੍ਰੀਮੀਅਰ ਲੀਗ 2021 'ਚ ਸ਼ਨੀਵਾਰ ਨੂੰ ਦਿੱਲੀ ਕੈਪੀਟਲਜ਼ ਤੇ ਚੇਨਈ ਸੁਪਰਕਿੰਗਜ਼ 'ਚ ਖੇਡੇ ਗਏ ਮੈਚ 'ਤੇ ਸਭ ਦੀਆਂ ਨਜ਼ਰਾਂ ਸੀ। ਆਈਪੀਐਲ 'ਚ ਬਤੌਰ ਕਪਤਾਨ ਰਿਸ਼ੰਭ ਪੰਤ ਦਾ ਇਹ ਪਹਿਲਾ ਮੈਚ ਸੀ ਤੇ ਉਨ੍ਹਾਂ ਦੇ ਸਾਹਮਣੇ ਮਹਿੰਦਰ ਸਿੰਘ ਧੋਨੀ ਦੀ ਚੁਣੌਤੀ ਸੀ। ਗੁਰੂ ਤੇ ਚੇਲੇ 'ਚ ਇਸ ਮੈਚ 'ਚ ਪੰਤ ਨੇ ਬਾਜ਼ੀ ਮਾਰ ਲਈ।Cricket5 days ago
-
ਗੁਰੂ ਧੋਨੀ ਖਿਲਾਫ਼ ਹੋਵੇਗਾ ਪੰਤ ਦਾ ਇਮਤਿਹਾਨ, ਚੇਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਮੁਕਾਬਲਾ ਅੱਜਰਿਸ਼ਭ ਪੰਤ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਜ ਤੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਸ਼ਨਿਚਰਵਾਰ ਨੂੰ ਆਈਪੀਐੱਲ ਦੇ ਮੈਚ ਵਿਚ ਜਦ ਆਹਮੋ-ਸਾਹਮਣੇ ਹੋਣਗੀਆਂ ਤਾਂ ਇਹ ਮੁਕਾਬਲਾ ਇਕ ਨੌਜਵਾਨ ਸ਼ਾਗਿਰਦ ਤੇ ਉਸ ਦੇ ਗੁਰੂ ਦਾ ਵੀ ਹੋਵੇਗਾ।Cricket5 days ago
-
ਵਿਰਾਟ, ਰੋਹਿਤ ਤੇ ਰਿਸ਼ਭ ’ਚ ਦੌੜਾਂ ਲਈ ਹੋਈ ਜ਼ਬਰਦਸਤ ਜੰਗ ਪਰ ਇੰਗਲੈਂਡ ਖ਼ਿਲਾਫ਼ ਬਾਜ਼ੀ ਇਸ ਬੱਲੇਬਾਜ਼ ਨੇ ਮਾਰੀਵਿਰਾਟ ਕੋਹਲੀ ਦੀ ਕਪਤਾਨੀ ’ਚ ਟੀਮ ਇੰਡੀਆ ਨੇ ਇੰਗਲੈਂਡ ਨੂੰ ਆਪਣੀ ਧਰਤੀ ’ਤੇ ਟੈਸਟ, ਟੀ20 ਤੇ ਵਨਡੇ ਸੀਰੀਜ਼ ਤਿੰਨਾਂ ’ਚ ਮਾਤ ਦਿੱਤੀ। ਸਭ ਤੋਂ ਪਹਿਲਾਂ ਭਾਰਤ ਨੇ ਇੰਗਲੈਂਡ ਨੂੰ ਚਾਰ ਮੈਚਾਂ ਦੀ ਟੈਸਟ ਸੀਰੀਜ਼ ’ਚ 3-1 ਨਾਲ ਹਰਾਇਆ। ਇਸ ਤੋਂ ਬਾਅਦ 5 ਮੈਚਾਂ ਦੀ ਟੀ20 ਸੀਰੀਜ਼ ’ਚ 3-2 ਨਾਲ ਮਾਤ ਦਿੱਤੀ, ਜਦੋਂਕਿ ਸਭ ਤੋਂ ਅੰਤ ’ਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਚ 2-1 ਨਾਲ ਮਾਤ ਦਿੱਤੀ।Cricket18 days ago
-
ਵਰਿੰਦਰ ਸਹਿਵਾਗ ਨੇ ਦੱਸਿਆ, ਗੇਂਦਬਾਜ਼ਾਂ ਨਹੀਂ ਬਲਕਿ ਬੱਲੇਬਾਜ਼ਾਂ ਦੀ ਵਜ੍ਹਾ ਕਾਰਨ ਟੀਮ ਇੰਡੀਆ ਨੇ ਗੁਆਇਆ ਮੁਕਾਬਲਾਭਾਰਤ ਇੰਗਲੈਂਡ 'ਚ ਦੂਜੇ ਵਨਡੇ ਮੈਚ 'ਚ ਟੀਮ ਇੰਡੀਆ ਨੇ 336 ਦੌੜਾਂ ਬਣਾਈਆਂ ਸੀ ਜਿਸ ਨੂੰ ਕਤਿਓਂ ਵੀ ਘੱਟ ਸਕੋਰ ਤਾਂ ਨਹੀਂ ਕਿਹਾ ਜਾ ਸਕਦਾ ਹੈ ਪਰ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਕਾਫ਼ੀ ਚੰਗੀ ਬੱਲੇਬਾਜ਼ੀ ਕੀਤੀ ਤੇ ਮੈਚ ਨੂੰ 43.3 ਓਵਰ 'ਚ ਹੀ ਖਤਮ ਕਰ ਦਿੱਤਾ।Cricket19 days ago
-
ਇਸ ਖਿਡਾਰੀ ਨੂੰ ਮਿਲ ਸਕਦੀ ਹੈ Delhi Capitals ਦੀ ਕਪਤਾਨੀ, ਜਲਦ ਲਿਆ ਜਾਵੇਗਾ ਫ਼ੈਸਲਾਭਾਰਤੀ ਟੀਮ ਲਈ ਇੰਗਲੈਂਡ ਖ਼ਿਲਾਫ਼ ਖੇਡਦੇ ਹੋਏ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ’ਚ ਖੱਬੇ ਹੱਥ ਦੇ ਬੱਲੇਬਾਜ਼ Shreyas Iyer ਨੂੰ ਫੀਲਡਿੰਗ ਦੌਰਾਨ ਸੱਟ ਲੱਗੀ ਸੀ। Shreyas Iyer ਦੇ ਮੁੱਢੇ ’ਚ ਫਰੈਕਚਰ ਹੋਇਆ ਹੈ...Cricket21 days ago
-
ਰਿਸ਼ਭ ਪੰਤ ਟੀ-20 'ਚ ਬਣ ਸਕਦੈ ਮੈਚ ਜੇਤੂ : ਲਕਸ਼ਮਣਸਾਬਕਾ ਬੱਲੇਬਾਜ਼ ਵੀਵੀਐੱਸ ਲਕਸ਼ਮਣ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਟੀ-20 ਫਾਰਮੈਟ ਵਿਚ ਭਾਰਤ ਲਈ ਮੈਚ ਜੇਤੂ ਬਣ ਸਕਦੇ ਹਨ ਤੇ ਅਗਲੇ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਵੱਧ ਮੌਕੇ ਦਿੱਤੇ ਜਾਣ ਦੀ ਲੋੜ ਹੈ। ਇਸ 23 ਸਾਲਾ ਵਿਕਟਕੀਪਰ ਬੱਲੇਬਾਜ਼ ਨੂੰ ਇੰਗਲੈਂਡ ਖ਼ਿਲਾਫ਼ ਅਗਲੀ ਪੰਜ ਟੀ-20 ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਵਿਚ ਚੁਣਿਆ ਗਿਆ ਹੈ।Cricket1 month ago
-
ਰਿਸ਼ਭ ਪੰਤ 23 ਸਾਲ ਦੀ ਉਮਰ 'ਚ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਬੱਲੇਬਾਜ਼ ਬਣੇ, ਤੋੜਿਆ ਇਸ ਖਿਡਾਰੀ ਦਾ ਰਿਕਾਰਡਭਾਰਤੀ ਕ੍ਰਿਕਟ ਟੀਮ ਦੇ ਯੁਵਾ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਟੈਸਟ ਕ੍ਰਿਕਟ 'ਚ ਅੱਜਕਲ੍ਹ ਬਿਹਤਰੀਨ ਬੱਲੇਬਾਜ਼ੀ ਦਾ ਮੁਜ਼ਾਹਰਾ ਪੇਸ਼ ਕਰ ਰਹੇ ਹਨ। ਆਸਟ੍ਰੇਲੀਆ ਦੀ ਧਰਤੀ 'ਤੇ ਟੈਸਟ ਸੀਰੀਜ਼ 'ਚ ਵੱਡਾ ਧਮਾਕਾ ਕਰਨ ਵਾਲੇ ਰਿਸ਼ਭ ਪੰਤ ਇੰਗਲੈਂਡ ਖ਼ਿਲਾਫ਼ ਆਪਣੀ ਧਰਤੀ 'ਤੇ ਵੀ ਚੰਗੀ ਬੱਲੇਬਾਜ਼ੀ ਕਰ ਰਹੇ ਹਨ।Cricket2 months ago
-
ਉੱਤਰਾਖੰਡ 'ਚ ਆਈ ਤਬਾਹੀ ਤੋਂ ਲੋਕਾਂ ਨੂੰ ਬਚਾਉਣ ਵਾਲਿਆਂ ਲਈ ਰਿਸ਼ਭ ਪੰਤ ਦਾ ਵੱਡਾ ਐਲਾਨUttarakhand Glacier Burst : ਭਾਰਤੀ ਵਿਕਟਕੀਪਰ ਬੱਲੇਬਾਜ ਰਿਸ਼ਭ ਪੰਤ ਨੇ ਕਿਹਾ ਕਿ ਉਹ ਆਪਣੀ ਮੈਚ ਫੀਸ ਉਨ੍ਹਾਂ ਲੋਕਾਂ ਲਈ ਡੋਨੇਟ ਕਰਨਗੇ, ਜਿਨ੍ਹਾਂ ਨੇ ਸੈਂਕੜੇ ਲੋਕਾਂ ਦੀ ਜਾਨ ਇਸ ਤਬਾਹੀ ਤੋਂ ਬਚਾਈ ਹੈ। ਪੰਤ ਨੇ ਇਹ ਵੀ ਕਿਹਾ ਕਿ ਉਹ ਹੋਰ ਲੋਕਾਂ ਤੋਂ..Cricket2 months ago
-
ਇਸ ਭਾਰਤੀ ਖਿਡਾਰੀ ਨੇ ਜਿੱਤਿਆ ICC Player of the Month Award, ਬਣੇ ਦੁਨੀਆ ਦੇ ਪਹਿਲੇ ਖਿਡਾਰੀਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ ਨੇ ਅੱਜ ICC ਪਲੇਅਰ ਆਫ ਦ ਦ ਮੰਥ ਐਵਾਰਡਸ ਦੇ ਜੇਤੂਾਂ ਦਾ ਐਲਾਨ ਕੀਤਾ ਹੈ। ਅਜਿਹਾ ਆਈਸੀਸੀ ਹਰ ਮਹੀਨੇ ਕਰਨ ਵਾਲੀ ਹੈ, ਜੋ ਖਿਡਾਰੀ ਮਹੀਨੇ 'ਚ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਪ੍ਰਾਰੂਪਾਂ 'ਚ ਚੰਗਾ ਪ੍ਰਦਰਸ਼ਨ ਕਰਨਗੇ, ਉਨ੍ਹਾਂ ਨੂੰ ਪੁਰਸਕਾਰ ਦਿੱਤਾ ਜਾਵੇਗਾ।Cricket2 months ago
-
ਰਿਸ਼ਭ ਪੰਤ ਨੇ ਆਸਟ੍ਰੇਲੀਆ ਖ਼ਿਲਾਫ਼ ਸਿਡਨੀ ਟੈਸਟ ’ਚ 97 ਦੌਡ਼ਾਂ ਦੀ ਪਾਰੀ ਖੇਡਣ ਤੋਂ ਪਹਿਲਾਂ ਲਗਵਾਏ ਸਨ ਇੰਨੇ ਇੰਜੈਕਸ਼ਨSports news ਰਿਸ਼ਭ ਪੰਤ ਆਸਟ੍ਰੇਲੀਆ ਖ਼ਿਲਾਫ਼ ਟੀਮ ਇੰਡੀਆ ਨੂੰ ਟੈਸਟ ਸੀਰੀਜ਼ ’ਚ ਜਿੱਤ ਦਿਵਾਉਣ ’ਚ ਵੱਡੀ ਮਹੱਤਵਪੂਰਣ ਭੂਮਿਕਾ ਨਿਭਾਈ ਸੀ ਤੇ ਚੌਥੇ ਟੈਸਟ ਮੈਚ ਦੀ ਦੂਜੀ ਪਾਰੀ ’ਚ ਆਪਣੇ ਨਾਬਾਦ 89 ਪਾਰੀ ਦੇ ਦਮ ’ਤੇ ਉਹ ਪਲੇਅਰ ਆਫ਼ ਦ ਮੈਚ ਵੀ ਚੁਣੇ ਗਏ ਸੀ।Cricket2 months ago
-
ਇਨ੍ਹਾਂ ਦੋਵਾਂ ਖਿਡਾਰੀਆਂ ਦੀ ਜਗ੍ਹਾ ਰਿਸ਼ੰਭ ਪੰਤ ਨੂੰ ਮਿਲੇ ਵਨਡੇ ਤੇ ਟੀ20 ’ਚ ਜਗ੍ਹਾ, ਇਸ ਸਾਬਕਾ ਕ੍ਰਿਕਟਰ ਨੇ ਕੀਤੀ ਮੰਗਇਨ੍ਹਾਂ ਦੋਵੇਂ ਖਿਡਾਰੀਆਂ ਦੀ ਥਾਂ ਰਿਸ਼ੰਭ ਪੰਤ ਨੂੰ ਮਿਲੇ ਵਨਡੇ ਤੇ ਟੀ20 ’ਚ ਜਗ੍ਹਾ, ਇਸ ਸਾਬਕਾ ਕ੍ਰਿਕਟਰ ਨੇ ਕੀਤੀ ਮੰਗCricket2 months ago
-
ਧੋਨੀ ਨਾਲ ਤੁਲਨਾ ਤੋਂ ਖ਼ੁਸ਼ ਪੰਤ ਬਣਾਉਣਾ ਚਾਹੁੰਦੈ ਵੱਖਰੀ ਪਛਾਣਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਿੱਗਜ ਮਹਿੰਦਰ ਸਿੰਘ ਧੋਨੀ ਨਾਲ ਤੁਲਨਾ ਤੋਂ ਖ਼ੁਸ਼ ਹਨ ਪਰ ਉਨ੍ਹਾਂ ਨੇ ਕਿਹਾ ਹੈ ਕਿ ਆਸਟ੍ਰੇਲੀਆ ਵਿਚ ਟੈਸਟ ਸੀਰੀਜ਼ ਵਿਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਉਹ ਖੇਡ ਵਿਚ ਆਪਣੀ ਵੱਖ ਪਛਾਣ ਬਣਾਉਣਾ ਚਾਹੁੰਦੇ ਹਨ...Cricket2 months ago
-
ICC Test Rankings ’ਚ ਵੀ ਰਿਸ਼ਵ ਪੰਤ ਦਾ ਜਲਵਾ, ਬਣੇ ਦੁਨੀਆ ਦੇ ਨੰਬਰ ਇਕ ਵਿਕਟਕੀਪਰਆਸਟ੍ਰੇਲੀਆ ਦੌਰੇ ’ਤੇ ਰਿਸ਼ਵ ਪੰਤ ਦਾ ਨਾਂ ਵਨਡੇ ਤੇ ਟੀ-20 ਟੀਮ ਵਿਚ ਸ਼ਾਮਿਲ ਨਹੀਂ ਸੀ। ਇਥੋਂ ਤਕ ਕਿ ਟੈਸਟ ਸੀਰੀਜ਼ ਦੇ ਪਹਿਲੇ ਮੈਚ ਲਈ ਵੀ ਉਨ੍ਹਾਂ ਨੂੰ ਡਰਾਪ ਕਰ ਦਿੱਤਾ ਗਿਆ ਸੀ ਪਰ ਜਿਵੇਂ ਹੀ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਆਪਣਾ ਰੰਗ ਦਿਖਾ ਦਿੱਤਾ।Cricket2 months ago
-
ਰਿਸ਼ਭ ਪੰਤ ਨੇ ਭਾਰਤ ਲਈ ਰਚਿਆ ਇਤਿਹਾਸ, ਵਿਕਟਕੀਪਰ MS Dhoni ਨੂੰ ਵੀ ਛੱਡਿਆ ਪਿੱਛੇSports news Ind vs Aus ਆਸਟ੍ਰੇਲੀਆ ਖ਼ਿਲਾਫ਼ ਬਿ੍ਸਬੇਨ ਦੇ ਗਾਬਾ ’ਚ ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇਕ ਕਮਾਲ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰਿਸ਼ਭ ਪੰਤ ਭਾਰਤ ਲਈ ਸਭ ਤੋਂ ਤੇਜ਼ ਇਕ ਹਜ਼ਾਰ ਟੈਸਟ ਦੌੜ ਪੂਰੇ ਕਰਨ ਵਾਲੇ ਉਹ ਪਹਿਲੇ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ।Cricket2 months ago
-
ਆਸਟ੍ਰੇਲੀਆ 'ਚ ਸੀਰੀਜ਼ ਜਿੱਤਣ ਤੋਂ ਬਾਅਦ ਟੀਮ ਇੰਡੀਆ ਹੋਈ ਮਾਲਾਮਾਲ, BCCI ਨੇ ਕੀਤਾ ਕਰੋੜਾਂ ਦੇ ਇਨਾਮ ਦਾ ਐਲਾਨIndian Cricket Team ਨੇ ਆਸਟ੍ਰੇਲੀਆ 'ਚ ਲਗਾਤਾਰ ਦੂਸਰੀ ਵਾਰ ਟੈਸਟ ਸੀਰੀਜ਼ 'ਚ ਜਿੱਤ ਹਾਸਲ ਕਰਦੇ ਹੋਏ ਇਤਿਹਾਸ ਰਚਿਆ। ਆਸਟ੍ਰੇਲੀਆ ਖ਼ਿਲਾਫ਼ Border Gavaskar Trophy 'ਤੇ ਟੀਮ ਇੰਡੀਆ ਨੇ ਲਗਾਤਾਰ ਦੂਸਰੀ ਵਾਰ 2-1 ਨਾਲ ਕਬਜ਼ਾ ਕੀਤਾ। ਬ੍ਰਿਸਬੇਨ 'ਚ ਖੇਡੇ ਗਏ ਸੀਰੀਜ਼ ਦੇ ਆਖਰੀ ਮੁਕਾਬਲੇ 'ਚ ਰਿਸ਼ਭ ਪੰਤ ਦੇ 89 ਦੌੜਾਂ ਦੀ ਨਾਬਾਦ ਪਾਰੀ ਦੇ ਦਮ 'ਤੇ ਭਾਰਤ ਨੇ 3 ਵਿਕਟਾਂ ਦੀ ਜਿੱਤ ਦਰਜ ਕੀਤੀ।Cricket2 months ago