rip sidhu moosewala
-
ਹਥਿਆਰ ਤੇ ਸੰਗੀਤ ਦਾ ਕੀ ਮੇਲ!‘ਲੱਗੀ ਨਜ਼ਰ ਪੰਜਾਬ ਨੂੰ ਕੋਈ ਆਣ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਤੋਂ ਵਾਰੋ।’ ਪੰਜਾਬ ਦੇ ਅਜੋਕੇ ਹਾਲਾਤ ਦੇਖ ਕੇ ਮੁੜ-ਮੁੜ ਇਹ ਸਤਰਾਂ ਚੇਤੇ ਆਉਂਦੀਆਂ। ਜਿਹੜੇ ਪੰਜਾਬ ਨੂੰ ਕਿਸੇ ਵੇਲੇ ਸੋਨੇ ਦੇ ਚਿੜੀ, ਖ਼ੁਸ਼ਹਾਲ ਤੇ ਰੰਗਲਾ ਪੰਜਾਬ ਮੰਨਿਆ ਜਾਂਦਾ ਸੀ, ਉੱਥੇ ਚਿੱਟੇ ਦਿਨ ਕਤਲ ਹੋ ਰਹੇ ਹਨ। ਸਮਾਜ ’ਚ ਅਜਿਹਾ ਬਹੁਤ ਕੁਝ ਹੋ-ਵਾਪਰ ਰਿਹਾ, ਜੋ ਉਚੇਚੇ ਧਿਆਨ ਦੀ ਮੰਗ ਕਰਦਾ।Entertainment 2 months ago
-
ਜ਼ਰਾ ਸੰਭਲ ਕੇ ਜਨਾਬ, ਗੈਂਗਲੈਂਡ ਬਣਿਆ ਪੰਜਾਬਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਇਹ ਉਹ ਸਰਜਮੀਂ ਹੈ ਜਿੱਥੇ ਬਾਬਾ ਫ਼ਰੀਦ ਜੀ ਨੇ ਕਿਹਾ ਸੀ, ‘ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ।’ ਇੱਥੇ ਦਸ ਗੁਰੂ ਸਾਹਿਬਾਨ, ਭਗਤਾਂ, ਮਹਾਪੁਰਸ਼ਾਂ ਤੇ ਦਾਨਿਸ਼ਵਰਾਂ ਨੇ ਹਮੇਸ਼ਾ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਇੱਥੋਂ ਦੇ ਲੋਕ ਤਾਂ ਏਨੇ ਦਰਿਆਦਿਲ ਸਨ ਕਿ ਵਿਦੇਸ਼ੀ ਧਾੜਵੀ ਵੀ ਇਨ੍ਹਾਂ ਨਾਲ ਮੋਹ ਦੀਆਂ ਤੰਦਾਂ ਜੋੜ ਕੇ ਬੈਠ ਜਾਂਦੇ ਸਨ।Editorial2 months ago