ring
-
Bigg Boss 14 : ਅਰਸ਼ੀ ਖ਼ਾਨ ਨੇ ਰਾਹੁਲ ਮਹਾਜਨ ਤੋਂ ਕੱਪੜੇ ਧੋਣ ਬਦਲੇ ਮੰਗੀ ਤਿੰਨ ਲੱਖ ਰੁਪਏ ਦੀ ਅੰਗੂਠੀ, ਮਿਲਿਆ ਇਹ ਜਵਾਬਵੀਰਵਾਰ ਦੇ ਐਪੀਸੋਡ 'ਚ ਦੇਖਿਆ ਗਿਆ ਕਿ ਰਾਹੁਲ ਮਹਾਜਨ ਅਤੇ ਅਰਸ਼ੀ ਖ਼ਾਨ ਆਪਸ 'ਚ ਗੱਲ ਕਰ ਰਹੇ ਹੁੰਦੇ ਹਨ। ਰਾਹੁਲ ਮਹਾਜਨ ਅਰਸ਼ੀ ਖ਼ਾਨ ਨੂੰ ਕਹਿੰਦੇ ਹਨ ਕਿ ਉਹ ਉਨ੍ਹਾਂ ਦੇ ਕੱਪੜੇ ਧੋ ਦਿਆ ਕਰੇ। ਇਸਤੋਂ ਬਾਅਦ ਰਾਹੁਲ ਤੋਂ ਅਰਸ਼ੀ ਨੇ ਤਿੰਨ ਲੱਖ ਰੁਪਏ ਦੀ ਮੰਗ ਕੀਤੀ।Entertainment 1 month ago
-
ਮਹਾਰਾਸ਼ਟਰ ਦੇ ਮੰਦਰਾਂ 'ਚ ਮੁੜ ਸ਼ੰਖਨਾਦ ਤੇ ਘੰਟੀਆਂ ਦੀ ਗੂੰਜਮਹਾਰਾਸ਼ਟਰ 'ਚ ਪਿਛਲੇ ਅੱਠ ਮਹੀਨਿਆਂ ਤੋਂ ਬੰਦ ਸਾਰੇ ਧਾਰਮਿਕ ਅਸਥਾਨਾਂ ਨੂੰ ਸੋਮਵਾਰ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ...Religion2 months ago
-
Gauahar Khan ਦੀਆਂ ਨਜ਼ਰਾਂ ਨਹੀਂ ਹਟ ਰਹੀਆਂ ਆਪਣੀ ਡਾਇਮੰਡ ਅੰਗੇਜਮੈਂਟ ਰਿੰਗ ਤੋਂ, ਤਸਵੀਰਾਂ ਹੋ ਰਹੀਆਂ ਵਾਇਰਲBollywood ਗੌਹਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅੰਗੇਜਮੈਂਟ ਰਿੰਗ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀ ਮੰਗਣੀ ਦੀ ਅੰਗੂਠੀ ਨੂੰ ਸਾਫ਼ ਦੱਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨੂੰ ਸੇਅਰ ਕਰਦੇ ਹੋਏ ਗੌਹਰ ਨੇ ਕੈਪਸ਼ਨ 'ਚ ਲਿਖਿਆ, 'ਪਰਫੈਕਟ, 'ਚ ਇਸ ਰਿੰਗ ਨੂੰ ਦੇਖਣ ਤੋਂ ਖੁਦ ਨੂੰ ਰੋਕ ਨਹੀਂ ਪਾ ਰਹੀ। ਗੌਹਰ ਦੀ ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।Entertainment 2 months ago
-
ਫਰੀਦਪੁਰ ਦਾ ਸੋਨੇ ਦੀ ਮੁੰਦਰੀ ਨਾਲ ਸਨਮਾਨਉਭਰਦੇ ਲੋਕ ਗਾਇਕ ਸੇਵਕ ਫਰੀਦਪੁਰ ਦਾ ਪਿੰਡ ਸ਼ੇਰਵਾਨੀਕੋਟ ਵਿਖੇ ਸੱਚਖੰਡ ਨਿਵਾਸੀ ਬਾਬਾ ਮੇਹਰ ਦਾਸ ਸਪੋਰਟਸ ਕਲੱਬ ਸ਼ੇਰਵਾਨੀਕੋਟ (ਕੇਲੋਂ) ਕਰਵਾਏ ਖੇਡ ਮੇਲੇ ਦੌਰਾਨ ਸੋਨੇ ਦੀ ਮੁੰਦਰੀ ਨਾਲ ਸਨਮਾਨਤ ਕੀਤਾ ਗਿਆ।Punjab2 months ago
-
ਰਿੰਗ 'ਚ ਵਾਪਸੀ ਕਰਨਗੇ ਦਿੱਗਜ ਮਾਈਕ ਟਾਈਸਨਆਪਣੇ ਸਮੇਂ ਦੇ ਦਿੱਗਜ ਮੁੱਕੇਬਾਜ਼ ਮਾਇਕ ਟਾਇਸਨ ਮੁੜ ਰਿੰਗ 'ਤੇ ਦਿਖਾਈ ਦੇਣਗੇ ਤੇ ਇਸ ਵਾਰ ਉਨ੍ਹਾਂ ਦਾ ਮੁਕਾਬਲਾ ਰਾਏ ਜੋਂਸ ਨਾਲ ਹੋਵੇਗਾ...Sports2 months ago
-
ਹੱਥਾਂ 'ਚ ਲਾਲ ਚੂੜਾ ਪਾ ਕੇ ਰੋਹਨਪ੍ਰੀਤ ਨਾਲ ਨਜ਼ਰ ਆਈ ਨੇਹਾ ਕੱਕੜ, ਦੋਵਾਂ ਨੇ ਪਾਈ ਇਕ ਦੂਜੇ ਨੂੰ ਅੰਗੂਠੀNeha Kakkar Ring Ceremony ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੀ ਰਿੰਗ ਸੈਰੇਮਨੀ ਦੀ ਵੀਡੀਓ ਫੇਮਸ ਪੈਪਰਾਜੀ ਰਿਵਲ ਭਆਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨੇਹਾ ਵ੍ਹਾਈਟ ਕਲਰ ਦੀ ਟਾਪ ਤੇ ਰੈੱਡ ਸਕਰਟ ਦੇ ਨਾਲ ਹੱਥਾਂ 'ਚ ਲਾਲ ਰੰਗ ਦਾ ਚੂੜਾ ਪਾਇਆ ਹੋਇਆ ਹੈ। ਰੋਹਨਪ੍ਰੀਤ ਵੀ ਟ੍ਰੈਡੀਸ਼ਨਲ ਵਿਅਰ 'ਚ ਕਾਫੀ ਸੋਹਣੇ ਲੱਗ ਰਹੇ ਹਨ।Entertainment 2 months ago
-
ਲੋਕ ਮਸਲਿਆਂ ਨੂੰ ਐੱਸਡੀਐੱਮ ਦੇ ਧਿਆਨ 'ਚ ਲਿਆਂਦਾਪ੍ਰਰਾਈਵੇਟ ਸਕੈਨ ਸੈਂਟਰਾਂ ਨੂੰ ਰੇਟ ਸੂਚੀ ਜਾਰੀ ਕਰਵਾਉਣ ਅਤੇ ਕੀਤੀ ਗਈ ਸਕੈਨ ਦਾ ਬਿੱਲ ਦੇਣ ਸਬੰਧੀ ਭਾਜਪਾ ਆਗੂਆਂ ਨੇ ਐੱਸ.ਡੀ.ਐੱਮ ਵਿਕਰਮਜੀਤ ਪਾਂਥੇ ਨੂੰ ਮੰਗ ਪੱਤਰ ਸੌਂਪਿਆ।Punjab2 months ago
-
ਦਸਮੇਸ਼ ਲੈਂਡਫੋਰਸ ਫੈਕਟਰੀ ਆਧੁਨਿਕ ਖੇਤੀ ਮਸ਼ੀਨਰੀ ਬਣਾ ਕੇ ਨਵੀਂ ਕ੍ਾਂਤੀ ਲਿਆਂਦੀ-ਸਿੱਧੂਦਸਮੇਸ਼ ਲੈਂਡ ਫੋਰਸ ਫੈਕਟਰੀ ਨੇ ਆਧੁਨਿਕ ਤਕਨੀਕ ਦੀ ਖੇਤੀ ਮਸ਼ੀਨਰੀ ਬਣਾ ਕੇ ਜਿੱਥੇ ਦੇਸ਼ਾਂ-ਵਿਦੇਸ਼ਾਂ ਵਿੱਚ ਅਮਰਗੜ੍ਹ ਦਾ ਨਾਮ ਰੌਸ਼ਨ ਕੀਤਾ, ਉੱਥੇ ਇਨ੍ਹਾਂ ਆਧੁਨਿਕ ਸੰਦਾਂ ਨਾਲ ਖੇਤੀ ਧੰਦੇ 'ਚ ਨਵੀਂ ਕ੍ਾਂਤੀ ਲਿਆਂਦੀ ਹੈ। ਇਹ ਵਿਚਾਰ ਦਸਮੇਸ਼ ਲੈਂਡ ਫੋਰਸ ਫੈਕਟਰੀ ਦਾ ਦੌਰਾ ਕਰਨ ਉਪਰੰਤ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।Punjab3 months ago
-
ਕੋਰੋਨਾ ਤੋਂ ਬਚਣ ਲਈ ਸਮਾਰਟ ਰਿੰਗ ਪਹਿਣਨਗੇ ਮੁੰਬਈ ਇੰਡੀਅਨਜ਼ ਦੇ ਖਿਡਾਰੀ, ਜਾਣੋ ਇਸ ਦੀ ਖ਼ਾਸੀਅਤIPL ਦੀ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਇਕ ਵੱਡਾ ਫੈਸਲਾ ਕੀਤਾ ਹੈ।Cricket4 months ago
-
ਸ਼ੋਏਬ ਅਖਤਰ ਬੋਲੇ-ਪਾਕਿਸਤਾਨ ਨੇ ਦੇਰ ਨਾਲ ਲਿਆ ਸਹੀ ਫੈਸਲਾ, ਸ਼ੋਏਬ ਮਲਿਕ ਲਈ ਵੱਜੀ ਖ਼ਤਰੇ ਦੀ ਘੰਟੀਪਾਕਿਸਤਾਨ ਟੀਮ ਦੀ ਜਦ ਤਿੰਨ ਮੈਚਾਂ ਦੀ ਟੀ 20 ਸੀਰੀਜ਼ ਦੇ ਦੂਸਰੇ ਮੁਕਾਬਲੇ 'ਚ ਖ਼ਰਾਬ ਰਣਨੀਤੀ ਦੀ ਵਜ੍ਹਾ ਨਾਲ ਹਾਰ ਗਈ ਸੀ ਤਾਂ ਟੀਮ ਦੇ ਸਾਬਕਾ ਗੇਂਦਬਾਜ਼ ਸ਼ੋਏਬ ਅਖਤਰ ਨੇ ਟੀਮ ਮੈਨੇਜਰ ਤੇ ਕਪਤਾਨ ਬਾਬਰ ਆਜ਼ਮ ਦੀ ਜੰਮ ਕੇ ਆਲੋਚਨਾ ਕੀਤੀ।Cricket4 months ago
-
ਇੰਡੀਅਨ ਆਈਲ ਦੇ ਕੰਟਰੋਲ ਰੂਮ 'ਚ ਵਜਿਆ ਐਮਰਜੈਂਸੀ ਅਲਾਰਮ, ਮਥੁਰਾ-ਜਲੰਧਰ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ਜਲੰਧਰ ਤੋਂ ਲੰਘਦੀ ਇੰਡੀਅਨ ਆਈਲ ਦੀ ਅੰਡਰਗ੍ਰਾਉੂਂਡ ਮਥੁਰਾ-ਜਲੰਧਰ ਪਾਈਪਲਾਈਨ ਨੂੰ ਅੱਧੀ ਰਾਤ ਗੁਰਾਇਆ 'ਚ ਕੁਝ ਸ਼ੱਕੀ ਲੋਕਾਂ ਨੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।Punjab4 months ago
-
Paras Mahira Song Ring : ਪਾਰਸ ਅਤੇ ਮਾਹਿਰਾ ਵਿਚਕਾਰ ਫਿਰ ਦਿਖੀ 'ਬਿੱਗ ਬੌਸ 13' ਵਰਗੀ ਤਕਰਾਰ, ਨਵਾਂ ਗਾਣਾ ਹੋਇਆ ਰਿਲੀਜ਼'ਬਿੱਗ ਬੌਸ 13' ਦੇ ਦੋ ਚੰਗੇ ਦੋਸਤ ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਦਾ ਨਵਾਂ ਗਾਣਾ ਰੀਲੀਜ਼ ਹੋ ਗਿਆ ਹੈ। ਇਸ ਗਾਣੇ 'ਚ ਤਹਾਨੂੰ...Entertainment 5 months ago
-
ਗ਼ਰੀਬੀ ਦੇ ਰਿੰਗ 'ਚ ਹਾਰਿਆ ਕਿੰਗ, ਕੌਮੀ ਪੱਧਰ ਦਾ ਮੁੱਕੇਬਾਜ਼ ਮਨੋਜ 450 ਰੁਪਏ ਦਿਹਾੜੀ 'ਤੇ ਕਰ ਰਿਹਾ ਕੰਮਇਹ ਕਹਾਣੀ ਹੈ ਇਕ ਅਜਿਹੇ ਖਿਡਾਰੀ ਦੀ ਜਿਸ ਨੇ ਬਾਕਸਿੰਗ ਰਿੰਗ ਵਿਚ ਤਾਂ ਵਿਰੋਧੀਆਂ ਨੂੰ ਮਾਤ ਦਿੱਤੀ ਪਰ ਜ਼ਿੰਦਗੀ ਦੇ ਰਿੰਗ ਵਿਚ ਗ਼ਰੀਬੀ ਨੂੰ ਨਹੀਂ ਹਰਾ ਸਕਿਆ।Sports5 months ago
-
ਸੂਰਜ ਅੱਜ ਬਣੇਗਾ ਅੱਗ ਦਾ ਛੱਲਾ, ਸਵੇਰੇ 9.15 ਵਜੇ ਤੋਂ ਸ਼ੁਰੂ ਹੋਵੇਗਾ ਤੇ ਦੁਪਹਿਰ ਬਾਅਦ 3.14 ਵਜੇ ਤਕ ਰਹੇਗਾਸਾਲ ਦਾ ਪਹਿਲਾ ਸੂਰਜ ਗ੍ਰਹਿਣ ਐਤਵਾਰ ਨੂੰ ਸਵੇਰੇ 9.15 ਵਜੇ ਤੋਂ ਸ਼ੁਰੂ ਹੋਵੇਗਾ ਤੇ ਦੁਪਹਿਰ ਬਾਅਦ 3.14 ਵਜੇ ਤਕ ਰਹੇਗਾ। ਇਸ ਗ੍ਰਹਿਣ ਦਾ ਮੱਧ 12.10 ਵਜੇ ਦੇ ਨੇੜੇ ਤੇੜੇ ਰਹੇਗਾ ਜਿਸ 'ਚ ਸੂਰਜ ਦਾ ਆਕਾਰ ਫਾਇਰ ਰਿੰਗ 'ਚ ਦਿਖਾਈ ਦੇਵੇਗਾ।National6 months ago
-
Interview : ਮੈਂ ਅਜੇ ਰਿੰਗ ਤੋਂ ਦੂਰ ਹੀ ਰਹਾਂਗਾ : ਰੋਮਨ ਰੇਂਸਰੇਂਸ ਦੀ ਅੱਗੇ ਕੀ ਯੋਜਨਾ ਹੈ, ਇਸ 'ਤੇ ਨਿਖਿਲ ਸ਼ਰਮਾ ਨੇ ਰੋਮਨ ਰੇਂਸ ਨਾਲ ਖ਼ਾਸ ਗੱਲਬਾਤ ਕੀਤੀ।Sports7 months ago
-
ਕੋਰੋਨਾ ਦਾ ਖਤਰਾ ਦੇਖਦੇ ਹੀ ਵੱਜਣ ਲੱਗੇਗਾ ਮੋਬਾਈਲ, ਜਾਣੋ ਕਿਵੇਂ ਕੰਮ ਕਰਦਾ ਹੈ ਆਰੋਗਯ ਸੇਤੂ ਐਪਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਿਤ ਕਰਦੇ ਹਏ ਮੰਗਲਵਾਰ ਨੂੰ ਜਿਸ ਆਰੋਗਯ ਸੇਤੂ ਐਪ ਨੂੰ ਵਾਰ ਵਾਰ ਇੰਸਟਾਲ ਕਰਨ 'ਤੇ ਜ਼ੋਰ ਦਿੱਤਾ ਸੀ, ਉਹ ਤੁਹਾਨੂੰ ਕੋਰੋਨਾ ਸੰਕ੍ਰਮਣ ਤੋਂ ਬਚਾ ਸਕਦਾ ਹੈ।Technology9 months ago
-
ਏਕਤਾ ਕਪੂਰ ਨੇ ਕੁਆਰੰਟਾਇਨ 'ਚ ਕੀਤਾ ਉਹ ਕੰਮ ਜਿਸਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ! ਦੇਖੋ ਵੀਡੀਓਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਸੈਲੇਬ੍ਰਿਟੀਜ਼ ਘਰ ਦੇ ਅਜਿਹੇ-ਅਜਿਹੇ ਕੰਮ ਕਰ ਰਹੇ ਹਨ ਜੋ ਕਰਦੇ ਹੋਏ ਉਨ੍ਹਾਂ ਦੇ ਫੈਨਸ ਨੇ ਉਨ੍ਹਾਂ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਝਾੜੂ-ਪੋਚਾ, ਭਾਂਡਿਆਂ ਤੋਂ ਲੈ ਕੇ ਖਾਣਾ ਬਣਾਉਣ ਤਕ, ਸੈਲੇਬ੍ਰਿਟੀਜ਼ ਸਭ ਕੁਝ ਖੁਦ ਹੀ ਕਰ ਰਹੇ ਹਨ। ਅਜਿਹਾ ਕਰਦੇ ਹੋਏ ਉਨ੍ਹਾਂ ਦੇ ਵੀਡੀਓ ਅਤੇ ਫੋਟੋਜ਼ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ। ਪਰ ਇਸ ਦੌਰਾਨ ਕੁਆਰੰਟਾਇਨ ਦੌਰਾਨ ਫਿਲਮ ਅਤੇ ਟੀਵੀ ਦੀ ਫੇਮਸ ਪ੍ਰੋਡਿਊਸਰ ਏਕਤਾ ਕਪੂਰ ਨੇ ਜੋ ਕੀਤਾ ਉਸਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਦਰਅਸਲ, ਏਕਤਾ ਜੋਤਸ਼ੀ ਅਤੇ ਨਿਊਮਰੋਲੋਜੀ 'ਚ ਬਹੁਤ ਵਿਸ਼ਵਾਸ ਰੱਖਦੀ ਹੈ।Entertainment 9 months ago
-
Valentine's Day Gift : ਡੋਮੀਨੋਜ਼ ਦੀ ਇਹ ਹੀਰੇ ਦੀ ਅੰਗੂਠੀ ਜਿੱਤੇਗਾ ਕੋਈ ਲੱਕੀ ਪਿਜ਼ਾ ਪ੍ਰੇਮੀਇਸ ਸਾਲ ਵੈਲੇਨਟਾਈਨ ਡੇਅ ਲਈ ਡੋਮੀਨੋਜ਼ ਆਸਟ੍ਰੇਲੀਆ ਨੇ ਖ਼ਾਸ ਤਿਆਰੀ ਕੀਤੀ ਹੈ। ਇਕ ਕਿਸਮਤ ਵਾਲੇ ਪਿੱਜ਼ਾ ਪ੍ਰੇਮੀ ਲਈ 9,000 ਡਾਲਰ (ਕਰੀਬ 63 ਲੱਖ ਰੁਪਏ) ਦੀ ਐਂਗੇਜਮੈਂਟ ਰਿੰਗ ਪੇਸ਼ ਕੀਤੀ ਹੈ।Lifestyle11 months ago
-
ਜਾਮ ਤੋਂ ਨਿਜ਼ਾਤ ਪਾਉਣ ਲਈ ਉਸਾਰਿਆ ਜਾਵੇਗਾ ਬਾਈਪਾਸ 'ਤੇ ਰਿੰਗ ਰੋਡਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਮੌਜੂਦਗੀ 'ਚ ਪੱਤਰਕਾਰਾਂ ਨੰੂ ਸੰਬੋਧਨ ਕਰਦੇ ਕਿਹਾ ਕਿ ਨੰਗਲ 'ਚ ਬਣ ਰਹੇ ਫਲਾਈਓਵਰ ਦਾ ਕੰਮ, ਬਰਾਰੀ ਪਿੰਡ 'ਚ ਪੁਲ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਜਾਂਦਲਾ ਤੇ ਪਿੰਡ ਰਾਏਪੁਰ ਦੀ ਨਹਿਰ 'ਤੇ ਪੁਲ਼, ਖੇੜਾ ਬਾਗ ਅਤੇ ਪਿੰਡ ਸਵਾਮੀਪੁਰ ਦੀ ਖੱਡ ਦਾ ਪੁਲ਼, ਪਿੰਡ ਮਹੈਣ ਤੋਂ ਬੇਲਾ ਝੀਰਾਂ ਵਾਲਾ ਤਕ ਦਰਿਆ ਸਤਲੁਜ 'ਤੇ 15 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਪੁਲ਼, ਕੀਰਤਪੁਰ ਬਸ ਸਟੈਂਡ ਤੋਂ ਗੁਰਦੁਆਰਾ ਚਰਨ ਕਮਲ ਤਕ ਨਹਿਰ ਤੇ ਪੁਲ਼ ਅਤੇ ਪਿੰਡ ਭਾਓਵਾਲ ਕੋਲ ਦੋਵਾਂ ਨਹਿਰਾਂ 'ਤੇ ਪੁਲ਼ ਮਨਜ਼ੂਰ ਹੋ ਚੱੁਕੇ ਹਨ।Punjab11 months ago
-
ਰਾਜਸਥਾਨੀ ਵਾਲ਼ੀਆਂ ਦਾ ਅੌਰਤਾਂ 'ਚ ਵਧਿਆ ਰੁਝਾਨਨੇਹਾ, ਜਲੰਧਰ : ਰਾਜਸਥਾਨੀ ਵਾਲ਼ੀਆਂ ਦਾ ਟਰੈਂਡ ਇਕ ਵਾਰ ਫਿਰ ਬਾਜ਼ਾਰ 'ਚ ਦੇਖਣ ਨੂੰ ਮਿਲਿਆ ਜਿਸ ਦਾ ਅੌਰਤਾਂ ਤੇ ਕੁੜੀਆਂ ਦਾ ਕਾਫੀ ਰੁਝਾਨ ਹੈ। ਵੱਖ-ਵੱਖ ਤਰ੍ਹਾਂ ਦੀਆਂ ਰਾਜਸਥਾਨੀ ਵਾਲ਼ੀਆਂ ਬਾਜ਼ਾਰ 'ਚ ਵੇਖਣ ਨੂੰ ਮਿਲ ਰਹੀਆਂ ਹੈ।Punjab11 months ago