300 ਅਰਬ ਡਾਲਰ ਦੀ ਜਾਇਦਾਦ ਨਾਲ ਦੁਨੀਆ ਦੇ ਪਹਿਲੇ ਵਿਅਕਤੀ ਬਣੇ ਐਲਨ ਮਸਕ
ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬ੍ਰਿਨ 126 ਬਿਲੀਅਨ ਡਾਲਰ ਦੇ ਨਾਲ ਛੇਵੇਂ ਸਥਾਨ 'ਤੇ ਹਨ। ਅਮਰੀਕੀ ਮੀਡੀਆ ਦਿੱਗਜ ਅਤੇ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ 121 ਬਿਲੀਅਨ ਡਾਲਰ ਦੇ ਨਾਲ ਸੱਤਵੇਂ ਨੰਬਰ 'ਤੇ ਹਨ। ਅਮਰੀਕੀ ਕਾਰੋਬਾਰੀ ਅਤੇ ਨਿਵੇਸ਼ਕ ਸਟੀਵ ਬਾਲਮਰ 118 ਬਿਲੀਅਨ ਡਾਲਰ ਦੀ ਸੰਪਤੀ ਨਾਲ ਅੱਠਵੇਂ, ਲੈਰੀ ਐਲੀਸਨ 115 ਬਿਲੀਅਨ
ਡਾਲਰ ਦੀ ਸੰਪਤੀ ਨਾਲ ਨੌਵੇਂ ਅਤੇ ਪ੍ਰਸਿੱਧ ਨਿਵੇਸ਼ਕ ਵਾਰੇਨ ਬਫੇਟ 105 ਬਿਲੀਅਨ ਡਾਲਰ ਦੀ ਸੰਪਤੀ ਨਾਲ ਦਸਵੇਂ ਸਥਾਨ ’ਤੇ ਹਨ। ਚੋਟੀ ਦੇ 10 ਵਿੱਚੋਂ 9 ਅਮਰੀਕਾ ਦੇ ਹਨ।
Technology6 months ago