research
-
ਭਾਭਾ ਪ੍ਰਮਾਣੂ ਖੋਜ ਕੇਂਦਰ ਨੇ ਅੱਖਾਂ ਦੇ ਕੈਂਸਰ ਦੇ ਇਲਾਜ ਲਈ ਸਵਦੇਸ਼ੀ ਇਲਾਜ ਕੀਤਾ ਵਿਕਸਿਤਮੁੰਬਈ ਸਥਿਤ ਭਾਭਾ ਪ੍ਰਮਾਣੂ ਖੋਜ ਕੇਂਦਰ (ਬਾਰਕ) ਨੇ ਅੱਖਾਂ ਦੇ ਕੈਂਸਰ ਦੇ ਇਲਾਜ ਲਈ ਪਹਿਲੀ ਸਵਦੇਸ਼ੀ ਰੂਥੇਨਿਮੀਅਮ 106 ਪਟਿਕਾ ਦੇ ਰੂਪ ਵਜੋਂ ਇਕ ਅੱਖ ਕੈਂਸਰ ਇਲਾਜ ਪ੍ਰਣਾਲੀ ਵਿਕਸਿਤ ਕੀਤੀ ਹੈ।National20 days ago
-
ਦੁਨੀਆ ਦੇ ਆਖਰੀ ਮਹਾਦੀਪ ਤਕ ਪਹੁੰਚਿਆ ਕੋਰੋਨਾ ਵਾਇਰਸ, ਅੰਟਾਰਕਟਿਕਾ ਵੀ ਨਹੀਂ ਰਿਹਾ ਅਣਛੋਹਿਆਕੋਰੋਨਾ ਵਾਇਰਸ ਅੰਟਾਰਕਟਿਕਾ (Antarctica) ਤਕ ਪਹੁੰਚ ਗਿਆ ਹੈ। ਹੁਣ ਤਕ ਧਰਤੀ ਦੇ ਦੱਖਣੀ ਸਿਰੇ ’ਤੇ ਸਥਿਤ ਇਹ ਮਹਾਦੀਪ ਇਸ ਮਹਾਮਾਰੀ ਦੀ ਲਪੇਟ ’ਚ ਆਉਣ ਤੋਂ...World28 days ago
-
ਖੋਜਕਰਤਾਵਾਂ ਨੇ ਕੀਤਾ ਦਾਅਵਾ, ਕੋਰੋਨਾ ਵਾਇਰਸ ਨਾਲ ਵਧਦਾ ਹੈ ਸਟ੍ਰੋਕ ਦਾ ਖ਼ਤਰਾਲਾਸ ਏਂਜਲਸ ਹੈਲਥ ਸਾਇੰਸਿਜ਼ ਦੇ ਖੋਜਕਰਤਾਵਾਂ ਦੀ ਅਗਵਾਈ ਵਿਚ ਕੀਤੇ ਗਏ ਅਧਿਐਨ ਵਿਚ ਇਹ ਪਤਾ ਲਗਾਇਆ ਗਿਆ ਹੈ ਕਿ ਕੋਰੋਨਾ ਸਟ੍ਰੋਕ ਦੇ ਖ਼ਤਰੇ ਨੂੰ ਕਿਵੇਂ ਵਧਾਉਂਦਾ ਹੈ।Lifestyle1 month ago
-
ਪੰਜਾਬ ਰਾਜ ਨਿਪੁੰਨਤਾ ਖੋਜ ਦੀ ਅੱਜ ਹੋਣ ਵਾਲੀ ਪ੍ਰੀਖਿਆ ਮੁਲਤਵੀ, NTSE ਤੇ NMMS 'ਚ ਕੋਈ ਬਦਲਾਅ ਨਹੀਂExam Postponed : ਐੱਸਸੀਈਆਰਟੀ ਨੇ 19 ਦਸੰਬਰ ਨੂੰ ਹੋਣ ਵਾਲੀ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE) ਮੁਲਤਵੀ ਕਰ ਦਿੱਤੀ ਹੈ।Punjab1 month ago
-
India Coronavirus Updates: ਦੇਸ਼ 'ਚ ਬੀਤੇ 24 ਘੰਟਿਆਂ 'ਚ ਆਏ 22 ਹਜ਼ਾਰ ਮਾਮਲੇ, 99 ਲੱਖ ਪਹੁੰਚਿਆ ਕੋਰੋਨਾ ਦਾ ਅੰਕੜਾIndia Coronavirus Updates ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਹੁਣ ਗਿਰਵਾਟ ਦੇਖੀ ਜਾ ਰਹੀ ਹੈ। ਬੀਤੇ 24 ਘੰਟਿਆਂ 'ਚ ਦੇਸ਼ ਕੋਰੋਨਾ ਦੇ 22 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਭਾਰਤ 'ਚ ਕੋਰੋਨਾ ਦਾ ਅੰਕੜਾ 99 ਲੱਖ ਤੋਂ ਪਾਰ ਪਹੁੰਚ ਗਿਆ ਹੈ।National1 month ago
-
ਅਮਰੀਕਾ 'ਚ ਮਾਸਕ 'ਤੇ ਹੋਈ ਖੋਜ, ਜਾਣੋ ਕਿੰਨੇ ਫੀਸਦੀ ਤਕ ਕੋਰੋਨਾ ਤੋਂ ਬਚਣ ਲਈ ਕਾਰਗਰ ਹੈ ਤੁਹਾਡਾ ਮਾਸਕInternational news ਦੁਨੀਅਭਰ 'ਚ ਇਸ ਸਮੇਂ ਜਾਨਲੇਵਾ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਪਾਉਣਾ ਜ਼ਰੂਰੀ ਦੱਸਿਆ ਗਿਆ ਹੈ, ਪਰ ਇਸ ਤੋਂ ਬਾਅਦ ਵੀ ਲੋਕ ਲਗਾਤਾਰ ਮਾਸਕ ਪਾਉਣ ਪ੍ਰਤੀ ਲਾਪਰਵਾਹੀ ਵਰਤ ਰਹੇ ਹਨ। ਅਮਰੀਕਾ 'ਚ ਕੁਝ ਵਿਗਿਆਨੀਆਂ ਨੇ ਖੋਜ ਕੀਤੀ ਹੈWorld1 month ago
-
ਕੋਰੋਨਾ ਤੋਂ ਬਚਣ 'ਚ ਇਕੱਲੀ ਫੇਸ ਸ਼ੀਲਡ ਕਾਰਗਰ ਨਹੀਂ, ਪੜ੍ਹੋ- ਖੋਜ 'ਚ ਸਾਹਮਣੇ ਆਈ ਇਹ ਗੱਲNational news ਇਕ ਨਵੇਂ ਅਧਿਐਨ 'ਚ ਕਿਹਾ ਗਿਆ ਹੈ ਕਿ ਜੇ ਕਿਸੇ ਨੇ ਮਾਸਕ ਨਹੀਂ ਪਾਇਆ ਤੇ ਕੋਰੋਨਾ ਸੰਕ੍ਰਮਣ ਤੋਂ ਬਚਣ ਲਈ ਸਿਰਫ਼ ਸ਼ੀਲਡ ਦਾ ਇਸਤੇਮਾਲ ਕਰਦਾ ਹੈ ਤਾਂ ਇਹ ਬਹੁਤ ਪ੍ਰਭਾਵਸ਼ਾਲੀ ਨਹੀਂ ਹੈ। ਜਰਨਲ 'ਫੀਜ਼ੀਕਲ ਆਫ਼ ਫਲੂਡ' 'ਚ ਪ੍ਰਕਾਸ਼ਿਤ ਖੋਜ 'ਚ ਪਾਇਆ ਗਿਆ ਹੈ ਕਿ ਮੌਜੂਦਾ ਸਮੇਂ 'ਚ ਸਕੂਲ, ਯੂਨੀਵਰਸਿਟੀ, ਰੈਸਟੋਰੈਂਟਾਂ ਤੇ ਕੰਮਕਾਜੀ ਸਥਾਨਾਂ 'ਤੇ ਲੋਕ ਫੇਸ ਮਾਸਕ ਦੀ ਜਗ੍ਹਾ ਪੇਸ ਸ਼ੀਲਡ ਦਾ ਇਸਤੇਮਾਲ ਕਰਦੇ ਹਨ।National1 month ago
-
ਕੋਰੋਨਾ ਖ਼ਿਲਾਫ਼ ਸਭ ਤੋਂ ਪਹਿਲਾਂ ਸਰਗਰਮ ਹੁੰਦੀ ਹੈ ਆਈਜੀਏ ਐਂਟੀਬਾਡੀਫ੍ਰਾਂਸ ਦੀ ਸੌਰਬੀਨ ਯੂਨੀਵਰਸਿਟੀ ਦੇ ਵਿਗਿਆਨੀਆਂ ਅਨੁਸਾਰ, ਮਿਉਕਸ ਮੇਮਬ੍ਰੇਨ 'ਚ ਆਈਜੀਏ ਨਾਮਕ ਐਂਟੀਬਾਡੀ ਪਾਈ ਜਾਂਦੀ ਹੈ। ਕੋਰੋਨਾ ਖ਼ਿਲਾਫ਼ ਇਮਿਊਨ ਸਿਸਟਮ ਦੀ ਸ਼ੁਰੂਆਤੀ ਪ੍ਰਕਿਰਿਆ 'ਚ ਆਈਜੀਐੱਮ ਅਤੇ ਆਈਜੀਜੀ ਜਿਹੀਆਂ ਦੂਸਰੀਆਂ ਐਂਟੀਬਾਡੀਜ਼ ਦੀ ਤੁਲਨਾ 'ਚ ਆਈਜੀਏ ਜ਼ਿਆਦਾ ਹਾਵੀ ਰਹਿੰਦੀ ਹੈ।World1 month ago
-
ਐੱਮਫਿਲ, ਪੀਐੱਚਡੀ ਦੇ ਵਿਦਿਆਰਥੀ ਜੂਨ ਤਕ ਜਮ੍ਹਾਂ ਕਰ ਸਕਣਗੇ ਖੋਜ ਪੱਤਰਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਨੇ ਐਮਫਿਲ ਤੇ ਪੀਐੱਚਡੀ ਦੇ ਵਿਦਿਆਰਥੀਆਂ ਨੂੰ ਖੋਜ ਪੱਤਰ ਜਮ੍ਹਾਂ ਕਰਵਾਉਣ ਲਈ ਹੋਰ ਛੇ ਮਹੀਨਿਆਂ ਦਾ ਸਮਾਂ ਦਿੱਤਾ ਹੈ...National1 month ago
-
ਕੋਰੋਨਾ 'ਤੇ ਵਿਟਾਮਿਨ ਡੀ ਦੇ ਅਸਰ ਨੂੰ ਪਰਖਣਗੇ ਖੋਜਕਰਤਾਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ ਵਿਚ ਵਿਟਾਮਿਨ ਡੀ ਦੀ ਭੂਮਿਕਾ ਸਾਹਮਣੇ ਆਈ ਹੈ...Lifestyle1 month ago
-
2020 ਨੂੰ ਅੰਦਰੂਨੀ ਖੋਜ ਦੇ ਵਰ੍ਹੇ ਵਜੋਂ ਜਾਣਿਆ ਜਾਵੇਗਾ : ਮੋਦੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਕੋਵਿਡ-19 ਮਹਾਮਾਰੀ ਨੇ ਭਾਰਤ ਦੇ ਕੌਮੀ ਚਰਿੱਤਰ ਨੂੰ ਪੂਰੀ ਦੁਨੀਆ ਸਾਹਮਣੇ ਰੱਖਿਆ ਤੇ 2020 ਨੂੰ ਬਾਹਰੀ ਸੰਕਟ ਦੀ ਬਜਾਏ ਅੰਦਰੂਨੀ ਖੋਜ ਲਈ ਜਾਣਿਆ ਜਾਵੇਗਾ...National1 month ago
-
ਚੰਡੀਗੜ੍ਹ ਪੀਜੀਆਈ ਦੀ ਖੋਜ : Covid19 ਤੋਂ ਬਚਣ ਲਈ ਸੇਕੋ ਧੁੱਪ, Vitamin D ਦੇ ਇਹ ਹਨ ਸਰੋਤPunjab news ਪੀਜੀਆਈ ਚੰਡੀਗੜ੍ਹ (Post Graduate Institute of Medical Education & Research, Chandigarh) ਦੁਆਰਾ ਹਾਲ ਹੀ 'ਚ ਕੀਤੀ ਗਈ ਇਕ ਖੋਜ 'ਚ ਸਾਬਤ ਹੋਇਆ ਹੈ ਕਿ ਵਿਟਾਮਿਨ ਡੀ ਸਪਲੀਮੈਂਟ ਨਾਲ ਕੋਰੋਨਾ ਸੰਕ੍ਰਮਣ ਨਾਲ ਜਲਦ ਉਭਰਿਆ ਜਾ ਸਕਦਾ ਹੈ।Punjab1 month ago
-
ਵੱਡੇ ਖ਼ਤਰੇ ਦੀ ਜੱਦ 'ਚ ਚੰਡੀਗੜ੍ਹ ਦੇ ਲੋਕ, 9 'ਚੋਂ ਇਕ ਪੁਰਸ਼ ਤੇ 8 'ਚੋਂ ਇਕ ਔਰਤ ਨੂੰ ਕੈਂਸਰ ਦਾ ਖ਼ਦਸ਼ਾਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਲੋਕ ਵੱਡੇ ਖ਼ਤਰੇ ਦੀ ਜੱਦ 'ਚ ਹੈ। ਸ਼ਹਿਰ 'ਚ ਇਹ ਖ਼ਤਰਾ ਜਾਨਲੇਵਾ ਬਿਮਾਰੀ ਕੈਂਸਰ ਤੋਂ ਹੈ। ਸ਼ਹਿਰ 'ਚ ਨੌ 'ਚੋਂ ਇਕ ਪੁਰਸ਼ ਨੂੰ ਕੈਂਸਰ ਦਾ ਰਿਸਕ ਹੈ ਤਾਂ 8 'ਚ 1 ਮਹਿਲਾ ਨੂੰ ਕੈਂਸਰ ਦਾ ਖ਼ਤਰਾ ਹੈ।Punjab1 month ago
-
ਨਵੀਂ ਖੋਜ ਦਾ ਖੁਲਾਸਾ, O ਬਲੱਡ ਗਰੁੱਪ ਵਾਲਿਆਂ ਨੂੰ Covid-19 ਦਾ ਖ਼ਤਰਾ ਘੱਟHealth news ਕੋਰੋਨਾ ਵਾਇਰਸ ਸੰਕ੍ਰਮਿਤਾਂ ਦੀ ਗਿਣਤੀ 'ਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਇਸ ਵਾਇਰਸ ਤੋਂ ਨਿਜਾਤ ਪਾਉਣ ਲਈ ਕਈ ਖੋਜਾਂ ਕੀਤੀਆਂ ਜਾ ਰਹੀਆਂ ਹਨ। ਇਸ 'ਚ ਵਾਇਰਸ ਤੋਂ ਬਚਣ ਤੇ ਟੀਕਾ ਬਣਾਉਣ 'ਤੇ ਅਧਿਐਨ ਕੀਤਾ ਜਾ ਰਿਹਾ ਹੈ।Lifestyle1 month ago
-
ਕੋਵਿਡ-19 ਤੋਂ ਬਚਾਅ ਕਰ ਸਕਦੀ ਹੈ MMR ਵੈਕਸੀਨ, ਨਵੇਂ ਅਧਿਐਨ ਨੇ ਜਗਾਈ ਆਸMMR Vaccine : ਕੋਰੋਨਾ ਵਾਇਰਸ (COVID-19) ਦੀ ਕਾਟ ਦੇ ਤੌਰ 'ਤੇ ਹੁਣ ਤਕ ਕੋਈ ਅਸਰਦਾਰ ਦਵਾਈ ਜਾਂ ਵੈਕਸੀਨ ਮੁਹੱਈਆ ਨਹੀਂ ਹੋ ਸਕੀ ਹੈ। ਅਜਿਹੇ ਵਿਚ ਇਸ ਖ਼ਤਰਨਾਕ ਵਾਇਰਸ ਨਾਲ ਮੁਕਾਬਲੇ ਲਈ ਮੌਜੂਦਾ ਦਵਾਈਆਂ ਤੇ ਵੈਕਸੀਨ 'ਚ ਵੀ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ।World1 month ago
-
ਚਾਰ ਅਰਬ ਸਾਲ ਪਹਿਲਾਂ ਮੰਗਲ ਗ੍ਰਹਿ 'ਤੇ ਆਇਆ ਸੀ ਭਿਆਨਕ ਹੜ੍ਹ, ਨਾਸਾ ਦੇ ਕਿਊਰਿਓਸਿਟੀ ਰੋਵਰ ਤੋਂ ਮਿਲੇ ਸੰਕੇਤਇਸ ਵਿਸ਼ਲੇਸ਼ਣ ਦੇ ਆਧਾਰ 'ਤੇ ਅਮਰੀਕਾ ਦੇ ਕਾਰਨੇਲ ਯੂਨੀਵਰਸਿਟੀ ਦੇ ਵਿਗਿਆਨੀਆਂ ਸਮੇਤ ਹੋਰ ਖੋਜੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਭਿਆਨਕ ਹੜ੍ਹ ਨਾਲ ਵੱਡੀਆਂ ਲਹਿਰਾਂ ਪੈਦਾ ਹੋਈਆਂ, ਜਿਸ ਤੋਂ ਧਰਤੀ 'ਤੇ ਮੌਜੂਦ ਵਿਗਿਆਨੀ ਚੰਗੀ ਤਰ੍ਹਾਂ ਜਾਣੂ ਸਨ।World1 month ago
-
Coronavirus Research : ਅਦਰਕ-ਲਸਣ ਨਾਲ ਵਧੇਗੀ ਇਮਿਊਨਿਟੀ, ਪਰ ਇਹ ਸਾਵਧਾਨੀਆਂ ਵੀ ਵਰਤੋਸੋਧ ਦੌਰਾਨ ਪ੍ਰੋਫੈਸਰ ਦੇਵੇਸ਼ ਕੁਮਾਰ ਨੇ ਅਦਰਕ ਅਤੇ ਲਸਣ 'ਚ ਪਾਏ ਜਾਣ ਵਾਲੇ ਤੱਤਾਂ ਦਾ ਵਿਸ਼ਲੇਸ਼ਣ ਕੀਤਾ। ਇਸ 'ਚ ਰੋਗਾਂ ਨਾਲ ਲੜਨ ਦੀ ਸਮਰੱਥਾ ਦੇ ਗੁਣ ਹੋਣ ਦਾ ਦਾਅਵਾ ਕੀਤਾ। ਇਸ ਦਾਅਵੇ 'ਤੇ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਨੇ ਵਿਸ਼ਵ ਦੇ ਦੋ ਫ਼ੀਸਦੀ ਸ਼੍ਰੇਸ਼ਠ ਵਿਗਿਆਨੀਆਂ 'ਚ ਪ੍ਰੋ. ਦੇਵੇਸ਼ ਦਾ ਨਾਮ ਸ਼ਾਮਿਲ ਕੀਤਾ ਹੈ।Lifestyle2 months ago
-
Health News : ਦਿਲ ਦੀਆਂ ਬਿਮਾਰੀਆਂ ਨੂੰ ਰੋਕਣ 'ਚ ਕਾਰਗਰ ਹੈ ਅਖਰੋਟਅਧਿਐਨ ਦਾ ਸਿੱਟਾ ਦੱਸਦਾ ਹੈ ਕਿ ਅਖਰੋਟ ਦਾ ਐਂਟੀ ਇੰਫਲੇਮੇਟਰੀ ਪ੍ਰਭਾਵ ਨਾ ਕੇਵਲ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ ਸਗੋਂ ਦਿਲ ਦੀਆਂ ਬਿਮਾਰੀਆਂ ਦੇ ਜੋਖ਼ਮ ਤੋਂ ਵੀ ਬਚਾਉਂਦਾ ਹੈ।Lifestyle2 months ago
-
ਕੋਰੋਨਾ ਮਰੀਜ਼ਾਂ ਦੇ ਇਲਾਜ਼ 'ਚ ਮਦਦਗਾਰ ਹੈ Aspirin, ਖ਼ਤਰੇ ਨੂੰ 44 ਫ਼ੀਸਦੀ ਤਕ ਕਰ ਦਿੰਦੀ ਹੈ ਘੱਟਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਦਿਲ ਦੀ ਬਿਮਾਰੀ ਤੋਂ ਬਚਣ ਲਈ Aspirin ਲੈਣ ਵਾਲੇ ਕੋਰੋਨਾ ਰੋਗੀਆਂ ਵਿਚ ਮੌਤ ਦਾ ਜੋਖ਼ਮ ਬਹੁਤ ਘੱਟ ਹੁੰਦਾ ਹੈ। ਯੂੁਨੀਵਰਸਿਟੀ ਆਫ ਮੈਰੀਲੈਂਡ ਸਕੂਲ ਆਫ ਮੈਡੀਸਨ (ਯੂਐੱਮਐੱਸਓਐੱਮ) ਦੇ ਖੋਜੀਆਂ ਦੀ ਅਗਵਾਈ ਵਿਚ ਕੀਤੇ ਗਏWorld2 months ago
-
ਕੋਰੋਨਾ ਰੋਗੀਆਂ ਦੀ ਐਂਟੀਬਾਡੀ 'ਚ ਨਹੀਂ ਆਉਂਦੀ ਤੇਜ਼ ਗਿਰਾਵਟਅਮਰੀਕਾ ਦੇ ਮਾਊਂਟ ਸਿਨਾਈ ਹਸਪਤਾਲ ਦੇ ਸੀਨੀਅਰ ਖੋਜੀ ਫਲੋਰੀਅਨ ਕ੍ਰੇਮਰ ਨੇ ਕਿਹਾ ਕਿ ਕੁਝ ਰਿਪੋਰਟਰਸ ਦਾ ਕਹਿਣਾ ਹੈ ਕਿ ਐਂਟੀਬਾਡੀ ਵਿਚ ਤੇਜ਼ ਗਿਰਾਵਟ ਆਉਂਦੀ ਹੈ ਪ੍ਰੰਤੂ ਸਾਡਾ ਸਿੱਟਾ ਇਸ ਦੇ ਉਲਟ ਹੈ। ਕੋਰੋਨਾ ਦੀ ਲਪੇਟ ਵਿਚ ਆਉਣ ਵਾਲੇ 90 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਵਿਚ ਵਾਇਰਸ ਨੂੰ ਬੇਅਸਰ ਕਰਨ ਲਈ ਐਂਟੀਬਾਡੀ ਦੀ ਉਤਪਤੀ ਹੁੰਦੀ ਹੈ।World2 months ago