reported
-
ਨਿਊਜ਼ੀਲੈਂਡ ਨੇ ਜਿੱਤੀ ਟੀ-20 ਸੀਰੀਜ਼, ਆਖ਼ਰੀ ਟੀ-20 'ਚ ਆਸਟ੍ਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾਇਆਲੈੱਗ ਸਪਿੰਨਰ ਈਸ਼ ਸੋਢੀ (3/24) ਦੀ ਸ਼ਾਨਦਾਰ ਗੇਂਦਬਾਜ਼ੀ ਤੇ ਮਾਰਟਿਨ ਗੁਪਟਿਲ ਦੀ 71 ਦੌੜਾਂ ਦੀ ਤੇਜ਼ ਪਾਰੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਐਤਵਾਰ ਨੂੰ ਇੱਥੇ ਪੰਜਵੇਂ ਤੇ ਆਖ਼ਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਆਸਟ੍ਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 3-2 ਨਾਲ ਜਿੱਤ ਲਈ। ਸੋਢੀ ਨੇ ਸੀਰੀਜ਼ ਵਿਚ 10 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨੂੰ ਅੱਠ ਵਿਕਟਾਂ 'ਤੇ 142 ਦੌੜਾਂ ਹੀ ਬਣਾਉਣ ਦਿੱਤੀਆਂ।Cricket1 day ago
-
EPFO ਨੇ ਸ਼ੁਰੂ ਕੀਤੀ ਇਲੈਕਟ੍ਰਾਨਿਕ ਸਹੂਲਤ, ਨਾਲ ਹੀ ਜਾਣੋ ਨੌਕਰੀ ਛੱਡਣ ਦੀ ਤਰੀਕ ਅਪਡੇਟ ਕਰਨ ਦਾ ਪ੍ਰੋਸੈੱਸEPFO ਨੇ ਨਵੀਂ ਇਲੈਕਟ੍ਰਾਨਿਕ ਸਹੂਲਤ ਸ਼ੁਰੂ ਕੀਤੀ ਹੈ। ਇਸ ਦਾ ਫਾਇਦਾ ਕੰਪਨੀ ਨੂੰ ਹੋਵੇਗਾ। ਕੰਪਨੀਆਂ ਲਈ ਮੁਲਾਜ਼ਮਾਂ ਦੇ EPF ਸਬੰਧੀ ਰਿਕਾਰਡ ਨੂੰ ਰੱਖਣਾ ਆਸਾਨ ਹੋਵੇਗਾ। EPFO ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਜਾਣਕਾਰੀ ਦਿੱਤੀ ਹੈ।Business1 day ago
-
ਜ਼ਿੰਬਾਬਵੇ ਨੇ ਦੋ ਦਿਨ ਦੇ ਅੰਦਰ ਹੁਣ ਅਫ਼ਗਾਨਿਸਤਾਨ ਖ਼ਿਲਾਫ਼ ਜਿੱਤਿਆ ਟੈਸਟ ਮੈਚ, 132 ਸਾਲ ਬਾਅਦ ਟੈਸਟ ਕ੍ਰਿਕਟ ਹੋਇਆ ਅਜਿਹਾਜ਼ਿੰਬਾਬਵੇ ਨੇ ਆਬੂਧਾਬੀ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਅਫ਼ਗਾਨਿਸਤਾਨ ਨੂੰ ਦੋ ਦਿਨਾਂ ਅੰਦਰ ਹੀ 10 ਵਿਕਟਾਂ ਨਾਲ ਹਰਾ ਦਿੱਤਾ। ਇਹ ਜ਼ਿੰਬਾਬਵੇ ਦੀ ਅਫ਼ਗਾਨਿਸਤਾਨ ਖ਼ਿਲਾਫ਼ ਪਹਿਲੀ ਟੈਸਟ ਜਿੱਤ ਹੈ। ਜ਼ਿੰਬਾਬਵੇ ਨੂੰ ਮੈਚ ਜਿੱਤਣ ਲਈ 17 ਦੌੜਾਂ ਦਾ ਟੀਚਾ ਮਿਲਿਆ ਸੀ ਜੋ ਉਸ ਨੇ 3.2 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਹਾਸਲ ਕਰ ਲਿਆ। ਟੈਸਟ ਕ੍ਰਿਕਟ ਇਤਿਹਾਸ ਵਿਚ 132 ਸਾਲ ਬਾਅਦ ਲਗਾਤਾਰ ਦੋ ਟੈਸਟ ਦੋ ਦਿਨ ਵਿਚ ਖ਼ਤਮ ਹੋਏ ਹਨ।Cricket4 days ago
-
ਸਰਕਾਰ ਜੇ ਰਿਪੋਰਟ 'ਤੇ ਕਾਰਵਾਈ ਕਰਦੀ ਤਾਂ ਦੋਸ਼ੀ ਸਲਾਖਾਂ ਪਿੱਛੇ ਹੰਦੇ : ਜਸਟਿਸ ਜ਼ੋਰਾ ਸਿੰਘਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਸੂਬਾ ਪ੍ਰਧਾਨ ਜਸਟਿਸ ਜ਼ੋਰਾ ਸਿੰਘ ਨੇ ਕਿਹਾ ਹੈ ਕਿ ਜੋ ਸਰਕਾਰ ਨੂੰ ਬਹਿਬਲ ਕਲਾਂ ਮਾਮਲੇ ਸਬੰਧੀ ਜਾਂਚ ਰਿਪੋਰਟ ਸੌਂਪੀ ਸੀ ਜੇ ਉਸ 'ਤੇ ਸਰਕਾਰ ਕਰਵਾਈ ਕਰਦੀ ਤਾਂ ਦੋਸ਼ੀ ਕਦੋਂ ਦੇ ਸਲਾਖ਼ਾਂ ਪਿੱਛੇ ਹੰੁਦੇ ਪਰ ਸਰਕਾਰ ਨੇ ਦੋਸ਼ੀਆਂ ਨੂੰ ਬਚਾਉਣ ਲਈ ਕਈ ਕਮਿਸ਼ਨ ਗਠਿਤ ਕਰ ਕੇ ਲੋਕਾਂ ਦੇ ਅੱਖੀ ਘੱਟਾ ਪਾ ਦਿੱਤਾ। ਜਸਟਿਸ ਜ਼ੋਰਾ ਸਿੰਘ ਬੁੱਧਵਾਰ ਨੂੰ ਬਾਰ ਰੂਮ ਵਿਚ ਵਕੀਲਾਂ ਨਾਲ ਮੀਟਿੰਗ ਕਰਨ ਪੁੱਜੇ ਸਨ।Punjab4 days ago
-
ਆਸਟ੍ਰੇਲੀਆ ਦੇ ਇਸ ਗੇਂਦਬਾਜ਼ ਨੇ ਨਿਊਜ਼ੀਲੈਂਡ ਦੀ ਬੱਲੇਬਾਜ਼ੀ ਕੀਤੀ ਤਹਿਸ-ਨਹਿਸ, ਛੇ ਵਿਕਟਾਂ ਲੈ ਕੇ ਟੀਮ ਨੂੰ ਦਿਵਾਈ ਜਿੱਤਗਲੇਨ ਮੈਕਸਵੈਲ ਤੇ ਆਰੋਨ ਫਿੰਚ ਦੇ ਅਰਧ ਸੈਂਕੜਿਆਂ ਤੋਂ ਬਾਅਦ ਏਸ਼ਟਨ ਏਗਰ ਦੀਆਂ ਛੇ ਵਿਕਟਾਂ ਦੀ ਬਦੌਲਤ ਆਸਟ੍ਰੇਲੀਆ ਨੇ ਤੀਜੇ ਟੀ-20 ਅੰਤਰਰਾਸ਼ਟਰੀ ਵਿਚ ਬੁੱਧਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ 64 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਜਿੱਤਣ ਦੀ ਉਮੀਦ ਕਾਇਮ ਰੱਖੀ।Cricket4 days ago
-
Weather Alert: ਮੌਸਮ ਵਿਭਾਗ ਦੀ ਤਾਜ਼ਾ ਭਵਿੱਖਵਾਣੀ, ਇਨ੍ਹਾਂ ਸੂਬਿਆਂ 'ਚ ਕਈ ਦਿਨਾਂ ਤਕ ਮੀਂਹ ਤੇ ਔਲੇ ਪੈਣ ਦੀ ਸੰਭਾਵਨਾਪਹਾੜੀ ਇਲਾਕਿਆਂ 'ਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ ਪਰ ਮੈਦਾਨੀ ਇਲਾਕਿਆਂ 'ਚ ਇਸ ਦਾ ਅਸਰ ਘੱਟ ਹੀ ਦਿਖਾਈ ਦੇਵੇਗਾ। ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ 'ਚ ਗਰਮੀ ਦੀ ਤਪਿਸ਼ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ।National5 days ago
-
WHO Alert : ਤਿੰਨ ਦਹਾਕਿਆਂ 'ਚ ਹਰੇਕ ਚਾਰ 'ਚੋਂ ਇਕ ਵਿਅਕਤੀ ਦੇ ਸੁਣਨ ਦੀ ਸਮਰੱਥਾ 'ਚ ਆ ਸਕਦੀ ਹੈ ਕਮੀ!ਆਉਣ ਵਾਲੇ ਤਿੰਨ ਦਹਾਕਿਆਂ 'ਚ ਹਰ ਚਾਰ 'ਚੋਂ ਇਕ ਵਿਅਕਤੀ ਦੀ ਸੁਣਨ ਦੀ ਸਮਰੱਥਾ 'ਚ ਕਮੀ ਆ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ 'ਚ ਇਸ ਨੂੰ ਲੈ ਕੇ ਦੁਨੀਆ ਨੂੰ ਬੇਨਤੀ ਵੀ ਕੀਤੀ ਗਈ ਹੈ ਤੇ ਨਾਲ ਹੀ ਇਸ 'ਤੇ ਚਿੰਤਾ ਜਤਾਉਂਦੇ ਹੋਏ ਜ਼ਰੂਰੀ ਕਦਮਾਂ ਨੂੰ ਉਠਾਉਣ ਦੀ ਅਪੀਲ ਵੀ ਕੀਤੀ ਗਈ ਹੈ।National6 days ago
-
Coronavirus : ਜੇਲ੍ਹ ਮੰਤਰੀ ਰੰਧਾਵਾ ਦੀ ਪਹਿਲੀ ਕੋਰੋਨਾ ਰਿਪੋਰਟ ਪਾਜ਼ੇਟਿਵ, ਦੂਜੀ ਨੈਗੇਟਿਵਕੋਰੋਨਾ ਦੀ ਜਾਂਚ ਨੂੰ ਲੈ ਕੇ ਬੇਹੱਦ ਰੋਮਾਂਚਕ ਤੱਥ ਜ਼ਾਹਰ ਹੋਏ ਹਨ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਰੋਨਾ ਰਿਪੋਰਟ ਪਹਿਲਾਂ ਪਾਜ਼ੇਟਿਵ ਆਈ ਸੀ। ਹੁਣ ਜਦੋਂ ਮੁੜ ਜਾਂਚ ਕਰਵਾਈ ਤਾਂ ਰਿਪੋਰਟ ਨੈਗੇਟਿਵ ਆਈ ਹੈ। ਪਹਿਲੀ ਜਾਂਚ ਪੰਜਾਬ ਦੇ ਸਿਹਤ ਵਿਭਾਗ ਨੇ ਕੀਤੀ ਸੀ ਤੇ ਦੂਜੀ ਜਾਂਚ ਪੀਜੀਆਈ ਵਿਚ ਕਰਵਾਈ ਗਈ ਹੈ। ਪਾਜ਼ੇਟਿਵ ਤੇ ਨੈਗੇਟਿਵ ਦੀ ਖੇਡ ਵਿਚ ਸਿਹਤ ਵਿਭਾਗ ਦੀ ਜਾਂਚ 'ਤੇ ਸਵਾਲ ਖੜ੍ਹੇ ਹੋ ਗਏ ਹਨ।Punjab7 days ago
-
ਜਲੰਧਰ ’ਚ ਫਰਵਰੀ ’ਚ ਅਪ੍ਰੈਲ ਵਰਗੀ ਗਰਮੀ, ਤਾਪਮਾਨ 36 ਡਿਗਰੀ ਸੈਲਸੀਅਸ ਪਾਰਇਹ ਪਹਿਲਾ ਮੌਕਾ ਹੈ ਗਰਮੀ ਫਰਵਰੀ ’ਚ ਅਪ੍ਰੈਲ ਵਰਗਾ ਅਹਿਸਾਸ ਕਰਵਾ ਰਹੀ ਹੈ। ਕੋਹਰੇ ਦਾ ਅਸਰ ਘੱਟ ਹੋਣ ਤੋਂ ਬਾਅਦ ਸਵੇਰ ਤੋਂ ਹੀ ਤੇਜ਼ ਧੁੱਪ ਨਿਕਲ ਰਹੀ ਹੈ। ਹੁਣ ਤਕ ਜ਼ਿਆਦਾਤਰ ਤਾਪਮਾਨ 32 ਡਿਗਰੀ ਸੈਲਸੀਅਸ...Punjab8 days ago
-
Weather Updates: ਉੱਤਰ-ਪੱਛਮੀ ਤੇ ਪੂਰਬੀ ਭਾਰਤ 'ਚ ਤਾਪਮਾਨ ਆਮ ਨਾਲੋਂ ਜ਼ਿਆਦਾ, ਜਾਣੋ- ਕਿਉਂ ਅਚਾਨਕ ਵਧੀ ਗਰਮੀਭਾਰਤੀ ਮੌਸਮ ਵਿਭਾਗ ਦੇ ਜ਼ਿਆਦਾਤਰ ਡਾਇਰੈਕਟਰ ਜਨਰਲ ਨੇ ਕਿਹਾ ਕਿ ਉੱਤਰ-ਪੱਛਮੀ ਤੇ ਪੂਰਬੀ ਭਾਰਤ 'ਚ ਤਾਪਮਾਨ ਆਮ ਨਾਲੋਂ ਜ਼ਿਆਦਾ ਬਣਿਆ ਹੋਇਆ ਹੈ। ਏਡੀਜੀ ਆਨੰਦ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਬਿਹਾਰ, ਝਾਰਖੰਡ, ਓਡੀਸ਼ਾ ਤੇ..National8 days ago
-
ਕੈਂਸਰ ਰੋਕੂ ਦਵਾਈ ਲਈ ਮਿਲਿਆ ਨਵਾਂ ਬਦਲ, ਆਈਆਈਟੀ ਮਦਰਾਸ ਦੇ ਖੋਜੀਆਂ ਨੇ ਪਦਾਰਥ ਦੀ ਕੀਤੀ ਪਛਾਣਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ), ਮਦਰਾਸ ਨੇ ਕੈਂਸਰ ਦੇ ਇਲਾਜ ’ਚ ਇਸਤੇਮਾਲ ਹੋਣ ਵਾਲੇ ਪਦਾਰਥ ਕੈਂਪਟੋਥੇਸਿਨ ਦੇ ਟਿਕਾਊ ਤੇ ਅਸਰਦਾਰ ਵਿਕਲਪ ਦੀ ਪਛਾਣ ਕੀਤੀ ਹੈ। ਇਹ ਪਦਾਰਥ ਚਾਈਨੀਜ਼ ਤੇ ਭਾਰਤੀ ਪ੍ਰਜਾਤੀ ਦੇ ਦਰਖਤਾਂ ਤੋਂ ਕੱਢਿਆ ਜਾਂਦਾ ਹੈ। ਪਰ ਮੰਗ ਨੂੰ ਪੂਰਾ ਕਰਨ ਲਈ ਇਨ੍ਹਾਂ ਦਰਖਤਾਂ ਦੀ ਜ਼ਿਆਦਾਤਰ ਕਟਾਈ ਹੋਣ ਨਾਲ ਇਹ ਪ੍ਰਜਾਤੀ ਗਾਇਬ ਹੋਣ ਦੀ ਕਗਾਰ ’ਤੇ ਹੈ।National8 days ago
-
Coronavirus in India : ਦੇਸ਼ ’ਚ ਕੋਰੋਨਾ ਦੇ 16,577 ਨਵੇਂ ਮਾਮਲੇ ਸਾਹਮਣੇ ਆਏ, ਇਨਫੈਕਸ਼ਨ ਤੋਂ ਪੀੜਤ 120 ਹੋਰ ਲੋਕਾਂ ਨੇ ਦਮ ਤੋੜਿਆਭਾਰਤ ’ਚ ਇਕ ਦਿਨ ’ਚ ਕੋਰੋਨਾ ਦੇ 16,577 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਇਨਫੈਕਸ਼ਨ ਦੇ ਮਾਮਲੇ ਵਧ ਕੇ 1,10,63,491 ਹੋ ਗਏ, ਜਿਨ੍ਹਾਂ ’ਚੋਂ 1,07,50,680 ਲੋਕ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ 120 ਹੋਰ ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਹੋ ਗਈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 1,56,825 ਹੋ ਗਈ ਹੈ। ਦੇਸ਼ ’ਚ ਇਲਾਜ ਅਧੀਨ ਲੋਕਾਂ ਦੀ ਗਿਣਤੀ ਵੀ ਵਧ ਕੇ 1,55,985 ਹੋ ਗਈ, ਜਿਹੜੀ ਕੁਲ ਮਾਮਲਿਆਂ ਦਾ 1.41 ਫ਼ੀਸਦੀ ਹੈ।National9 days ago
-
37 ਕਰੋੜ ਬੱਚਿਆਂ ਨੂੰ ਲੈ ਕੇ ਸਾਹਮਣੇ ਆਈ CSE ਦੀ ਹੈਰਾਨ ਕਰਨ ਵਾਲੀ ਰਿਪੋਰਟ, ਜਾਣੋ ਕਿਸ ਗੱਲ ਦਾ ਹੈ ਡਰCovid-19 & Children: ਕੋਵਿਡ-19 ਮਹਾਮਾਰੀ ਦਾ ਅਸਰ ਬੱਚਿਆਂ ਦੀ ਸਿਹਤ 'ਤੇ ਇੰਨਾ ਜ਼ਿਆਦਾ ਪੈ ਗਿਆ ਹੈ ਕਿ ਕਈ ਦਹਾਕਿਆਂ ਤਕ ਬੱਚਿਆਂ ਨੂੰ ਇਸ ਦਾ ਖਾਮਿਆਜ਼ਾ ਝੇਲਣਾ ਪਵੇਗਾ। ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ 2021 ਦੀ ਸਾਲਾਨਾ ਰਿਪੋਰਟ ਮੁਤਾਬਿਕ ਕੋਵਿਡ-19..National10 days ago
-
Coronavirus in India : ਦੇਸ਼ 'ਚ 24 ਘੰਟਿਆਂ 'ਚ 16,738 ਨਵੇਂ ਮਾਮਲੇ ਆਏ ਸਾਹਮਣੇ, ਇਨ੍ਹਾਂ 'ਚੋਂ 89.57 ਫੀਸਦੀ ਮਾਮਲੇ ਸੱਤ ਸੂਬਿਆਂ ਤੋਂਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ 'ਚ ਇਸ ਸਮੇਂ ਕੋਰੋਨਾ ਦੇ ਜ਼ੇਰੇ-ਇਲਾਜ ਮਾਮਲਿਆਂ ਦੀ ਗਿਣਤੀ 1,51,708 ਹੈ। ਇਸ ਗਿਣਤੀ 'ਚ ਵਾਧਾ ਮਹਾਰਾਸ਼ਟਰ, ਕੇਰਲ, ਪੰਜਾਬ, ਮੱਧ ਪ੍ਰਦੇਸ਼, ਤਾਮਿਲਨਾਡੂ, ਗੁਜਰਾਤ ਤੇ ਛੱਤੀਸਗੜ੍ਹ ਵਰਗੇ ਕੁਝ ਸੂਬਿਆਂ 'ਚ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਵਜ੍ਹਾ ਨਾਲ ਹੈ।National10 days ago
-
ਭਾਰਤ ਆਉਣ ਲਈ ਕੋਰੋਨਾ ਨੈਗੇਟਿਵ ਰਿਪੋਰਟ ਜ਼ਰੂਰੀ, ਏਅਰ ਇੰਡੀਆ ਐਕਸਪ੍ਰੈੱਸ ਨੇ ਆਰੋਗਿਆ ਸੇਤੂ ਐਪ ਡਾਊਨਲੋਡ ਕਰਨ ਦੀ ਦਿੱਤੀ ਸਲਾਹਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਇਕਦਮ ਨਾਲ ਆਏ ਉਛਾਲ ਨੂੰ ਦੇਖਦਿਆਂ ਏਅਰ ਇੰਡੀਆ ਐਕਸਪ੍ਰੈੱਸ ਨੇ ਭਾਰਤ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਨਿਯਮਾਂ ਤਹਿਤ ਯਾਤਰੀਆਂ ਨੂੰ ਭਾਰਤ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਏਅਰ ਇੰਡੀਆ ਦੀ ਵੈੱਬਸਾਈਟ 'ਤੇ ਆਪਣੀ ਕੋਰੋਨਾ ਨੈਗੇਟਿਵ ਰਿਪੋਰਟ ਭੇਜਣੀ ਪਵੇਗੀ।National11 days ago
-
ਪ੍ਰਿਥਵੀ ਦੇ ਦੋਹਰੇ ਸੈਂਕੜੇ ਤੋਂ ਬਾਅਦ ਸੂਰਿਆ ਕੁਮਾਰ ਦਾ ਤੂਫਾਨੀ ਸੈਂਕੜਾ, 4 ਦਿਨ ਹੀ ਟਿਕ ਸਕਿਆ ਸਭ ਤੋਂ ਵੱਡੇ ਸਕੋਰ ਦਾ ਰਿਕਾਰਡਵਿਜੈ ਹਰਾਰੇ ਟਰਾਫੀ ’ਚ ਵੀਰਵਾਰ ਨੂੰ ਖੇਡੇ ਗਏ ਮੁਕਾਬਲੇ ’ਚ ਮੰੁਬਈ ਨੇ ਪਿ੍ਰਥਵੀ ਸ਼ਾਅ ਤੇ ਸੂਰਿਆ ਕੁਮਾਰ ਯਾਦਵ ਦੀ ਧਮਾਕੇਦਾਰ ਪਾਰੀ ਦੇ ਜ਼ੋਰ ’ਤੇ ਰਿਕਾਰਡ ਸਕੋਰ ਖੜ੍ਹਾ ਕੀਤਾ। ਏਲੀਟ ਗਰੱੁਪ ਡੀ ਦੇ ਰਾਊਂਡ ਥ੍ਰੀ ਦੇ ਮੈਚ ’ਚ ਪੁਡੂਚੇਰੀ ਖ਼ਿਲਾਫ਼ ਮੰੁਬਈ ਦੀ ਟੀਮ ਨੇ ਨਿਰਧਾਰਤ 50 ਓਵਰਾਂ ’ਚ 4 ਵਿਕਟਾਂ ’ਤੇ 457 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।Cricket11 days ago
-
ਪੰਜਾਬ ਸਮੇਤ 5 ਸੂਬਿਆਂ ਦੇ ਲੋਕਾਂ ਨੂੰ ਕੋਰੋਨਾ ਨੈਗੇਟਿਵ ਰਿਪੋਰਟ 'ਤੇ ਮਿਲੇਗੀ ਦਿੱਲੀ 'ਚ ਐਂਟਰੀਮਹਾਰਾਸ਼ਟਰ ਸਮੇਤ ਕਈ ਸੂਬਿਆਂ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲਿਆਂ 'ਚ ਵਾਧੇ ਨੇ ਕੇਂਦਰ ਸਰਕਾਰ ਨਾਲ-ਨਾਲ ਦਿੱਲੀ 'ਚ ਸੱਤਾਧਿਰ ਆਮ ਆਦਮੀ ਪਾਰਟੀ ਦੀ ਵੀ ਚਿੰਤਾ ਵਧਾ ਦਿੱਤੀ ਹੈ। ਮਹਾਰਾਸ਼ਟਰ, ਪੰਜਾਬ ਤੇ ਕੇਰਲ 'ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਦਿੱਲੀ ਸਰਕਾਰ ਐਲਰਟ ਹੋ ਗਈ ਹੈ।National12 days ago
-
Amritsar Train Accident : ਅਸਟੇਟ ਅਫ਼ਸਰ ਤੇ ਸੁਪਰਡੈਂਟ ਸਮੇਤ ਚਾਰ ਜਣਿਆਂ 'ਤੇ ਸ਼ਿਕੰਜਾ ਕੱਸਿਆਅਕਤੂਬਰ 2018 ਦੌਰਾਨ ਦੁਸਹਿਰੇ ਦੀ ਸ਼ਾਮ ਨੂੰ ਜੌੜਾ ਫਾਟਕ ਰੇਲ ਹਾਦਸੇ ਵਿਚ ਮਾਰੇ ਗਏ 59 ਜਣਿਆਂ ਦੇ ਮਾਮਲੇ ਵਿਚ ਸੂਬਾ ਸਰਕਾਰ ਨੇ ਨਿਗਮ ਦੇ ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਤੇ ਸੁਪਰਡੈਂਟ ਪੁਸ਼ਪਿੰਦਰ ਸਿੰਘ ਸਮੇਤ ਚਾਰ ਜਣਿਆਂ ’ਤੇ ਸ਼ਿਕੰਜਾ ਕੱਸਿਆ ਹੈ।Punjab12 days ago
-
ਭਾਰਤ-ਚੀਨ 'ਚ ਫ਼ੌਜੀ ਤਣਾਅ ਘੱਟ ਹੋਣ ਦੀਆਂ ਖ਼ਬਰਾਂ ਦਰਮਿਆਨ ਚੀਨ ਦੇ 45 ਨਿਵੇਸ਼ ਪ੍ਰਸਤਾਵਾਂ ਨੂੰ ਮਨਜ਼ੂਰੀ ਦੀ ਤਿਆਰੀਭਾਰਤ ਸਰਕਾਰ ਚੀਨ ਦੇ 45 ਨਿਵੇਸ਼ ਪ੍ਰਸਤਾਵਾਂ ਨੂੰ ਮਨਜ਼ੂਰੀ ਦੇਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਵਿਚ ਗ੍ਰੇਟ ਵਾਲ ਮੋਟਰ ਅਤੇ ਐੱਸਏਆਈਸੀ ਮੋਟਰ ਕਾਰਪ ਦੇ ਨਿਵੇਸ਼ ਪ੍ਰਸਤਾਵ ਸ਼ਾਮਲ ਹਨ। ਦੋਵਾਂ ਦੇਸ਼ਾਂ ਵਿਚਕਾਰ ਫ਼ੌਜੀ ਤਣਾਅ ਘੱਟ ਹੋਣ ਦੀਆਂ ਖ਼ਬਰਾਂ ਵਿਚਕਾਰ ਸਰਕਾਰ ਅਤੇ ਉਦਯੋਗ ਜਗਤ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਸਾਲ ਸਰਹੱਦ 'ਤੇ ਤਣਾਅ ਪਿੱਛੋਂ ਭਾਰਤ ਨੇ ਚੀਨੀ ਨਿਵੇਸ਼ 'ਤੇ ਨਕੇਲ ਕੱਸੀ ਸੀ।National13 days ago
-
ਕੁੰਭ ਮੇਲੇ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਜ਼ਰੂਰੀਹਰਿਦੁਆਰ 'ਚ 27 ਫਰਵਰੀ ਤੋਂ ਸ਼ੁਰੂ ਹੋ ਰਹੇ ਕੁੰਭ ਦੇ ਮੇਲੇ 'ਚ ਆਉਣ ਵਾਲੇ ਸ਼ਰਧਾਲੂਆਂ ਨੂੰ ਆਰਟੀਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਲਿਆਉਣਾ ਜ਼ਰੂਰੀ ਹੋਵੇਗਾ।Religion15 days ago