renovation
-
ਲੱਖਾਂ ਰੁਪਏ ਦੀ ਲਾਗਤ ਨਾਲ ਦਫ਼ਤਰਾਂ ਦਾ ਕਰਵਾਇਆ ਨਵੀਨੀਕਰਨਪੰਜਾਬ ਸਰਕਾਰ ਵੱਲੋਂ ਜਿਥੇ ਪ੍ਰਸ਼ਾਸਨਿਕ ਸੁਧਾਰਾਂ ਲਈ ਵਿਸ਼ੇਸ਼ ਕਦਮ ਪੁੱਟੇ ਜਾ ਰਹੇ ਹਨ, ਉਥੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਦਫ਼ਤਰਾਂ ਦੀ ਅਜਿਹੀ ਕਾਇਆ ਕਲਪ ਕੀਤੀ ਗਈ ਹੈ ਕਿ ਕਿਸੇ ਵੀ ਸੇਵਾਵਾਂ ਲਈ ਆਉਣ ਵਾਲੇ ਵਿਅਕਤੀਆਂ ਨੂੰ ਇਕ ਤੰਦਰੁਸਤ ਤੇ ਉਸਾਰੂ ਮਾਹੌਲ ਦਿਖਾਈ ਦੇਵੇਗਾ। ਐੱਸਡੀਐੱਮ ਕੰਪਲੈਕਸ ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਦਾ ਨਵੀਨੀਕਰਨ ਕਰਵਾ ਕੇ ਨੁਹਾਰ ਬਦਲੀ ਗਈ ਹੈ ਤੇ ਇਥੇ ਸਥਿਤ ਵੱਖ-ਵੱਖ ਦਫ਼ਤਰਾਂ ਨੂੰ ਸਹੂਲਤਾਂ ਨਾਲ ਵੀ ਲੈਸ ਕੀਤਾ ਗਿਆ ਹੈ, ਤਾਂ ਜੋ ਸੇਵਾਵਾਂ ਲੈਣ ਵਾਲੇ ਵਿਅਕਤੀਆਂ ਨੂੰ ਵਧੀਆ ਸਾਫ਼-ਸੁਥਰਾ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਦਫ਼ਤਰਾਂ 'ਚ ਵੇਟਿੰਗ ਰੂਮ ਤੇ ਪੀਣ ਵਾਲੇ ਪਾਣੀ ਤੋਂ ਲੈ ਕੇ ਬਾਥਰੂਮਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲ੍ਹਾ ਪੱਧਰ ਦੇ ਵੱਖ-ਵੱਖ ਦਫ਼ਤਰ ਜਿਥੋਂ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਸਰਕਾਰ ਦਾ ਚਿਹਰਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਐੱਸਡੀਐੱਮ ਕੰਪਲੈਕਸ ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਦੇ ਇਨ੍ਹਾਂ ਦਫ਼ਤਰਾਂ ਦਾ ਨਵੀਨੀਕਰਨ ਕੀਤਾ ਗਿਆ ਹੈ,Punjab15 days ago
-
ਸਾਂਝੇ ਸਥਾਨ ਆਪਸੀ ਭਾਈਚਾਰੇ ਦਾ ਪ੍ਰਤੀਕ : ਪਰਨੀਤਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਬਡੰੂਗਰ ਵਿਖੇ 15 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਧਰਮਸ਼ਾਲਾ ਕਸ਼ਯਪ ਰਾਜਪੂਤ ਸਭਾ ਐਤਵਾਰ ਨੂੰ ਇਲਾਕਾ ਨਿਵਾਸੀਆਂ ਨੂੰ ਸਮਰਪਤ ਕਰ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਸਾਂਝੇ ਸਥਾਨ ਇਲਾਕੇ ਦੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੁੰਦੇ ਹਨ ਅਤੇ ਇਨ੍ਹਾਂ ਵਿਚ ਕਰਵਾਏ ਜਾਣ ਵਾਲੇ ਸਮਾਗਮਾਂ ਨਾਲ ਜਿੱਥੇ ਧਾਰਮਿਕ ਸਦਭਾਵਨਾ ਵੱਧਦੀ ਹੈ ਉਥੇ ਇਕ ਦੂਜੇ ਦੇ ਰੀਤੀ ਰਿਵਾਜ ਜਾਨਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਬਡੰੂਗਰ ਨਿਵਾਸੀਆਂ ਨੂੰ ਨਵੀਂ ਧਰਮਸ਼ਾਲਾ ਪ੍ਰਰਾਪਤ ਹੋਈ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਪਰਨੀਤ ਕੌਰ ਨੇ ਬਡੰੂਗਰ ਵਿਖੇ ਬਣਾਈ ਗਈ ਧਰਮਸ਼ਾਲਾ ਕਸ਼ਯਪ ਰਾਜਪੂਤ ਸਭਾ ਨੂੰ ਇਲਾਕੇ ਨਿਵਾਸੀਆਂ ਨੂੰ ਸਮਰਪਿਤ ਕਰਦਿਆਂ ਵਧਾਈ ਦਿੰਦਿਆਂ ਕਿਹਾ ਕਿ ਸ਼ਹਿਰਾਂ ਅੰਦਰ ਅਜਿਹੇ ਸਾਂਝੇ ਸਥਾਨ ਬੜੀ ਅਹਿਮੀਅਤ ਰੱਖਦੇ ਹਨ ਕਿਉਂਿPunjab1 month ago
-
ਪੰਚਾਇਤ ਦੇ ਯਤਨਾਂ ਸਦਕਾ ਡਿਸਪੈਂਸਰੀ ਦੀ ਬਦਲੀ ਨੁਹਾਰਨਰਾਇਣਗੜ੍ਹ ਪਿੰਡ ਵਿਚ ਕਾਫੀ ਸਾਲਾਂ ਤੋਂ ਖਸਤਾ ਪਈ ਡਿਸਪੈਂਸਰੀ ਨੂੰ ਸਰਪੰਚ ਬਬਲੀ ਕੌਰ ਤੇ ਸਮੂਹ ਗ੍ਰਾਮ ਪੰਚਾਇਤ ਦੇ ਯਤਨਾਂ ਸਦਕਾ ਨਵੀਂ ਦਿੱਖ ਮਿਲੀ ਹੈ। ਨਰਿੰਦਰ ਸਿੰਘ ਨੇ ਦੱਸਿਆ ਕਿ ਡਿਸਪੈਂਸਰੀ ਵਿਚ ਰੰਗ-ਰੋਗਨ ਤੇ ਖਿੜਕੀਆਂ-ਦਰਵਾਜ਼ੇ ਨਵੇਂ ਲਗਾਏ ਗਏ ਹਨ ਤੇ ਪੰਚਾਇਤ ਘਰ ਦੀ ਮੁਰੰਮਤ ਕੀਤੀ ਗਈ ਹੈ ਅਤੇ ਪਿੰਡ ਦੇ ਵਿਕਾਸ ਕੰਮਾਂ ਦਾ ਕੰਮ ਵੀ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਜਿਸ ਤਹਿਤ ਪੰਚਾਇਤ ਵੱਲੋਂ ਪਿੰਡ ਨੂੰ ਹਰ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਪਿੰਡ ਨਰਾਇਣਗੜ੍ਹ ਪੰਚਾਇਤ ਦੇ ਯਤਨਾਂ ਸਦPunjab1 month ago
-
ਮੁੱਖ ਮੰਤਰੀ ਦੇ ਵਾਅਦਿਆਂ ਦੀ ਨਿਕਲੀ ਫੂਕਭਾਰੀ ਮੀਂਹ ਦੇ ਨਾਲ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਣ ਕਾਰਨ ਕਿਸਾਨ ਚਿੰਤਾ ਵਿਚ ਿਘਰ ਗਏ ਹਨ। ਇਸ ਇਲਾਕੇ ਵਿਚ ਮੁੱਖ ਮੰਤਰੀ ਵਲੋਂ ਬੀਤੇ ਦਿਨਾਂ ਵਿਚ ਕੀਤੇ ਦੌਰੇ ਦੋਰਾਨ ਘੱਗਰ ਦੇ ਿPunjab3 months ago
-
ਅਮਲੋਹ-ਖੰਨਾ ਸੜਕ ਦੀ ਮੁਰੰਮਤ ਦਾ ਕੰਮ ਹੋਇਆ ਸ਼ੁਰੂਅਮਲੋਹ ਤੋਂ ਖੰਨਾ ਜਾਂਦੀ ਸੜਕ ਦਾ ਸ਼ਨੀਵਾਰ ਨੂੰ ਸੜਕ ਦੇ ਮੁਰੰਮਤ ਦੇ ਕੰਮ ਦੀ ਸ਼ਰੂਆਤ ਹੋਈ ਗਈ । ਇਸ ਸੜਕ ਦੀ ਪਿਛਲੇ ਕਾਫੀ ਸਮੇਂ ਤੋਂ ਖਸਤਾ ਚੱਲਦੀ ਆ ਰਹੀ ਹੈ ਅਤੇ ਇਸ ਸੜਕ ਵਿਚ ਪਏ ਵੱਡੇ ਵੱਡੇ ਟੋਇਆਂ ਕਾਰਨ ਲੋਕਾਂPunjab5 months ago
-
ਜਲਿ੍ਹਆਂਵਾਲਾ ਬਾਗ਼ ਦੀ ਇਤਿਹਾਸਕਤਾ ਬਰਕਰਾਰ ਰੱਖਣ ਬਾਰੇ ਦਿੱਤਾ ਅਲਟੀਮੇਟਮਮਹਿੰਦਰ ਰਾਮ ਫੁਗਲਾਣਾ, ਜਲੰਧਰ : ਜਲਿ੍ਹਆਂਵਾਲਾ ਬਾਗ਼ ਦੀ ਇਤਿਹਾਸਕ ਯਾਦਗਾਰ ਦਾ ਮੁਹਾਂਦਰਾ ਬਦਲੀ ਕਰ ਕੇ ਨਵੀਨੀਕਰਨ ਤੇ ਸੁੰਦਰਤਾ ਦੇ ਨਾਂਅ ਹੇਠ ਸੈਰਗਾਹ 'ਚ ਤਬਦੀਲ ਕਰਨ ਦੇ ਕਦਮ ਤੁਰੰਤ ਰੋਕ ਕੇ ਜੇਕਰ ਇਤਿਹਾਸਕਤਾ ਬਰਕਰਾਰ ਰੱਖਣ ਦਾ ਜਨਤਕ ਐਲਾਨ ਕਰ ਕੇ ਪੂਰੀ ਕੌਮ ਨੂੰ ਭਰੋਸਾ ਨਾ ਦਿੱਤਾ ਗਿਆ ਤਾਂ ਅਗਲੇ ਦਿਨਾਂ 'ਚ ਕਮੇਟੀ ਵੱਲੋਂ ਜਨਤਕ ਵਿਰੋਧ ਕਰਨ ਲਈ ਸਮੂਹ ਲੋਕ-ਪੱਖੀ ਸ਼ਕਤੀਆਂ ਨੂੰ ਮੈਦਾਨ 'ਚ ਆਉਣ ਦਾ ਸੱਦਾ ਦਿੱਤਾ ਜਾਵੇਗਾ।Punjab5 months ago
-
ਰੇਲ ਯਾਤਰੀਆਂ ਲਈ ਬੁਰੀ ਖ਼ਬਰ, ਉੱਤਰੀ ਰੇਲਵੇ ਨੇ 20 ਮਈ ਤਕ ਰੱਦ ਕੀਤੀਆਂ ਇਹ ਟ੍ਰੇਨਾਂਉੱਤਰੀ ਰੇਲਵੇ ਵਿਚ ਸਫ਼ਰ ਕਰਨ ਵਾਲੇ ਲੱਖਾਂ ਯਾਤਰੀਆਂ ਲਈ ਬੁਰੀ ਖ਼ਬਰ ਹੈ। ਕਈ ਲੋਕਲ ਟ੍ਰੇਨਾਂ ਨੂੰ 20 ਮਈ ਤਕ ਰੱਦ ਕਰ ਦਿੱਤਾ ਗਿਆ ਹੈ। ਰੇਲ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਮੁਰੰਮਤ ਕਾਰਜ ਕਾਰਨ ਟ੍ਰੇਨਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।National7 months ago
-
ਟੀਬੀ ਹਸਪਤਾਲ ਦੇ ਨਵੀਨੀਕਰਨ ਦਾ ਕੰਮ ਸ਼ੁਰੂਸਟਾਫ਼ ਰਿਪੋਰਟਰ, ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਤਰੀ ਭਾਰਤ ਦੇ ਪਹਿਲੇ ਟੀਬੀ ਹਸਪਤਾਲ ਪਦਮਸ੍ਰੀ ਡPunjab9 months ago
-
ਫਿਸ਼ ਪਾਰਕ ਦੇ ਨਵੀਨੀਕਰਨ ਦਾ ਕੀਤਾ ਉਦਘਾਟਨਆਕਾਸ਼, ਗੁਰਦਾਸਪੁਰ ਸਥਾਨਕ ਫਿਸ਼ ਪਾਰਕ ਦੇ ਨਵੀਨੀਕਰਨ ਕਰਨ ਦਾ ਉਦਘਾਟਨ ਕਾਂਗਰਸ ਪ੍ਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜPunjab9 months ago
-
ਸੜਕਾਂ ਦੇ ਨਵੀਨੀਕਰਨ ਲਈ 19.28 ਕਰੋੜ ਮਨਜ਼ੂਰ - ਮੰਗੂਪੁਰਵਿਕਾਸ ਕਾਰਜ -35 ਸੜਕਾਂ ਨਵੀਨੀਕਰਨ ਸਕੀਮ ਤਹਿਤ ਆਈਆਂ -ਬਲਾਚੌਰ-ਭੱਦੀ ਸੜਕ ਤੋਂ ਨਵਾਂ ਪਿੰਡ ਟੱਪਰੀਆਂ-ਆਕਲਿਆਣਾ-ਬਛੌੜNews1 year ago
-
ਦੋ ਪਿੰਡਾਂ ਦੀ ਵਾਟਰ ਸਪਲਾਈ ਦਾ ਨਵੀਨੀਕਰਨ-24 ਘੰਟੇ ਸਪਲਾਈ ਦਾ ਕੰਮ ਸ਼ੁਰੂ ਜਸਵੀਰ ਸਿੰਘ ਜੱਸੀ, ਸੰਦੌੜ ਪਿੰਡ ਸੁਲਤਾਨਪੁਰ ਬਧਰਾਵਾਂ ਅਤੇ ਪਿੰਡ ਮਹੋਲੀ ਖੁਰਦ ਵਿਖ -24 ਘੰਟੇ ਸਪਲਾਈ ਦਾ ਕੰਮ ਸ਼ੁਰੂ ਜਸਵੀਰ ਸਿੰਘ ਜੱਸੀ, ਸੰਦੌੜ ਪਿੰਡ ਸੁਲਤਾਨਪੁਰ ਬਧਰਾਵਾਂ ਅਤੇ ਪਿੰਡ ਮਹੋਲੀ ਖੁਰਦ ਵਿਖNews1 year ago
-
ਸਰਕਾਰੀ ਐਲੀਮੈਂਟਰੀ ਸਕੂਲ ਨੂੰ ਪੰਜਾਹ ਹਜ਼ਾਰ ਦਾ ਚੈੱਕ ਭੇਟਬਲਰਾਜ ਸਿੰਘ, ਵੇਰਕਾ: ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਨੇ ਵੱਲ੍ਹਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਐਮਪੀ ਕੋਟੇ ਿ ਬਲਰਾਜ ਸਿੰਘ, ਵੇਰਕਾ: ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਨੇ ਵੱਲ੍ਹਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਐਮਪੀ ਕੋਟੇ ਿ ਬਲਰਾਜ ਸਿੰਘ, ਵੇਰਕਾ: ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਨੇ ਵੱਲ੍ਹਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਐਮਪੀ ਕੋਟੇ ਿNews4 years ago
-
ਸੁਧਰੇਗੀ ਦੀਵਾਨ ਟੋਡਰਮੱਲ ਹਵੇਲੀ ਦੀ ਹਾਲਤਜੰਡੂ ਸਿੰਘਾ/ਪਤਾਰਾ : ਦੀਵਾਨ ਟੋਡਰਮੱਲ ਦੀ ਜਹਾਜ਼ ਹਵੇਲੀ ਦੀ ਕਾਰ ਸੇਵਾ 5 ਮਾਰਚ ਤੋਂ ਸ਼ੁਰੂ ਹੋਵੇਗੀ। ਇਹ ਪ੍ਰਗਟਾਵਾ ਸੰਤ ਸੁਰਿੰਦਰ ਸਿੰਘ ਸੁਭਾਨਾ ਵਾਲਿਆਂ ਨੇ ਗੱਲਬਾਤ ਦੌਰਾਨ ਕੀਤਾ। ਬਾਬਾ ਜੀ ਨੇ ਕਿਹਾ ਕਿ ਸ੍ਰੀ ਫਤਿਹਗੜ੍ਹ ਸਾਹਿਬ 'ਚ ਦੀਵਾਨ ਟੋਡਰਮੱਲ੍ਹ ਦੀ ਜਹਾਜ਼ ਹਵੇਲੀ 'ਚ 5 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ, ਜਿਨ੍ਹਾਂ ਦੇ 7 ਮਾਰਚ ਨੂੰ ਸਵੇਰੇ ਭੋਗ ਪਾਏ ਜਾਣਗੇ।News6 years ago