Remedies Of Shankh : ਸ਼ੰਖ ਦੀ ਵਰਤੋਂ ਕਰਨ ਨਾਲ ਵਿਅਕਤੀ ਨੂੰ ਹੰੁਦਾ ਹੈ ਲਾਭ, ਜਾਣੋ
ਹਿੰਦੂ ਧਰਮ ’ਚ ਕਈ ਚੀਜ਼ਾਂ ਦਾ ਮਹੱਤਵ ਬਹੁਤ ਜ਼ਿਆਦਾ ਹੰੁਦਾ ਹੈ। ਇਨ੍ਹਾਂ ’ਚੋਂ ਹੀ ਇਕ ਸ਼ੰਖ ਹੈ। ਸ਼ੰਖ ਦਾ ਮਹੱਤਵ ਜੋਤਸ਼ੀ ਸ਼ਾਸਤਰ ’ਚ ਅਤਿ ਮਹੱਤਵਪੂਰਨ ਦੱਸਿਆ ਗਿਆ ਹੈ। ਕੁਝ ਮਿਥਿਹਾਸਕ ਮਾਨਤਾਵਾਂ ਅਨੁਸਾਰ ਜਦੋਂ ਅੰਮਿ੍ਰਤ ਪ੍ਰਾਪਤੀ ਲਈ ਸਮੰੁਦਰ ਮੰਥਨ ਕੀਤਾ ਗਿਆ ਸੀ, ਉਦੋਂ 14 ਰਤਨਾਂ ਦੀ ਪ੍ਰਾਪਤੀ ਹੋਈ ਸੀ।
Religion2 months ago